ਪੜਚੋਲ ਕਰੋ

Horoscope Today: ਤੁਲਾ-ਕੁੰਭ ਸਣੇ ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੂਰੁ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ, ਨੌਕਰੀ 'ਚ ਮਿਲੇਗੀ ਤਰੱਕੀ, ਵਿਦੇਸ਼ ਜਾਣ ਦਾ ਯੋਗ; ਖੁਸ਼ੀਆਂ ਨਾਲ ਭਰੇਗੀ ਝੋਲੀ...

Astrology 21 September 2026: ਸਤੰਬਰ ਮਹੀਨਾ ਕਈ ਰਾਸ਼ੀ ਵਾਲਿਆਂ ਲਈ ਖਾਸ ਰਹਿਣ ਵਾਲਾ ਹੈ, ਇਸ ਨਾਲ ਆਉਣ ਵਾਲਾ ਸਮਾਂ ਕਈ ਜਾਤਕਾਂ ਲਈ ਵਰਦਾਨੀ ਸਾਬਤ ਹੋਣ ਵਾਲਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਕੇਤੂ ਗ੍ਰਹਿ ਨੇ ਸੂਰਜ...

Astrology 21 September 2026: ਸਤੰਬਰ ਮਹੀਨਾ ਕਈ ਰਾਸ਼ੀ ਵਾਲਿਆਂ ਲਈ ਖਾਸ ਰਹਿਣ ਵਾਲਾ ਹੈ, ਇਸ ਨਾਲ ਆਉਣ ਵਾਲਾ ਸਮਾਂ ਕਈ ਜਾਤਕਾਂ ਲਈ ਵਰਦਾਨੀ ਸਾਬਤ ਹੋਣ ਵਾਲਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਕੇਤੂ ਗ੍ਰਹਿ ਨੇ ਸੂਰਜ ਦੀ ਰਾਸ਼ੀ ਸਿੰਘ ਵਿਚ ਪ੍ਰਵੇਸ਼ ਕਰ ਲਿਆ ਹੈ, ਜਿੱਥੇ ਉਹ ਅਗਲੇ 90 ਦਿਨਾਂ ਤੱਕ ਰਹਿਣਗੇ। ਇਸ ਦਾ ਇਹ ਬਦਲਾਅ 6 ਰਾਸ਼ੀਆਂ ਲਈ ਬਹੁਤ ਸ਼ੁੱਭ ਅਤੇ ਕਿਸੇ ਵਰਦਾਨ ਵਾਂਗ ਸਾਬਤ ਹੋਣ ਵਾਲਾ ਹੈ। ਇਸ ਨਾਲ ਅਚਾਨਕ ਧਨ ਲਾਭ, ਮਾਨਸਿਕ ਸਪੱਸ਼ਟਤਾ ਅਤੇ ਰੁਕੇ ਹੋਏ ਕੰਮਾਂ ਵਿਚ ਤੇਜ਼ੀ ਆਵੇਗੀ। ਇਸ ਨਾਲ ਕਿੰਨਾ 6 ਰਾਸ਼ੀਫਲ ਵਾਲਿਆਂ ਨੂੰ ਲਾਭ ਹੋਏਗਾ ਇਹ ਜਾਣਨ ਲਈ ਪੜ੍ਹੋ ਅੱਜ ਦਾ ਰਾਸ਼ੀਫਲ...

ਮੇਖ ਰਾਸ਼ੀ 

ਮੇਖ ਰਾਸ਼ੀ ਵਾਲਿਆਂ ਲਈ ਇਹ ਸਮਾਂ ਬਹੁਤ ਸ਼ੁੱਭ ਰਹੇਗਾ। ਪੜ੍ਹਾਈ, ਖੋਜ ਅਤੇ ਰਚਨਾਤਮਕ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਵੱਡੀ ਸਫਲਤਾ ਮਿਲੇਗੀ। ਲੰਬੇ ਸਮੇਂ ਤੋਂ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ ਅਤੇ ਸ਼ੇਅਰ ਬਾਜ਼ਾਰ ਜਾਂ ਲਾਟਰੀ ਤੋਂ ਅਚਾਨਕ ਧਨ ਲਾਭ ਹੋਣ ਦੇ ਯੋਗ ਹਨ।

