ਪੜਚੋਲ ਕਰੋ

ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ ਕਹਾਣੀ

ਨਵੀਂ ਦਿੱਲੀ: ਰਸਗੁੱਲੇ (ਰੌਸ਼ੋਗੁੱਲੇ) ਦੇ ਵਿਵਾਦ ਵਿੱਚ ਆਖਰਕਾਰ ਪੱਛਮੀ ਬੰਗਾਲ ਦੀ ਜਿੱਤ ਹੋਈ ਹੈ। ਪੱਛਮੀ ਬੰਗਾਲ ਨੂੰ ਜੀ.ਆਈ.ਟੀ. ਯਾਨੀ ਜਿਓਗ੍ਰਾਫਿਕਲ ਇੰਡੀਕੇਸ਼ਨ ਟੈਗ (ਭੁਗੋਲਿਕ ਸੰਕੇਤ) ਮਿਲ ਗਿਆ ਹੈ। ਸੌਖੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਰਸਗੁੱਲੇ ਦੀ ਪੈਦਾਇਸ਼ ਬੰਗਾਲ ਵਿੱਚ ਹੀ ਹੋਈ ਸੀ ਪਰ ਓੜੀਸ਼ਾ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਰਸਗੁੱਲਾ ਬਣਾਉਣ ਦੀ ਵਿਧੀ ਉੱਥੋਂ ਹੀ ਪੱਛਮੀ ਬੰਗਾਲ ਪੁੱਜੀ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਜਿੱਤ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਰਸਗੁੱਲੇ ਦੇ ਜਨਮਦਾਤਾ ਵਜੋਂ ਐਲਾਨੇ ਜਾਣਾ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ। ਦਰਅਸਲ, ਬੀਤੇ ਕੁਝ ਸਮੇਂ ਤੋਂ ਪੱਛਮੀ ਬੰਗਾਲ ਤੇ ਓੜੀਸ਼ਾ ਇਸ ਜੀ.ਆਈ. ਟੈਗ ਲਈ ਆਪਸ ਵਿੱਚ ਭਿੜ ਰਹੇ ਸਨ। ਪੱਛਮੀ ਬੰਗਾਲ ਦੇ ਪੱਖ ਵਿੱਚ ਇਹ ਫੈਸਲਾ ਭਾਰਤੀ ਪੇਟੈਂਟ ਦਫ਼ਤਰ ਵੱਲੋਂ ਕੀਤਾ ਗਿਆ ਹੈ। ਓੜੀਸ਼ਾ ਦਾ ਦਾਅਵਾ- rasagola-in-mandir ਸੂਬੇ ਦੇ ਸ਼ਹਿਰ ਭੁਵਨੇਸ਼ਵਰ ਦੇ ਲਾਗਲੇ ਪਿੰਡ ਪਾਹਲਾ ਦੇ ਖੀਰਮੋਹਨ ਨਾਂ ਦੇ ਵਿਅਕਤੀ ਨੇ ਇਸ ਮਿਠਾਈ ਨੂੰ ਪਹਿਲੀ ਵਾਰ ਬਣਾਇਆ ਸੀ। ਉੜੀਸ਼ਾ ਵੱਲੋਂ ਕੀਤੇ ਇਸ ਦਾਅਵੇ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਉਸ ਦੇ ਰਸਗੁੱਲਿਆਂ ਦੀ ਪ੍ਰਸਿੱਧੀ ਜਗਨਨਾਥ ਪੁਰੀ ਦੇ ਮੰਦਰ ਵਿੱਚ ਪਹੁੰਚ ਗਈ। 