ਪੜਚੋਲ ਕਰੋ

Hummer EV: ਹੰਮਰ ਦੀ ਇਸ ਕਾਰ ਲਈ ਲਈ ਸ਼ੁਦਾਈ ਹੋਏ ਲੋਕ, 10 ਮਿੰਟਾਂ ’ਚ ਹੀ ਵਿਕੀਆਂ ਸਾਰੀਆਂ ਕਾਰਾਂ

ਜਾਣਕਾਰੀ ਲਈ ਦੱਸ ਦੇਈਏ ਕਿ ਇਲੈਕਟ੍ਰਿਕ ਹੰਮਰ ਨੂੰ ਅਮਰੀਕਾ ’ਚ ਬੁੱਧਵਾਰ ਨੂੰ ਲਾਂਚ ਕੀਤਾ ਗਿਆ ਸੀ ਜਿਸ ਦੀ ਡਿਲੀਵਰੀ 2021 ਦੇ ਅੱਧ ਤੋਂ ਸ਼ੁਰੂ ਹੋਣ ਦੀ ਆਸ ਹੈ। ਉੱਧਰ ਹੰਮਰ ਈਵੀ ਦੀ ਕੀਮਤ ਲਗਪਗ 112,595 ਡਾਲਰ ਹੈ, ਜੋ ਭਾਰਤੀ ਰੁਪਏ ਦੇ ਹਿਸਾਬ ਨਾਲ 82 ਲੱਖ ਹੈ।

ਨਵੀਂ ਦਿੱਲੀ: ਇਲੈਕਟ੍ਰਿਕ ਵਾਹਨ ਸੈਗਮੈਂਟ ਨੂੰ ਇੱਕ ਨਵਾਂ ਮੋੜ ਦਿੰਦਿਆਂ ਜਨਰਲ ਮੋਟਰਜ਼ ਨੇ ਪਿੱਛੇ ਜਿਹੇ ਆਪਣੀ ਇਲੈਕਟ੍ਰਿਕ ਹੰਮਰ (HUMMER) ਦਾ ਵੀਡੀਓ ਸਾਂਝਾ ਕੀਤਾ ਸੀ। ਇਲੈਕਟ੍ਰਿਕ ਹੰਮਰ ਨੂੰ ਲੈ ਕੇ ਕੁਝ ਅਜਿਹਾ ਕ੍ਰੇਜ਼ ਵੇਖਣ ਨੂੰ ਮਿਲਿਆ ਕਿ ਲੋਕਾਂ ਨੇ ਸਿਰਫ਼ ਇੱਕ ਵਿਡੀਓ ਵੇਖ ਕੇ ਪਿੱਕਅਪ ਵਾਹਨ ਦੀਆਂ ਸਾਰੀਆਂ ਇਕਾਈਆਂ ਖ਼ਰੀਦ ਲਈਆਂ। ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਵੀਡੀਓ ਸ਼ੇਅਰ ਕਰਨ ਦੇ ਸਿਰਫ਼ 10 ਮਿੰਟਾਂ ਅੰਦਰ ਹੀ ਹੰਮਰ ਇਲੈਕਟ੍ਰਿਕ ਦਾ ਪਹਿਲਾ ਪ੍ਰੋਡਕਸ਼ਨ ਬੈਚ ਵਿਕ ਗਿਆ ਸੀ। Audi Q2: ਹੁਣ ਖਰੀਦੋ ਸਸਤੀ ਔਡੀ, ਭਾਰਤ 'ਚ ਲਾਂਚ ਸਪੈਸ਼ਲ ਅਡੀਸ਼ਨ ਦੀਆਂ ਖੂਬੀਆਂ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਉੱਤੇ ਬੁਕਿੰਗ ਬੰਦ: ਜਾਣਕਾਰੀ ਲਈ ਦੱਸ ਦੇਈਏ ਕਿ ਇਲੈਕਟ੍ਰਿਕ ਹੰਮਰ ਨੂੰ ਅਮਰੀਕਾ ’ਚ ਬੁੱਧਵਾਰ ਨੂੰ ਲਾਂਚ ਕੀਤਾ ਗਿਆ ਸੀ ਜਿਸ ਦੀ ਡਿਲੀਵਰੀ 2021 ਦੇ ਅੱਧ ਤੋਂ ਸ਼ੁਰੂ ਹੋਣ ਦੀ ਆਸ ਹੈ। ਉੱਧਰ ਹੰਮਰ ਈਵੀ ਦੀ ਕੀਮਤ ਲਗਪਗ 112,595 ਡਾਲਰ ਹੈ, ਜੋ ਭਾਰਤੀ ਰੁਪਏ ਦੇ ਹਿਸਾਬ ਨਾਲ 82 ਲੱਖ ਹੈ। ਫ਼ਿਲਹਾਲ GMC ਦੀ ਵੈੱਬਸਾਈਟ ਉੱਤੇ ‘ਰਿਜ਼ਰਵੇਸ਼ਨਜ਼ ਫ਼ੁਲ’ ‘ਐਡੀਸ਼ਨ 1’ ਲਿਖਿਆ ਦਿੱਸ ਰਿਹਾ ਹੈ। ਹੰਮਰ ਦੇ ਅਗਲੇ ਵਰਜ਼ਨ ਦਾ ਉਤਪਾਦਨ 2022 ਤੋਂ ਸ਼ੁਰੂ ਹੋਣ ਦੀ ਆਸ ਹੈ। Hummer EV: ਹੰਮਰ ਦੀ ਇਸ ਕਾਰ ਲਈ ਲਈ ਸ਼ੁਦਾਈ ਹੋਏ ਲੋਕ, 10 ਮਿੰਟਾਂ ’ਚ ਹੀ ਵਿਕੀਆਂ ਸਾਰੀਆਂ ਕਾਰਾਂ ਸਿੰਗਲ ਚਾਰਜ ਵਿੱਚ 563 ਕਿਲੋਮੀਟਰ ਦੀ ਡ੍ਰਾਈਵਿੰਗ ਰੇਂਜ: ਇਸ ਪਿੱਕਅਪ ਵਾਹਨ ਦੀ ਲਾਂਚਿੰਗ ਮੌਕੇ ਜੀਐੱਮਸੀ ਨੇ ਦੱਸਿਆ ਕਿ ਇਸ ਦਾ ਡਿਜ਼ਾਇਨ ਤਿਆਰ ਕਰਨ ਵਿੱਚ ਪੂਰੇ 18 ਮਹੀਨਿਆਂ ਦਾ ਸਮਾਂ ਲੱਗਾ ਹੈ। ਇਹ ਆਪਣੇ ਫ਼ੋਰ-ਵ੍ਹੀਲ ਸਟੀਅਰਿੰਗ ਪ੍ਰਣਾਲੀ ਦਾ ਉਪਯੋਗ ਕਰ ਕੇ ਮੋਟੇ ਇਲਾਕੇ ਉੱਤੇ ‘ਕਾਰਬ ਵਾਕ’ ਕਰ ਸਕਦਾ ਹੈ ਤੇ ਇਸ ਵਿੱਚ ‘ਵਾਟਸ ਟੂ ਫ਼੍ਰੀਡਮ’ ਮੋਡ ਹੈ, ਜੋ 3 ਸੈਕੰਡਾਂ ਵਿੱਚ ਟਰੱਕ ਨੂੰ 60 ਮੀਲ ਪ੍ਰਤੀ ਘੰਟਾ (97 ਕਿਲੋਮੀਟਰ ਪ੍ਰਤੀ ਘੰਟਾ) ਤੱਕ ਦੀ ਰਫ਼ਤਾਰ ਦੇਣ ਦੇ ਸਮਰੱਥ ਹੈ। ਉੱਧਰ ਨਵੀਂ ਹੰਮਰ ਸਿੰਗਲ ਚਾਰਜ ਵਿੱਚ ਘੱਟੋ-ਘੱਟ 350 ਮੀਲ ਭਾਵ 563 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰੇਗੀ। ਟੇਸਲਾ ਦੇ Cybertruck ਨੂੰ ਮਿਲੇਗੀ ਟੱਕਰ: ਹੰਮਰ ਈਵੀ ਟੇਸਲਾ ਦੇ ਸਾਈਬਰ–ਟਰੱਕ ਦਾ ਇੱਕ ਰੈਸਪੌਂਸ ਹੈ, ਜਿਸ ਵਿੱਚ ਇੱਕ ਸ਼ਾਨਦਾਰ ਬੋਲਡ ਡਿਜ਼ਾਇਨ ਦੀ ਵਰਤੋਂ ਕੀਤੀ ਗਈ ਹੈ। Cybertruck ਦੀ ਸ਼ੁਰੂਆਤੀ ਕੀਮਤ 39,900 ਡਾਲਰ ਹੈ, ਜੋ ਲਗਪਗ 29 ਲੱਖ ਰੁਪਏ ਬਣਦੀ ਹੈ। ਇਸ ਦੇ 500 ਮੀਲ ਦੀ ਰੇਂਜ ਵਾਲੇ ਮਾਡਲ ਦੀ ਕੀਮਤ 69,900 ਡਾਲਰ ਤੋਂ ਸ਼ੁਰੂ ਹੁੰਦੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

