ਪੜਚੋਲ ਕਰੋ

Aaj Da Rashifal: ਅੱਜ ਦਾ ਦਿਨ ਤੁਹਾਡੇ ਲਈ ਸ਼ੁੱਭ ਰਹੇਗਾ ਜਾਂ ਤਣਾਅ ਵਾਲਾ, ਜਾਣੋ 12 ਰਾਸ਼ੀਆਂ ਦਾ ਹਾਲ

Horoscope Today: ਅੱਜ ਦਾ ਦਿਨ ਤੁਹਾਡੇ ਲਈ ਕਿਵੇਂ ਦਾ ਰਹੇਗਾ? ਅੱਜ ਤੁਹਾਨੂੰ ਕਈ ਥਾਵਾਂ 'ਤੇ ਸੁਚੇਤ ਰਹਿਣ ਦੀ ਲੋੜ ਹੈ? ਆਓ ਜਾਣਦੇ ਹਾਂ ਮੇਖ ਤੋਂ ਲੈਕੇ ਮੀਨ ਤੱਕ ਦਾ ਰਾਸ਼ੀਫਲ

Horoscope Today: ਅੱਜ ਦਾ ਦਿਨ ਤੁਹਾਡੇ ਲਈ ਕਿਵੇਂ ਦਾ ਰਹੇਗਾ? ਅੱਜ ਤੁਹਾਨੂੰ ਕਈ ਥਾਵਾਂ 'ਤੇ ਸੁਚੇਤ ਰਹਿਣ ਦੀ ਲੋੜ ਹੈ? ਆਓ ਜਾਣਦੇ ਹਾਂ ਮੇਖ ਤੋਂ ਲੈਕੇ ਮੀਨ ਤੱਕ ਦਾ ਰਾਸ਼ੀਫਲ 

ਮੇਖ

ਅੱਜ ਦਾ ਦਿਨ ਤੁਹਾਡੇ ਲਈ ਬਹੁਤ ਵਧੀਆ ਰਹਿਣ ਵਾਲਾ ਹੈ। ਤੁਹਾਡਾ ਸਮਾਜਿਕ ਮਾਨ-ਸਨਮਾਨ ਵਧੇਗਾ। ਦੋਸਤਾਂ ਦਾ ਪੂਰਾ ਸਹਿਯੋਗ ਮਿਲੇਗਾ, ਤੀਰਥ ਯਾਤਰਾ ਸੰਭਵ ਹੈ। ਨੌਕਰੀਪੇਸ਼ਾ ਲੋਕਾਂ ਨੂੰ ਚੰਗੀ ਖ਼ਬਰ ਮਿਲ ਸਕਦੀ ਹੈ। ਦੇਵੀ ਲਕਸ਼ਮੀ ਦੀ ਪੂਜਾ ਕਰੋ ਅਤੇ ਤੁਹਾਨੂੰ ਲਾਭ ਮਿਲੇਗਾ।

ਰਿਸ਼ਭ

ਅੱਜ ਦਾ ਦਿਨ ਤੁਹਾਡੇ ਲਈ ਮਿਲਿਆ-ਜੁਲਿਆ ਰਹਿਣ ਵਾਲਾ ਹੈ, ਜਿਸ ਕਾਰਨ ਪਰਿਵਾਰ ਦੇ ਮੈਂਬਰਾਂ ਨਾਲ ਸਬੰਧ ਸੁਖਾਵੇਂ ਰਹਿਣਗੇ। ਚੰਗੀ ਕਿਸਮਤ ਸੰਭਵ ਹੈ। ਸ਼ੁਭਕਾਮਨਾਵਾਂ ਲਈ ਹਨੂੰਮਾਨ ਚਾਲੀਸਾ ਦਾ ਪਾਠ ਕਰੋ।

ਮਿਥੁਨ

ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਹੈ। ਤੁਸੀਂ ਤੀਰਥ ਯਾਤਰਾ 'ਤੇ ਵੀ ਜਾ ਸਕਦੇ ਹੋ, ਕੰਮ ਵਾਲੀ ਥਾਂ 'ਤੇ ਮਨਚਾਹੇ ਨਤੀਜੇ ਮਿਲਣ ਨਾਲ ਮਨ ਖੁਸ਼ ਰਹੇਗਾ। ਤੁਹਾਨੂੰ ਆਪਣੇ ਕੰਮ ਵਾਲੀ ਜਗ੍ਹਾ 'ਤੇ ਜਾਪ, ਸਿਮਰਨ ਜਾਂ ਭਗਤੀ ਕਰਨ ਨਾਲ ਲਾਭ ਮਿਲੇਗਾ। 

