ਪੜਚੋਲ ਕਰੋ

ਵੈਂਗਆਰ 'ਤੇ 2.27 ਲੱਖ ਰੁਪਏ ਖ਼ਰਚ ਕਰ ਬਣਾ ਲੁੱਕ ਦਿੱਤੀ ਲੈਮੋਜ਼ਿਨ ਦੀ, ਜਾਣੋ ਕਿਵੇਂ ਕੀਤਾ ਇਹ ਕਾਰਨਾਮਾ

ਵੈਗਨਆਰ ਤੋਂ ਲੈਮੋਜ਼ਿਨ ਤੱਕ ਬਣੀ ਇਸ ਕਾਰ ਦੀ ਕੁੱਲ ਲੰਬਾਈ 14.5 ਫੁੱਟ ਹੈ। ਇਸ ਦੇ ਮੱਧ ਭਾਗ ਦੀ ਲੰਬਾਈ 3 ਫੁੱਟ 7 ਇੰਚ ਹੈ। ਇਸ ਕਾਰ ਵਿਚ ਛੇ ਲੋਕ ਆਰਾਮ ਨਾਲ ਬੈਠ ਸਕਦੇ ਹਨ। ਇਹ 500 ਕਿੱਲੋ ਭਾਰ ਤੱਕ ਦਾ ਸਾਹਮਣਾ ਕਰ ਸਕਦਾ ਹੈ।

ਇਸਲਾਮਾਬਾਦ: ਕਾਰਾਂ ਅਤੇ ਸਾਈਕਲਾਂ ਦੇ ਸ਼ੌਕੀਨ  ਲੋਕ ਅਕਸਰ ਆਪਣੀਆਂ ਗੱਡੀਆਂ ਨਾਲ ਨਵੀਆਂ ਕਾਢਾਂ ਕਰਦੇ ਰਹਿੰਦੇ ਹਨ। ਪਰ ਇਹ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ ਜਦੋਂ ਕੋਈ ਆਮ ਕਾਰ ਨੂੰ ਲਗਜ਼ਰੀ ਕਾਰ ਵਿੱਚ ਬਦਲਦਾ ਹੈ। ਜੀ ਹਾਂ, ਪਾਕਿਸਤਾਨ ਵਿਚ ਅਜਿਹਾ ਹੋਇਆ ਹੈ। ਇੱਥੇ ਰਹਿਣ ਵਾਲੇ ਮੁਹੰਮਦ ਇਰਫਾਨ ਨੇ ਆਪਣੀ ਵੈਗਨਆਰ ਨੂੰ ਇਕ ਲੈਮੋਜ਼ਿਨ ਵਿਚ ਬਦਲ ਦਿੱਤਾ। ਇਸ ਵੈਗਨਆਰ ਨੂੰ ਇਸ ਢੰਗ ਨਾਲ ਮੋਡੀਫਾਈ ਕੀਤਾ ਗਿਆ ਸੀ ਜੋ ਵੇਖਣ ਨੂੰ ਬਿਲਕੁਲ ਲੈਮੋਜ਼ਿਨ ਵਰਗੀ ਲੱਗਦੀ ਹੈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਮੁਹੰਮਦ ਇਰਫਾਨ ਮੁਤਾਬਕ ਉਸਨੇ 1977 ਵਿੱਚ ਇੱਕ ਵਰਕਸ਼ਾਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ ਕੰਮ ਦੀ ਭਾਲ ਵਿਚ ਸਾਊਦੀ ਅਰਬ ਚਲਾ ਗਿਆ। ਜਿੱਥੇ ਉਸਨੇ 35 ਸਾਲਾਂ ਤਕ ਆਟੋ ਸੈਕਟਰ ਵਿੱਚ ਜ਼ਬਰਦਸਤ ਕੰਮ ਕੀਤਾ। ਹੁਣ ਪਾਕਿਸਤਾਨ ਵਾਪਸ ਆ ਕੇ ਇਰਫਾਨ ਨੇ ਆਮ ਵੈਗਨਆਰ ਨੂੰ ਇੱਕ ਲੈਮੋਜ਼ਿਨ ਵਿਚ ਬਦਲ ਦਿੱਤਾ।

ਇਰਫਾਨ ਨੇ ਇਸ ਕਾਰ ਨੂੰ ਵੱਡਾ ਬਣਾਉਣ ਲਈ ਫਰੰਟ ਅਤੇ ਰਿਅਰ ਸੈਕਸ਼ਨ ਨੂੰ ਓਰੀਜਨਲ ਫਾਰਮ 'ਚ ਵਰਤੀਆ। ਇਸ ਤੋਂ ਇਲਾਵਾ ਕਾਰ ਦੀ ਲੰਬਾਈ ਵਧਾਉਣ ਲਈ ਇਸ ਵਿਚ ਮੱਧ ਭਾਗ ਜੋੜਿਆ ਗਿਆ ਹੈ। ਇਰਫਾਨ ਨੇ ਇਸ ਕਾਰ ਵਿਚ ਸੁਜ਼ੂਕੀ ਦੇ ਅਸਲ ਹਿੱਸੇ ਲਗਾਏ ਹਨ, ਜਿਸ ਵਿਚ ਵਿਚਕਾਰਲਾ ਦਰਵਾਜ਼ਾ, ਛੱਤ, ਪਾਇਲਰ ਅਤੇ ਸੀਟਾਂ ਵਰਗੇ ਹਿੱਸੇ ਸ਼ਾਮਲ ਹਨ। ਉਸਨੇ ਇਸ ਸ਼ਾਨਦਾਰ ਕਾਰ ਨੂੰ ਤਿੰਨ ਮਹੀਨਿਆਂ ਵਿੱਚ ਤਿਆਰ ਕੀਤਾ ਹੈ। ਜਿਸ ਵਿਚ ਉਨ੍ਹਾਂ ਨੇ ਪੰਜ ਲੱਖ ਪਾਕਿਸਤਾਨੀ ਰੁਪਿਆ ਯਾਨੀ ਲਗਪਗ 2.27 ਲੱਖ ਭਾਰਤੀ ਰੁਪਏ ਖਰਚ ਕੀਤੇ ਹਨ।

ਕਾਰ ਵਿਚ ਕੀ ਖ਼ਾਸ ਹੈ

ਵੈਗਨਆਰ ਤੋਂ ਲੈਮੋਜ਼ਿਨ ਤੱਕ ਬਣੀ ਇਸ ਕਾਰ ਦੀ ਕੁੱਲ ਲੰਬਾਈ 14.5 ਫੁੱਟ ਹੈ। ਇਸ ਦੇ ਮਿਡਲ ਪਾਰਟ ਦੀ ਲੰਬਾਈ 3 ਫੁੱਟ 7 ਇੰਚ ਹੈ। ਇਸ ਕਾਰ ਵਿਚ ਛੇ ਲੋਕ ਆਰਾਮ ਨਾਲ ਬੈਠ ਸਕਦੇ ਹਨ। ਇਹ 500 ਕਿੱਲੋ ਭਾਰ ਤੱਕ ਝੱਲ ਸਕਦੀ ਹੈ। ਇਰਫਾਨ ਨੇ ਇਸ ਵਿਚ 660 ਸੀਸੀ ਦੀ ਆਟੋਮੈਟਿਕ ਟ੍ਰਾਂਸਮਿਸ਼ਨ ਵਾਲੇ ਇੰਜਣ ਦੀ ਵਰਤੋਂ ਕੀਤੀ ਹੈ।

ਇਹ ਵੀ ਪੜ੍ਹੋ: Rakesh Tikait: ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਮਿਲੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ, ਫੋਨ ਕਰ ਧਮਕੀਆਂ ਦੇ ਰਿਹਾ ਨੌਜਵਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਟਾਪ ਹੈਡਲਾਈਨ

ਹੁਣ ਬਿਨਾਂ ਰੁਕੇ ਫਟਾਫਟ ਲੰਘਣਗੀਆਂ ਗੱਡੀਆਂ, ਅੱਜ ਤੋਂ ਨਵਾਂ ਟੋਲ ਸਿਸਟਮ ਲਾਗੂ
ਹੁਣ ਬਿਨਾਂ ਰੁਕੇ ਫਟਾਫਟ ਲੰਘਣਗੀਆਂ ਗੱਡੀਆਂ, ਅੱਜ ਤੋਂ ਨਵਾਂ ਟੋਲ ਸਿਸਟਮ ਲਾਗੂ
BMW iX3 ਦੀ 805 ਕਿਲੋਮੀਟਰ ਰੇਂਜ ਨੇ EV ਮਾਰਕੀਟ ਨੂੰ ਵਿਗਾੜ ਦਿੱਤਾ ਹੈ
BMW iX3 ਦੀ 805 ਕਿਲੋਮੀਟਰ ਰੇਂਜ ਨੇ EV ਮਾਰਕੀਟ ਨੂੰ ਵਿਗਾੜ ਦਿੱਤਾ ਹੈ
ਟੋਲ ਪਲਾਜ਼ਾ 'ਤੇ ਤੁਹਾਡਾ ਵੀ ਬਰਬਾਦ ਹੋ ਰਿਹਾ ਹੈ ਕੀਮਤੀ ਸਮਾਂ? ਸਰਕਾਰ ਨੇ ਕਬੂਲੀ ਸੱਚਾਈ
ਟੋਲ ਪਲਾਜ਼ਾ 'ਤੇ ਤੁਹਾਡਾ ਵੀ ਬਰਬਾਦ ਹੋ ਰਿਹਾ ਹੈ ਕੀਮਤੀ ਸਮਾਂ? ਸਰਕਾਰ ਨੇ ਕਬੂਲੀ ਸੱਚਾਈ
ਹੁੰਡਈ 490 ਕਿਲੋਮੀਟਰ ਤੱਕ ਦੀ ਰੇਂਜ ਵਾਲੀ ਇੱਕ ਸ਼ਾਨਦਾਰ EV ਲੈ ਕੇ ਆਈ ਹੈ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ
ਹੁੰਡਈ 490 ਕਿਲੋਮੀਟਰ ਤੱਕ ਦੀ ਰੇਂਜ ਵਾਲੀ ਇੱਕ ਸ਼ਾਨਦਾਰ EV ਲੈ ਕੇ ਆਈ ਹੈ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IPS Officer: ਸਰਕਾਰ ਵੱਲੋਂ ਵਿਭਾਗ 'ਚ ਵੱਡਾ ਫੇਰਬਦਲ, IPS ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਨਵਾਂ ਚੇਅਰਪਰਸਨ...
IPS Officer: ਸਰਕਾਰ ਵੱਲੋਂ ਵਿਭਾਗ 'ਚ ਵੱਡਾ ਫੇਰਬਦਲ, IPS ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਨਵਾਂ ਚੇਅਰਪਰਸਨ...
Punjab News: ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab Congress Crisis: ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
MLA Died: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
Terror Attack: ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
Embed widget