ਪੜਚੋਲ ਕਰੋ

ਹੌਂਡਾ ਮੌਨਸੂਨ ਆਫਰ: ਇਨ੍ਹਾਂ ਕਾਰਾਂ ‘ਤੇ ਮਿਲ ਰਹੀ 4 ਲੱਖ ਰੁਪਏ ਤਕ ਦੀ ਛੂਟ

ਹੌਂਡਾ ਕਾਰ ਖਰੀਦਣ ਦੀ ਪਲਾਨਿੰਗ ਕਰ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਹੌਂਡਾ ਆਪਣੀਆਂ ਕੁਝ ਕਾਰਾਂ ‘ਤੇ ਭਾਰੀ ਡਿਸਕਾਉਂਟ ਦੇ ਰਿਹਾ ਹੈ। ਗਾਹਕਾਂ ਦਾ ਫਾਇਦਾ ਕੈਸ਼ ਡਿਸਕਾਉਂਟ, ਐਕਸਚੇਂਜ ਬੋਨਸ ਤੇ ਹੋਰ ਤਰੀਕਿਆਂ ਨਾਲ ਚੁੱਕ ਸਕਣਗੇ।

ਨਵੀਂ ਦਿੱਲੀ: ਹੌਂਡਾ ਕਾਰ ਖਰੀਦਣ ਦੀ ਪਲਾਨਿੰਗ ਕਰ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਹੌਂਡਾ ਆਪਣੀਆਂ ਕੁਝ ਕਾਰਾਂ ‘ਤੇ ਭਾਰੀ ਡਿਸਕਾਉਂਟ ਦੇ ਰਿਹਾ ਹੈ। ਗਾਹਕਾਂ ਦਾ ਫਾਇਦਾ ਕੈਸ਼ ਡਿਸਕਾਉਂਟ, ਐਕਸਚੇਂਜ ਬੋਨਸ ਤੇ ਹੋਰ ਤਰੀਕਿਆਂ ਨਾਲ ਚੁੱਕ ਸਕਣਗੇ। ਇੱਥੇ ਵੇਖੋ ਹੌਂਡਾ ਕਿਹੜੀ ਕਾਰ ‘ਤੇ ਕਿੰਨਾ ਡਿਸਕਾਉਂਟ ਦੇ ਰਿਹਾ। ਹੌਂਡਾ ਮੌਨਸੂਨ ਆਫਰ: ਇਨ੍ਹਾਂ ਕਾਰਾਂ ‘ਤੇ ਮਿਲ ਰਹੀ 4 ਲੱਖ ਰੁਪਏ ਤਕ ਦੀ ਛੂਟ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਕਾਰਡ ਹਾਈਬ੍ਰਿਡ ‘ਤੇ ਕੰਪਨੀ ਕਿਸੇ ਤਰ੍ਹਾਂ ਦੇ ਆਫਰ ਦੀ ਪੇਸ਼ਕਸ਼ ਨਹੀਂ ਕਰ ਰਹੀ। ਇਹ ਆਫਰ ਸਿਰਫ 31 ਅਗਸਤ 2019 ਤਕ ਵੈਲਿਡ ਹਨ।
  ਵੈਰੀਅੰਟ ਐਕਸਟੈਂਡਿਡ ਵਾਰੰਟੀ ਕੈਸ਼ ਡਿਸਕਾਉਂਟ ਐਕਸਚੇਂਜ ਬੋਨਸ ਹੋਰ ਫਾਇਦੇ
ਅਮੇਜ਼ ਐਸ ਲਿਮਟਿਡ ਨੂੰ ਛੱਡ ਹੋਰਨਾਂ ਸਾਰੇ ਵੈਰੀਅੰਟ'ਤੇ ਚੌਥਾ ਤੇ ਪੰਜਵਾਂ ਸਾਲ   30,000 ਰੁਪਏ 3 ਸਾਲ ਦਾ ਹੌਂਡਾ ਕਾਰ ਮੈਂਟੇਨਸ ਪੈਕੇਜ (ਬਗੈਰ ਐਕਸਚੇਂਜ) ਅਮੇਜ਼
ਅਮੇਜ਼ ਪੈਟਰੋਲ ਤੇ ਡੀਜ਼ਲ ਵਾਲਾ ਐਸ ਅਡੀਸ਼ਨ ਵੀਐਕਸ ਐਮਟੀ ਤੇ ਸੀਵੀਟੀ ਵੈਰੀਅੰਟ     30,000 ਰੁਪਏ 3 ਸਾਲ ਦਾ ਹੌਂਡਾ ਕਾਰ ਮੈਂਟੇਨਸ ਪੈਕੇਜ (ਬਗੈਰ ਐਕਸਚੇਂਜ) ਅਮੇਜ਼
ਜੈਜ਼ ਸਾਰੀਆਂ   25,000 ਰੁਪਏ 25,000 ਰੁਪਏ  
ਡਬਲੂਆਰ-ਵੀ ਸਾਰੀਆਂ ਸਾਰੀਆਂ   25,000 ਰੁਪਏ 20,000 ਰੁਪਏ  
ਸਿਟੀ ਸਾਰੀਆਂ   32,000 ਰੁਪਏ 30,000 ਰੁਪਏ  
ਬੀਆਰ-ਵੀ ਸਾਰੀਆਂ   33,500 ਰੁਪਏ 50,000 ਰੁਪਏ 26,500 ਰੁਪਏ ਦੀ ਅਸੈਸਰੀਜ਼(ਬਗੈਰ ਐਕਸਚੇਂਜ ਨਾਲ) 36,500 ਰੁਪਏ (ਬਗੈਰ ਐਕਸਚੇਂਜ)
ਸਿਵਿਕ ਪੈਟਰੋਲ (ਵੀਐਕਸ,ਜ਼ੈਡਐਕਸ)     25,000 ਰੁਪਏ  
ਸਿਵਿਕ ਪੈਟਰੋਲ, ਡੀਜ਼ਲ ਵੀਐਕਸ, ਜ਼ੈਡਐਕਸ   50,000 ਰੁਪਏ 25,000 ਰੁਪਏ  
ਸੀਆਰ-ਵੀ ਸਾਰੀਆਂ   4 ਲੱਖ ਰੁਪਏ
ਹੌਂਡਾ ਮੌਨਸੂਨ ਆਫਰ: ਇਨ੍ਹਾਂ ਕਾਰਾਂ ‘ਤੇ ਮਿਲ ਰਹੀ 4 ਲੱਖ ਰੁਪਏ ਤਕ ਦੀ ਛੂਟ

