ਪੜਚੋਲ ਕਰੋ

Zodiac Sign: ਕਾਰੋਬਾਰ-ਨਿਵੇਸ਼ ਅਤੇ ਨੌਕਰੀ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਨੂੰ ਹੋਏਗਾ ਦੁੱਗਣਾ ਧਨਲਾਭ, ਅਗਲੇ 90 ਦਿਨ ਵਰਦਾਨੀ, ਰਿਸ਼ਤੇ ਹੋਣਗੇ ਮਜ਼ਬੂਤ; ਜਾਣੋ ਕੌਣ ਖੁਸ਼ਕਿਸਮਤ?

Horoscope Today: ਅੱਜ 21 ਸਤੰਬਰ ਤੋਂ ਕਈ ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਕੇਤੂ ਗ੍ਰਹਿ ਨੇ ਸੂਰਜ ਦੀ ਰਾਸ਼ੀ ਸਿੰਘ ਵਿਚ ਪ੍ਰਵੇਸ਼ ਕਰ ਲਿਆ ਹੈ, ਜਿੱਥੇ ਉਹ ਅਗਲੇ 90 ਦਿਨਾਂ ਤੱਕ ਰਹਿਣਗੇ।

Horoscope Today

1/5
ਇਸ ਦਾ ਇਹ ਬਦਲਾਅ 4 ਰਾਸ਼ੀਆਂ ਲਈ ਬਹੁਤ ਸ਼ੁੱਭ ਅਤੇ ਕਿਸੇ ਵਰਦਾਨ ਵਾਂਗ ਸਾਬਤ ਹੋਣ ਵਾਲਾ ਹੈ। ਇਸ ਨਾਲ ਅਚਾਨਕ ਧਨ ਲਾਭ, ਮਾਨਸਿਕ ਸਪੱਸ਼ਟਤਾ ਅਤੇ ਰੁਕੇ ਹੋਏ ਕੰਮਾਂ ਵਿਚ ਤੇਜ਼ੀ ਆਵੇਗੀ। ਇਸ ਨਾਲ ਕਿੰਨਾ 4 ਰਾਸ਼ੀਫਲ ਵਾਲਿਆਂ ਨੂੰ ਲਾਭ ਹੋਏਗਾ ਇਹ ਜਾਣਨ ਲਈ ਪੜ੍ਹੋ ਅੱਜ ਦਾ ਰਾਸ਼ੀਫਲ...

2/5
ਮੇਖ ਰਾਸ਼ੀ   ਮੇਖ ਰਾਸ਼ੀ ਵਾਲਿਆਂ ਲਈ ਇਹ ਸਮਾਂ ਬਹੁਤ ਸ਼ੁੱਭ ਰਹੇਗਾ। ਪੜ੍ਹਾਈ, ਖੋਜ ਅਤੇ ਰਚਨਾਤਮਕ ਖੇਤਰਾਂ ਨਾਲ ਜੁੜੇ ਲੋਕਾਂ ਨੂੰ ਵੱਡੀ ਸਫਲਤਾ ਮਿਲੇਗੀ। ਲੰਬੇ ਸਮੇਂ ਤੋਂ ਫਸਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ ਅਤੇ ਸ਼ੇਅਰ ਬਾਜ਼ਾਰ ਜਾਂ ਲਾਟਰੀ ਤੋਂ ਅਚਾਨਕ ਧਨ ਲਾਭ ਹੋਣ ਦੇ ਯੋਗ ਹਨ।

3/5
ਮਿਥੁਨ ਰਾਸ਼ੀ  ਤੀਜੇ ਭਾਵ ਵਿਚ ਕੇਤੂ ਦੇ ਆਉਣ ਨਾਲ ਹਿੰਮਤ ਅਤੇ ਫੈਸਲੇ ਲੈਣ ਦੀ ਸਮਰੱਥਾ ਵਧੇਗੀ। ਕੰਮ ਦੇ ਖੇਤਰ ਵਿਚ ਵਿਰੋਧੀ ਸ਼ਾਂਤ ਰਹਿਣਗੇ। ਨਵਾਂ ਕਾਰੋਬਾਰ ਸ਼ੁਰੂ ਕਰਨ ਜਾਂ ਨੌਕਰੀ ਬਦਲਣ ਲਈ ਅਗਲੇ 90 ਦਿਨ ਬਹੁਤ ਵਧੀਆ ਮੌਕੇ ਲੈ ਕੇ ਆ ਰਹੇ ਹਨ।