13ਵੀਂ ਸ਼ਤਾਬਦੀ ਤੋਂ ਰਸਗੁੱਲਾ ਓੜੀਸ਼ਾ ਵਿੱਚ ਬਣ ਰਿਹਾ ਹੈ ਤੇ ਉੱਥੇ ਅੱਜ ਵੀ ਰਥਯਾਤਰਾ ਤੋਂ ਬਾਅਦ ਜਦੋਂ ਭਗਵਾਨ ਨੂੰ ਮੰਦਰ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਰਸਗੁੱਲੇ ਹੀ ਚੜ੍ਹਾਏ ਜਾਂਦੇ ਹਨ। ਬੰਗਾਲ ਦਾ ਦਾਅਵਾ- rasagola-in-Kolkata ਬੰਗਾਲ ਦਾ ਦਾਅਵਾ ਹੈ ਕਿ ਕੋਲਕਾਤਾ ਦੇ ਬਾਗ਼ ਬਾਜ਼ਾਰ ਇਲਾਕੇ ਵਿੱਚ ਆਪਣੀ ਦੁਕਾਨ ਕਰਦਿਆਂ ਨੋਬੀਨ ਚੰਦਰ ਨੇ 1868 ਵਿੱਚ ਰਸਗੁੱਲੇ ਦੀ ਖੋਜ ਕੀਤੀ ਸੀ। ਇੱਕ ਵਾਰ ਇੱਕ ਸੇਠ ਆਪਣੇ ਪਰਿਵਾਰ ਨਾਲ ਉਸ ਰਸਤਿਓਂ ਲੰਘਦਾ ਹੋਇਆ ਉਨ੍ਹਾਂ ਦੀ ਦੁਕਾਨ 'ਤੇ ਰੁਕ ਜਾਂਦਾ ਹੈ। ਸੇਠ ਦੇ ਬੱਚੇ ਪਿਆਸੇ ਹੁੰਦੇ ਹਨ ਤਾਂ ਨੋਬੀਨ ਉਨ੍ਹਾਂ ਨੂੰ ਪਾਣੀ ਦਿੰਦੇ ਹਨ ਤੇ ਰਸਗੁੱਲਾ ਖੁਵਾਉਂਦੇ ਹਨ। ਬੱਚਿਆਂ ਤੇ ਸੇਠ ਨੂੰ ਇਹ ਮਿਠਾਈ ਬਹੁਤ ਪਸੰਦ ਆਉਂਦੀ ਹੈ। ਇਸ ਤਰ੍ਹਾਂ ਇਹ ਮਿਠਾਈ ਸਾਰੇ ਸ਼ਹਿਰ ਵਿੱਚ ਮਸ਼ਹੂਰ ਹੋ ਜਾਂਦੀ ਹੈ। ਕੀ ਓੜੀਸ਼ਾ ਤੇ ਬੰਗਾਲੀ ਰਸਗੁੱਲੇ ਵਿੱਚ ਕੋਈ ਫਰਕ ਹੈ? ਰਸਗੁੱਲਾ ਵਿਵਾਦ 'ਚ ਪੱਛਮੀ ਬੰਗਾਲ ਦੀ ਜਿੱਤ, ਜਾਣੋ 'ਰਸਗੁੱਲਾ ਵਿਵਾਦ' ਦੀ ਪੂਰੀ ਕਹਾਣੀ ਉਚਾਰਣ ਤੋਂ ਇਲਾਵਾ ਓੜੀਸ਼ਾ ਦਾ ਰਸਗੁੱਲਾ ਆਕਾਰ ਵਿੱਚ ਥੋੜ੍ਹਾ ਵੱਡਾ ਹੁੰਦਾ ਹੈ ਤੇ ਗਾੜ੍ਹੇ ਰੰਗ ਦਾ ਹੁੰਦਾ ਹੈ। rasgulla ਇਸ ਦੇ ਉਲਟ ਪੱਛਮੀ ਬੰਗਾਲ ਦਾ ਰਸਗੁੱਲਾ ਪੂਰਾ ਸਫੈਦ ਹੁੰਦਾ ਹੈ ਤੇ ਇਸ ਦਾ ਆਕਾਰ ਇੰਨਾ ਕੁ ਹੁੰਦਾ ਹੈ ਕਿ ਕੋਈ ਵੀ ਇਸ ਨੂੰ ਆਰਾਨ ਨਾਲ ਖਾ ਸਕੇ। ਅੱਜ ਦੁਨੀਆਂ ਭਰ ਵਿੱਚ ਫੈਲੇ ਬੰਗਾਲੀਆਂ ਨੇ ਆਪਣੀ ਜੱਦੀ ਮਿਠਾਈ ਨਾਲ ਦੁਨੀਆ ਦਾ ਮੂੰਹ ਮਿੱਠਾ ਕਰਵਾ ਦਿੱਤਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਹੁਣ ਇਸ ਹਲਕੇ ’ਚ AAP ਲਈ ਖੜ੍ਹਾ ਹੋਇਆ ਸਿਆਸੀ ਸੰਕਟ; ਸਰਪੰਚਾਂ-ਚੇਅਰਮੈਨਾਂ ਤੇ ਆਗੂਆਂ ਵੱਲੋਂ ਅਸਤੀਫਿਆਂ ਦੀ...
ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਹੁਣ ਇਸ ਹਲਕੇ ’ਚ AAP ਲਈ ਖੜ੍ਹਾ ਹੋਇਆ ਸਿਆਸੀ ਸੰਕਟ; ਸਰਪੰਚਾਂ-ਚੇਅਰਮੈਨਾਂ ਤੇ ਆਗੂਆਂ ਵੱਲੋਂ ਅਸਤੀਫਿਆਂ ਦੀ...