ਕਰਕ

ਅੱਜ ਦਾ ਦਿਨ ਤੁਹਾਡੇ ਲਈ ਮਿਲਿਆ-ਜੁਲਿਆ ਰਹਿਣ ਵਾਲਾ ਹੈ। ਤੁਹਾਡੀ ਰੁਚੀ ਅਨੁਸਾਰ ਕੰਮ ਮਿਲਣ 'ਤੇ ਤੁਹਾਡਾ ਮਨ ਖੁਸ਼ ਰਹੇਗਾ। ਕੰਮ ਦੇ ਸਿਲਸਿਲੇ ਵਿੱਚ ਤੁਹਾਨੂੰ ਕਿਤੇ ਜਾਣਾ ਪੈ ਸਕਦਾ ਹੈ। ਕੋਈ ਵੀ ਫੈਸਲਾ ਬਹੁਤ ਸੋਚ-ਵਿਚਾਰ ਕੇ ਲਓ। ਪਰਿਵਾਰ ਦੇ ਕਿਸੇ ਮੈਂਬਰ ਨੂੰ ਤੁਹਾਡੇ ਕੋਈ ਗੱਲ ਬੂਰੀ ਲੱਗ ਸਕਦੀ ਹੈ, ਮੈਡੀਟੇਸ਼ਨ ਕਰੋ, ਲਾਭ ਮਿਲੇਗਾ।

ਸਿੰਘ
ਅੱਜ ਆਪਣੇ ਟੀਚੇ 'ਤੇ ਧਿਆਨ ਦਿਓ। ਵਪਾਰ ਜਾਂ ਕਾਰੋਬਾਰ ਵਿੱਚ ਤੁਹਾਨੂੰ ਚੰਗੇ ਮੌਕੇ ਮਿਲਣਗੇ। ਤੀਰਥ ਯਾਤਰਾ ਨਾਲ ਮਨ ਨੂੰ ਸ਼ਾਂਤੀ ਮਿਲੇਗੀ। ਰਚਨਾਤਮਕ ਕੰਮਾਂ ਨਾਲ ਜੁੜ ਕੇ ਤੁਸੀਂ ਚੰਗਾ ਨਾਮ ਸਕਦੇ ਹੋ। ਤੁਹਾਡੀ ਕੁਝ ਨਵੇਂ ਕੰਮਾਂ ਲਈ ਦਿਲਚਸਪੀ ਜਾਗ ਸਕਦੀ ਹੈ।

ਕੰਨਿਆ

ਅੱਜ ਦਾ ਦਿਨ ਤੁਹਾਡੇ ਲਈ ਸਾਧਾਰਨ ਰਹਿਣ ਵਾਲਾ ਹੈ, ਦੁਸ਼ਮਣ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਕਾਰੋਬਾਰ ਕਰਨ ਵਾਲੇ ਲੋਕਾਂ ਲਈ ਕੁਝ ਨੁਕਸਾਨ ਹੋਣ ਦੀ ਸੰਭਾਵਨਾ ਹੈ, ਇਸ ਲਈ ਸੋਚ ਸਮਝ ਕੇ ਆਪਣੇ ਕੰਮ ਵਿੱਚ ਅੱਗੇ ਵਧੋ, ਧਿਆਨ, ਯੋਗ ਅਤੇ ਭਗਤੀ ਕਰਕੇ ਲਾਭ ਮਿਲੇਗਾ।

