ਪੜਚੋਲ ਕਰੋ

ਬੇਹੱਦ ਸ਼ਾਨਦਾਰ ਵਿਸ਼ੇਸ਼ਤਾਵਾਂ ਨਾਲ ਲੈਸ Mercedes-Maybach GLS600, ਇਹ ਨੇ ਖਾਸ ਫੀਚਰ

ਜਰਮਨੀ ਦੀ ਆਟੋ ਨਿਰਮਾਤਾ ਮਰਸੀਡੀਜ਼ ਅਗਲੇ ਹਫਤੇ ਆਪਣੀ ਅਲਟਰਾ ਲਗਜ਼ਰੀ ਐਸਯੂਵੀ Mercedes-Maybach GLS600 ਨੂੰ ਦੇਸ਼ ਵਿੱਚ ਪੇਸ਼ ਕਰਨ ਜਾ ਰਹੀ ਹੈ।Mercedes-Maybach GLS600 ਲਾਈਨ-ਅਪ ਵਿੱਚ ਬ੍ਰਾਂਡ ਦੀ ਸਭ ਤੋਂ ਪਹਿਲੀ ਐਸਯੂਵੀ ਹੈ, ਜੋ ਸਾਲ 2019 ਵਿਚ ਪਹਿਲੀ ਵਾਰ ਵਿਸ਼ਵਵਿਆਪੀ ਤੌਰ ਤੇ ਪੇਸ਼ ਕੀਤੀ ਗਈ ਸੀ।

ਹਾਲਾਂਕਿ, ਇਹ ਕਾਰ ਪਿਛਲੇ ਸਾਲ ਤੋਂ ਕਈ ਹੋਰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਵਿਕਰੀ ਲਈ ਉਪਲਬਧ ਕਰਵਾਈ ਗਈ ਹੈ। ਪਰ ਲੋਕ ਭਾਰਤ ਵਿੱਚ ਇਸ ਦੇ ਲੌਂਚ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।Mercedes-Maybach GLS600 ਭਾਰਤੀ ਬਾਜ਼ਾਰ 'ਚ ਆਉਣ ਵਾਲਾ ਵੇਰੀਐਂਟ ਹੋਵੇਗਾ।ਇਸ ਅਲਟ੍ਰਾ-ਲਗਜ਼ਰੀ ਐਸਯੂਵੀ ਵਿੱਚ ਕਾਰ ਦੇ ਸਟੈਂਡਰਡ ਮਾਡਲ ਦੀ ਤੁਲਨਾ ਦੇ ਮੁਕਾਬਲੇ ਕਈ ਬਦਲਾਅ ਹੋਣਗੇ।

GLS600 ਦੇ ਪਿਛਲੇ ਪਾਸੇ ਕਈ ਕਰੋਮ ਨਾਲ ਲੈਸ ਕਈ ਟ੍ਰਿਮ ਪਾਰਟਸ ਮਿਲਣਗੇ।ਇਸ ਵਿੱਚ ਇੱਕ ਵਿਸ਼ਾਲ ਵਰਟੀਕਲ ਸਲੇਟ ਗਰਿਲ, ਵਿੰਡੋ ਲਾਈਨਾਂ, ਸਾਈਡ ਸਟੈਪਸ, ਫਰੰਟ ਅਤੇ ਰਿਅਰ  ਬੰਪਰਾਂ ਤੇ ਡਿਜ਼ਾਈਨ ਐਕਸੇਂਟ, ਰੂਫ ਰੇਲ ਅਤੇ ਐਗਜ਼ੋਸਟ ਟਿਪਸ ਸ਼ਾਮਲ ਹਨ।ਪ੍ਰੀਮੀਅਮ ਲਗਜ਼ਰੀ ਐਸਯੂਵੀ ਵਿੱਚ ਵੱਡੇ 22 ਇੰਚ ਜਾਂ 23 ਇੰਚ ਦੇ ਬਰੱਸ਼ ਵਾਲੇ ਮਲਟੀ-ਸਪੋਕ ਪਹੀਏ ਦਿੱਤੇ ਗਏ ਹਨ, ਇਸ ਦੇ ਨਾਲ ਇੱਕ ਡਿਊਲ ਟੋਨ ਪੇਂਟ ਸਕੀਮ ਵੀ ਦਿੱਤੀ ਗਈ ਹੈ।

