ਪੜਚੋਲ ਕਰੋ

BS6 ਹੁੰਡਈ ਏਲੀਟ ਆਈ20 ਹੋਈ ਲਾਂਚ, ਸ਼ੁਰੂਆਤੀ ਕੀਮਤ 6.50 ਲੱਖ ਰੁਪਏ, ਕੰਪਨੀ ਨੇ ਡੀਜ਼ਲ ਵੇਰੀਐਂਟ ਕੀਤਾ ਬੰਦ

ਹੁੰਡਈ ਨੇ ਐਲੀਟ ਆਈ20 ਹੈਚਬੈਕ ਦਾ ਬੀਐਸ6 ਮਾਡਲ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 6.50 ਲੱਖ ਰੁਪਏ ਹੈ। ਇਹ ਪ੍ਰੀਮੀਅਮ ਹੈਚਬੈਕ ਹੁਣ ਸਿਰਫ ਪੈਟਰੋਲ-ਮੈਨੂਅਲ ਵਰਜ਼ਨ 'ਚ ਉਪਲੱਬਧ ਹੋਵੇਗਾ।

ਨਵੀਂ ਦਿੱਲੀ: ਹੁੰਡਈ ਨੇ ਐਲੀਟ ਆਈ20 ਹੈਚਬੈਕ ਦਾ ਬੀਐਸ6 ਮਾਡਲ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 6.50 ਲੱਖ ਰੁਪਏ ਹੈ। ਇਹ ਪ੍ਰੀਮੀਅਮ ਹੈਚਬੈਕ ਹੁਣ ਸਿਰਫ ਪੈਟਰੋਲ-ਮੈਨੂਅਲ ਵਰਜ਼ਨ 'ਚ ਉਪਲੱਬਧ ਹੋਵੇਗਾ। ਕੰਪਨੀ ਨੇ ਇਸ ਦੇ 1.4 ਲੀਟਰ ਡੀਜ਼ਲ ਇੰਜਨ ਅਤੇ ਸੀਵੀਟੀ ਆਟੋਮੈਟਿਕ ਵੇਰੀਐਂਟ ਨੂੰ ਬੰਦ ਕਰ ਦਿੱਤਾ ਹੈ। ਨਵੀਂ BS6, hundai elite i20 ਹੁਣ ਸਿਰਫ ਚਾਰ ਵੇਰੀਐਂਟ 'ਚ ਉਪਲੱਬਧ ਹੋਵੇਗੀ। ਬੀਐਸ 6 ਦੇ ਨਵੀਨੀਕਰਨ ਤੋਂ ਬਾਅਦ ਕਾਰ ਪਹਿਲਾਂ ਹੀ 15,000 ਰੁਪਏ ਮਹਿੰਗੀ ਹੋ ਗਈ ਹੈ। BS6 ਹੁੰਡਈ ਏਲੀਟ ਆਈ 20: ਵੇਰੀਐਂਟ ਵਾਇਸ ਕੀਮਤ ਮੈਗਨਾ ਪਲੱਸ -6.50 ਲੱਖ ਰੁਪਏ ਸਪੋਰਟਸ ਪਲੱਸ -7.36 ਲੱਖ ਸਪੋਰਟਸ ਡਿਊਲ ਟੋਨ-7.66 ਲੱਖ ਰੁਪਏ ਐਸਟਾ (ਓ) -8.31 ਲੱਖ ਰੁਪਏ ਹੁੰਡਈ ਆਈ20 ਮੈਗਨਾ ਪਲੱਸ- ਕੀਮਤ 6.50 ਲੱਖ BS6 ਹੁੰਡਈ ਏਲੀਟ ਆਈ20 ਹੋਈ ਲਾਂਚ, ਸ਼ੁਰੂਆਤੀ ਕੀਮਤ 6.50 ਲੱਖ ਰੁਪਏ, ਕੰਪਨੀ ਨੇ ਡੀਜ਼ਲ ਵੇਰੀਐਂਟ ਕੀਤਾ ਬੰਦ ਇੰਜਣ: ਬੀਐਸ 6 ਹੁੰਡਈ ਏਲੀਟ ਆਈ20 ਵਿੱਚ 1.2-ਲੀਟਰ ਇੰਜਨ ਹੈ ਜੋ 83 ਹਾਰਸ ਪਾਵਰ ਅਤੇ 6000 ਆਰਪੀਐਮ ‘ਤੇ 81.86 ਐਚਪੀ ਪਾਵਰ ਅਤੇ 4000 ਆਰਪੀਐਮ ‘ਤੇ 113.75 ਐਨਐਮ ਟਾਰਕ ਪੈਦਾ ਕਰਦਾ ਹੈ। ਜਦਕਿ ਇਸ ਦਾ ਇੰਜਨ 5 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਲੈਸ ਹੈ। ਡਾਈਮੈਂਸ਼ਨ: ਬੀਐਸ 6 elite i20 ਦੀ ਲੰਬਾਈ 3985 mm, 1734mm, 1505mm, ਵ੍ਹੀਲਬੇਸ 2570 mm, ਬੈਠਣ ਦੀ ਸਮਰੱਥਾ 5-ਸੀਟਰ ਅਤੇ ਫਿਊਲ ਟੈਂਕ ਦੀ ਸਮਰੱਥਾ 40 ਲੀਟਰ ਹੈ। ਹੁੰਡਈ ਏਲੀਟ i20 ਫੀਚਰਸ: ਸੇਫਟੀ ਫੀਚਰਸ ਦੀ ਗੱਲ ਕਰੀਏ ਤਾਂ ਬੀਐਸ 6 ਹੁੰਡਈ ਏਲੀਟ ਆਈ20 ‘ਚ ਐਂਟੀ ਲਾਕ ਬ੍ਰੇਕਿੰਗ ਸਿਸਟਮ, ਏਅਰ ਬੈਗਸ, ਪਾਰਕਿੰਗ ਅਸਿਸਟ, ਰਿਵਰਸ ਪਾਰਕਿੰਗ ਸੈਂਸਰ, ਰਿਅਰ ਕੈਮਰਾ ਏਵੀਐਨ ਡਿਸਪਲੇਅ, ਫਰੰਟ ਫੋਗ ਲੈਂਪ, ਸੈਂਟਰਲ ਲਾਕਿੰਗ, ਆਟੋਮੈਟਿਕ ਹੈੱਡਲੈਂਪਸ, ਸਮਾਰਟ ਹਨ। ਪੈਡਲ, ਕਲਚ ਲਾਕ ਸਮਾਰਟ ਕੀ, ਕੀਲੈੱਸ ਐਂਟਰੀ ਫੋਲਡਬਲ ਕੀ, ਸਪੀਡ ਚੇਤਾਵਨੀ ਪ੍ਰਣਾਲੀ, ਡਿਊਲ ਹੌਰਨ, ਇਮਬੋਬਲਾਈਜ਼ਰ ਡਰਾਈਵਰ ਅਤੇ ਪੈਸੇਂਜਰ ਸੀਟਬੈਲਟ ਆਦਿ ਵਰਗੇ ਫੀਚਰ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
ਖੰਨਾ ਦੀ ਨਵੀਂ SSP ਨੇ ਸੰਭਾਲਿਆ ਅਹੁਦਾ, ਚਾਰਜ ਲੈਂਦਿਆਂ ਹੀ ਆਖੀ ਆਹ ਗੱਲ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
Patiala 'ਚ ਪੁਲਿਸ-ਸ਼ਾਰਪਸ਼ੂਟਰਾਂ ਵਿਚਕਾਰ ਭਿਆਨਕ ਮੁਕਾਬਲਾ! NRI 'ਤੇ ਹਮਲੇ ਦੇ ਮਾਮਲੇ 'ਚ ਵੱਡੇ ਖੁਲਾਸੇ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
ਕੈਨੇਡਾ 'ਚ ਲੁਧਿਆਣਾ ਦੇ ਗੈਂਗਸਟਰ ਨਵਪ੍ਰੀਤ ਧਾਲੀਵਾਲ ਦਾ ਕਤਲ, ਸ਼ਰੇਆਮ ਚਲਾਈਆਂ ਗੋਲੀਆਂ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ
Currency Printing Cost: ਇੱਕ ਨੋਟ ਛਾਪਣ 'ਚ ਕਿੰਨਾ ਖਰਚ ਕਰਦੀ ਭਾਰਤ ਸਰਕਾਰ, ਜਾਣ ਲਓ ਜਵਾਬ
Rana Balachauria ਕਤਲਕਾਂਡ ਮਾਮਲੇ 'ਚ 2 ਸ਼ੂਟਰ ਗ੍ਰਿਫਤਾਰ, 15 ਦਸੰਬਰ ਨੂੰ ਕੀਤਾ ਸੀ ਕਤਲ
Rana Balachauria ਕਤਲਕਾਂਡ ਮਾਮਲੇ 'ਚ 2 ਸ਼ੂਟਰ ਗ੍ਰਿਫਤਾਰ, 15 ਦਸੰਬਰ ਨੂੰ ਕੀਤਾ ਸੀ ਕਤਲ
Punjab News: ਪੰਜਾਬ ਤੋਂ ਮੰਦਭਾਗੀ ਖਬਰ, ਹੁਣ ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਤੀਜੀ ਮੰਜ਼ਿਲ 'ਤੋਂ... 
ਪੰਜਾਬ ਤੋਂ ਮੰਦਭਾਗੀ ਖਬਰ, ਹੁਣ ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਤੀਜੀ ਮੰਜ਼ਿਲ 'ਤੋਂ... 
ਬਾਥਰੂਮ ‘ਚ ਦੋ ਵਾਰ ਬੇਹੋਸ਼ ਹੋਏ ਸਾਬਕਾ ਉੱਪਰਾਸ਼ਟਰਪਤੀ Jagdeep Dhankar, ਦਿੱਲੀ AIIMS ‘ਚ ਕਰਵਾਇਆ ਭਰਤੀ
ਬਾਥਰੂਮ ‘ਚ ਦੋ ਵਾਰ ਬੇਹੋਸ਼ ਹੋਏ ਸਾਬਕਾ ਉੱਪਰਾਸ਼ਟਰਪਤੀ Jagdeep Dhankar, ਦਿੱਲੀ AIIMS ‘ਚ ਕਰਵਾਇਆ ਭਰਤੀ
ਮੋਗਾ ਮੇਅਰ ਚੋਣਾਂ 31 ਜਨਵਰੀ ਤੱਕ ਕਰਵਾਉਣ ਦੇ ਹੁਕਮ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤਾ ਆਦੇਸ਼
ਮੋਗਾ ਮੇਅਰ ਚੋਣਾਂ 31 ਜਨਵਰੀ ਤੱਕ ਕਰਵਾਉਣ ਦੇ ਹੁਕਮ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤਾ ਆਦੇਸ਼
Embed widget