Weekly Horoscope 13- 19 November 2023: ਮੇਖ, ਮਿਥੁਨ ਤੇ ਸਿੰਘ ਰਾਸ਼ੀ ਵਾਲਿਆਂ ਲਈ ਨਵਾਂ ਹਫਤਾ ਰਹੇਗਾ ਖੁਸ਼ਕਿਸਮਤ, ਜਾਣੋ ਟੈਰੋ ਕਾਰਡ ਤੋਂ ਸਾਰੀਆਂ ਰਾਸ਼ੀਆਂ ਦੀ ਹਫਤਾਵਾਰੀ ਰਾਸ਼ੀਫਲ
Weekly Horoscope 13- 19 November 2023: ਮੇਖ ਤੋਂ ਲੈ ਕੇ ਮੀਨ ਰਾਸ਼ੀ ਦੇ ਨਾਲ ਸਾਰੀਆਂ 12 ਰਾਸ਼ੀਆਂ ਲਈ ਆਉਣ ਵਾਲਾ ਨਵਾਂ ਹਫਤਾ ਕਿਵੇਂ ਦਾ ਰਹੇਗਾ? ਜਾਣੋ ਟੈਰੋ ਕਾਰਡ ਤੋਂ ਵੀਕਲੀ ਰਾਸ਼ੀਫਲ (Tarot Card horoscope)
Weekly Tarot Card Rashifal 13- 19 November 2023 : ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ। ਅੱਜ ਦੇ ਦਿਨ ਆਪਣੇ ਘਰਾਂ ਨੂੰ ਸਾਫ਼ ਰੱਖੋ, ਗੰਗਾ ਜਲ ਨਾਲ ਸ਼ੁੱਧ ਕਰੋ ਅਤੇ ਘਿਓ ਜਾਂ ਤਿਲ ਦੇ ਤੇਲ ਦੇ ਦੀਵੇ ਜਗਾਓ। ਘਰ ਦੇ ਪ੍ਰਵੇਸ਼ ਦੁਆਰ 'ਤੇ ਦੀਵੇ ਜਗਾਉਣੇ ਲਾਜ਼ਮੀ ਹਨ। ਇਸ ਦੇ ਨਾਲ, ਪੂਜਾ ਤੋਂ ਬਾਅਦ, ਜਿੱਥੋਂ ਤੱਕ ਹੋ ਸਕੇ, ਆਪਣੀ ਤਿਜੋਰੀ/ਲਾਕਰ ਦੀ ਵੀ ਪੂਜਾ ਕਰੋ। ਜਿੰਨੀਆਂ ਜ਼ਿਆਦਾ ਪੀਲੀਆਂ ਮਠਿਆਈਆਂ ਚੜ੍ਹਾਈਆਂ ਜਾਣਗੀਆਂ ਅਤੇ ਵੰਡੀਆਂ ਜਾਣਗੀਆਂ, ਓਨਾ ਹੀ ਸ਼ੁਭ ਹੋਵੇਗਾ। ਦੀਵਾਲੀ ਸੁਰੱਖਿਅਤ ਢੰਗ ਨਾਲ ਮਨਾਓ ਅਤੇ ਦੇਵੀ ਲਕਸ਼ਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ।
1. ਮੇਖ ਰਾਸ਼ੀ 21 ਮਾਰਚ -19 ਅਪ੍ਰੈਲ
