ਪੜਚੋਲ ਕਰੋ

ਮਾਰੂਤੀ ਦਾ ਬੰਪਰ ਧਮਾਕਾ: ਆਲਟੋ ਤੋਂ ਵੀ ਅੱਧੀ ਕੀਮਤ ‘ਚ ਵੇਚ ਰਹੀ ਡਿਜ਼ਾਇਰ ਤੇ ਵੈਗਨ-ਆਰ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਯੁਜ਼ਡ ਕਾਰਾਂ ਦੀ ਖਰੀਦ-ਵੇਚ ਪਲੇਟਫਾਰਮ ਟਰੂ ਵੈਲਿਊ ‘ਤੇ ਗਾਹਕਾਂ ਨੂੰ ਖੁਸ਼ ਕਰਨ ਲਈ ਸ਼ਾਨਦਾਰ ਡੀਲਸ ਲੈ ਕੇ ਆਈ ਹੈ। ਇੱਥੇ ਕੰਪਨੀ ਮਾਰੂਤੀ ਸੁਜ਼ੂਕੀ ਆਲਟੋ ਤੋਂ ਵੀ ਅੱਧੀ ਕੀਮਤ ‘ਚ ਸਵਿਫਟ ਡਿਜ਼ਾਈਰ ਤੇ ਵੈਗਨ-ਆਰ ਕਾਰਾਂ ਵੇਚ ਰਹੀ ਹੈ।

ਨਵੀਂ ਦਿੱਲੀ: ਇਸ ਤਿਓਹਾਰਾਂ ਦੇ ਸੀਜ਼ਨ ‘ਚ ਜੇਕਰ ਤੁਸੀਂ ਵੀ ਕਾਰ ਖਰੀਦਣ ਦੀ ਸੋਚ ਰਹੇ ਹੋ ਤੇ ਤੁਹਾਡਾ ਬਜਟ ਘੱਟ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਕਾਫੀ ਅਹਿਮ ਹੈ। ਅਸਲ ‘ਚ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਯੁਜ਼ਡ ਕਾਰਾਂ ਦੀ ਖਰੀਦ-ਵੇਚ ਪਲੇਟਫਾਰਮ ਟਰੂ ਵੈਲਿਊ ‘ਤੇ ਗਾਹਕਾਂ ਨੂੰ ਖੁਸ਼ ਕਰਨ ਲਈ ਸ਼ਾਨਦਾਰ ਡੀਲਸ ਲੈ ਕੇ ਆਈ ਹੈ। ਇੱਥੇ ਕੰਪਨੀ ਮਾਰੂਤੀ ਸੁਜ਼ੂਕੀ ਆਲਟੋ ਤੋਂ ਵੀ ਅੱਧੀ ਕੀਮਤ ‘ਚ ਸਵਿਫਟ ਡਿਜ਼ਾਈਰ ਤੇ ਵੈਗਨ-ਆਰ ਕਾਰਾਂ ਵੇਚ ਰਹੀ ਹੈ। ਮਾਰੂਤੀ ਵੈਗਨ ਆਰ ਇਸ ਕੰਪਨੀ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਹੈ। ਟਰੂ ਵੈਲਿਊ ‘ਤੇ ਵੈਗਨ ਆਰ ਐਲਐਕਸਆਈ ਜੋ 85 ਹਜ਼ਾਰ ਕਿਮੀ ਚੱਲੀ ਹੈ ਤੇ ਤਿੰਨ-ਚਾਰ ਸਾਲ ਪੁਰਾਣੀ ਹੈ, ਉਸ ਦੀ ਕੀਮਤ ਮਹਿਜ਼ 2.85 ਲੱਖ ਰੁਪਏ ਹੈ। ਮਾਰੂਤੀ ਦੀ ਸਵਿਫਟ ਕਾਫੀ ਫੇਮਸ ਕਾਰ ਹੈ। ਟਰੂ ਵੈਲਿਊ ‘ਤੇ ਸਵਿਫਟ ਦੇ ਕਈ ਸਾਰੇ ਵੈਰੀਅੰਟ ਉਪਲੱਬਧ ਹਨ। ਇਨ੍ਹਾਂ ‘ਚ ਕੁਝ ਸਿਰਫ ਤਿੰਨ-ਚਾਰ ਸਾਲ ਪੁਰਾਣੀਆਂ ਕਾਰਾਂ ਹਨ ਤਾਂ ਕੁਝ 10 ਸਾਲ ਤੋਂ ਵੀ ਜ਼ਿਆਦਾ ਪੁਰਾਣੀਆਂ ਕਾਰਾਂ ਹਨ। ਇੱਥੇ 2011 ਮਾਡਲ ਦੀ ਸਵਿਫਟ ਡਿਜ਼ਾਇਰ ਵੀਡੀਆਈ 1.70 ਲੱਖ ਰੁਪਏ ‘ਚ ਮਿਲ ਰਹੀ ਹੈ। ਇਹ ਕਾਰ 1.65 ਲੱਖ ਕਿਮੀ ਚੱਲੀ ਹੋਈ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Driving License Rules 2026: ਸੰਭਲ ਕੇ ਚਲਾਓ ਗੱਡੀ! 