Mercedes GLS600 Maybach ਦੇ ਇੰਟੀਰਿਅਰਸ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਤੋਂ ਵੀ  ਜ਼ਿਆਦਾ ਵਿਸ਼ੇਸ਼ਤਾਵਾਂ ਨਾਲ ਭਰਪੂਰ ਹੈ, ਹਾਲਾਂਕਿ ਕਾਰ ਨੂੰ ਵਧੇਰੇ ਲਗਜ਼ਰੀ ਬਣਾਉਣ ਲਈ ਪਿਛਲੀਆਂ ਸੀਟਾਂ ਪੂਰੀ ਤਰ੍ਹਾਂ ਨਾਲ ਪਾਵਰ ਲੈਦਰ ਦੀਆਂ ਸੀਟਾਂ ਨਾਲ ਬਦਲ ਦਿੱਤੀਆਂ ਗਈਆਂ ਹਨ।ਇਹ ਸੀਟਾਂ ਵੈਂਟੀਲੇਸ਼ਨ ਅਤੇ ਮਸਾਜ ਫੰਕਸ਼ਨ ਵੀ ਪ੍ਰਦਾਨ ਕਰਦੀਆਂ ਹਨ। ਵਿਚਕਾਰਲੀ ਇਕ ਹੋਰ ਟੈਬਲੇਟ ਸਕ੍ਰੀਨ ਪਿਛਲੇ ਯਾਤਰੀ ਨੂੰ ਕਾਰ ਦੀਆਂ ਵੱਖ ਵੱਖ ਵਿਸ਼ੇਸ਼ਤਾਵਾਂ ਨੂੰ ਨਿਯੰਤਰਿਤ ਕਰਨ ਵਿਚ ਸਹਾਇਤਾ ਕਰਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ

Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ

Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ

Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼

ABP Premium

ਵੀਡੀਓਜ਼

Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋPanchayat Eleciton 2024| ਲੋਕਾਂ ਦੀਆਂ ਕੱਟੀਆਂ ਗਈਆਂ ਵੋਟਾਂ, ਕੋਣ ਕਰੂਗਾ ਹੱਲBDPO ਦਫਤਰ 'ਚ ਹੰਗਾਮਾ, MP Sher Singh Ghubhaya ਨੂੰ ਅੰਦਰ ਜਾਣ ਤੋਂ ਰੋਕਿਆBarnala | ਗਾਂਧੀ ਜਯੰਤੀ ਨੂੰ ਲੈ ਕੇ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Chandigarh News: ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, ਮੱਚ ਗਈ ਹਾਹਾਕਾਰ, ਦੋ ਮੁੰਡੇ ਹੋਏ ਜ਼ਖਮੀ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Viral Video: ਲੁਧਿਆਣਾ 'ਚ 100 ਸਾਲ ਪੁਰਾਣੀ ਇਮਾਰਤ ਡਿੱਗੀ, ਮੱਚ ਗਈ ਤਰਥੱਲੀ, ਗੋਦੀ 'ਚ ਬੱਚੇ ਨੂੰ ਲੈ ਮਾਂ ਨੇ ਇੰਝ ਬਚਾਈ ਜਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Punjab News: ਪਰਾਲੀ ਸਾੜਨ ਵਾਲਿਆਂ ਦੀ ਖ਼ੈਰ ਨਹੀਂ! ਪੰਜਾਬ ਦੇ 16 ਜ਼ਿਲ੍ਹਿਆਂ 'ਚ ਕੇਂਦਰ ਸਰਕਾਰ ਨੇ ਖੁਦ ਸੰਭਾਲੀ ਕਮਾਨ
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
Gandhi Jayanti 2024 Wishes: ਗਾਂਧੀ ਜਯੰਤੀ 'ਤੇ ਆਪਣੇ ਦੋਸਤਾਂ ਨੂੰ ਇਸ ਖਾਸ ਅੰਦਾਜ਼ 'ਚ ਭੇਜੋ ਵਧਾਈ ਭਰੇ ਸੰਦੇਸ਼
ਪੁਣੇ 'ਚ ਹੈਲੀਕਾਪਟਰ ਹੋਇਆ ਕ੍ਰੈਸ਼, 3 ਲੋਕਾਂ ਦੀ ਮੌਤ, ਪੁਲਿਸ ਅਤੇ ਮੈਡੀਕਲ ਟੀਮ ਹੋਈ ਰਵਾਨਾ

Punjab Holiday: ਕੱਲ੍ਹ ਨੂੰ ਵੀ ਪੰਜਾਬ ਵਿਚ ਸਰਕਾਰੀ ਛੁੱਟੀ ਹੈ ਜਾਂ ਨਹੀਂ? ਚੈੱਕ ਕਰੋ List

Diwali 2024: ਦੀਵਾਲੀ 31 ਅਕਤੂਬਰ ਜਾਂ 1 ਨਵੰਬਰ ਨੂੰ! ਜਾਣੋ ਪੂਰੇ ਦੇਸ਼ ਵਿੱਚ ਕਿਸ ਦਿਨ ਮਨਾਈ ਜਾਵੇਗੀ?

ਈ-ਬਾਈਕ ਜਾਂ ਸਕੂਟਰ ਖਰੀਦਣ 'ਤੇ ₹20000 ਦਾ ਡਿਸਕਾਉਂਟ, ਤਿਉਹਾਰੀ ਆਫਰ ਨਹੀਂ... ਇਹ ਹੈ ਸਰਕਾਰ ਦੀ ਗਾਰੰਟੀ

Embed widget