ਤੁਲਾ

ਅੱਜ ਤੁਸੀਂ ਆਪਣੀਆਂ ਵਧਦੀਆਂ ਜ਼ਿੰਮੇਵਾਰੀਆਂ ਕਾਰਨ ਥਕਾਵਟ ਮਹਿਸੂਸ ਕਰੋਗੇ, ਤੁਹਾਡਾ ਸਮਾਜਿਕ ਦਬਦਬਾ ਵਧੇਗਾ। ਕਿਸੇ ਮੁੱਦੇ ਨੂੰ ਲੈ ਕੇ ਤੁਹਾਡੇ ਮਨ ਵਿੱਚ ਤਣਾਅ ਰਹੇਗਾ, ਪਰ ਤੁਹਾਨੂੰ ਉਨ੍ਹਾਂ ਤੋਂ ਡਰਨ ਦੀ ਲੋੜ ਨਹੀਂ ਹੈ। ਇਸ ਦੇ ਲਈ ਧਰਮ ਨੂੰ ਆਪਣਾ ਸਹਿਯੋਗੀ ਬਣਾਉਣਾ ਜ਼ਰੂਰੀ ਹੋਵੇਗਾ।

ਵ੍ਰਿਸ਼ਚਿਕ

ਵ੍ਰਿਸ਼ਚਿਕ ਰਾਸ਼ੀ ਦੇ ਲੋਕਾਂ ਲਈ ਵਿਆਹ ਦੀ ਸੰਭਾਵਨਾ ਹੈ ਆਮਦਨ ਦੇ ਨਜ਼ਰੀਏ ਤੋਂ ਸਮਾਂ ਚੰਗਾ ਹੈ। ਤੁਸੀਂ ਕੰਮ ਵਿੱਚ ਦੇਰੀ ਤੋਂ ਚਿੰਤਤ ਰਹੋਗੇ, ਤੁਸੀਂ ਲੰਬੇ ਸਫ਼ਰ 'ਤੇ ਜਾ ਸਕਦੇ ਹੋ। ਔਲਾਦ ਦੇ ਕਰੀਅਰ ਨੂੰ ਲੈ ਕੇ ਤਣਾਅ ਰਹੇਗਾ। ਵਾਹਨਾਂ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

ਧਨੁ

ਅੱਜ ਦਾ ਦਿਨ ਤੁਹਾਡੇ ਲਈ ਅਨੁਕੂਲ ਰਹਿਣ ਵਾਲਾ ਹੈ, ਤੁਹਾਡਾ ਸਮਾਜਿਕ ਸਨਮਾਨ ਵਧੇਗਾ। ਤੁਹਾਨੂੰ ਕੋਈ ਚੰਗਾ ਸੁਨੇਹਾ ਮਿਲ ਸਕਦਾ ਹੈ। ਜੇਕਰ ਪਰਿਵਾਰਕ ਜਾਇਦਾਦ ਨੂੰ ਲੈ ਕੇ ਕੋਈ ਕਾਨੂੰਨੀ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਤਾਂ ਅੱਜ ਉਸ ਦੇ ਖਤਮ ਹੋਣ ਦੀ ਸੰਭਾਵਨਾ ਹੈ। ਹਨੂੰਮਾਨ ਜੀ ਦੀ ਪੂਜਾ ਕਰਨ ਨਾਲ ਲਾਭ ਹੋਵੇਗਾ।

ਮਕਰ

ਅੱਜ ਦਾ ਦਿਨ ਤੁਹਾਡੇ ਲਈ ਉਲਝਣਾਂ ਨਾਲ ਭਰਿਆ ਰਹੇਗਾ, ਤੁਹਾਨੂੰ ਬਕਾਇਆ ਪੈਸਾ ਵਾਪਸ ਮਿਲ ਸਕਦਾ ਹੈ, ਪਰ ਤੁਹਾਡੇ ਖਰਚੇ ਵੀ ਵਧ ਸਕਦੇ ਹਨ। ਅੱਜ ਤੁਸੀਂ ਜੀਵਨ ਵਿੱਚ ਛੋਟੀਆਂ-ਮੋਟੀਆਂ ਰੁਕਾਵਟਾਂ ਦੇ ਕਰਕੇ ਪਰੇਸ਼ਾਨ ਰਹੋਗੇ, ਤੁਸੀਂ ਰੁਕੇ ਹੋਏ ਕੰਮ ਅਤੇ ਯੋਜਨਾਵਾਂ ਨੂੰ ਲਾਗੂ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੋਗੇ, ਸਭ ਕੁਝ ਅਨੁਕੂਲ ਹੋਵੇਗਾ।

