ਪੜਚੋਲ ਕਰੋ

ਸਸਤੀ ਕੀਮਤ 'ਤੇ ਘਰ ਲਿਆਓ Honda Activa! ਜੇਕਰ ਤੁਸੀਂ ਹੁਣੇ ਖਰੀਦਦੇ ਹੋ ਤਾਂ ਮਿਲੇਗਾ ਜ਼ਬਰਦਸਤ ਕੈਸ਼ਬੈਕ

ਜੇਕਰ ਤੁਸੀਂ Honda Activa Scooter ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਬੈਸਟ ਹੈ। ਜੀ ਹਾਂ ਇਸ ਸਮੇਂ ਜ਼ਬਰਦਸਤ ਕੈਸ਼ਬੈਕ, ਜਿਸ ਨਾਲ ਤੁਹਾਨੂੰ ਐਕਟਿਵਾ ਸਸਤਾ ਮਿਲ ਸਕਦਾ ਹੈ।

Honda Activa Scooter Cashback Offer: ਹੌਂਡਾ ਐਕਟਿਵਾ ਸਕੂਟਰ ਦੀ ਭਾਰਤੀ ਬਾਜ਼ਾਰ 'ਚ ਵੱਖਰੀ ਪ੍ਰਸਿੱਧੀ ਹੈ। ਕਿਫ਼ਾਇਤੀ ਹੋਣ ਦੇ ਨਾਲ-ਨਾਲ ਇਹ ਸਕੂਟਰ ਵਧੀਆ ਮਾਈਲੇਜ ਵੀ ਦਿੰਦਾ ਹੈ। ਜੇਕਰ ਤੁਸੀਂ ਵੀ ਹੌਂਡਾ ਐਕਟਿਵਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਬਿਲਕੁਲ ਸਹੀ ਹੈ।

ਹੋਰ ਪੜ੍ਹੋ :Netflix ਅਤੇ Disney Hotstar ਦੇਖਣ ਲਈ ਸਮਾਂ ਨਹੀਂ ਮਿਲ ਰਿਹਾ? ਇਸ ਟ੍ਰਿਕ ਨਾਲ ਬਚਾਓ monthly charge ਕੱਟਣ ਤੋਂ

ਅਸਲ 'ਚ ਹੌਂਡਾ ਐਕਟਿਵਾ 'ਤੇ 5 ਹਜ਼ਾਰ ਰੁਪਏ ਤੱਕ ਦੇ ਕੈਸ਼ਬੈਕ ਦਾ ਫਾਇਦਾ ਮਿਲਦਾ ਹੈ। ਆਓ ਜਾਣਦੇ ਹਾਂ ਇਸ ਸਕੂਟਰ ਦੀ ਕੀਮਤ, ਮਾਈਲੇਜ ਅਤੇ ਫੀਚਰਸ। ਕੰਪਨੀ ਮੁਤਾਬਕ ਨਵੀਂ ਐਕਟਿਵਾ ਨੂੰ ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਫਾਈਨਾਂਸ 'ਤੇ ਖਰੀਦਣ 'ਤੇ ਤੁਹਾਨੂੰ 5,000 ਰੁਪਏ ਤੱਕ ਦਾ ਕੈਸ਼ਬੈਕ ਆਫਰ ਮਿਲ ਸਕਦਾ ਹੈ।

ਹੌਂਡਾ ਐਕਟਿਵਾ ਦੀ ਐਕਸ-ਸ਼ੋਰੂਮ ਕੀਮਤ ਕਿੰਨੀ ਹੈ?