ਇਸ ਹਫਤੇ ਤੁਹਾਡਾ ਖੁਸ਼ਕਿਸਮਤ ਰੰਗ ਹਰਾ ਹੈ, ਭਾਗਸ਼ਾਲੀ ਨੰਬਰ 1 ਹੈ ਅਤੇ ਦਿਨ ਦਾ ਟਿਪ ਆਫ ਦਾ ਵੀਕ - ਅੱਜ ਪੀਲੇ ਫੁੱਲ ਦਾ ਬੰਧਨਵਰ ਗੇਟ 'ਤੇ ਜ਼ਰੂਰ ਲਗਾਓ।
2. ਵਰਸ਼ਭਾ ਰਾਸ਼ੀ (Taurus), 20 ਅਪ੍ਰੈਲ-20 ਮਈ
ਇਸ ਹਫ਼ਤੇ ਤੁਹਾਡਾ ਲੱਕੀ ਰੰਗ ਜਾਮਨੀ (ਪਰਪਲ) ਹੈ, ਲੱਕੀ ਨੰਬਰ 8 ਹੈ ਅਤੇ ਦਿਨ ਦਾ ਟਿਪ ਆਫ ਦਿ ਵੀਕ - ਅੱਜ ਤੁਹਾਡੇ ਘਰ ਆਉਣ ਵਾਲੇ ਮਹਿਮਾਨਾਂ ਦਾ ਸ਼ਰਬਤ ਨਾਲ ਸਵਾਗਤ ਕਰੋ।
3. ਮਿਥੁਨ (Gemini), 21 ਮਈ-20 ਜੂਨ
ਇਸ ਹਫ਼ਤੇ ਤੁਹਾਡਾ ਲੱਕੀ ਰੰਗ ਸੀ ਗ੍ਰੀਨ, ਲੱਕੀ ਨੰਬਰ 6 ਅਤੇ ਹਫਤੇ ਦਾ ਸ਼ੁਭ ਹੈ- ਅੱਜ ਲਾਲ ਫਲਾਂ ਦਾ ਸੇਵਨ ਜ਼ਰੂਰ ਕਰੋ।
4. ਕਰਕ, 21 ਜੂਨ-22 ਜੁਲਾਈ
ਇਸ ਹਫ਼ਤੇ ਤੁਹਾਡਾ ਖੁਸ਼ਕਿਸਮਤ ਰੰਗ ਸਫੈਦ ਹੈ, ਖੁਸ਼ਕਿਸਮਤ ਨੰਬਰ 8 ਹੈ ਅਤੇ ਟਿਫ ਆਫ ਦਿ ਵੀਕ - ਅੱਜ ਹੀ ਸਜਾਵਟ ਵਿੱਚ ਅੰਬ ਦੇ ਪੱਤਿਆਂ ਦੀ ਵਰਤੋਂ ਕਰਨਾ ਯਕੀਨੀ ਬਣਾਓ।
5. ਸਿੰਘ, 23 ਜੁਲਾਈ-22 ਅਗਸਤ
ਇਸ ਹਫ਼ਤੇ ਤੁਹਾਡਾ ਲੱਕੀ ਕਲਰ ਹੈ ਲਾਲ, ਲੱਕੀ ਨੰਬਰ ਹੈ 6 ਟਿਪ ਆਫ ਦਿ ਵੀਕ- ਬੇਵਜ੍ਹਾ ਦਾ ਤਣਾਅ ਨਾ ਲਓ, ਮੈਡੀਟੈਸ਼ਨ ਜ਼ਰੂਰ ਕਰੋ।
6. ਕੰਨਿਆ, 23 ਅਗਸਤ-22 ਸਤੰਬਰ
ਇਸ ਹਫਤੇ ਲੱਕੀ ਕਲਰ ਹੈ ਲਾਲ, ਲੱਕੀ ਨੰਬਰ ਹੈ 1 ਤੇ ਟਿਪ ਆਫ ਦਾ ਵੀਕ ਹੈ - ਸੂਰਜ ਭਗਵਾਨ ਦੀ ਆਰਾਧਨਾ ਜ਼ਰੂਰ ਕਰੋ।
7. ਤੁਲਾ, 23 ਸਤੰਬਰ-22 ਅਕਤੂਬਰ
ਇਸ ਹਫਤੇ ਤੁਹਾਡਾ ਲੱਕੀ ਕਲਰ ਹੈ ਚਿੱਟਾ, ਲੱਕੀ ਨੰਬਰ ਹੈ 4 ਤੇ ਟਿਪ ਆਫ ਦਿ ਵੀਕ - ਅੱਜ ਇੱਕ ਸਰਸੋਂ ਦਾ ਤੇਲ ਦੀਵਾ ਜ਼ਰੂਰ ਜਲਾਓ।
8. ਵਰਿਸ਼ਚਿਕ, ਅਕਤੂਬਰ 23-ਨਵੰਬਰ 21
ਇਸ ਹਫਤੇ ਤੁਹਾਡਾ ਲੱਕੀ ਕਲਰ ਹੈ ਗ੍ਰੀਨ, ਲੱਕੀ ਨੰਬਰ ਹੈ 8 ਤੇ ਟਿਪ ਆਫ ਦਾ ਵੀਕ ਹੈ- ਅੱਜ ਆਪਣੇ ਘਰ ਵਿੱਚ ਨਮਕ ਦਾ ਪੋਚਾ ਜ਼ਰੂਰ ਲਗਾਓ।
9. ਧਨੁ, 22 ਨਵੰਬਰ-21 ਦਸੰਬਰ
ਇਸ ਹਫਤੇ ਤੁਹਾਡਾ ਲੱਕੀ ਕਲਰ ਹੈ ਚਿੱਟਾ, ਲੱਕੀ ਨੰਬਰ ਹੈ ਇੱਕ ਤੇ ਟਿਪ ਆਫ ਦਾ ਵੀਕ - ਅੱਜ ਆਸ-ਪਾਸ ਦੇ ਲੋਕਾਂ ਨਾਲ ਚੰਗੇ ਸਬੰਧ ਬਣਾਈ ਰੱਖੋ, ਲਾਭ ਹੋਵੇਗਾ।
10. ਮਕਰ, 22 ਦਸੰਬਰ-19 ਜਨਵਰੀ
ਇਸ ਹਫਤੇ ਤੁਹਾਡਾ ਲੱਕੀ ਕਲਰ ਹੈ ਨੀਲਾ, ਲੱਕੀ ਨੰਬਰ ਹੈ 3 ਤੇ ਟਿਪ ਆਫ ਦਾ ਵੀਕ ਹੈ ਅੱਜ ਲਾਲ ਰੰਗ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕਰੋ। ਕੋਈ ਵੀ ਫ਼ੈਸਲਾ ਲੈਣ ਲਈ ਸਮਾਂ ਬਿਲਕੁੱਲ ਸਹੀ ਹੈ।
11. ਕੁੰਭ, 20 ਜਨਵਰੀ-ਫਰਵਰੀ 18
ਇਸ ਹਫਤੇ ਤੁਹਾਡਾ ਲੱਕੀ ਕਲਰ ਹੈ ਲਾਲ, ਲੱਕੀ ਨੰਬਰ ਹੈ 7 ਤੇ ਟਿਪ ਆਫ ਦਾ ਵੀਕ ਹੈ- ਅੱਜ ਸ਼ਿਵ ਜੀ ਨੂੰ ਬੇਲਪੱਤਰ ਤੇ ਸੂਰਜ ਭਗਵਾਨ ਨੂ ਜਲ ਚੜਾਉਣ ਨਾਲ ਵਿਸ਼ੇਸ਼ ਲਾਭ ਹੋਵੇਗਾ।
12. ਮੀਨ, 19 ਫਰਵਰੀ-20 ਮਾਰਚ
ਇਸ ਹਫਤੇ ਤੁਹਾਡਾ ਲੱਕੀ ਕਲਰ ਹੈ ਨੀਲਾ, ਲੱਕੀ ਨੰਬਰ ਹੈ 4 ਤੇ ਟਿਪ ਆਫ ਦਾ ਵੀਕ ਹੈ- ਅੱਜ ਆਪਣੇ ਤੋਂ ਛੋਟਿਆਂ ਨੂੰ ਤੋਹਫ਼ਾ ਜ਼ਰੂਰ ਦਿਓ।