5 ਵਾਰ ਚਲਾਨ ਹੋਣ 'ਤੇ Cancel ਹੋ ਜਾਵੇਗਾ Driving Licence; ਜਾਣ ਲਓ ਨਵੇਂ Traffic ਨਿਯਮ
Driving License Rules 2026: ਸੰਭਲ ਕੇ ਚਲਾਓ ਗੱਡੀ! 5 ਵਾਰ ਚਲਾਨ ਹੋਣ 'ਤੇ Cancel ਹੋ ਜਾਵੇਗਾ Driving Licence; ਜਾਣ ਲਓ ਨਵੇਂ Traffic ਨਿਯਮ
ਸਿਰਫ 5 ਹਜ਼ਾਰ ਦੀ EMI 'ਤੇ ਖਰੀਦ ਸਕਦੇ ਹੋ ਆਹ ਕਾਰਾਂ, ਜਾਣੋ ਕਿੰਨੀ ਦੇਣੀ ਪਵੇਗੀ ਡਾਊਨ ਪੇਮੈਂਟ
ਸਿਰਫ 5 ਹਜ਼ਾਰ ਦੀ EMI 'ਤੇ ਖਰੀਦ ਸਕਦੇ ਹੋ ਆਹ ਕਾਰਾਂ, ਜਾਣੋ ਕਿੰਨੀ ਦੇਣੀ ਪਵੇਗੀ ਡਾਊਨ ਪੇਮੈਂਟ
Iran War ਵਿਚਾਲੇ ਵਧੀ ਟੈਨਸ਼ਨ, ਆਹ BS6 ਗੱਡੀਆਂ 'ਤੇ ਲੱਗ ਸਕਦਾ ਬ੍ਰੇਕ, ਵੱਡੀ ਗਿਣਤੀ 'ਚ ਪਵੇਗਾ ਅਸਰ
Iran War ਵਿਚਾਲੇ ਵਧੀ ਟੈਨਸ਼ਨ, ਆਹ BS6 ਗੱਡੀਆਂ 'ਤੇ ਲੱਗ ਸਕਦਾ ਬ੍ਰੇਕ, ਵੱਡੀ ਗਿਣਤੀ 'ਚ ਪਵੇਗਾ ਅਸਰ
ਛੇਤੀ ਹੀ ਭਾਰਤ 'ਚ ਲਾਂਚ ਹੋ ਰਹੀ Honda ਦੀਆਂ ਨਵੀਂ ਗੱਡੀਆਂ, Maruti ਅਤੇ TaTa ਦੀ ਵਧੇਗੀ Tension
ਛੇਤੀ ਹੀ ਭਾਰਤ 'ਚ ਲਾਂਚ ਹੋ ਰਹੀ Honda ਦੀਆਂ ਨਵੀਂ ਗੱਡੀਆਂ, Maruti ਅਤੇ TaTa ਦੀ ਵਧੇਗੀ Tension

ਵੀਡੀਓਜ਼

CM ਮਾਨ ਵੀ ਘਪਲੇ ‘ਚ ਸ਼ਾਮਲ? ਮਜੀਠੀਆ ਦਾ ਵੱਡਾ ਦਾਅਵਾ
ਲਾਲਜੀਤ ਭੁੱਲਰ ਨੂੰ ਪੁਲਿਸ ਦੇ ਰਹੀ VIP ਟ੍ਰੀਟਮੈਂਟ? ਮਜੀਠੀਆ ਦੇ ਤਿੱਖੇ ਦੋਸ਼
ਸਿਰ ‘ਤੇ ਪਿਸਤੌਲ ਰੱਖ ਕੇ ਦਿੱਤੀਆਂ ਧਮਕੀਆਂ! ਮਜੀਠੀਆ ਦੇ ਵੱਡੇ ਦਾਅਵੇ
DM ਗਗਨਦੀਪ ਕੇਸ ‘ਚ ਤੂਫ਼ਾਨ! ਮਜੀਠੀਆ ਨੇ ਕੀਤੀ ਵੱਡੀ ਮੰਗ
DM ਗਗਨਦੀਪ ਮਾਮਲੇ ‘ਚ ਨਵਾਂ ਮੋੜ! ਮਜੀਠੀਆ ਬੋਲੇ—ਕੁੱਟਮਾਰ ਹੋਈ ਸੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Barnala 'ਚ ਦੁਕਾਨਦਾਰ 'ਤੇ ਦਿਨ-ਦਿਹਾੜੇ ਤਲਵਾਰਾਂ ਨਾਲ ਹਮਲਾ , ਨੌਜਵਾਨ ਗੰਭੀਰ ਜ਼ਖਮੀ, ਦੁਕਾਨ ਦੀ ਭੰਨ-ਤੋੜ ਕਰਕੇ ਲੁੱਟੀ ਨਕਦੀ   