ਹੌਂਡਾ ਐਕਟਿਵਾ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਐਕਸ-ਸ਼ੋਰੂਮ ਕੀਮਤ 76 ਹਜ਼ਾਰ 684 ਰੁਪਏ ਤੋਂ 82 ਹਜ਼ਾਰ 684 ਰੁਪਏ ਦੇ ਵਿਚਕਾਰ ਹੈ। ਇਸ ਦੇ ਟਾਪ ਮਾਡਲ ਦੀ ਆਨ-ਰੋਡ ਕੀਮਤ ਦੀ ਗੱਲ ਕਰੀਏ ਤਾਂ ਇਹ 92 ਹਜ਼ਾਰ 854 ਰੁਪਏ ਹੋਵੇਗੀ। ਤੁਹਾਨੂੰ ਐਕਟਿਵਾ ਤਿੰਨ ਵੇਰੀਐਂਟਸ ਵਿੱਚ ਵਿਕਰੀ ਲਈ ਮਿਲੇਗੀ।

ਐਕਟਿਵਾ ਦੀ ਪਾਵਰਟ੍ਰੇਨ ਅਤੇ ਮਾਰਕੀਟ ਮੁਕਾਬਲਾ

ਹੌਂਡਾ ਨੇ ਇਸ ਸਕੂਟਰ 'ਚ 109.51 ਸੀਸੀ ਇੰਜਣ ਦਿੱਤਾ ਹੈ। ਇਹ ਇੰਜਣ 7.79 PS ਦੀ ਅਧਿਕਤਮ ਪਾਵਰ ਅਤੇ 8.84 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਕੰਪਨੀ ਮੁਤਾਬਕ ਇਹ ਸਕੂਟਰ 50 ਕਿਲੋਮੀਟਰ ਤੱਕ ਦੀ ਮਾਈਲੇਜ ਦਿੰਦਾ ਹੈ। ਇਸ 'ਚ ਡਰੱਮ ਬ੍ਰੇਕ ਦਿੱਤੇ ਗਏ ਹਨ। ਇਸ ਸਕੂਟਰ ਦਾ ਭਾਰ ਲਗਭਗ 109 ਕਿਲੋਗ੍ਰਾਮ ਹੈ।

ਇੰਨਾ ਹੀ ਨਹੀਂ ਇਸ ਸਕੂਟਰ 'ਚ ਐਨਾਲਾਗ ਸਪੀਡੋਮੀਟਰ, ਓਡੋਮੀਟਰ, ਪੈਸੰਜਰ ਫੁੱਟਰੇਸਟ, ਈਐੱਸਪੀ ਤਕਨੀਕ ਅਤੇ ਸ਼ਟਰ ਲਾਕ ਹੈ। ਇਸ ਤੋਂ ਇਲਾਵਾ ਇਸ ਸਕੂਟਰ 'ਚ 5.3 ਲੀਟਰ ਦਾ ਵੱਡਾ ਫਿਊਲ ਟੈਂਕ ਵੀ ਹੈ। ਬਾਜ਼ਾਰ 'ਚ ਇਹ ਸਕੂਟਰ TVS Jupiter ਅਤੇ Suzuki Access 125 ਵਰਗੇ ਸਕੂਟਰਾਂ ਨੂੰ ਸਿੱਧਾ ਮੁਕਾਬਲਾ ਦਿੰਦਾ ਹੈ।

ਤੁਸੀਂ 10,000 ਰੁਪਏ ਦੀ ਡਾਊਨ ਪੇਮੈਂਟ ਨਾਲ ਐਕਟਿਵਾ ਖਰੀਦ ਸਕਦੇ ਹੋ

ਜੇਕਰ ਤੁਸੀਂ Honda Activa ਦਾ ਬੇਸ ਮਾਡਲ ਫਾਈਨਾਂਸ 'ਤੇ ਖਰੀਦਣਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਪਹਿਲਾਂ 10,000 ਰੁਪਏ ਦਾ ਡਾਊਨ ਪੇਮੈਂਟ ਦੇਣਾ ਹੋਵੇਗਾ। ਇਸ ਤੋਂ ਬਾਅਦ ਬੈਂਕ ਜਾਂ ਫਾਈਨਾਂਸ ਕੰਪਨੀ ਤੁਹਾਨੂੰ ਲਗਭਗ 80 ਹਜ਼ਾਰ ਰੁਪਏ ਦਾ ਲੋਨ ਦੇਵੇਗੀ, ਜਿਸ 'ਤੇ ਤੁਹਾਨੂੰ 9.7 ਫੀਸਦੀ ਵਿਆਜ ਦੇਣਾ ਹੋਵੇਗਾ।