4/5
ਸਿੰਘ ਰਾਸ਼ੀ  ਕੇਤੂ ਤੁਹਾਡੀ ਹੀ ਰਾਸ਼ੀ (ਪਹਿਲੇ ਭਾਵ) ਵਿਚ ਆਇਆ ਹੈ, ਜਿਸ ਨਾਲ ਆਤਮ-ਚਿੰਤਨ ਅਤੇ ਅਧਿਆਤਮ ਵੱਲ ਰੁਝਾਨ ਵਧੇਗਾ। ਤੁਹਾਡੀ ਅਗਵਾਈ  ਕਰਨ ਦੀ ਸਮਰੱਥਾ ਮਜ਼ਬੂਤ ਹੋਵੇਗੀ। ਸਿਹਤ ਬਾਰੇ ਥੋੜ੍ਹਾ ਸੁਚੇਤ ਰਹਿਣ ਦੀ ਲੋੜ ਹੈ, ਪਰ ਕਰੀਅਰ ਅਤੇ ਸਮਾਜਿਕ ਮਾਣ-ਸਤਿਕਾਰ ਵਿੱਚ ਵਾਧਾ ਹੋਵੇਗਾ।

5/5
ਕੁੰਭ ਰਾਸ਼ੀ  ਸੱਤਵੇਂ ਭਾਵ ਵਿਚ ਕੇਤੂ ਦਾ ਪ੍ਰਭਾਵ ਵਪਾਰਕ ਰਿਸ਼ਤਿਆਂ ਵਿਚ ਨਵੀਂ ਦਿਸ਼ਾ ਲਿਆਵੇਗਾ ਅਤੇ ਪੁਰਾਣੇ ਮਤਭੇਦ ਸੁਲਝਣਗੇ। ਇੰਪੋਰਟ-ਐਕਸਪੋਰਟ ਜਾਂ ਵਿਦੇਸ਼ੀ ਕੰਪਨੀਆਂ ਨਾਲ ਕੰਮ ਕਰਨ ਵਾਲਿਆਂ ਨੂੰ ਭਾਰੀ ਮੁਨਾਫਾ ਹੋਵੇਗਾ।

ਹੋਰ ਜਾਣੋ ਰਾਸ਼ੀਫਲ

Advertisement

ਟਾਪ ਹੈਡਲਾਈਨ

Zodiac Sign: ਨਵੰਬਰ ਮਹੀਨਾਂ ਇਨ੍ਹਾਂ 4 ਰਾਸ਼ੀ ਵਾਲਿਆਂ ਲਈ ਵਰਦਾਨੀ, ਖੁਸ਼ੀਆਂ ਅਤੇ ਦੌਲਤ ਨਾਲ ਭਰੇਗੀ ਝੋਲੀ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ ਅਤੇ ਵਿਦੇਸ਼ ਯਾਤਰਾ ਦਾ ਯੋਗ; ਜਾਣੋ ਕੌਣ ਖੁਸ਼ਕਿਸਤ...
ਨਵੰਬਰ ਮਹੀਨਾਂ ਇਨ੍ਹਾਂ 4 ਰਾਸ਼ੀ ਵਾਲਿਆਂ ਲਈ ਵਰਦਾਨੀ, ਖੁਸ਼ੀਆਂ ਅਤੇ ਦੌਲਤ ਨਾਲ ਭਰੇਗੀ ਝੋਲੀ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ ਅਤੇ ਵਿਦੇਸ਼ ਯਾਤਰਾ ਦਾ ਯੋਗ; ਜਾਣੋ ਕੌਣ ਖੁਸ਼ਕਿਸਤ...
Zodiac Sign: ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਦੌਲਤ-ਖੁਸ਼ੀਆਂ ਨਾਲ ਭਰੇਗੀ ਝੋਲੀ, ਨੌਕਰੀ 'ਚ ਪ੍ਰਮੋਸ਼ਨ ਅਤੇ ਤਨਖਾਹਾਂ 'ਚ ਹੋਏਗਾ ਵਾਧਾ; ਵਿਦੇਸ਼ੀ ਯਾਤਰਾ ਦਾ ਯੋਗ...
ਇਨ੍ਹਾਂ 3 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਦੌਲਤ-ਖੁਸ਼ੀਆਂ ਨਾਲ ਭਰੇਗੀ ਝੋਲੀ, ਨੌਕਰੀ 'ਚ ਪ੍ਰਮੋਸ਼ਨ ਅਤੇ ਤਨਖਾਹਾਂ 'ਚ ਹੋਏਗਾ ਵਾਧਾ; ਵਿਦੇਸ਼ੀ ਯਾਤਰਾ ਦਾ ਯੋਗ...
Horoscope Today: ਅੱਜ ਦਾ ਰਾਸ਼ੀਫਲ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਬਣਨਗੇ ਵਿਗੜੇ ਕੰਮ, ਕਾਰੋਬਾਰ-ਨਿਵੇਸ਼ 'ਚ ਲਾਭ, ਨੌਕਰੀ 'ਚ ਤਰੱਕੀ ਦਾ ਯੋਗ; ਵਿਆਹ ਲਈ ਆਉਣਗੇ ਰਿਸ਼ਤੇ, ਜਾਣੌ ਕੌਣ ਖੁਸ਼ਕਿਸਮਤ...
ਅੱਜ ਦਾ ਰਾਸ਼ੀਫਲ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਬਣਨਗੇ ਵਿਗੜੇ ਕੰਮ, ਕਾਰੋਬਾਰ-ਨਿਵੇਸ਼ 'ਚ ਲਾਭ, ਨੌਕਰੀ 'ਚ ਤਰੱਕੀ ਦਾ ਯੋਗ; ਵਿਆਹ ਲਈ ਆਉਣਗੇ ਰਿਸ਼ਤੇ, ਜਾਣੌ ਕੌਣ ਖੁਸ਼ਕਿਸਮਤ...
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਕਈ ਵਰਕਰ ਗ੍ਰਿਫ਼ਤਾਰ, ਅਦਾਲਤ ਨੇ ਭੇਜਿਆ ਜੇਲ੍ਹ

