ਪੜਚੋਲ ਕਰੋ
Advertisement
ਜੰਗਲ ਦਾ ਰਾਜਾ ਮੱਝਾਂ ਨੇ ਲਾਇਆ ਅੱਗੇ, ਡਰ ਦੇ ਮਾਰੇ ਸ਼ੇਰ ਮੈਦਾਨ 'ਚੋਂ ਖਿਸਕੇ, ਦੇਖੋ ਦਿਲਚਸਪ ਵੀਡੀਓ
ਵੀਡੀਓ 'ਚ ਦਿਖਾਈ ਦਿੰਦਾ ਹੈ ਕਿ ਮੱਝਾਂ ਦਾ ਝੁੰਡ ਜਾ ਰਿਹਾ ਹੁੰਦਾ ਹੈ, ਸਾਹਮਣੇ ਤੋਂ ਦੋ ਸ਼ੇਰ ਆ ਜਾਂਦੇ ਹਨ ਪਰ ਝੁੰਡ ਦੇਖਦਿਆਂ ਹੀ ਵਾਪਸ ਭੱਜ ਲੈਂਦਾ ਹੈ। ਝੁੰਡ 'ਚ ਕੁਝ ਮੱਝਾਂ ਵਾਪਸ ਪਰਤਦੀਆਂ ਹਨ ਤੇ ਸ਼ੇਰਾਂ 'ਤੇ ਹਮਲਾਵਰ ਹੋ ਜਾਂਦੀਆਂ ਹਨ।
ਜੰਗਲ ਦਾ ਰਾਜਾ ਮੰਨਿਆ ਜਾਂਦਾ ਸ਼ੇਰ ਜਿਸ ਨੂੰ ਮੱਝਾਂ ਦੇ ਝੁੰਡ ਨੇ ਹੀ ਅੱਗੇ ਲਾ ਲਿਆ। ਮੱਝਾਂ ਦੇ ਡਰ ਤੋਂ ਸ਼ੇਰ ਦੌੜਦੇ ਹੋਏ ਦਿਖਾਈ ਦਿੱਤੇ। ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਹਕੀਕਤ 'ਚ ਅਜਿਹਾ ਹੋ ਰਿਹਾ ਹੈ। ਦਰਅਸਲ ਮੱਝਾਂ ਦਾ ਝੁੰਡ ਸ਼ੇਰਾਂ ਨੂੰ ਆਪਣੇ ਕਦਮ ਪਿਛਾਂਹ ਵੱਲ ਖਿੱਚਣ ਲਈ ਮਜ਼ਬੂਰ ਕਰ ਦਿੰਦਾ ਹੈ।
ਵੀਡੀਓ 'ਚ ਦਿਖਾਈ ਦਿੰਦਾ ਹੈ ਕਿ ਮੱਝਾਂ ਦਾ ਝੁੰਡ ਜਾ ਰਿਹਾ ਹੁੰਦਾ ਹੈ, ਸਾਹਮਣੇ ਤੋਂ ਦੋ ਸ਼ੇਰ ਆ ਜਾਂਦੇ ਹਨ ਪਰ ਝੁੰਡ ਦੇਖਦਿਆਂ ਹੀ ਵਾਪਸ ਭੱਜ ਲੈਂਦਾ ਹੈ। ਝੁੰਡ 'ਚ ਕੁਝ ਮੱਝਾਂ ਵਾਪਸ ਪਰਤਦੀਆਂ ਹਨ ਤੇ ਸ਼ੇਰਾਂ 'ਤੇ ਹਮਲਾਵਰ ਹੋ ਜਾਂਦੀਆਂ ਹਨ।
ਪਹਿਲਾਂ ਤੋਂ ਮਿੱਥੀ ਤਾਰੀਖ 'ਤੇ ਹੋਵੇਗੀ JET ਤੇ NEET ਦੀ ਪ੍ਰੀਖਿਆ, ਕੋਰੋਨਾ ਨਾਲ ਨਜਿੱਠਣ ਲਈ ਹੋਣਗੇ ਪ੍ਰਬੰਧ ਸਾਵਧਾਨ! ਕੋਰੋਨਾ ਤੋਂ ਠੀਕ ਹੋਏ ਲੋਕ ਦੂਜੀ ਵਾਰ ਪੌਜ਼ੇਟਿਵ, ਵਿਗਿਆਨੀ ਹੈਰਾਨ ਮੱਝਾਂ ਨੂੰ ਆਪਣੇ ਵੱਲ ਆਉਂਦਾ ਦੇਖ ਸ਼ੇਰ ਘਬਰਾ ਜਾਂਦੇ ਹਨ ਤੇ ਪਿਛਾਂਹ ਨੂੰ ਭੱਜਣਾ ਸ਼ੁਰੂ ਕਰ ਦਿੰਦੇ ਹਨ। ਇਸ ਵੀਡੀਓ ਨੂੰ ਲੋਕ ਖੂਬ ਦੇਖ ਰਹੇ ਹਨ ਤੇ ਟਵਿੱਟਰ 'ਤੇ ਸ਼ੇਅਰ ਵੀ ਕਰ ਰਹੇ ਹਨ। ਵੀਡੀਓ 'ਚ ਜੋ ਏਕਤਾ 'ਚ ਤਾਕਤ ਦਾ ਸੰਦੇਸ਼ ਦਿਖਾਈ ਦੇ ਰਿਹਾ ਹੈ, ਲੋਕ ਉਸ ਦੀ ਖੂਬ ਤਾਰੀਫ ਵੀ ਕਰ ਸਕਦੇ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡUnity & victory are synonymous🙏 Lions hunting the buffalo becomes hunted due to unity of the group.... pic.twitter.com/FbFeiqHyHH
— Susanta Nanda IFS (@susantananda3) August 25, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਆਟੋ
ਕਾਰੋਬਾਰ
Advertisement