ਪੜਚੋਲ ਕਰੋ

Viral: ਪਿਓ ਤੋਂ 4 ਸਾਲ ਵੱਡਾ ਨਿਕਲਿਆ ਪੁੱਤਰ, ਮਹਿਲਾ ਨੇ ਕੀਤਾ ਅਜਿਹਾ ਕਾਰਾ, ਕੇ ਸਾਰੇ ਟੱਬਰ ਨੂੰ ਪਾਇਆ ਭੰਬਲ-ਭੂਸੇ 

Ajab Gajab news - ਮਿਰਰ ਦੀ ਰਿਪੋਰਟ ਮੁਤਾਬਕ ਇਹ ਕਹਾਣੀ ਡਾਇਨਾ ਬੂਮਰ ਨਾਂ ਦੀ ਔਰਤ ਦੀ ਹੈ। ਜਦੋਂ ਉਹ 38 ਸਾਲਾਂ ਦੀ ਸੀ, ਤਾਂ ਉਸਨੂੰ ਆਪਣੇ ਦੋਸਤ ਦੇ ਭਤੀਜੇ ਨਾਲ ਪਿਆਰ ਹੋ ਗਿਆ। ਉਸ ਸਮੇਂ ਸਟੀਵਨ ਨਾਂ ਦੇ ਲੜਕੇ ਦੀ ਉਮਰ ਸਿਰਫ਼ 19 ਸਾਲ

ਸਾਡੇ ਸਮਾਜ ਵਿੱਚ ਵਿਆਹ ਨੂੰ ਸਭ ਤੋਂ ਮਾਨਤਾ ਦਿੱਤੀ ਜਾਂਦੀ ਹੈ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਮਾਪੇ ਧਿਆਨ ਰੱਖਦੇ ਹਨ ਕਿ ਲਾੜਾ ਤੇ ਲਾੜੀ ਦੀ ਉਮਰ ਲਗਭਗ ਬਰਾਬਰ ਹੋਵੇ ਜਾਂ ਫਿਰ ਲੜਕਾ ਥੋੜ੍ਹਾ ਵੱਡਾ ਵੀ ਹੋਵੇ ਤਾਂ ਵੀ ਚੱਲ ਜਾਂਦਾ ਹੈ। ਪਰ ਅੱਜ ਤੁਹਾਨੂੰ ਇੱਕ ਅਜਿਹੇ ਰਿਸ਼ਤੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਸਭ ਦੇ ਸਾਹਮਣੇ ਪਹੇਲੀ ਬਣਾ ਕੇ ਰੱਖ ਦਿੱਤੀ ਹੈ।

ਜਿਸ ਲੜਕੇ ਨੇ ਮਹਿਲਾ ਨਾਲ ਵਿਆਹ ਕਰਵਾਇਆ ਉਹ ਮਹਿਲਾ ਲਗਭਗ ਦੁੱਗਣੀ ਉਮਰ ਦੀ ਹੈ। ਇੱਥੋ ਤੱਕ ਕਿ ਇਸ ਮਹਿਲਾ ਦਾ ਜਿਹੜਾ ਬੱਚਾ ਹੈ ਉਹ 31 ਸਾਲ ਦਾ ਹੈ ਜਦਕਿ ਜਿਸ ਲੜਕੇ ਨਾਲ ਇਸ ਮਹਿਲਾ ਨੇ ਵਿਆਹ ਕਰਵਾਇਆ ਉਹ 27 ਸਾਲ ਦਾ ਹੈ। ਇਸ ਤੋਂ ਭਾਵ ਹੈ ਕਿ ਨਵਾਂ ਨਵਾਂ ਬਾਪ ਬਣਿਆ ਮੁੰਡਾ, ਰਿਸ਼ਤੇ 'ਚ ਲੱਗੇ ਆਪਣੇ ਬੱਚੇ ਤੋਂ 4 ਸਾਲ ਛੋਟਾ ਹੈ। 

Viral: ਪਿਓ ਤੋਂ 4 ਸਾਲ ਵੱਡਾ ਨਿਕਲਿਆ ਪੁੱਤਰ, ਮਹਿਲਾ ਨੇ ਕੀਤਾ ਅਜਿਹਾ ਕਾਰਾ, ਕੇ ਸਾਰੇ ਟੱਬਰ ਨੂੰ ਪਾਇਆ ਭੰਬਲ-ਭੂਸੇ 

