ਪੜਚੋਲ ਕਰੋ

Glimpse of Mars: ਅੱਜ ਅਸਮਾਨ 'ਚ ਨਜ਼ਰ ਆਏਗਾ ਦੁਰਲੱਭ ਦ੍ਰਿਸ਼, ਜਦੋਂ ਇੱਕ ਲਾਈਨ 'ਚ ਨਜ਼ਰ ਆਉਣਗੇ ਮੰਗਲ, ਸੂਰਜ, ਧਰਤੀ

ਖਗੋਲ ਵਿਗਿਆਨ ਵਿਚ ਇਸ ਵਰਤਾਰੇ ਨੂੰ ਮੰਗਲ ਦਾ 'ਓਪੋਜ਼ਿਸ਼ਨ' ਕਿਹਾ ਜਾਂਦਾ ਹੈ। ਮੰਗਲ ਅਤੇ ਧਰਤੀ ਦੋਵਾਂ ਵਿਚਾਲੇ ਦੂਰੀ ਹਰ 26 ਮਹੀਨਿਆਂ ਬਾਅਦ ਆਮ ਦੂਰੀ ਤੋਂ ਕਾਫ਼ੀ ਘੱਟ ਜਾਂਦੀ ਹੈ।

ਨਵੀਂ ਦਿੱਲੀ: ਅੱਜ ਰਾਤ ਅਸਮਾਨ ਵਿੱਚ ਇੱਕ ਦੁਰਲੱਭ ਖਗੋਲ-ਵਿਗਿਆਨਕ ਘਟਨਾ ਵਾਪਰਨ ਵਾਲੀ ਹੈ। ਤਿੰਨ ਗ੍ਰਹਿ ਸੂਰਜ, ਧਰਤੀ ਅਤੇ ਮੰਗਲ ਇੱਕ ਸਿੱਧੀ ਲਾਈਨ ਵਿਚ ਇਕੱਠੇ ਹੋਣਗੇ। ਇਸ ਕਾਰਨ ਮੰਗਲ ਗ੍ਰਹਿ ਆਮ ਦਿਨਾਂ ਨਾਲੋਂ ਵੱਡਾ ਅਤੇ ਚਮਕਦਾਰ ਦਿਖਾਈ ਦੇਵੇਗਾ। ਖਗੋਲ ਵਿਗਿਆਨ ਵਿਚ ਇਸ ਵਰਤਾਰੇ ਨੂੰ ਮੰਗਲ ਦਾ 'ਓਪੋਜ਼ਿਸ਼ਨ' ਕਿਹਾ ਜਾਂਦਾ ਹੈ। ਅੱਜ ਰਾਤ ਤੋਂ ਬਾਅਦ ਮੰਗਲ ਅਤੇ ਗ੍ਰਹਿ ਦਸੰਬਰ 2022 ਤੋਂ ਪਹਿਲਾਂ ਇੱਕ ਦੂਜੇ ਦੇ ਨੇੜੇ ਨਹੀਂ ਆਉਣਗੇ। ਮੰਗਲ ਅਤੇ ਧਰਤੀ ਦੋਵਾਂ ਵਿਚਾਲੇ ਦੂਰੀ ਹਰ 26 ਮਹੀਨਿਆਂ ਬਾਅਦ ਆਮ ਦੂਰੀ ਤੋਂ ਕਾਫ਼ੀ ਘੱਟ ਜਾਂਦੀ ਹੈ। ਇਹ ਇਸ ਲਈ ਹੈ ਕਿਉਂਕਿ ਇਹ ਦੋਵੇਂ ਗ੍ਰਹਿ ਗ੍ਰਹਿਣਸ਼ੀਲ ਰਸਤੇ 'ਤੇ ਸੂਰਜ ਦੁਆਲੇ ਘੁੰਮਦੇ ਹਨ। ਨਾਲ ਹੀ, ਇਹ ਦੋਵੇਂ ਗ੍ਰਹਿ ਆਪਣੇ ਖੇਤਰ 'ਚ ਕੁਝ ਡਿਗਰੀ ਝੁਕੇ ਹੋਏ ਹਨ। ਇਨ੍ਹਾਂ ਕਾਰਨਾਂ ਕਰਕੇ ਦੋਹਾਂ ਗ੍ਰਹਿਆਂ ਦਰਮਿਆਨ ਦੂਰੀ ਘਟਦੀ ਰਹਿੰਦੀ ਹੈ। ਦੱਸ ਦੇਈਏ ਕਿ 6 ਅਕਤੂਬਰ 2020 ਨੂੰ ਮੰਗਲ ਗ੍ਰਹਿ ਧਰਤੀ ਦੇ ਬਹੁਤ ਨੇੜੇ ਦਿਖਾਈ ਦਿੱਤਾ ਸੀ। ਉਸ ਸਮੇਂ ਦੋਹਾਂ ਗ੍ਰਹਿਆਂ ਦੀ ਦੂਰੀ 38.6 ਮਿਲੀਅਨ ਮੀਲ ਸੀ। ਹੁਣ 2035 ਤੋਂ ਪਹਿਲਾਂ ਦੋਵੇਂ ਗ੍ਰਹਿ ਇੰਨੇ ਨੇੜੇ ਨਹੀਂ ਆਉਣਗੇ। ਇਸ ਤੋਂ ਪਹਿਲਾਂ 2003 ਵਿਚ ਮੰਗਲ ਧਰਤੀ ਤੋਂ 34.8 ਮਿਲੀਅਨ ਮੀਲ 'ਤੇ ਪਹੁੰਚ ਗਿਆ ਸੀ। ਇਹ ਘਟਨਾ 59,619 ਸਾਲਾਂ ਵਿੱਚ ਪਹਿਲੀ ਵਾਰ ਵਾਪਰੀ। ਹੁਣ ਸਾਲ 2287 ਤੱਕ, ਮੰਗਲ ਦੁਬਾਰਾ ਧਰਤੀ ਦੇ ਇੰਨੇ ਨੇੜੇ ਨਹੀਂ ਆਵੇਗਾ। ਬਾਲੀਵੁੱਡ ਦੇ ਸਿਤਾਰਿਆਂ 'ਤੇ ਭੜਕੀ ਕੰਗਨਾ ਰਣੌਤ, ਵੱਡੇ ਸਿਤਾਰਿਆਂ ਨੂੰ ਕਿਹਾ ਮੇਰੇ 'ਤੇ ਕਰੋ ਕੇਸ ਜਾਣੋ ਭਾਰਤ 'ਚ ਕਿਸ ਨੇ ਖਰੀਦੀ ਸੀ ਪਹਿਲੀ ਕਾਰ, ਇਸ ਮਗਰੋਂ ਜੈਮਸੇਦ ਜੀ ਟਾਟਾ ਬਣੇ ਸੀ ਕਾਰ ਦੇ ਮਾਲਕ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Gurindervir Singh ਨੇ 100 ਮੀਟਰ ਦੌੜ 'ਚ ਰਚਿਆ ਇਤਿਹਾਸ ,ਜਿੱਤਿਆ ਗੋਲਡ ਮੈਡਲ , ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ

Punjab ਦੇ 87 ਖਿਡਾਰੀਆਂ ਨੂੰ CM ਭਗਵੰਤ ਮਾਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ  

