ਪੜਚੋਲ ਕਰੋ

15 ਸਾਲ ਪੁਰਾਣੀ ਗੱਡੀ ਚਲਾਉਣੀ ਪੈ ਜਾਏਗੀ ਮਹਿੰਗੀ, ਦੁਬਾਰਾ ਰਜਿਸਟ੍ਰੇਸ਼ਨ ‘ਤੇ ਦੇਣੀ ਪਵੇਗੀ 25 ਗੁਣਾ ਕੀਮਤ

ਇਨ੍ਹਾਂ ਦਿਨੀਂ ਜੇ ਤੁਸੀਂ ਵੀ 15 ਸਾਲ ਪੁਰਾਣਾ ਵਹੀਕਲ ਚਲਾ ਰਹੇ ਹੋ ਤਾਂ ਉਹ ਤੁਹਾਨੂੰ ਕੰਗਾਲ ਕਰ ਸਕਦਾ ਹੈ। ਇੱਕ ਤਾਂ ਇੰਨੇ ਪੁਰਾਣੇ ਵਹੀਕਲਜ਼ ਦੀ ਮੈਨਟੇਂਸ ਅਤੇ ਦੁਬਾਰਾ ਰਜਿਸਟ੍ਰੇਸ਼ਨ ‘ਤੇ 25 ਗੁਣਾ ਜ਼ਿਆਦਾ ਲੱਗਣ ਵਾਲੀ ਕੀਮਤ ਇੱਕ ਨਵੇਂ ਵਾਹਨ ਤੋਂ ਜ਼ਿਆਦਾ ਮਹਿੰਗੀ ਪੈ ਸਕਦੀ ਹੈ।