ਕੁੰਭ

ਸਿਹਤ ਦੇ ਲਿਹਾਜ਼ ਨਾਲ ਅੱਜ ਦਾ ਦਿਨ ਤੁਹਾਡੇ ਲਈ ਉਤਾਰ-ਚੜ੍ਹਾਅ ਵਾਲਾ ਰਹੇਗਾ, ਤੁਸੀਂ ਦੁਸ਼ਮਣਾਂ ਜਾਂ ਵਿਰੋਧੀਆਂ ਤੋਂ ਹਾਰ ਜਾਓਗੇ। ਕਠੋਰਤਾ ਤੁਹਾਡੇ ਵਿਵਹਾਰ ਨੂੰ ਵਿਗਾੜ ਦੇਵੇਗੀ, ਤੁਹਾਡੀ ਸਕਾਰਾਤਮਕ ਸੋਚ ਤੁਹਾਨੂੰ ਕਾਰਜ ਖੇਤਰ ਵਿੱਚ ਇੱਕ ਨਵੀਂ ਪਛਾਣ ਦੇਵੇਗੀ, ਜਿਸ ਕਰਕੇ ਤੁਹਾਡਾ ਬੌਸ ਖੁਸ਼ ਰਹੇਗਾ। 

ਮੀਨ

ਅੱਜ ਦਾ ਦਿਨ ਤੁਹਾਡੇ ਲਈ ਬਹੁਤ ਖਾਸ ਰਹੇਗਾ। ਅੱਜ ਤੁਹਾਡਾ ਮਾਣ ਵਧੇਗਾ। ਪਰ ਰਾਜਨੀਤੀ ਨਾਲ ਜੁੜੇ ਲੋਕਾਂ ਲਈ ਸਮਾਂ ਠੀਕ ਨਹੀਂ ਹੈ। ਪਰਿਵਾਰ ਵਿੱਚ ਸ਼ੁਭ ਕਾਰਜ ਹੋ ਸਕਦੇ ਹਨ। ਕੰਮ ਵਾਲੀ ਥਾਂ 'ਤੇ ਤੁਹਾਡੇ 'ਤੇ ਕੰਮ ਦਾ ਬੋਝ ਜ਼ਿਆਦਾ ਰਹੇਗਾ। ਆਪਣੀ ਬੋਲੀ 'ਤੇ ਕਾਬੂ ਰੱਖੋ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ
ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ
ਰਾਸ਼ਟਰਪਤੀ Droupadi Murmu ਦਾ ਜਲੰਧਰ ਦੌਰਾ ਰੱਦ, ਸਾਹਮਣੇ ਆਈ ਵੱਡੀ ਵਜ੍ਹਾ
ਰਾਸ਼ਟਰਪਤੀ Droupadi Murmu ਦਾ ਜਲੰਧਰ ਦੌਰਾ ਰੱਦ, ਸਾਹਮਣੇ ਆਈ ਵੱਡੀ ਵਜ੍ਹਾ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Yo Yo Honey Singh Controversy: ਹਨੀ ਸਿੰਘ ਫਿਰ ਵਿਵਾਦਾਂ 'ਚ! ਗਾਇਕ ਜਸਬੀਰ ਜੱਸੀ ਦਾ ਫੁੱਟਿਆ ਗੁੱਸਾ, ਬੋਲੇ- ਮਾਤਾ-ਪਿਤਾ ਰੋਕਣ, ਨਹੀਂ ਤਾਂ ਅੱਗੇ ਵਧੇਗਾ...
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
Punjab News: ਹੁਣ ਬੀਜੇਪੀ ਦਾ ਕਮਲ ਫੜ ਪੰਥ ਦੀ ਸੇਵਾ ਕਰਨਗੇ ਚਰਨਜੀਤ ਬਰਾੜ! ਚੋਣਾਂ ਨੂੰ ਵੇਖਦਿਆਂ ਚੁੱਕਿਆ ਵੱਡਾ ਕਦਮ
ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ
ਮਾਸਿਕ ਸ਼ਿਵਰਾਤਰੀ ਅਤੇ ਪ੍ਰਦੋਸ਼ ਵਰਤ ਦਾ ਸੰਯੋਗ, ਜੇਕਰ ਆਹ 4 ਨਿਯਮ ਟੁੱਟੇ ਤਾਂ ਹੋਵੇਗਾ ਨੁਕਸਾਨ