ਮਿਥੁਨ ਰਾਸ਼ੀ

ਤੀਜੇ ਭਾਵ ਵਿਚ ਕੇਤੂ ਦੇ ਆਉਣ ਨਾਲ ਹਿੰਮਤ ਅਤੇ ਫੈਸਲੇ ਲੈਣ ਦੀ ਸਮਰੱਥਾ ਵਧੇਗੀ। ਕੰਮ ਦੇ ਖੇਤਰ ਵਿਚ ਵਿਰੋਧੀ ਸ਼ਾਂਤ ਰਹਿਣਗੇ। ਨਵਾਂ ਕਾਰੋਬਾਰ ਸ਼ੁਰੂ ਕਰਨ ਜਾਂ ਨੌਕਰੀ ਬਦਲਣ ਲਈ ਅਗਲੇ 90 ਦਿਨ ਬਹੁਤ ਵਧੀਆ ਮੌਕੇ ਲੈ ਕੇ ਆ ਰਹੇ ਹਨ।

ਸਿੰਘ ਰਾਸ਼ੀ

ਕੇਤੂ ਤੁਹਾਡੀ ਹੀ ਰਾਸ਼ੀ (ਪਹਿਲੇ ਭਾਵ) ਵਿਚ ਆਇਆ ਹੈ, ਜਿਸ ਨਾਲ ਆਤਮ-ਚਿੰਤਨ ਅਤੇ ਅਧਿਆਤਮ ਵੱਲ ਰੁਝਾਨ ਵਧੇਗਾ। ਤੁਹਾਡੀ ਅਗਵਾਈ  ਕਰਨ ਦੀ ਸਮਰੱਥਾ ਮਜ਼ਬੂਤ ਹੋਵੇਗੀ। ਸਿਹਤ ਬਾਰੇ ਥੋੜ੍ਹਾ ਸੁਚੇਤ ਰਹਿਣ ਦੀ ਲੋੜ ਹੈ, ਪਰ ਕਰੀਅਰ ਅਤੇ ਸਮਾਜਿਕ ਮਾਣ-ਸਤਿਕਾਰ ਵਿੱਚ ਵਾਧਾ ਹੋਵੇਗਾ।

ਕੁੰਭ ਰਾਸ਼ੀ

ਸੱਤਵੇਂ ਭਾਵ ਵਿਚ ਕੇਤੂ ਦਾ ਪ੍ਰਭਾਵ ਵਪਾਰਕ ਰਿਸ਼ਤਿਆਂ ਵਿਚ ਨਵੀਂ ਦਿਸ਼ਾ ਲਿਆਵੇਗਾ ਅਤੇ ਪੁਰਾਣੇ ਮਤਭੇਦ ਸੁਲਝਣਗੇ। ਇੰਪੋਰਟ-ਐਕਸਪੋਰਟ ਜਾਂ ਵਿਦੇਸ਼ੀ ਕੰਪਨੀਆਂ ਨਾਲ ਕੰਮ ਕਰਨ ਵਾਲਿਆਂ ਨੂੰ ਭਾਰੀ ਮੁਨਾਫਾ ਹੋਵੇਗਾ।

ਧਨੂ ਰਾਸ਼ੀ

ਨੌਵੇਂ (ਭਾਗ) ਭਾਵ ਵਿਚ ਕੇਤੂ ਦਾ ਗੋਚਰ ਸੁੱਤੀ ਕਿਸਤਮ ਨੂੰ ਜਗਾਵੇਗਾ। ਧਾਰਮਿਕ ਕੰਮਾਂ ਵਿਚ ਰੁਚੀ ਵਧੇਗੀ ਅਤੇ ਲੰਬੀ ਦੂਰੀ ਦੀਆਂ ਯਾਤਰਾਵਾਂ ਲਾਭਦਾਇਕ ਰਹਿਣਗੀਆਂ। ਵਿਦੇਸ਼ ਵਿਚ ਪੜ੍ਹਨ ਜਾਂ ਨੌਕਰੀ ਕਰਨ ਦੇ ਚਾਹਵਾਨਾਂ ਲਈ ਸਥਿਤੀਆਂ ਅਨੁਕੂਲ ਹੋਣਗੀਆਂ।

ਤੁਲਾ ਰਾਸ਼ੀ

ਗਿਆਰਵੇਂ (ਲਾਭ) ਭਾਵ ਵਿਚ ਕੇਤੂ ਦੀ ਮੌਜੂਦਗੀ ਨਾਲ ਆਰਥਿਕ ਸਥਿਤੀ ਵਿਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। ਜਮ੍ਹਾਂ ਪੂੰਜੀ ਵਧੇਗੀ ਅਤੇ ਸੀਨੀਅਰ ਅਧਿਕਾਰੀਆਂ ਜਾਂ ਵੱਡੇ ਭਰਾਵਾਂ ਦੇ ਸਹਿਯੋਗ ਨਾਲ ਵੱਡੇ ਪ੍ਰਾਜੈਕਟ ਪੂਰੇ ਹੋਣਗੇ।