ਟਾਪ ਹੈਡਲਾਈਨ

Punjab Arms Licence : ਪੰਜਾਬ 'ਚ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡਾ ਖੁਲਾਸਾ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

Punjab News : ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਇਸ ਸੰਗਠਨ ਨੇ ਲਈ ਜ਼ਿੰਮੇਵਾਰੀ

 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ

Gold-Silver Rate : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਕੀਮਤਾਂ 'ਚ ਭਾਰੀ ਗਿਰਾਵਟ  

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Arms Licence : ਪੰਜਾਬ 'ਚ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡਾ ਖੁਲਾਸਾ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
Punjab Arms Licence : ਪੰਜਾਬ 'ਚ ਅਸਲਾ ਲਾਇਸੈਂਸਾਂ ਨੂੰ ਲੈ ਕੇ ਵੱਡਾ ਖੁਲਾਸਾ, ਗ੍ਰਹਿ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
Punjab News : ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਇਸ ਸੰਗਠਨ ਨੇ ਲਈ ਜ਼ਿੰਮੇਵਾਰੀ
Punjab News : ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਇਸ ਸੰਗਠਨ ਨੇ ਲਈ ਜ਼ਿੰਮੇਵਾਰੀ
 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ
 Himanshi Khurana ਨੇ ਮਨਾਇਆ ਛੱਠ ਪੂਜਾ ਦਾ ਤਿਉਹਾਰ, ਪਾਣੀ 'ਚ ਖੜ੍ਹ ਕੇ ਸੂਰਜ ਦੇਵਤਾ ਨੂੰ ਦਿੱਤਾ ਅਰਘ
Gold-Silver Rate : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਕੀਮਤਾਂ 'ਚ ਭਾਰੀ ਗਿਰਾਵਟ  
Gold-Silver Rate : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ! ਕੀਮਤਾਂ 'ਚ ਭਾਰੀ ਗਿਰਾਵਟ  
Home Loan ਲੈਣ ਵਾਲਿਆਂ ਨੂੰ ਵੱਡੀ ਰਾਹਤ! ਹੁਣ ਸਮੇਂ ਤੋਂ ਪਹਿਲਾਂ ਲੋਨ ਚੁਕਾਉਣ 'ਤੇ ਨਹੀਂ ਲੱਗੇਗੀ ਪੈਨਲਟੀ!

Holiday : ਇਸ ਜ਼ਿਲ੍ਹੇ 'ਚ ਬੁੱਧਵਾਰ ਨੂੰ ਲੋਕਲ ਛੁੱਟੀ ਦਾ ਐਲਾਨ, ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ

Kulgam Encounter : ਭਾਰਤੀ ਫੌਜ ਨੇ ਲਿਆ ਕੁਲਗਾਮ ਹਮਲੇ ਦਾ ਬਦਲਾ! ਲਤੀਫ ਭੱਟ ਸਮੇਤ ਲਸ਼ਕਰ ਦੇ 2 ਅੱਤਵਾਦੀ ਢੇਰ

RBI News : ਗਰੀਬ ਪਰਿਵਾਰਾਂ ਨੂੰ ਮਿਲ ਸਕਦਾ ਹੈ ਵੱਧ ਲੋਨ, RBI ਕਰੇਗਾ 3 ਲੱਖ ਦੀ ਆਮਦਨ ਸੀਮਾ ਦਾ ਰਿਵਿਊ

Embed widget