ਪੜਚੋਲ ਕਰੋ

Viral News: ਇਹਨੂੰ ਕਹਿੰਦੇ ਨੇ ਕਿਸਮਤ! ਹੱਥ ਵਿੱਚ ਹੋਈ ਖੁਜਲੀ ਤੇ ਔਰਤ ਬਣ ਗਈ ਕਰੋੜਪਤੀ

Viral News: ਇੱਕ ਅੰਧਵਿਸ਼ਵਾਸੀ ਔਰਤ ਦਾ ਕਹਿਣਾ ਹੈ ਕਿ ਇੱਕ ਹਫਤਾ ਪਹਿਲਾਂ ਉਸ ਦੇ ਹੱਥ 'ਤੇ ਖਾਰਸ਼ ਹੋਈ, ਜਿਸ ਕਾਰਨ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਸ ਦੀ ਕਿਸਮਤ ਉਲਟਣ ਵਾਲੀ ਹੈ। ਅੱਜ ਉਹ ਕਰੋੜਪਤੀ ਹੈ।

Viral News: ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਜੇਕਰ ਹੱਥਾਂ 'ਚ ਖੁਜਲੀ ਹੈ ਤਾਂ ਸਮਝ ਲਓ ਕਿ ਪੈਸਾ ਆਉਣ ਵਾਲਾ ਹੈ। ਹੁਣ ਪਤਾ ਨਹੀਂ ਇਨ੍ਹਾਂ ਦਾਅਵਿਆਂ ਵਿੱਚ ਕਿੰਨੀ ਸੱਚਾਈ ਹੈ। ਪਰ ਇੱਕ ਔਰਤ ਦੇ ਅੰਧਵਿਸ਼ਵਾਸ ਨੇ ਉਸਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ। ਲਾਸ ਏਂਜਲਸ ਦੀ ਰਹਿਣ ਵਾਲੀ ਇਸ ਔਰਤ ਨੇ ਹਾਲ ਹੀ 'ਚ 10 ਲੱਖ ਡਾਲਰ (8.3 ਕਰੋੜ ਰੁਪਏ ਤੋਂ ਜ਼ਿਆਦਾ) ਦਾ ਜੈਕਪਾਟ ਜਿੱਤਿਆ ਹੈ।

ਲਾਟਰੀ ਜੇਤੂ ਏਲੇਨਾ ਪੇਨਾਲੋਜਾ ਦਾ ਕਹਿਣਾ ਹੈ ਕਿ ਉਸ ਦੀਆਂ 'ਖੁਜਲੀ ਵਾਲੀਆਂ ਹਥੇਲੀਆਂ' ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਉਸ ਨੂੰ ਭਾਰੀ ਮੁਨਾਫਾ ਮਿਲਣ ਵਾਲਾ ਹੈ। ਹੁਣ ਇਸ ਨੂੰ ਵਹਿਮ ਕਹੋ ਜਾਂ ਔਰਤ ਦੀ ਕਿਸਮਤ, ਦੇਖੋ ਅੱਜ ਉਹ ਇੱਕ ਝਟਕੇ ਵਿੱਚ ਕਰੋੜਪਤੀ ਬਣ ਗਈ ਹੈ।

ਵੈਸਟ ਕੋਵਿਨਾ ਦੀ ਐਲੀਨਾ ਨੇ ਕਿਹਾ ਕਿ ਜੈਕਪਾਟ ਜਿੱਤਣ ਤੋਂ ਇੱਕ ਹਫ਼ਤਾ ਪਹਿਲਾਂ ਉਸ ਦੀਆਂ ਹਥੇਲੀਆਂ ਵਿੱਚ ਖੁਜਲੀ ਹੋ ਰਹੀ ਸੀ। ਪਰ ਉਹ ਫਾਰਮਾਸਿਸਟ ਕੋਲ ਜਾਣ ਦੀ ਬਜਾਏ ਸਿੱਧਾ ਲਾਟਰੀ ਸਟੋਰ ਗਈ ਅਤੇ ਝੱਟ ਟਿਕਟ ਖਰੀਦੀ।

ਕੈਲੀਫੋਰਨੀਆ ਲਾਟਰੀ ਦੇ ਅਨੁਸਾਰ, ਔਰਤ ਨੇ ਪੱਛਮੀ ਕੋਵੀਨਾ ਵਿੱਚ ਉੱਤਰੀ ਅਜ਼ੂਸਾ ਐਵੇਨਿਊ 'ਤੇ ਇੱਕ 7-ਇਲੈਵਨ ਸਟੋਰ ਤੋਂ ਡਾਇਮੰਡ 8 ਲਈ ਇੱਕ ਸਕ੍ਰੈਚਰ ਟਿਕਟ ਖਰੀਦੀ ਸੀ। ਇਸ ਤੋਂ ਬਾਅਦ ਜਦੋਂ ਕਾਰਡ ਸਕ੍ਰੈਚ ਕੀਤਾ ਗਿਆ ਤਾਂ ਸਟੋਰ ਨੇ ਦੱਸਿਆ ਕਿ ਉਸ ਨੇ 10 ਲੱਖ ਡਾਲਰ ਜਿੱਤੇ ਹਨ। ਪਹਿਲਾਂ ਤਾਂ ਇਲੇਨਾ ਨੂੰ ਇਹ ਸੁਣ ਕੇ ਯਕੀਨ ਨਹੀਂ ਹੋਇਆ। ਇਸ ਤੋਂ ਬਾਅਦ ਉਸ ਨੇ ਖੁਸ਼ੀ ਨਾਲ ਛਾਲ ਮਾਰਦਿਆਂ ਕਿਹਾ ਕਿ ਹਥੇਲੀ ਦੀ ਖੁਜਲੀ ਨੇ ਉਸ ਨੂੰ ਕਰੋੜਪਤੀ ਬਣਾ ਦਿੱਤਾ ਹੈ।