Barnala 'ਚ ਦੁਕਾਨਦਾਰ 'ਤੇ ਦਿਨ-ਦਿਹਾੜੇ ਤਲਵਾਰਾਂ ਨਾਲ ਹਮਲਾ , ਨੌਜਵਾਨ ਗੰਭੀਰ ਜ਼ਖਮੀ, ਦੁਕਾਨ ਦੀ ਭੰਨ-ਤੋੜ ਕਰਕੇ ਲੁੱਟੀ ਨਕਦੀ   
Punjab News: ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਬਣਿਆ ਨੌਜਵਾਨ ਆਗੂ: ਜਾਣੋ ਸੁਖਬੀਰ ਬਾਦਲ ਨੇ ਕਿਸਨੂੰ ਦਿੱਤੀ ਵੱਡੀ ਜ਼ਿੰਮੇਵਾਰੀ?
ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਬਣਿਆ ਨੌਜਵਾਨ ਆਗੂ: ਜਾਣੋ ਸੁਖਬੀਰ ਬਾਦਲ ਨੇ ਕਿਸਨੂੰ ਦਿੱਤੀ ਵੱਡੀ ਜ਼ਿੰਮੇਵਾਰੀ?
Big News: ਵੱਡੀ ਖਬਰ, 1 ਅਪ੍ਰੈਲ ਤੋਂ ਲੱਗੇਗਾ ਮਹਿੰਗਾਈ ਦਾ ਝਟਕਾ, ਜ਼ਮੀਨ ਦੀ ਰਜਿਸਟ੍ਰੀ-ਸ਼ਰਾਬ ਸਣੇ ਕਮਿਊਨਿਟੀ ਸੈਂਟਰ ਹੋਣਗੇ ਮਹਿੰਗੇ; ਪ੍ਰਸ਼ਾਸਨ ਵੱਲੋਂ...
ਵੱਡੀ ਖਬਰ, 1 ਅਪ੍ਰੈਲ ਤੋਂ ਲੱਗੇਗਾ ਮਹਿੰਗਾਈ ਦਾ ਝਟਕਾ, ਜ਼ਮੀਨ ਦੀ ਰਜਿਸਟ੍ਰੀ-ਸ਼ਰਾਬ ਸਣੇ ਕਮਿਊਨਿਟੀ ਸੈਂਟਰ ਹੋਣਗੇ ਮਹਿੰਗੇ; ਪ੍ਰਸ਼ਾਸਨ ਵੱਲੋਂ...
Chandigarh News: ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਧਮਾਕੇ ਦੀ ਆਵਾਜ਼ ਸੁਣ ਇਲਾਕੇ 'ਚ ਫੈਲੀ ਦਹਿਸ਼ਤ... 
ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਧਮਾਕੇ ਦੀ ਆਵਾਜ਼ ਸੁਣ ਇਲਾਕੇ 'ਚ ਫੈਲੀ ਦਹਿਸ਼ਤ... 
Bus Accident: ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਇੰਦੌਰ 'ਚ 149 ਰੁਪਏ ਵਿੱਕ ਰਿਹਾ ਪੈਟਰੋਲ? ਲੋਕਾਂ 'ਚ ਮੱਚੀ ਹਾਹਾਕਾਰ, ਇੰਟਰਨੈੱਟ 'ਤੇ ਮੱਚਿਆ ਤਹਿਲਕਾ
ਇੰਦੌਰ 'ਚ 149 ਰੁਪਏ ਵਿੱਕ ਰਿਹਾ ਪੈਟਰੋਲ? ਲੋਕਾਂ 'ਚ ਮੱਚੀ ਹਾਹਾਕਾਰ, ਇੰਟਰਨੈੱਟ 'ਤੇ ਮੱਚਿਆ ਤਹਿਲਕਾ
Embed widget