Punjab News : 12 ਸਾਲਾ ਬੱਚੀ ਨੂੰ ਟੱਕਰ ਮਾਰਨ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਨਸ਼ੇ 'ਚ ਸੀ ਟੱਲੀ

Punjab News : ਚਚੇਰੇ ਭਰਾ ਨੂੰ ਨਾਬਾਲਗ ਭੈਣ ਨਾਲ ਹੋਇਆ ਪਿਆਰ, ਘਰੋਂ ਭਜਾ ਕੇ ਲੈ ਗਿਆ

Newlywed Couple Accident : ਐਤਵਾਰ ਨੂੰ ਹੋਇਆ ਵਿਆਹ, ਚਾਰ ਦਿਨਾਂ ਬਾਅਦ ਉੱਜੜਿਆ ਸੁਹਾਗ, ਸੜਕ ਹਾਦਸੇ ਨੇ ਖੋਹ ਲਈਆਂ ਨਵ-ਵਿਆਹੇ ਜੋੜੇ ਦੀਆਂ ਖੁਸ਼ੀਆਂ

Amritpal Singh News : ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆਏ MP ਅੰਮ੍ਰਿਤਪਾਲ ਸਿੰਘ, ਪੰਜਾਬ ਲਈ ਰਵਾਨਾ ਹੋਈ ਪੁਲਿਸ ਟੀਮ

Elephant Calf Treatment : ਵੰਤਾਰਾ 'ਚ ਹੋਵੇਗਾ ‘ਰਾਜਾ’ ਦਾ ਇਲਾਜ, ਅਸਾਮ ਤੋਂ ਏਅਰਲਿਫਟ ਕਰਕੇ ਜਾਮਨਗਰ ਲਿਆਂਦਾ ਜਾਵੇਗਾ ਹਾਥੀ ਦਾ ਬੱਚਾ  

Ludhiana 'ਚ ਪਰਾਲੀ ਦੇ ਧੂੰਏਂ ਕਾਰਨ ਭਿਆਨਕ ਹਾਦਸਾ, ਮਹਿਲਾ ਦੀ ਮੌਤ; 3 ਗੰਭੀਰ ਜ਼ਖ਼ਮੀ

 School Van Accident : ਸਕੂਲ ਵੈਨ ਤੇ ਕਾਰ ਵਿਚਾਲੇ ਭਿਆਨਕ ਟੱਕਰ, ਪਲਟੀ ਵੈਨ ,ਪੈ ਗਿਆ ਚੀਕ-ਚਿਹਾੜਾ

Embed widget