7 Seater Electric Cheapest Car: ਕਾਰ ਲਵਰਸ ਲਈ ਖੁਸ਼ਖਬਰੀ, 4.10 ਲੱਖ ਰੁਪਏ ਸਸਤੀ ਹੋਈ 7-ਸੀਟਰ ਫੈਮਿਲੀ ਇਲੈਕਟ੍ਰਿਕ ਕਾਰ, 517 KM ਦੀ ਰੇਂਜ ਵਾਲੀ MPV ਸਸਤੇ 'ਚ ਲੈ ਜਾਓ ਨਾਲ...
ਕਾਰ ਲਵਰਸ ਲਈ ਖੁਸ਼ਖਬਰੀ, 4.10 ਲੱਖ ਰੁਪਏ ਸਸਤੀ ਹੋਈ 7-ਸੀਟਰ ਫੈਮਿਲੀ ਇਲੈਕਟ੍ਰਿਕ ਕਾਰ, 517 KM ਦੀ ਰੇਂਜ ਵਾਲੀ MPV ਸਸਤੇ 'ਚ ਲੈ ਜਾਓ ਨਾਲ...
Upcoming Electric Cars: ਨਵੰਬਰ 'ਚ ਆ ਰਹੀਆਂ ਆਹ ਸ਼ਾਨਦਾਰ EV ਗੱਡੀਆਂ, ਜਾਣੋ ਕੀਮਤ ਸਣੇ ਇਕੱਲੀ-ਇਕੱਲੀ ਗੱਲ
Upcoming Electric Cars: ਨਵੰਬਰ 'ਚ ਆ ਰਹੀਆਂ ਆਹ ਸ਼ਾਨਦਾਰ EV ਗੱਡੀਆਂ, ਜਾਣੋ ਕੀਮਤ ਸਣੇ ਇਕੱਲੀ-ਇਕੱਲੀ ਗੱਲ
Cheapest Electric Cars: ਇਸ ਦੀਵਾਲੀ ਇਲੈਕਟ੍ਰਿਕ ਕਾਰਾਂ 'ਤੇ ਵੱਡੀ ਛੋਟ, ਸਸਤੇ 'ਚ ਲੈ ਜਾਓ ਨਾਲ, ਕੀਮਤ ਸਿਰਫ਼ 4.69 ਲੱਖ ਰੁਪਏ; ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਇਸ ਦੀਵਾਲੀ ਇਲੈਕਟ੍ਰਿਕ ਕਾਰਾਂ 'ਤੇ ਵੱਡੀ ਛੋਟ, ਸਸਤੇ 'ਚ ਲੈ ਜਾਓ ਨਾਲ, ਕੀਮਤ ਸਿਰਫ਼ 4.69 ਲੱਖ ਰੁਪਏ; ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
Punjab News: ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
Punjab News: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
Embed widget