IPL 2026: ਆਈਪੀਐੱਲ ਵਿਚਾਲੇ ਹੋਏਗਾ ਵੱਡਾ ਫੇਰਬਦਲ, ਇਨ੍ਹਾਂ 4 ਟੀਮਾਂ ਦੇ ਬਦਲਣਗੇ ਕਪਤਾਨ? ਲਿਸਟ 'ਚ ਚੈਂਪੀਅਨ ਫਰੈਂਚਾਇਜ਼ੀ ਦਾ ਨਾਮ ਸ਼ਾਮਲ...
ਆਈਪੀਐੱਲ ਵਿਚਾਲੇ ਹੋਏਗਾ ਵੱਡਾ ਫੇਰਬਦਲ, ਇਨ੍ਹਾਂ 4 ਟੀਮਾਂ ਦੇ ਬਦਲਣਗੇ ਕਪਤਾਨ? ਲਿਸਟ 'ਚ ਚੈਂਪੀਅਨ ਫਰੈਂਚਾਇਜ਼ੀ ਦਾ ਨਾਮ ਸ਼ਾਮਲ...
Big News: ਵੱਡੀ ਖਬਰ, ਭਾਜਪਾ ਉਮੀਦਵਾਰ ਦੇ ਘਰ ਦੇ ਬਾਹਰ ਫਾਇਰਿੰਗ, CISF ਜਵਾਨ ਜ਼ਖਮੀ; ਘਰ 'ਤੇ ਬੰਬ ਵੀ ਸੁੱਟਿਆ...
Big News: ਵੱਡੀ ਖਬਰ, ਭਾਜਪਾ ਉਮੀਦਵਾਰ ਦੇ ਘਰ ਦੇ ਬਾਹਰ ਫਾਇਰਿੰਗ, CISF ਜਵਾਨ ਜ਼ਖਮੀ; ਘਰ 'ਤੇ ਬੰਬ ਵੀ ਸੁੱਟਿਆ...
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 6.1 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 6.1 ਤੀਬਰਤਾ ਨਾਲ ਜ਼ਬਰਦਸਤ...

ਵੀਡੀਓਜ਼

ਪੰਜਾਬ ਦੀ ਸਿਆਸਤ ‘ਚ ਹਲਚਲ, AAP ‘ਤੇ ਵਿਰੋਧੀਆਂ ਦੇ ਤਿੱਖੇ ਹਮਲੇ
ਪੁਲਿਸ ‘ਤੇ ਪੱਥਰਬਾਜ਼ੀ, ਮੁਲਾਜ਼ਮ ਜ਼ਖ਼ਮੀ ਭਵਾਨੀਗੜ੍ਹ ‘ਚ ਭਿੜੀਆਂ ਦੋ ਧਿਰਾਂ!
ਟਰੰਪ ਦੇ ਪ੍ਰੋਗਰਾਮ ‘ਚ ਚੱਲੀਆਂ ਠਾ ਠਾ ਗੋਲੀਆਂ
55,000 ਲੋਕਾਂ ਅੱਗੇ ਦਿਲਜੀਤ! ਸ਼ੁਰੂ ਹੋਇਆ Aura World Tour ਧਮਾਕੇ ਨਾਲ
ਦਿਲਜੀਤ ਦਾ ਟੂਰ ਹੋਇਆ ਸ਼ੁਰੂ, ਦੋਸਾਂਝਾਵਲੇ ਦਾ ਇਹ ਵੀਡੀਓ ਕਰ ਰਿਹਾ ਸਭ ਨੂੰ ਭਾਵੁਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਹੁਣ ਇਸ ਹਲਕੇ ’ਚ AAP ਲਈ ਖੜ੍ਹਾ ਹੋਇਆ ਸਿਆਸੀ ਸੰਕਟ; ਸਰਪੰਚਾਂ-ਚੇਅਰਮੈਨਾਂ ਤੇ ਆਗੂਆਂ ਵੱਲੋਂ ਅਸਤੀਫਿਆਂ ਦੀ...
ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਹੁਣ ਇਸ ਹਲਕੇ ’ਚ AAP ਲਈ ਖੜ੍ਹਾ ਹੋਇਆ ਸਿਆਸੀ ਸੰਕਟ; ਸਰਪੰਚਾਂ-ਚੇਅਰਮੈਨਾਂ ਤੇ ਆਗੂਆਂ ਵੱਲੋਂ ਅਸਤੀਫਿਆਂ ਦੀ...
