ਪੜਚੋਲ ਕਰੋ
ਕਮਾਲ ਦੀ ਫੀਚਰਾਂ ਨਾਲ ਲੈਸ Hyundai ਦੀ ਨਵੀਂ ਐਸਯੂਵੀ Alcazar, ਬੁਕਿੰਗ ਸ਼ੁਰੂ
Hyundai ਇੰਡੀਆ ਨੇ ਆਪਣੀ ਬਹੁ-ਇੰਤਜ਼ਾਰੀ Alcazar SUV ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਹ SUV ਕਾਰ ਅਗਲੇ 10 ਦਿਨਾਂ ਦੇ ਅੰਦਰ ਅੰਦਰ ਲਾਂਚ ਕੀਤੀ ਜਾਏਗੀ। ਕਾਰ ਦੀ ਬੁਕਿੰਗ ਲਈ ਗਾਹਕ ਨੂੰ ਐਡਵਾਂਸ ਭੁਗਤਾਨ ਵਜੋਂ 25,000 ਰੁਪਏ ਜਮ੍ਹਾ ਕਰਵਾਉਣੇ ਪੈਣਗੇ।
suv
Hyundai Alcazar Booking Open: Hyundai ਇੰਡੀਆ ਨੇ ਆਪਣੀ ਬਹੁ-ਇੰਤਜ਼ਾਰੀ Alcazar SUV ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਹ SUV ਕਾਰ ਅਗਲੇ 10 ਦਿਨਾਂ ਦੇ ਅੰਦਰ ਅੰਦਰ ਲਾਂਚ ਕੀਤੀ ਜਾਏਗੀ। ਕਾਰ ਦੀ ਬੁਕਿੰਗ ਲਈ ਗਾਹਕ ਨੂੰ ਐਡਵਾਂਸ ਭੁਗਤਾਨ ਵਜੋਂ 25,000 ਰੁਪਏ ਜਮ੍ਹਾ ਕਰਵਾਉਣੇ ਪੈਣਗੇ।
Alcazar ਭਾਰਤ ਵਿੱਚ Hyundai ਦੀ ਪਹਿਲੀ ਤਿੰਨ-ਰੋ (7 ਸੀਟਰ) SUV ਹੈ। ਇਹ ਕਾਰ 6 ਤੇ 7 ਸੀਟ ਵਾਲੇ ਕੈਬਿਨ ਵਿਕਲਪਾਂ 'ਚ ਉਪਲੱਬਧ ਹੋਵੇਗੀ ਤੇ 1.5 ਲੀਟਰ ਡੀਜ਼ਲ ਇੰਜਨ ਵਿਕਲਪ ਦੇ ਨਾਲ ਇਕ ਨਵਾਂ 2.0-ਲੀਟਰ ਪੈਟਰੋਲ ਇੰਜਨ ਮਿਲੇਗੀ। Alcazar Creta ਵਾਂਗ ਬਣਾਇਆ ਗਿਆ ਹੈ ਪਰ ਇੱਥੇ ਸਿਰਫ ਨਾਮ ਹੀ ਨਹੀਂ ਬਲਕਿ ਵਿਸ਼ੇਸ਼ਤਾਵਾਂ ਵਿੱਚ ਵੀ ਇੱਕ ਬਹੁਤ ਵੱਡਾ ਅੰਤਰ ਹੈ।
Alcazar ਦੇ ਸਟੈਂਡਰਡ ਵੇਰੀਐਂਟ ਨੂੰ 6 ਅਤੇ 7-ਸੀਟ ਦੇ ਵੇਰੀਐਂਟ 'ਚ ਖਰੀਦ ਸਕਦੇ ਹੋ। ਇਸ ਵਿੱਚ ਕੈਪਟਨ ਸੀਟਾਂ (6 ਸੀਟ) ਵਰਜ਼ਨ ਲਗਜ਼ਰੀ ਵਿੱਚ ਸਭ ਤੋਂ ਅੱਗੇ ਹੋਵੇਗਾ। ਇਸ ਦੀ ਸੈਕਿੰਡ ਰੋ ਵਿੱਚ ਵਨ ਟੱਚ ਟਿਪ ਅਤੇ ਟੰਬਲ ਸੀਟ ਦਿੱਤੀ ਗਈ ਹੈ। ਇਸ ਕਾਰ ਦੇ ਉਪਰਲੇ ਸਿਰੇ ਨੂੰ ਥੋੜਾ ਛੋਟਾ ਰੱਖਿਆ ਗਿਆ ਹੈ ਤਾਂ ਜੋ ਅੰਦਰ 6 ਜਾਂ 6 ਸ਼ੀਟਰਾਂ ਦੇ ਐਡਜਸਟਮੈਂਟ ਨੂੰ ਬਿਰਤਰ ਬਣਾਇਆ ਜਾ ਸਕੇ। ਬਹੁਤ ਸਾਰੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਸੈਕਿੰਡ ਰੋ ਵਿੱਚ 6 ਸ਼ੀਟਰਾਂ ਲਈ ਜੋੜੀਆਂ ਗਈਆਂ ਹਨ। ਇਸ ਹਿੱਸੇ ਵਿੱਚ ਕੱਪ ਹੋਲਡਰ ਤੇ ਵਾਇਰਲੈੱਸ ਚਾਰਜਿੰਗ ਦੀ ਵਿਸ਼ੇਸ਼ਤਾ ਸ਼ਾਮਲ ਕੀਤੀ ਗਈ ਹੈ।
ਇਸ ਕਾਰ ਦੀਆਂ ਹੋਰਨਾਂ ਵਿਸ਼ੇਸ਼ਤਾਵਾਂ
ਇਸ ਤੋਂ ਇਲਾਵਾ ਇਸ ਵਿਚ ਸਾਈਡ ਫੁੱਟਸਟੈਪ, ਰੀਅਰ ਵਿੰਡੋ ਸਨਸ਼ੇਡ ਅਤੇ ਸਲਾਈਡਿੰਗ ਸਨਵੀਸਰ ਵੀ ਦਿੱਤੀ ਗਈ ਹੈ। ਤੁਸੀਂ ਆਵਾਜ਼ ਨਾਲ ਇਸ ਦੇ ਪੈਨੋਰਾਮਿਕ ਸਨਰੂਫ ਨੂੰ ਕੰਟਰੋਲ ਕਰ ਸਕਦੇ ਹੋ। ਨਾਲ ਹੀ, ਇਸ ਵਿਚ AC ਵੈਂਟਸ ਤੇ Bose 8 speaker ਦਾ ਵਧੀਆ ਸਾਊਂਡ ਸਿਸਟਮ ਹੈ। ਇਸ ਦੇ ਇੰਟਰੀਅਰ ਹਿੱਸੇ ਵਿਚ ਵੀ ਲਾਇੰਟਿੰਗ ਵਧੀਆ ਪ੍ਰਬੰਧ ਹੈ। ਪੁਡਪਲ ਲੈਂਪ ਤੋਂ ਇਲਾਵਾ ਇਸ ਵਿੱਚ ਮਲਟੀਪਲ ਡਿਸਪਲੇਅ ਡਿਜੀਟਲ ਕਲੱਸਟਰ ਵੀ ਜੋੜਿਆ ਗਿਆ ਹੈ। ਇਸ ਦੇ ਟੱਚ ਸਕ੍ਰੀਨ ਦਾ ਆਕਾਰ ਕ੍ਰੈਟਾ ਜਿੰਨਾ ਹੈ। ਇਸਦੇ ਨਾਲ ਹੀ ਇਸ ਵਿੱਚ ਵਾਇਰਲੈੱਸ ਚਾਰਜਿੰਗ ਦਾ ਵਿਕਲਪ ਵੀ ਮੌਜੂਦ ਹੈ। ਇਸ ਦਾ ਵ੍ਹੀਲਬੇਸ ਵੀ ਕ੍ਰੇਟਾ ਨਾਲੋਂ 2,760 mm ਲੰਬਾ ਰੱਖਿਆ ਗਿਆ ਹੈ।
Alcazar ਦਾ ਪੈਟਰੋਲ ਵੇਰੀਐਂਟ 'ਚ 2.0 ਲੀਟਰ, ਫੋਰ ਸਿਲੰਡਰ ਇੰਜਣ ਉਤੇ ਚਲੇਗਾ ਜੋ 158 bhp ਪਾਵਰ ਤੇ 191 Nm ਦਾ ਪੀਕ ਟਾਰਕ ਜਨਰੇਟ ਕਰੇਗਾ। ਦੂਜੇ ਪਾਸੇ ਡੀਜ਼ਲ ਵੇਰੀਐਂਟ 1.5 ਲਿਟਰ, ਫੋਰ-ਸਿਲੰਡਰ ਟਰਬੋਚਾਰਜਡ ਮੋਟਰ ਨੂੰ ਸਪੋਰਟ ਕਰੇਗਾ ਜੋ 112 bhp ਤੇ 250 250Nm ਉਤਪਾਦਨ ਕਰਦਾ ਹੈ। ਦੋਵੇਂ ਵੇਰੀਐਂਟ 6-ਸਪੀਡ ਮੈਨੂਅਲ ਅਤੇ ਆਟੋਮੈਟਿਕ ਗਿਅਰਬਾਕਸ ਦੇ ਨਾਲ ਆਉਣਗੇ।

Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