ਔਰਤ ਦੀ ਧੀ ਅਰਿਆਨਾ ਨੇ ਦੱਸਿਆ ਕਿ ਜਦੋਂ ਉਸ ਨੂੰ ਫਿਰ ਵੀ ਯਕੀਨ ਨਹੀਂ ਹੋਇਆ ਤਾਂ ਉਹ ਦੋਵੇਂ ਅਗਲੇ ਦਿਨ ਵਾਪਸ ਸਟੋਰ 'ਤੇ ਜਾ ਕੇ ਆਪਣੀਆਂ ਟਿਕਟਾਂ ਸਕੈਨ ਕਰਵਾ ਕੇ ਜਿੱਤ ਦੀ ਪੁਸ਼ਟੀ ਕਰ ਲਈ। ਜਿੱਥੇ ਕਲਰਕ ਨੇ ਉਸ ਨੂੰ ਦੱਸਿਆ ਕਿ ਉਹ ਸੱਚਮੁੱਚ ਜੈਕਪਾਟ ਵਿਨਰ ਹੈ। ਅਰਿਆਨਾ ਨੇ ਕਿਹਾ, ਅਸੀਂ ਮਾਂ-ਧੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਖੁਸ਼ੀ ਕਿਵੇਂ ਮਨਾਈਏ।

ਇਹ ਵੀ ਪੜ੍ਹੋ: Farmers Protest: ਕਿਸਾਨਾਂ ਨੇ ਮੁੜ ਟੋਲ ਪਲਾਜ਼ਾ ਕੀਤੇ ਫਰੀ, ਪੰਜਾਬ ਦੇ ਕਈ ਟੋਲ ਪਲਾਜ਼ਿਆਂ 'ਤੇ ਕਬਜ਼ਾ

ਏਲੀਨਾ ਦਾ ਕਹਿਣਾ ਹੈ ਕਿ ਤੁਸੀਂ ਮੰਨੋ ਜਾਂ ਨਾ ਮੰਨੋ, ਜੇਕਰ ਤੁਹਾਡੀ ਸੱਜੀ ਹਥੇਲੀ 'ਤੇ ਖੁਜਲੀ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਬਹੁਤ ਜਲਦੀ ਅਚਾਨਕ ਪੈਸਾ ਮਿਲਣ ਵਾਲਾ ਹੈ। ਇਹ ਤਨਖਾਹ ਵਾਧੇ ਜਾਂ ਰੁਜ਼ਗਾਰ ਦੇ ਨਵੇਂ ਮੌਕੇ ਦੇ ਰੂਪ ਵਿੱਚ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ: Shocking Video: ਰੇਲਵੇ ਫਾਟਕ ਤੋਂ ਲੰਘ ਰਿਹਾ ਸੀ 18 ਪਹੀਆ ਟਰੱਕ, ਫਿਰ ਆਈ ਟਰੇਨ, ਵਾਪਰਿਆ ਭਿਆਨਕ ਹਾਦਸਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Israel ਨੇ lebanon 'ਤੇ ਕੀਤਾ ਜ਼ਮੀਨੀ ਹਮਲਾ, ਵੱਡੇ 'ਚੱਕਰਵਿਊ' 'ਚ ਜਾ ਫਸਿਆ ਯਹੂਦੀ ਮੁਲਕ, 2006 'ਚ ਵੀ ਕੀਤੀ ਸੀ ਇਹੋ ਗ਼ਲਤੀ, ਪੜ੍ਹੋ ਇਤਿਹਾਸ ਦੇ ਖ਼ੂਨੀ ਪੰਨੇ !

Israel Iran War: ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਕੀ ਬੋਲੇ ਸੀ ਅਟਲ ਬਿਹਾਰੀ ਵਾਜਪਾਈ? ਆਖਰ 47 ਸਾਲਾਂ ਬਾਅਦ ਕਿਉਂ ਵਾਇਰਲ ਹੋ ਰਹੀ ਵੀਡੀਓ?