Punjab News: ਪੰਜਾਬ ਪੁਲਿਸ ਦੇ ASI ਦਾ ਕਤਲ, ਸਵੇਰੇ ਡਿਊਟੀ 'ਤੇ ਜਾਂਦੇ ਬਦਮਾਸ਼ਾਂ ਨੇ ਘੇਰਿਆ; ਸਰੇਆਮ ਗੋਲੀਆਂ ਨਾਲ ਭੁੰਨਿਆ...
ਪੰਜਾਬ ਪੁਲਿਸ ਦੇ ASI ਦਾ ਕਤਲ, ਸਵੇਰੇ ਡਿਊਟੀ 'ਤੇ ਜਾਂਦੇ ਬਦਮਾਸ਼ਾਂ ਨੇ ਘੇਰਿਆ; ਸਰੇਆਮ ਗੋਲੀਆਂ ਨਾਲ ਭੁੰਨਿਆ...
Punjab News: ਪੰਜਾਬ ਜੇਲ੍ਹ 'ਚ ਹੰਗਾਮਾ, ਛੱਤਾਂ 'ਤੇ ਮਸ਼ਾਲਾਂ ਲੈ ਕੇ ਚੜ੍ਹੇ ਕੈਦੀ: ਮਜੀਠੀਆ ਬੋਲੇ- ਜੇਲ੍ਹਾਂ 'ਚ ਅੱਗ ਅਤੇ ਸੜਕਾਂ 'ਤੇ ਗੈਂਗਸਟਰ ਘੁੰਮ ਰਹੇ; ਘਟਨਾ ਤੋਂ ਬਾਅਦ ਸਿਆਸਤ ਭੱਖੀ...
ਪੰਜਾਬ ਜੇਲ੍ਹ 'ਚ ਹੰਗਾਮਾ, ਛੱਤਾਂ 'ਤੇ ਮਸ਼ਾਲਾਂ ਲੈ ਕੇ ਚੜ੍ਹੇ ਕੈਦੀ: ਮਜੀਠੀਆ ਬੋਲੇ- ਜੇਲ੍ਹਾਂ 'ਚ ਅੱਗ ਅਤੇ ਸੜਕਾਂ 'ਤੇ ਗੈਂਗਸਟਰ ਘੁੰਮ ਰਹੇ; ਘਟਨਾ ਤੋਂ ਬਾਅਦ ਸਿਆਸਤ ਭੱਖੀ...