Advertisement

ਟਾਪ ਹੈਡਲਾਈਨ

Zodiac Sign: ਸ਼ਨੀਦੇਵ ਦੀ ਕ੍ਰਿਪਾ ਨਾਲ ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ, ਕਾਰੋਬਾਰ-ਨਿਵੇਸ਼ 'ਚ ਹੋਣਗੇ ਮਾਲੋਮਾਲ, ਨੌਕਰੀ 'ਚ ਤਰੱਕੀ ਦਾ ਯੋਗ, ਜਾਣੋ ਕੌਣ ਖੁਸ਼ਕਿਸਮਤ...
ਸ਼ਨੀਦੇਵ ਦੀ ਕ੍ਰਿਪਾ ਨਾਲ ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ, ਕਾਰੋਬਾਰ-ਨਿਵੇਸ਼ 'ਚ ਹੋਣਗੇ ਮਾਲੋਮਾਲ, ਨੌਕਰੀ 'ਚ ਤਰੱਕੀ ਦਾ ਯੋਗ, ਜਾਣੋ ਕੌਣ ਖੁਸ਼ਕਿਸਮਤ...
Zodiac Signs: ਸਾਲ ਖਤਮ ਹੋਣ ਤੋਂ ਪਹਿਲਾਂ ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਖੁੱਲ੍ਹੇਗੀ ਕਿਸਮਤ, ਸੂਰਜ ਗੋਚਰ ਨਾਲ ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ ਅਤੇ ਆਮਦਨ 'ਚ ਹੋਏਗਾ ਵਾਧਾ, ਜਾਣੋ ਕੌਣ ਖੁਸ਼ਕਿਮਸਤ...
ਸਾਲ ਖਤਮ ਹੋਣ ਤੋਂ ਪਹਿਲਾਂ ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਖੁੱਲ੍ਹੇਗੀ ਕਿਸਮਤ, ਸੂਰਜ ਗੋਚਰ ਨਾਲ ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ ਅਤੇ ਆਮਦਨ 'ਚ ਹੋਏਗਾ ਵਾਧਾ, ਜਾਣੋ ਕੌਣ ਖੁਸ਼ਕਿਮਸਤ...
Horoscope Today: ਪੜ੍ਹੋ ਅੱਜ ਦਾ ਰਾਸ਼ੀਫਲ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਖੁੱਲ੍ਹਣਗੇ ਭਾਗ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ ਅਤੇ ਨੌਕਰੀ 'ਚ ਤਰੱਕੀ ਦਾ ਯੋਗ! ਵਿਦੇਸ਼ੀ ਵਪਾਰ ਅਤੇ ਨਵੇਂ ਸੌਦਿਆਂ...
ਪੜ੍ਹੋ ਅੱਜ ਦਾ ਰਾਸ਼ੀਫਲ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਖੁੱਲ੍ਹਣਗੇ ਭਾਗ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ ਅਤੇ ਨੌਕਰੀ 'ਚ ਤਰੱਕੀ ਦਾ ਯੋਗ! ਵਿਦੇਸ਼ੀ ਵਪਾਰ ਅਤੇ ਨਵੇਂ ਸੌਦਿਆਂ...
Zodiac Sign: ਨਵੰਬਰ ਮਹੀਨਾਂ ਇਨ੍ਹਾਂ 4 ਰਾਸ਼ੀ ਵਾਲਿਆਂ ਲਈ ਵਰਦਾਨੀ, ਖੁਸ਼ੀਆਂ ਅਤੇ ਦੌਲਤ ਨਾਲ ਭਰੇਗੀ ਝੋਲੀ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ ਅਤੇ ਵਿਦੇਸ਼ ਯਾਤਰਾ ਦਾ ਯੋਗ; ਜਾਣੋ ਕੌਣ ਖੁਸ਼ਕਿਸਤ...
ਨਵੰਬਰ ਮਹੀਨਾਂ ਇਨ੍ਹਾਂ 4 ਰਾਸ਼ੀ ਵਾਲਿਆਂ ਲਈ ਵਰਦਾਨੀ, ਖੁਸ਼ੀਆਂ ਅਤੇ ਦੌਲਤ ਨਾਲ ਭਰੇਗੀ ਝੋਲੀ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ ਅਤੇ ਵਿਦੇਸ਼ ਯਾਤਰਾ ਦਾ ਯੋਗ; ਜਾਣੋ ਕੌਣ ਖੁਸ਼ਕਿਸਤ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
ਲੁਧਿਆਣਾ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਬਠਿੰਡਾ 'ਚ ਸੁੱਟੀ ਮ੍ਰਿਤਕ ਦੇਹ; ਰਾਜਸਥਾਨ 'ਚ ਠਿਕਾਣੇ ਲਗਾਇਆ ਸੋਨਾ...
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ
Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ
Embed widget