ਨਵੀਂ ਦਿੱਲੀ: ਇਨ੍ਹਾਂ ਦਿਨੀਂ ਜੇ ਤੁਸੀਂ ਵੀ 15 ਸਾਲ ਪੁਰਾਣਾ ਵਹੀਕਲ ਚਲਾ ਰਹੇ ਹੋ ਤਾਂ ਉਹ ਤੁਹਾਨੂੰ ਕੰਗਾਲ ਕਰ ਸਕਦਾ ਹੈ। ਇੱਕ ਤਾਂ ਇੰਨੇ ਪੁਰਾਣੇ ਵਹੀਕਲਜ਼ ਦੀ ਮੈਨਟੇਂਸ ਅਤੇ ਦੁਬਾਰਾ ਰਜਿਸਟ੍ਰੇਸ਼ਨ ‘ਤੇ 25 ਗੁਣਾ ਜ਼ਿਆਦਾ ਲੱਗਣ ਵਾਲੀ ਕੀਮਤ ਇੱਕ ਨਵੇਂ ਵਾਹਨ ਤੋਂ ਜ਼ਿਆਦਾ ਮਹਿੰਗੀ ਪੈ ਸਕਦੀ ਹੈ। ਇੱਕ ਰਿਪੋਰਟ ਮੁਤਾਬਕ ਸੜਕ ਆਵਾਜਾਈ ਮੰਤਰਾਲੇ ਦੇ ਵਲੰਟੀਅਰ ਸਕ੍ਰੈਪਿੰਗ ਆਫਰਜੇਕਰ ਸਰਕਾਰ ਵੱਲੋਂ ਮੰਨ ਲਿਆ ਗਿਆ ਤਾਂ ਤੁਹਾਨੂੰ ਵਹੀਕਲ ਦੀ ਦੋਬਾਰਾ ਰਜਿਸਟਰੀ ਕਰਾਉਣ ਲਈ 25 ਗੁਣਾ ਜ਼ਿਆਦਾ ਕੀਤਮ ਦੇਣੀ ਪਵੇਗੀ। ਖ਼ਬਰ ਹੈ ਕਿ ਸੜਕ ਆਵਾਜਾਈ ਮੰਤਰਾਲਾ ਨੇ ਪ੍ਰਸਤਾਅ ਦਿੱਤਾ ਹੈ ਕਿ ਉਹ ਪੁਰਾਣੇ ਨਿੱਜੀ ਵਾਹਨਾਂ ਦੀ ਦੁਬਾਰਾ ਰਜਿਸਟਰੀ ਕਰਾਉਣ ਦੀ ਫੀਸ ‘ਚ 25 ਫੀਸਦ ਦਾ ਵਾਧਾ ਕੀਤਾ ਜਾਵੇ। ਪੁਰਾਣੇ ਕਮਰਸ਼ਿਅਲ ਵਾਹਨਾਂ ਦੀ ਸਾਲਾਨਾ ਫਿਟਨੈਸ ਦੀ ਫੀਸ 125 ਫੀਸਦ ਤਕ ਵਧ ਜਾਵੇਗੀ। ਅਜਿਹੇ ‘ਚ ਸਾਰੇ ਵਿਭਾਗਾਂ ਨੂੰ ਮਿਨੀਸਟਰੀ ਦੇ ਇਸ ਬਾਰੇ ਪਾਲਸੀ ਦੇ ਪੇਪਰ ਭੇਜ ਰਾਏ ਮੰਗੀ ਹੈ। ਸਰਕਾਰ ਇਸ ਨਿਯਮ ਨੂੰ 2020 ਦੇ ਮੱਧ ‘ਚ ਲਾਗੂ ਕਰ ਸਕਦੀ ਹੈ। ਨਵਾਂ ਨਿਯਮ ਲਾਗੂ ਹੁੰਦਾ ਹੈ ਤਾਂ 15 ਸਾਲ ਪੁਰਾਣੇ ਨਿੱਜੀ ਵਾਹਨ ਦੀ ਸਿਰਫ ਰੀ-ਰਜਿਸਟ੍ਰੇਸ਼ਨ ਫੀਸ ‘ਚ ਇਜ਼ਾਫਾ ਕੀਤਾ ਜਾਵੇਗਾ। ਜਦਕਿ ਮੇਨਟੇਨੈਂਸ ਸਰਟੀਫਿਕੇਟ ਫੀਸ ‘ਚ ਕੰਪਨੀ ਕੋਈ ਵਾਧਾ ਨਹੀਂ ਕਰੇਗੀ। ਦੱਸ ਦਈਏ ਕਿ ਨਵਾਂ ਰਜਿਸਟ੍ਰੇਸ਼ਨ ਨਿੱਜੀ ਵਾਹਨਾਂ ‘ਤੇ ਪੰਜ ਸਾਲ ਦੇ ਲਈ ਵੈਲਿਡ ਹੁੰਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Driving License Rules 2026: ਸੰਭਲ ਕੇ ਚਲਾਓ ਗੱਡੀ! 5 ਵਾਰ ਚਲਾਨ ਹੋਣ 'ਤੇ Cancel ਹੋ ਜਾਵੇਗਾ Driving Licence; ਜਾਣ ਲਓ ਨਵੇਂ Traffic ਨਿਯਮ
Driving License Rules 2026: ਸੰਭਲ ਕੇ ਚਲਾਓ ਗੱਡੀ! 5 ਵਾਰ ਚਲਾਨ ਹੋਣ 'ਤੇ Cancel ਹੋ ਜਾਵੇਗਾ Driving Licence; ਜਾਣ ਲਓ ਨਵੇਂ Traffic ਨਿਯਮ
ਸਿਰਫ 5 ਹਜ਼ਾਰ ਦੀ EMI 'ਤੇ ਖਰੀਦ ਸਕਦੇ ਹੋ ਆਹ ਕਾਰਾਂ, ਜਾਣੋ ਕਿੰਨੀ ਦੇਣੀ ਪਵੇਗੀ ਡਾਊਨ ਪੇਮੈਂਟ
ਸਿਰਫ 5 ਹਜ਼ਾਰ ਦੀ EMI 'ਤੇ ਖਰੀਦ ਸਕਦੇ ਹੋ ਆਹ ਕਾਰਾਂ, ਜਾਣੋ ਕਿੰਨੀ ਦੇਣੀ ਪਵੇਗੀ ਡਾਊਨ ਪੇਮੈਂਟ
Iran War ਵਿਚਾਲੇ ਵਧੀ ਟੈਨਸ਼ਨ, ਆਹ BS6 ਗੱਡੀਆਂ 'ਤੇ ਲੱਗ ਸਕਦਾ ਬ੍ਰੇਕ, ਵੱਡੀ ਗਿਣਤੀ 'ਚ ਪਵੇਗਾ ਅਸਰ
Iran War ਵਿਚਾਲੇ ਵਧੀ ਟੈਨਸ਼ਨ, ਆਹ BS6 ਗੱਡੀਆਂ 'ਤੇ ਲੱਗ ਸਕਦਾ ਬ੍ਰੇਕ, ਵੱਡੀ ਗਿਣਤੀ 'ਚ ਪਵੇਗਾ ਅਸਰ
ਛੇਤੀ ਹੀ ਭਾਰਤ 'ਚ ਲਾਂਚ ਹੋ ਰਹੀ Honda ਦੀਆਂ ਨਵੀਂ ਗੱਡੀਆਂ, Maruti ਅਤੇ TaTa ਦੀ ਵਧੇਗੀ Tension
ਛੇਤੀ ਹੀ ਭਾਰਤ 'ਚ ਲਾਂਚ ਹੋ ਰਹੀ Honda ਦੀਆਂ ਨਵੀਂ ਗੱਡੀਆਂ, Maruti ਅਤੇ TaTa ਦੀ ਵਧੇਗੀ Tension