ਮਿਰਰ ਦੀ ਰਿਪੋਰਟ ਮੁਤਾਬਕ ਇਹ ਕਹਾਣੀ ਡਾਇਨਾ ਬੂਮਰ ਨਾਂ ਦੀ ਔਰਤ ਦੀ ਹੈ। ਜਦੋਂ ਉਹ 38 ਸਾਲਾਂ ਦੀ ਸੀ, ਤਾਂ ਉਸਨੂੰ ਆਪਣੇ ਦੋਸਤ ਦੇ ਭਤੀਜੇ ਨਾਲ ਪਿਆਰ ਹੋ ਗਿਆ। ਉਸ ਸਮੇਂ ਸਟੀਵਨ ਨਾਂ ਦੇ ਲੜਕੇ ਦੀ ਉਮਰ ਸਿਰਫ਼ 19 ਸਾਲ ਸੀ। ੳਦੋਂ ਇੱਕ ਸਾਲ ਬਾਅਦ ਮਹਿਲਾ ਨੇ ਸਟੀਵਨ ਨਾਲ ਵਿਆਹ ਵੀ ਕਰਵਾ ਲਿਆ ਸੀ।

Viral: ਪਿਓ ਤੋਂ 4 ਸਾਲ ਵੱਡਾ ਨਿਕਲਿਆ ਪੁੱਤਰ, ਮਹਿਲਾ ਨੇ ਕੀਤਾ ਅਜਿਹਾ ਕਾਰਾ, ਕੇ ਸਾਰੇ ਟੱਬਰ ਨੂੰ ਪਾਇਆ ਭੰਬਲ-ਭੂਸੇ 
ਹੁਣ ਸਟੀਵਨ ਦੀ ਉਮਰ 27 ਸਾਲ ਹੈ, ਜਦਕਿ ਔਰਤ ਖੁਦ 46 ਸਾਲ ਦੀ ਹੈ। ਡਾਇਨਾ ਬੂਮਰ ਦੇ 4 ਬੱਚੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਪੁੱਤਰ 31 ਸਾਲ ਦਾ ਹੈ ਅਤੇ ਉਹ ਆਪਣੇ ਮਤਰੇਏ ਪਿਤਾ ਤੋਂ 4 ਸਾਲ ਵੱਡਾ ਹੈ। ਟਵਿਸਟ ਇੱਥੇ ਹੀ ਖਤਮ ਨਹੀਂ ਹੁੰਦਾ, ਡਾਇਨਾ ਖੁਦ ਆਪਣੀ ਸੱਸ ਯਾਨੀ ਸਟੀਵਨ ਦੀ ਮਾਤਾ ਤੋਂ ਕਈ ਮਹੀਨੇ ਵੱਡੀ ਹੈ ਅਤੇ ਇਸ ਕਾਰਨ ਉਸਦੀ ਸੱਸ ਬਹੁਤ ਪਰੇਸ਼ਾਨ ਹੈ।

Viral: ਪਿਓ ਤੋਂ 4 ਸਾਲ ਵੱਡਾ ਨਿਕਲਿਆ ਪੁੱਤਰ, ਮਹਿਲਾ ਨੇ ਕੀਤਾ ਅਜਿਹਾ ਕਾਰਾ, ਕੇ ਸਾਰੇ ਟੱਬਰ ਨੂੰ ਪਾਇਆ ਭੰਬਲ-ਭੂਸੇ 

ਹਾਲਾਂਕਿ ਡਾਇਨਾ ਅਤੇ ਉਸ ਦਾ ਪਤੀ ਸਟੀਵਨ ਇਸ ਰਿਸ਼ਤੇ 'ਚ ਖੁਸ਼ ਹਨ ਪਰ ਪੂਰੇ ਪਰਿਵਾਰ 'ਚ ਕਾਫੀ ਭੰਬਲਭੂਸਾ ਹੈ। ਕਿਉਂਕਿ ਡਾਇਨਾ ਦੇ ਵਿਆਹ ਨੂੰ 22 ਸਾਲ ਹੋ ਗਏ ਹਨ, ਉਸ ਦੇ ਚਾਰ ਬੱਚੇ ਹਨ ਜਿਨ੍ਹਾਂ ਦੀ ਉਮਰ 13 ਅਤੇ 31 ਦੇ ਵਿਚਕਾਰ ਹੈ, ਸਟੀਵਨ ਉਨ੍ਹਾਂ ਦੇ ਮਤਰੇਏ ਪਿਤਾ ਹਨ। 

Viral: ਪਿਓ ਤੋਂ 4 ਸਾਲ ਵੱਡਾ ਨਿਕਲਿਆ ਪੁੱਤਰ, ਮਹਿਲਾ ਨੇ ਕੀਤਾ ਅਜਿਹਾ ਕਾਰਾ, ਕੇ ਸਾਰੇ ਟੱਬਰ ਨੂੰ ਪਾਇਆ ਭੰਬਲ-ਭੂਸੇ 

ਪੇਸ਼ੇ ਤੋਂ ਪਲੰਬਰ ਸਟੀਵਨ ਨੇ ਜਦੋਂ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਉਹ ਹੱਕੇ-ਬੱਕੇ ਰਹਿ ਗਏ ਕਿਉਂਕਿ ਉਸ ਨੇ ਪੂਰੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਸੀ। ਲੋਕਾਂ ਨੇ ਉਸ ਤੋਂ ਮੂੰਹ ਮੋੜ ਲਿਆ ਸੀ ਪਰ ਹੁਣ ਹੌਲੀ-ਹੌਲੀ ਸਭ ਕੁਝ ਠੀਕ ਹੋ ਰਿਹਾ ਹੈ।