ਵੀਡੀਓਜ਼

ਧੀਆਂ ਨੂੰ Sports ‘ਚ ਵੱਡੇ ਮੌਕੇ ਦੇਣ ਦੀ ਮੰਗ ਤੇਜ਼
ਪੰਜਾਬ ਦੀਆਂ ਖੇਡਾਂ ਲਈ ₹1790 ਕਰੋੜ ਦਾ ਬਜਟ! CM ਮਾਨ ਦਾ ਵੱਡਾ ਐਲਾਨ
ਪੰਜਾਬ ਦੀ ਹਾਲਤ ਵੇਖ ਕੇ ਅਫਸੋਸ ਹੁੰਦਾ! ਹਰਸਿਮਰਤ ਬਾਦਲ ਦਾ ਵੱਡਾ ਬਿਆਨ
ਜੋ ਪੰਜਾਬ ਨਾਲ ਧੋਖਾ ਕਰੇਗਾ, ਉਸਦੀ ਖੈਰ ਨਹੀਂ! ਵੱਡਾ ਸਿਆਸੀ ਐਲਾਨ Viral
Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gurindervir Singh ਨੇ 100 ਮੀਟਰ ਦੌੜ 'ਚ ਰਚਿਆ ਇਤਿਹਾਸ ,ਜਿੱਤਿਆ ਗੋਲਡ ਮੈਡਲ , ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ
Gurindervir Singh ਨੇ 100 ਮੀਟਰ ਦੌੜ 'ਚ ਰਚਿਆ ਇਤਿਹਾਸ ,ਜਿੱਤਿਆ ਗੋਲਡ ਮੈਡਲ , ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ
Punjab ਦੇ 87 ਖਿਡਾਰੀਆਂ ਨੂੰ CM ਭਗਵੰਤ ਮਾਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ  
Punjab ਦੇ 87 ਖਿਡਾਰੀਆਂ ਨੂੰ CM ਭਗਵੰਤ ਮਾਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ  
Punjab News: ਪੰਜਾਬ ਪੁਲਿਸ ਦੇ ASI ਦਾ ਕਤਲ, ਸਵੇਰੇ ਡਿਊਟੀ 'ਤੇ ਜਾਂਦੇ ਬਦਮਾਸ਼ਾਂ ਨੇ ਘੇਰਿਆ; ਸਰੇਆਮ ਗੋਲੀਆਂ ਨਾਲ ਭੁੰਨਿਆ...
ਪੰਜਾਬ ਪੁਲਿਸ ਦੇ ASI ਦਾ ਕਤਲ, ਸਵੇਰੇ ਡਿਊਟੀ 'ਤੇ ਜਾਂਦੇ ਬਦਮਾਸ਼ਾਂ ਨੇ ਘੇਰਿਆ; ਸਰੇਆਮ ਗੋਲੀਆਂ ਨਾਲ ਭੁੰਨਿਆ...
Punjab News: ਪੰਜਾਬ ਜੇਲ੍ਹ 'ਚ ਹੰਗਾਮਾ, ਛੱਤਾਂ 'ਤੇ ਮਸ਼ਾਲਾਂ ਲੈ ਕੇ ਚੜ੍ਹੇ ਕੈਦੀ: ਮਜੀਠੀਆ ਬੋਲੇ- ਜੇਲ੍ਹਾਂ 'ਚ ਅੱਗ ਅਤੇ ਸੜਕਾਂ 'ਤੇ ਗੈਂਗਸਟਰ ਘੁੰਮ ਰਹੇ; ਘਟਨਾ ਤੋਂ ਬਾਅਦ ਸਿਆਸਤ ਭੱਖੀ...
ਪੰਜਾਬ ਜੇਲ੍ਹ 'ਚ ਹੰਗਾਮਾ, ਛੱਤਾਂ 'ਤੇ ਮਸ਼ਾਲਾਂ ਲੈ ਕੇ ਚੜ੍ਹੇ ਕੈਦੀ: ਮਜੀਠੀਆ ਬੋਲੇ- ਜੇਲ੍ਹਾਂ 'ਚ ਅੱਗ ਅਤੇ ਸੜਕਾਂ 'ਤੇ ਗੈਂਗਸਟਰ ਘੁੰਮ ਰਹੇ; ਘਟਨਾ ਤੋਂ ਬਾਅਦ ਸਿਆਸਤ ਭੱਖੀ...
Pakistan Train Blast :  ਪਾਕਿਸਤਾਨ ਦੇ ਕਵੇਟਾ 'ਚ ਰੇਲਵੇ ਟਰੈਕ 'ਤੇ ਵੱਡਾ ਧਮਾਕਾ ,ਘੱਟੋ-ਘੱਟ 26 ਲੋਕਾਂ ਦੀ ਮੌਤ ,BLA ਨੇ ਲਈ ਹਮਲੇ ਦੀ ਜ਼ਿੰਮੇਵਾਰੀ 

Big News: ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਇੱਕੋ ਪਰਿਵਾਰ ਦੇ 3 ਮੈਂਬਰਾਂ ਦਾ ਗੋਲੀ ਮਾਰ ਕਤਲ: ਜਾਣੋ ਪੂਰਾ ਮਾਮਲਾ...
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਇੱਕੋ ਪਰਿਵਾਰ ਦੇ 3 ਮੈਂਬਰਾਂ ਦਾ ਗੋਲੀ ਮਾਰ ਕਤਲ: ਜਾਣੋ ਪੂਰਾ ਮਾਮਲਾ...
Punjab Holiday : ਪੰਜਾਬ ‘ਚ 26 ਮਈ ਨੂੰ ਛੁੱਟੀ ਦਾ ਐਲਾਨ ,ਸਾਰੇ ਵਿੱਦਿਅਕ ਅਦਾਰੇ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ 

Amritsar Incident News : ਅੰਮ੍ਰਿਤਸਰ ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਵਾਪਰਿਆ ਵੱਡਾ ਹਾਦਸਾ ,2 ਮਹਿਲਾਵਾਂ ਦੀ ਮੌਤ ,5 ਜ਼ਖਮੀ 

Embed widget