ਵੀਡੀਓਜ਼

CM ਮਾਨ ਵੀ ਘਪਲੇ ‘ਚ ਸ਼ਾਮਲ? ਮਜੀਠੀਆ ਦਾ ਵੱਡਾ ਦਾਅਵਾ
ਲਾਲਜੀਤ ਭੁੱਲਰ ਨੂੰ ਪੁਲਿਸ ਦੇ ਰਹੀ VIP ਟ੍ਰੀਟਮੈਂਟ? ਮਜੀਠੀਆ ਦੇ ਤਿੱਖੇ ਦੋਸ਼
ਸਿਰ ‘ਤੇ ਪਿਸਤੌਲ ਰੱਖ ਕੇ ਦਿੱਤੀਆਂ ਧਮਕੀਆਂ! ਮਜੀਠੀਆ ਦੇ ਵੱਡੇ ਦਾਅਵੇ
DM ਗਗਨਦੀਪ ਕੇਸ ‘ਚ ਤੂਫ਼ਾਨ! ਮਜੀਠੀਆ ਨੇ ਕੀਤੀ ਵੱਡੀ ਮੰਗ
DM ਗਗਨਦੀਪ ਮਾਮਲੇ ‘ਚ ਨਵਾਂ ਮੋੜ! ਮਜੀਠੀਆ ਬੋਲੇ—ਕੁੱਟਮਾਰ ਹੋਈ ਸੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਾਡਲ ਟਾਊਨ 'ਚ ਪੁਲਿਸ ਦੀ ਛਾਪੇਮਾਰੀ, ਸਕੂਲ ਦਾ ਮਾਲਕ ਲਿਆ ਹਿਰਾਸਤ 'ਚ
ਮਾਡਲ ਟਾਊਨ 'ਚ ਪੁਲਿਸ ਦੀ ਛਾਪੇਮਾਰੀ, ਸਕੂਲ ਦਾ ਮਾਲਕ ਲਿਆ ਹਿਰਾਸਤ 'ਚ
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ
1 ਅਪ੍ਰੈਲ ਤੋਂ ਲੋਕਾਂ ਨੂੰ ਮਹਿੰਗਾਈ ਦਾ ਲੱਗੇਗਾ ਇੱਕ ਹੋਰ ਝਟਕਾ, Painkiller ਸਣੇ ਆਹ 767 ਦਵਾਈਆਂ ਦੀਆਂ ਵਧੀਆਂ ਕੀਮਤਾਂ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਆਵੇਗਾ ਤੇਜ਼ ਤੂਫਾਨ
8th Pay Commission: ਵਧਣ ਵਾਲੀ ਤਨਖ਼ਾਹ! 186 ਫੀਸਦੀ ਤੱਕ ਮਿਲੇਗੀ Hike? ਦੇਖੋ ਪੂਰਾ ਕਲੈਕਸ਼ਨ
8th Pay Commission: ਵਧਣ ਵਾਲੀ ਤਨਖ਼ਾਹ! 186 ਫੀਸਦੀ ਤੱਕ ਮਿਲੇਗੀ Hike? ਦੇਖੋ ਪੂਰਾ ਕਲੈਕਸ਼ਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਮਾਰਚ 2026
US Israel Iran War: ਟਰੰਪ ਦਾ ਵੱਡਾ ਐਲਾਨ! ਈਰਾਨ 'ਤੇ 10 ਦਿਨਾਂ ਤੱਕ ਹਮਲੇ ਨਹੀਂ ਕਰੇਗਾ ਅਮਰੀਕਾ
US Israel Iran War: ਟਰੰਪ ਦਾ ਵੱਡਾ ਐਲਾਨ! ਈਰਾਨ 'ਤੇ 10 ਦਿਨਾਂ ਤੱਕ ਹਮਲੇ ਨਹੀਂ ਕਰੇਗਾ ਅਮਰੀਕਾ
Sidhu Moosewala ਦਾ ਆ ਰਿਹਾ ਨਵਾਂ ਗੀਤ ? ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਜਾਣਕਾਰੀ,
Sidhu Moosewala ਦਾ ਆ ਰਿਹਾ ਨਵਾਂ ਗੀਤ ? ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਜਾਣਕਾਰੀ, "ਬਰੋਟਾ" ਗੀਤ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ 
Bathinda News : ਟ੍ਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ , 7 ਸਾਲ ਪਹਿਲਾਂ ਪਤਨੀ ਨਾਲ ਹੋ ਚੁੱਕਾ ਤਲਾਕ
Bathinda News : ਟ੍ਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ , 7 ਸਾਲ ਪਹਿਲਾਂ ਪਤਨੀ ਨਾਲ ਹੋ ਚੁੱਕਾ ਤਲਾਕ
Embed widget