IPL 2026: ਆਈਪੀਐੱਲ ਵਿਚਾਲੇ ਹੋਏਗਾ ਵੱਡਾ ਫੇਰਬਦਲ, ਇਨ੍ਹਾਂ 4 ਟੀਮਾਂ ਦੇ ਬਦਲਣਗੇ ਕਪਤਾਨ? ਲਿਸਟ 'ਚ ਚੈਂਪੀਅਨ ਫਰੈਂਚਾਇਜ਼ੀ ਦਾ ਨਾਮ ਸ਼ਾਮਲ...
ਆਈਪੀਐੱਲ ਵਿਚਾਲੇ ਹੋਏਗਾ ਵੱਡਾ ਫੇਰਬਦਲ, ਇਨ੍ਹਾਂ 4 ਟੀਮਾਂ ਦੇ ਬਦਲਣਗੇ ਕਪਤਾਨ? ਲਿਸਟ 'ਚ ਚੈਂਪੀਅਨ ਫਰੈਂਚਾਇਜ਼ੀ ਦਾ ਨਾਮ ਸ਼ਾਮਲ...
Big News: ਵੱਡੀ ਖਬਰ, ਭਾਜਪਾ ਉਮੀਦਵਾਰ ਦੇ ਘਰ ਦੇ ਬਾਹਰ ਫਾਇਰਿੰਗ, CISF ਜਵਾਨ ਜ਼ਖਮੀ; ਘਰ 'ਤੇ ਬੰਬ ਵੀ ਸੁੱਟਿਆ...
Big News: ਵੱਡੀ ਖਬਰ, ਭਾਜਪਾ ਉਮੀਦਵਾਰ ਦੇ ਘਰ ਦੇ ਬਾਹਰ ਫਾਇਰਿੰਗ, CISF ਜਵਾਨ ਜ਼ਖਮੀ; ਘਰ 'ਤੇ ਬੰਬ ਵੀ ਸੁੱਟਿਆ...
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 6.1 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 6.1 ਤੀਬਰਤਾ ਨਾਲ ਜ਼ਬਰਦਸਤ...
'Lawrence of Punjab' ਡਾਕੂਮੈਂਟਰੀ ਨੂੰ ਲੈਕੇ ਨਵਾਂ ਮੋੜ, ਗੈਂਗ ਦੀ ਨਵੀਂ ਪੋਸਟ ਨਾਲ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
'Lawrence of Punjab' ਡਾਕੂਮੈਂਟਰੀ ਨੂੰ ਲੈਕੇ ਨਵਾਂ ਮੋੜ, ਗੈਂਗ ਦੀ ਨਵੀਂ ਪੋਸਟ ਨਾਲ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਪੰਜਾਬ 'ਚ 4 ਦਿਨ ਹੀਟਵੇਵ ਅਤੇ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ 4 ਦਿਨ ਹੀਟਵੇਵ ਅਤੇ ਮੀਂਹ ਦਾ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਲੁਧਿਆਣਾ 'ਚ ਟਿਊਸ਼ਨ ਪੜ੍ਹਨ ਗਏ ਸਟੂਡੈਂਟ 'ਤੇ ਹਮਲਾ, ਖੋਹੀ ਸੋਨੇ ਦੀ ਚੈਨ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਟਿਊਸ਼ਨ ਪੜ੍ਹਨ ਗਏ ਸਟੂਡੈਂਟ 'ਤੇ ਹਮਲਾ, ਖੋਹੀ ਸੋਨੇ ਦੀ ਚੈਨ; ਜਾਣੋ ਪੂਰਾ ਮਾਮਲਾ
AAP ਛੱਡਣ ਵਾਲੇ ਤੀਜੇ ਸਾਂਸਦ ਨੂੰ ਕੇਂਦਰ ਨੇ ਦਿੱਤੀ ਸਿਕਿਊਰਿਟੀ, ਭੱਜੀ ਅਤੇ ਰਾਘਵ ਚੱਢਾ ਨੂੰ ਪਹਿਲਾਂ ਮਿਲ ਚੁੱਕੀ
AAP ਛੱਡਣ ਵਾਲੇ ਤੀਜੇ ਸਾਂਸਦ ਨੂੰ ਕੇਂਦਰ ਨੇ ਦਿੱਤੀ ਸਿਕਿਊਰਿਟੀ, ਭੱਜੀ ਅਤੇ ਰਾਘਵ ਚੱਢਾ ਨੂੰ ਪਹਿਲਾਂ ਮਿਲ ਚੁੱਕੀ
Embed widget