ਟਾਪ ਹੈਡਲਾਈਨ

Fastag Annual Pass: ਹੁਣ ਸਿਰਫ 1500 ਅਤੇ 3000 'ਚ ਬਣੇਗਾ ਹਾਈਵੇਅ ਦਾ ਪੂਰੇ ਸਾਲ ਦਾ ਪਾਸ
Fastag Annual Pass: ਹੁਣ ਸਿਰਫ 1500 ਅਤੇ 3000 'ਚ ਬਣੇਗਾ ਹਾਈਵੇਅ ਦਾ ਪੂਰੇ ਸਾਲ ਦਾ ਪਾਸ
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 
Driving Licence ਦੇ ਨਿਯਮਾਂ 'ਚ ਵੱਡੇ ਬਦਲਾਅ ਦੀ ਤਿਆਰੀ! ਹੁਣ ਰੰਗ ਵੀ ਹੋ ਸਕਦੇ ਨੇ ਵੱਖਰੇ, ਪੜ੍ਹੋ ਪੂਰੀ ਖ਼ਬਰ 
Biggest Car Discount: ਕਾਰ ਲਵਰਸ ਲਈ ਖੁਸ਼ਖਬਰੀ, ਇਨ੍ਹਾਂ ਕਾਰਾਂ 'ਤੇ 3.35 ਲੱਖ ਦੀ ਛੋਟ! ਖਰੀਦਣ ਤੋਂ ਪਹਿਲਾਂ ਚੈੱਕ ਕਰੋ ਪੂਰੀ ਲਿਸਟ...
ਕਾਰ ਲਵਰਸ ਲਈ ਖੁਸ਼ਖਬਰੀ, ਇਨ੍ਹਾਂ ਕਾਰਾਂ 'ਤੇ 3.35 ਲੱਖ ਦੀ ਛੋਟ! ਖਰੀਦਣ ਤੋਂ ਪਹਿਲਾਂ ਚੈੱਕ ਕਰੋ ਪੂਰੀ ਲਿਸਟ...
Mahindra XUV 3XO ZNG ਦੀ ਬੂਕਿੰਗ ਅੱਜ ਤੋਂ ਸ਼ੁਰੂ, ਕੀਮਤ 9.99 ਲੱਖ
Mahindra XUV 3XO ZNG ਦੀ ਬੂਕਿੰਗ ਅੱਜ ਤੋਂ ਸ਼ੁਰੂ, ਕੀਮਤ 9.99 ਲੱਖ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਪੁਲਿਸ-ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਬਾਈਕ ਤੇ ਘੁੰਮ ਰਹੇ 3 ਨਕਾਬਪੋਸ਼ਾਂ ਦਾ ਮੁਲਾਜ਼ਮਾਂ ਨੇ ਕੀਤਾ ਪਿੱਛਾ; ਫਿਰ...
ਪੰਜਾਬ ਤੋਂ ਵੱਡੀ ਖਬਰ, ਪੁਲਿਸ-ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਬਾਈਕ ਤੇ ਘੁੰਮ ਰਹੇ 3 ਨਕਾਬਪੋਸ਼ਾਂ ਦਾ ਮੁਲਾਜ਼ਮਾਂ ਨੇ ਕੀਤਾ ਪਿੱਛਾ; ਫਿਰ...
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਸਿਆਸੀ ਧਮਾਕਾ, ਸੀਨੀਅਰ ਆਗੂ 'ਆਪ' ਨੂੰ ਛੱਡ ਸਾਥੀਆਂ ਸਣੇ 'ਕਾਂਗਰਸ' 'ਚ ਹੋਇਆ ਸ਼ਾਮਲ... 
ਚੋਣਾਂ ਤੋਂ ਪਹਿਲਾਂ ਪੰਜਾਬ 'ਚ ਸਿਆਸੀ ਧਮਾਕਾ, ਸੀਨੀਅਰ ਆਗੂ 'ਆਪ' ਨੂੰ ਛੱਡ ਸਾਥੀਆਂ ਸਣੇ 'ਕਾਂਗਰਸ' 'ਚ ਹੋਇਆ ਸ਼ਾਮਲ... 
ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਸੱਦੀ ਕੈਬਨਿਟ ਮੀਟਿੰਗ, ਕਈ ਫੈਸਲਿਆਂ 'ਤੇ ਲੱਗ ਸਕਦੀ ਮੁਹਰ; ਜਾਣੋ
ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਸੱਦੀ ਕੈਬਨਿਟ ਮੀਟਿੰਗ, ਕਈ ਫੈਸਲਿਆਂ 'ਤੇ ਲੱਗ ਸਕਦੀ ਮੁਹਰ; ਜਾਣੋ
Big News: ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ, ਨਾਮੀ ਗਾਇਕ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸਕਾਰਪੀਓ ਦੀ ਹੋਈ ਭੰਨਤੋੜ, ਡਰ ਨਾਲ ਸਹਿਮੇ ਲੋਕ...
ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ, ਨਾਮੀ ਗਾਇਕ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸਕਾਰਪੀਓ ਦੀ ਹੋਈ ਭੰਨਤੋੜ, ਡਰ ਨਾਲ ਸਹਿਮੇ ਲੋਕ...
Big Accident: ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ ਜ਼ਖਮੀ... 
ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ ਜ਼ਖਮੀ... 
Big News: ਵੱਡੀ ਵਾਰਦਾਤ, ਨਾਮੀ ਡੇਰੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲੇ ਮਗਰੋਂ ਵਧਾਈ ਗਈ ਸੁਰੱਖਿਆ, ਸੇਵਾਦਾਰ ਬੋਲੇ- ਰਾਤ ਨੂੰ...
ਵੱਡੀ ਵਾਰਦਾਤ, ਨਾਮੀ ਡੇਰੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲੇ ਮਗਰੋਂ ਵਧਾਈ ਗਈ ਸੁਰੱਖਿਆ, ਸੇਵਾਦਾਰ ਬੋਲੇ- ਰਾਤ ਨੂੰ...
ਵੱਡੀ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡੀ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
Embed widget