Viral: ਪਿਓ ਤੋਂ 4 ਸਾਲ ਵੱਡਾ ਨਿਕਲਿਆ ਪੁੱਤਰ, ਮਹਿਲਾ ਨੇ ਕੀਤਾ ਅਜਿਹਾ ਕਾਰਾ, ਕੇ ਸਾਰੇ ਟੱਬਰ ਨੂੰ ਪਾਇਆ ਭੰਬਲ-ਭੂਸੇ 

ਟਾਪ ਹੈਡਲਾਈਨ

Amarnath Yatra 2026:ਜੇਕਰ ਬਿਨਾਂ ਰਜਿਸਟ੍ਰੇਸ਼ਨ ਦੇ ਅਮਰਨਾਥ ਪਹੁੰਚ ਗਏ ਤਾਂ ਕੀ ਹੋਵੇਗਾ? ਹੁਣੇ ਜਾਣ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।

Train News: ਕੀ ਤੁਸੀਂ ਆਪਣੀ ਰੇਲਗੱਡੀ ਟਿਕਟ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ? ਪਤਾ ਕਰੋ ਕਿ ਕੀ ਬਦਲਿਆ ਜਾ ਸਕਦਾ ਹੈ ਅਤੇ ਕੀ ਨਹੀਂ।

Cremation Fraud: ਸ਼ਮਸ਼ਾਨਘਾਟ ਦੇ ਸਲਾਟ ₹5,000 ਵਿੱਚ ਉਪਲਬਧ ਹਨ, ਸਾਈਬਰ ਅਪਰਾਧੀ ਲਾਸ਼ਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਧੋਖਾ ਦੇ ਰਹੇ ਹਨ; ਇੱਥੇ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ।

PF ਤੋਂ ਅੱਜ ਨਤੀਜਾ 1 ਲੱਖ ਤਾਂ ਰਿਟਾਇਰਮੈਂਟ 'ਤੇ 11 ਲੱਖ ਦਾ ਨੁਕਸਾਨ ਹੋਵੇਗਾ, ਐਕਸਪੋਰਟ ਨੇ ਸਮਝਾਇਆ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਾਕਿਸਤਾਨ 'ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਬੱਸ, 40 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ

ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ, ਦੇਖੋ ਕਿਸ-ਕਿਸ ਨੂੰ ਮਿਲੀ ਨਵੀਂ ਜ਼ਿੰਮੇਵਾਰੀ

ਪੰਜਾਬ ਤੋਂ ਵੱਡੀ ਖ਼ਬਰ! ਚੈਕਿੰਗ ਦੌਰਾਨ ਗੱਡੀ ‘ਚੋਂ ਮਿਲੇ 62 ਲੱਖ ਰੁਪਏ, 2 ਨੌਜਵਾਨ ਗ੍ਰਿਫਤਾਰ; ਮੱਚੀ ਤਰਥੱਲੀ

ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਦੋਫਾੜ ਹੋਣ ਦੇ ਆਸਾਰ, ਸਾਂਸਦ ਸੁਖਜਿੰਦਰ ਰੰਧਾਵਾ ਪਹੁੰਚੇ ਦਿੱਲੀ; ਸਾਬਕਾ CM ਨੇ ਸੱਦ ਲਈ ਮੀਟਿੰਗ

ਨਸ਼ੇ 'ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਾ, BJP ਆਗੂ ਦੀ ਕਾਰ ਨੂੰ ਮਾਰੀ ਟੱਕਰ, ਹੋਇਆ ਹੰਗਾਮਾ; ਮੱਚੀ ਹਫੜਾ-ਦਫੜੀ

ਭਾਜਪਾ ਦੀ ਕੇਂਦਰੀ ਟੀਮ 'ਚ ਹੋ ਸਕਦਾ ਵੱਡਾ ਫੇਰਬਦਲ! ਭਾਜਪਾ ਪ੍ਰਧਾਨ ਨਿਤੀਨ ਨਵੀਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਪੰਜਾਬ ਪੁਲਿਸ ਦੇ ASI ਦੀ ਦਰਦਨਾਕ ਮੌਤ, ਮੱਚੀ ਸਨਸਨੀ

 Refrigerator Tips : ਕੀ ਤੁਸੀਂ ਵੀ ਵਾਰ-ਵਾਰ ਖੋਲ੍ਹਦੇ ਹੋ ਫ੍ਰਿਜ? ਜਾਣੋ ਬਿਜਲੀ ਦੇ ਬਿੱਲ 'ਤੇ ਕਿੰਨਾ ਪੈਂਦਾ ਹੈ ਅਸਰ

Embed widget