ਪੜਚੋਲ ਕਰੋ
ਸੂਫ਼ੀ ਗਾਇਕੀ ਦੀ ਬੇਮਿਸਾਲ ਜੋੜੀ ਦਾ ਵਿਛੋੜਾ..!
1/9

ਪਿਆਰੇ ਲਾਲ ਦੇ ਭਤੀਜੇ ਲਖਵਿੰਦਰ ਵਡਾਲੀ ਆਪਣੇ ਚਾਚੇ ਤੋਂ ਵਿੱਛੜਣ ਤੋਂ ਬਾਅਦ ਸੰਭਾਲਿਆ ਨਹੀਂ ਸੀ ਜਾ ਰਿਹਾ।
2/9

ਅੰਮ੍ਰਿਤਸਰ: ਪ੍ਰਸਿੱਧ ਸੂਫੀ ਗਾਇਕ ਪਿਆਰੇ ਲਾਲ ਵਡਾਲੀ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਤੋਂ ਬਾਅਦ ਸ਼ਾਮ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
Published at : 09 Mar 2018 07:38 PM (IST)
View More






