ਰਾਸ਼ਟਰਪਤੀ Droupadi Murmu ਦਾ ਜਲੰਧਰ ਦੌਰਾ ਰੱਦ, ਸਾਹਮਣੇ ਆਈ ਵੱਡੀ ਵਜ੍ਹਾ
ਰਾਸ਼ਟਰਪਤੀ Droupadi Murmu ਦਾ ਜਲੰਧਰ ਦੌਰਾ ਰੱਦ, ਸਾਹਮਣੇ ਆਈ ਵੱਡੀ ਵਜ੍ਹਾ
Mohali: ਮੋਹਾਲੀ ‘ਚ ਨਕਲੀ ਦਵਾਈਆਂ ਦੇ ਕਾਰੋਬਾਰ ਦਾ ਹੋਇਆ ਭਾਂਡਾ ਫੋੜ, 2 ਫੈਕਟਰੀਆਂ ‘ਤੇ ਛਾਪਾ, 1 ਸੀਲ, ਦਵਾਈਆਂ ਜ਼ਬਤ, 16 ਲੱਖ ਰੁਪਏ ਦਾ ਜੁਰਮਾਨਾ
Mohali: ਮੋਹਾਲੀ ‘ਚ ਨਕਲੀ ਦਵਾਈਆਂ ਦੇ ਕਾਰੋਬਾਰ ਦਾ ਹੋਇਆ ਭਾਂਡਾ ਫੋੜ, 2 ਫੈਕਟਰੀਆਂ ‘ਤੇ ਛਾਪਾ, 1 ਸੀਲ, ਦਵਾਈਆਂ ਜ਼ਬਤ, 16 ਲੱਖ ਰੁਪਏ ਦਾ ਜੁਰਮਾਨਾ
Punjab News: ਬੀਜੇਪੀ ਦਾ ਪੰਜਾਬ 'ਚ ਵੱਡਾ ਧਮਕਾ! 2027 ਦੀਆਂ ਚੋਣਾਂ 'ਚ ਬਦਲਣਗੇ ਸਿਆਸੀ ਸਮੀਕਰਨ? 
Punjab News: ਬੀਜੇਪੀ ਦਾ ਪੰਜਾਬ 'ਚ ਵੱਡਾ ਧਮਕਾ! 2027 ਦੀਆਂ ਚੋਣਾਂ 'ਚ ਬਦਲਣਗੇ ਸਿਆਸੀ ਸਮੀਕਰਨ? 
Punjab News: ਪੰਜਾਬ ‘ਚ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਫ਼ਤਰ ਕਰਵਾਏ ਗਏ ਖਾਲੀ, ਪਾਕਿਸਤਾਨੀ ਸੰਗਠਨ ISKP ਵੱਲੋਂ ਆਈ ਧਮਕੀ ਭਰੀ ਈ-ਮੇਲ
Punjab News: ਪੰਜਾਬ ‘ਚ DC ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਫ਼ਤਰ ਕਰਵਾਏ ਗਏ ਖਾਲੀ, ਪਾਕਿਸਤਾਨੀ ਸੰਗਠਨ ISKP ਵੱਲੋਂ ਆਈ ਧਮਕੀ ਭਰੀ ਈ-ਮੇਲ
ਟਰੰਪ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ! ਇੰਝ ਪਿਆ ਝੋਲੀ 'ਚ, ਨੋਬਲ ਇਨਾਮ ਮਿਲਦੇ ਹੀ ਟਰੰਪ ਖੁਸ਼ੀ ਨਾਲ ਫੂਲੇ ਨਾ ਸਮਾਏ, ਇਸ ਨੇਤਾ ਬਾਰੇ ਆਖੀ ਇਹ ਗੱਲ...
ਟਰੰਪ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ! ਇੰਝ ਪਿਆ ਝੋਲੀ 'ਚ, ਨੋਬਲ ਇਨਾਮ ਮਿਲਦੇ ਹੀ ਟਰੰਪ ਖੁਸ਼ੀ ਨਾਲ ਫੂਲੇ ਨਾ ਸਮਾਏ, ਇਸ ਨੇਤਾ ਬਾਰੇ ਆਖੀ ਇਹ ਗੱਲ...
Embed widget