ਪੜਚੋਲ ਕਰੋ

ਕੇਂਦਰ ਦਾ ਇੱਕ ਹੋਰ ਝਟਕਾ ! ਨਵੇਂ ਨੇਮਾਂ ਤੋਂ ਬਾਅਦ ਮਹਿੰਗੀਆਂ ਹੋਣਗੀਆਂ ਗੱਡੀਆਂ, ਜਾਣੋ ਕੀ ਹਨ ਨਵੇਂ ਨਿਯਮ

ਸੇਡਾਨ ਵਾਹਨ ਜ਼ਿਆਦਾ ਸੈੱਸ ਦੇ ਦਾਇਰੇ 'ਚ ਨਹੀਂ ਆਉਣਗੇ। ਜਦੋਂ ਕਿ ਹਾਈਕ੍ਰਾਸ ਵਰਗੀਆਂ ਹਾਈਬ੍ਰਿਡ ਕਾਰਾਂ 'ਤੇ ਅਜੇ ਵੀ 15 ਫੀਸਦੀ ਸੈੱਸ ਦੀ ਦਰ ਘੱਟ ਹੋਵੇਗੀ।

SUVs/MUVs Price Hike: SUV ਜਾਂ ਹੋਰ ਕਾਰਾਂ 'ਤੇ 22 ਫੀਸਦੀ ਸੈੱਸ ਨੂੰ ਲੈ ਕੇ ਭੰਬਲਭੂਸਾ ਦੂਰ ਹੋ ਗਿਆ ਹੈ। ਹੁਣ ਸਾਰੀਆਂ UVs, ਚਾਹੇ ਉਹ SUV ਹੋਵੇ ਜਾਂ ਕਿਸੇ ਵੀ ਬਾਡੀ ਕਿਸਮ ਨਾਲ ਹੋਵੇ ਉਸ ਨੂੰ 22 ਪ੍ਰਤੀਸ਼ਤ ਸੈੱਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ SUVs ਅਤੇ MUVs ਹੁਣ ਇੱਕੋ ਬਰੈਕਟ ਵਿੱਚ ਆਉਣਗੀਆਂ ਪਰ ਇਸ ਦਾ ਮਤਲਬ ਇਹ ਵੀ ਹੋਵੇਗਾ ਕਿ 20 ਫੀਸਦੀ ਸੈੱਸ ਵਾਲੀਆਂ ਕੁਝ SUV ਦੀ ਕੀਮਤ 22 ਫੀਸਦੀ ਸੈੱਸ ਵਰਗ ਤੋਂ ਜ਼ਿਆਦਾ ਨਹੀਂ ਹੋਵੇਗੀ।

ਕੀ ਹਨ ਨਵੇਂ ਨੇਮ

SUV, MPV, MUV ਆਦਿ ਵਿੱਚ ਕੋਈ ਫਰਕ ਨਹੀਂ ਪੈਂਦਾ, ਪਰ ਬੁਨਿਆਦੀ ਮਾਪਦੰਡਾਂ ਦੇ ਅਨੁਸਾਰ ਇਸ ਵਿੱਚ ਵਾਹਨ ਦੀ ਲੰਬਾਈ 4,000 ਮਿਲੀਮੀਟਰ ਤੋਂ ਵੱਧ, 170 ਮਿਲੀਮੀਟਰ ਤੋਂ ਵੱਧ ਦੀ  ਗਰਾਊਂਡ ਕਲੀਅਰੈਂਸ ਅਤੇ 1.5 ਲੀਟਰ ਤੋਂ ਵੱਧ ਦਾ ਇੰਜਣ ਸ਼ਾਮਲ ਹੈ। ਇਨ੍ਹਾਂ ਕਾਰਾਂ 'ਤੇ ਹੁਣ 28 ਫੀਸਦੀ ਜੀਐਸਟੀ ਤੋਂ ਇਲਾਵਾ 22 ਫੀਸਦੀ ਸੈੱਸ ਲੱਗੇਗਾ। ਜਦਕਿ ਪਹਿਲਾਂ ਸਿਰਫ ਸਪੋਰਟ ਯੂਟੀਲਿਟੀ ਵਹੀਕਲਜ਼ (SUV) ਵਜੋਂ ਜਾਣੇ ਜਾਂਦੇ ਕੁਝ ਵਾਹਨਾਂ 'ਤੇ 22 ਫੀਸਦੀ ਸੈੱਸ ਲਗਾਇਆ ਜਾਂਦਾ ਸੀ। ਹਾਲਾਂਕਿ ਇਹ ਸਪੱਸ਼ਟ ਹੈ ਕਿ ਸੇਡਾਨ ਵਾਹਨ ਜ਼ਿਆਦਾ ਸੈੱਸ ਦੇ ਦਾਇਰੇ 'ਚ ਨਹੀਂ ਆਉਣਗੇ। ਜਦੋਂ ਕਿ ਹਾਈਕ੍ਰਾਸ ਵਰਗੀਆਂ ਹਾਈਬ੍ਰਿਡ ਕਾਰਾਂ 'ਤੇ ਅਜੇ ਵੀ 15 ਫੀਸਦੀ ਸੈੱਸ ਦੀ ਦਰ ਘੱਟ ਹੋਵੇਗੀ। ਪਰ ਜਦੋਂ ਉੱਚ ਸੈੱਸ ਬਰੈਕਟ ਵਿੱਚ ਇਕੱਠੇ ਕੀਤੇ ਜਾਂਦੇ ਹਨ, ਤਾਂ MPVs ਸਮੁੱਚੇ ਤੌਰ 'ਤੇ ਵਧੇਰੇ ਮਹਿੰਗੇ ਹੋ ਜਾਣਗੇ। ਇਸ ਕਾਰਨ ਕੁਝ SUV ਦੀਆਂ ਕੀਮਤਾਂ 'ਚ ਵੀ ਵਾਧਾ ਦੇਖਣ ਨੂੰ ਮਿਲੇਗਾ। ਕਿਉਂਕਿ ਉਨ੍ਹਾਂ ਦੀ ਗਰਾਊਂਡ ਕਲੀਅਰੈਂਸ ਨੇਮਾਂ 'ਤੇ ਖਰੀ ਉਤਰਦੀ ਹੈ।

ਇੱਕ ਨਿਯਮ ਦੇ ਤੌਰ 'ਤੇ, ਘੱਟ ਇੰਜਣ ਆਕਾਰ ਵਾਲੀਆਂ ਸੰਖੇਪ SUVs ਇਸ ਸ਼੍ਰੇਣੀ ਵਿੱਚ ਫਿੱਟ ਨਹੀਂ ਹੋਣਗੀਆਂ, ਜਦੋਂ ਕਿ ਵੱਡੀਆਂ SUVs ਅਤੇ MPVs ਇਸ ਵਿੱਚ ਪੂਰੀ ਤਰ੍ਹਾਂ ਨਾਲ ਫਿੱਟ ਹੋ ਜਾਣਗੀਆਂ। ਦੱਸ ਦਈਏ ਕਿ ਇਸ ਨਾਲ ਮਾਰੂਤੀ ਜਾਂ ਹੁੰਡਈ ਵਰਗੇ ਮਸ਼ਹੂਰ ਵਾਹਨਾਂ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ ਪਰ Tucson, Mahindra Scorpio-N ਅਤੇ Tata Safari ਵਰਗੀਆਂ SUV ਦੀਆਂ ਕੀਮਤਾਂ ਵਿੱਚ ਸੰਭਾਵਿਤ ਵਾਧਾ ਹੋ ਸਕਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Hyundai Creta ਖਰੀਦਣ ਜਾ ਰਹੇ ਹੋ? ਛੇਤੀ ਆ ਰਿਹਾ ਨਵਾਂ ਮਾਡਲ; ਜਾਣੋ ਖਾਸੀਅਤ
Hyundai Creta ਖਰੀਦਣ ਜਾ ਰਹੇ ਹੋ? ਛੇਤੀ ਆ ਰਿਹਾ ਨਵਾਂ ਮਾਡਲ; ਜਾਣੋ ਖਾਸੀਅਤ
Cheapest Cars: ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਦਾ ਗੋਲਡਨ ਮੌਕਾ, ਸਤੰਬਰ ਮਹੀਨੇ 2.75 ਲੱਖ ਰੁਪਏ ਤੱਕ ਦਾ ਡਿਸਕਾਊਂਟ; ਜਾਣੋ ਡਿਟੇਲ...
ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਦਾ ਗੋਲਡਨ ਮੌਕਾ, ਸਤੰਬਰ ਮਹੀਨੇ 2.75 ਲੱਖ ਰੁਪਏ ਤੱਕ ਦਾ ਡਿਸਕਾਊਂਟ; ਜਾਣੋ ਡਿਟੇਲ...
Hyundai Creta ਖਰੀਦਣ ਜਾ ਰਹੇ ਹੋ? ਮਿਲ ਰਿਹਾ 1 ਲੱਖ ਦਾ ਡਿਸਕਾਊਂਟ, ਕਿੰਨੇ ਦੀ ਮਿਲੇਗੀ ਗੱਡੀ
Hyundai Creta ਖਰੀਦਣ ਜਾ ਰਹੇ ਹੋ? ਮਿਲ ਰਿਹਾ 1 ਲੱਖ ਦਾ ਡਿਸਕਾਊਂਟ, ਕਿੰਨੇ ਦੀ ਮਿਲੇਗੀ ਗੱਡੀ
1 ਲੱਖ 'ਚ ਬੁੱਕ ਕਰੋ ਨਵੀਂ Audi Q3, BMW-Mercedes ਦੀ ਵਧੇਗੀ ਟੈਨਸ਼ਨ
1 ਲੱਖ 'ਚ ਬੁੱਕ ਕਰੋ ਨਵੀਂ Audi Q3, BMW-Mercedes ਦੀ ਵਧੇਗੀ ਟੈਨਸ਼ਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਬਿਜਲੀ ਵਿਭਾਗ 'ਚ ਵੱਡਾ ਫੇਰਬਦਲ, ਪਾਵਰਕਾਮ ਦੇ CMD ਨੂੰ ਹਟਾਇਆ ਗਿਆ; IAS ਨੂੰ ਸੌਂਪਿਆ ਅਹੁਦਾ; ਮੰਤਰੀ ਸੋਂਧ ਬੋਲੇ- ਕੱਲ੍ਹ ਤੋਂ ਕੋਈ ਕੱਟ...
ਪੰਜਾਬ ਬਿਜਲੀ ਵਿਭਾਗ 'ਚ ਵੱਡਾ ਫੇਰਬਦਲ, ਪਾਵਰਕਾਮ ਦੇ CMD ਨੂੰ ਹਟਾਇਆ ਗਿਆ; IAS ਨੂੰ ਸੌਂਪਿਆ ਅਹੁਦਾ; ਮੰਤਰੀ ਸੋਂਧ ਬੋਲੇ- ਕੱਲ੍ਹ ਤੋਂ ਕੋਈ ਕੱਟ...
Big News: ਸਿਆਸੀ ਜਗਤ 'ਚ ਫੈਲੀ ਦਹਿਸ਼ਤ, ਨਾਮੀ ਆਗੂ ਦੇ ਘਰ 'ਤੇ ਹਮਲਾ, ਪਤਨੀ ਅਤੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ, ਜਾਣੋ ਪੂਰਾ ਮਾਮਲਾ...