Israel-Lebanon : ਇਜ਼ਰਾਈਲ-ਲੇਬਨਾਨ ਜੰਗ ਦੌਰਾਨ ਗਰਾਊਂਡ ਜ਼ੀਰੋ 'ਤੇ ਡਟੇ ਰਹਿਣਗੇ ਭਾਰਤੀ ਫੌਜ ਦੇ ਜਵਾਨ, ਜਾਣੋ ਕਾਰਨ

Israel-Lebanon: ਵਿਸ਼ਵ ਜੰਗ ਦਾ ਖਤਰਾ! ਸੁਪਰੀਮ ਲੀਡਰ ਵੱਲੋਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ

ABP Premium

ਵੀਡੀਓਜ਼

Rice Miller ਐਸੋਸੀਏਸ਼ਨ ਨੇ ਲਿਆ ਵੱਡਾ ਫੈਸਲਾ, ਝੋਨੇ ਦੀ ਫ਼ਸਲ ਦੀ ਖਰੀਦ 'ਚ ਪਿਆ ਅੜਿਕਾਉਮੀਦਵਾਰਾਂ ਨੂੰ NOC ਦੇ ਰਹੇ ਅਧਿਕਾਰੀਆਂ ਦਾ ਅਨੌਖਾ ਢੰਗਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹਸਪਤਾਲ ਦਾਖਲਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Israel ਨੇ lebanon 'ਤੇ ਕੀਤਾ ਜ਼ਮੀਨੀ ਹਮਲਾ, ਵੱਡੇ 'ਚੱਕਰਵਿਊ' 'ਚ ਜਾ ਫਸਿਆ ਯਹੂਦੀ ਮੁਲਕ, 2006 'ਚ ਵੀ ਕੀਤੀ ਸੀ ਇਹੋ ਗ਼ਲਤੀ, ਪੜ੍ਹੋ ਇਤਿਹਾਸ ਦੇ ਖ਼ੂਨੀ ਪੰਨੇ !
Israel ਨੇ lebanon 'ਤੇ ਕੀਤਾ ਜ਼ਮੀਨੀ ਹਮਲਾ, ਵੱਡੇ 'ਚੱਕਰਵਿਊ' 'ਚ ਜਾ ਫਸਿਆ ਯਹੂਦੀ ਮੁਲਕ, 2006 'ਚ ਵੀ ਕੀਤੀ ਸੀ ਇਹੋ ਗ਼ਲਤੀ, ਪੜ੍ਹੋ ਇਤਿਹਾਸ ਦੇ ਖ਼ੂਨੀ ਪੰਨੇ !
Israel Iran War: ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਕੀ ਬੋਲੇ ਸੀ ਅਟਲ ਬਿਹਾਰੀ ਵਾਜਪਾਈ? ਆਖਰ 47 ਸਾਲਾਂ ਬਾਅਦ ਕਿਉਂ ਵਾਇਰਲ ਹੋ ਰਹੀ ਵੀਡੀਓ?
Israel Iran War: ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਕੀ ਬੋਲੇ ਸੀ ਅਟਲ ਬਿਹਾਰੀ ਵਾਜਪਾਈ? ਆਖਰ 47 ਸਾਲਾਂ ਬਾਅਦ ਕਿਉਂ ਵਾਇਰਲ ਹੋ ਰਹੀ ਵੀਡੀਓ?
Israel-Lebanon : ਇਜ਼ਰਾਈਲ-ਲੇਬਨਾਨ ਜੰਗ ਦੌਰਾਨ ਗਰਾਊਂਡ ਜ਼ੀਰੋ 'ਤੇ ਡਟੇ ਰਹਿਣਗੇ ਭਾਰਤੀ ਫੌਜ ਦੇ ਜਵਾਨ, ਜਾਣੋ ਕਾਰਨ
Israel-Lebanon : ਇਜ਼ਰਾਈਲ-ਲੇਬਨਾਨ ਜੰਗ ਦੌਰਾਨ ਗਰਾਊਂਡ ਜ਼ੀਰੋ 'ਤੇ ਡਟੇ ਰਹਿਣਗੇ ਭਾਰਤੀ ਫੌਜ ਦੇ ਜਵਾਨ, ਜਾਣੋ ਕਾਰਨ
Israel-Lebanon: ਵਿਸ਼ਵ ਜੰਗ ਦਾ ਖਤਰਾ! ਸੁਪਰੀਮ ਲੀਡਰ ਵੱਲੋਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ
Israel-Lebanon: ਵਿਸ਼ਵ ਜੰਗ ਦਾ ਖਤਰਾ! ਸੁਪਰੀਮ ਲੀਡਰ ਵੱਲੋਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ
Panchyat Election: ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾ ਆਖਰੀ ਦਿਨ, ਆਪ ਵਰਕਰਾਂ 'ਤੇ ਗ਼ੁੰਡਾਗਰਦੀ ਕਰਕੇ ਕਾਗ਼ਜ਼ ਪਾੜਨ ਦੇ ਇਲਜ਼ਾਮ, ਦੇਖੋ ਵੀਡੀਓ

4,5 ਅਤੇ 6 ਅਕਤੂਬਰ ਨੂੰ ਇਥੇ ਸਾਰੇ ਰਹਿਣਗੇ ਸਕੂਲ ਬੰਦ, ਸਰਕਾਰ ਨੇ ਜਾਰੀ ਕੀਤਾ ਹੁਕਮ

Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ

Employees Salaries: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ

Embed widget