ਸਿਆਸੀ ਜਗਤ 'ਚ ਫੈਲੀ ਦਹਿਸ਼ਤ, ਨਾਮੀ ਆਗੂ ਦੇ ਘਰ 'ਤੇ ਹਮਲਾ, ਪਤਨੀ ਅਤੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ, ਜਾਣੋ ਪੂਰਾ ਮਾਮਲਾ...
Big News: ਵੱਡੀ ਵਾਰਦਾਤ, ਨਾਈਟ ਕਲੱਬ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਵੀਡੀਓ ਸ਼ੂਟ ਕਰਨ ਆਈ ਮਹਿਲਾ ਬਲੌਗਰ ਨੂੰ ਲੱਗੀ ਗੋਲੀ, ਫਿਰ...
ਵੱਡੀ ਵਾਰਦਾਤ, ਨਾਈਟ ਕਲੱਬ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਵੀਡੀਓ ਸ਼ੂਟ ਕਰਨ ਆਈ ਮਹਿਲਾ ਬਲੌਗਰ ਨੂੰ ਲੱਗੀ ਗੋਲੀ, ਫਿਰ...
IAS Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 IAS ਅਫਸਰਾਂ ਦੇ ਰਾਤੋ ਰਾਤ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 14 IAS ਅਫਸਰਾਂ ਦੇ ਰਾਤੋ ਰਾਤ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ PRTC ਨਾਲ ਭਿੜੀ, 10-15 ਜ਼ਖ਼ਮੀ
ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਬੱਸ PRTC ਨਾਲ ਭਿੜੀ, 10-15 ਜ਼ਖ਼ਮੀ
Punjab News: ਪੰਜਾਬ ਤੋਂ ਵੱਡੀ ਖਬਰ, ਸ਼ੂਟਰਾਂ ਦੇ ਨਿਸ਼ਾਨੇ 'ਤੇ ਸੀ ਕੈਂਪ 'ਚ ਆਏ ਆਗੂ, ਪੁਲਿਸ ਐਨਕਾਊਂਟਰ 'ਚ ਹੋਏ ਢੇਰ; ਰਾਡਾਰ 'ਤੇ ਗੈਂਗਸਟਰ ਡੌਨੀ ਬਲ, ਮਸ਼ਹੂਰ ਗਾਇਕ ਦਾ ਸਾਬਕਾ ਮੈਨੇਜਰ...
ਪੰਜਾਬ ਤੋਂ ਵੱਡੀ ਖਬਰ, ਸ਼ੂਟਰਾਂ ਦੇ ਨਿਸ਼ਾਨੇ 'ਤੇ ਸੀ ਕੈਂਪ 'ਚ ਆਏ ਆਗੂ, ਪੁਲਿਸ ਐਨਕਾਊਂਟਰ 'ਚ ਹੋਏ ਢੇਰ; ਰਾਡਾਰ 'ਤੇ ਗੈਂਗਸਟਰ ਡੌਨੀ ਬਲ, ਮਸ਼ਹੂਰ ਗਾਇਕ ਦਾ ਸਾਬਕਾ ਮੈਨੇਜਰ...
ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 10 IPS ਸਣੇ 137 ਅਫਸਰਾਂ ਦੇ ਤਬਾਦਲੇ
ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 10 IPS ਸਣੇ 137 ਅਫਸਰਾਂ ਦੇ ਤਬਾਦਲੇ
ਗਣੇਸ਼ ਚਤੁਰਥੀ 'ਤੇ ਮਹਿੰਗਾ ਹੋਇਆ ਸੋਨਾ-ਚਾਂਦੀ? ਜਾਣ ਲਓ ਰੇਟ
ਗਣੇਸ਼ ਚਤੁਰਥੀ 'ਤੇ ਮਹਿੰਗਾ ਹੋਇਆ ਸੋਨਾ-ਚਾਂਦੀ? ਜਾਣ ਲਓ ਰੇਟ
Embed widget