ਪੜਚੋਲ ਕਰੋ

Mahindra Discount Offers: ਮਹਿੰਦਰਾ ਆਪਣੀਆਂ ਕਾਰਾਂ 'ਤੇ ਦੇ ਰਹੀ ਹੈ ਭਾਰੀ ਛੋਟ, ਮੌਕੇ ਦਾ ਫਾਇਦਾ ਉਠਾਓ

ਜੇਕਰ ਤੁਸੀਂ ਵੀ ਨਵੀਂ ਮਹਿੰਦਰਾ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਸਹੀ ਸਮਾਂ ਹੋ ਸਕਦਾ ਹੈ, ਦਰਅਸਲ ਕੰਪਨੀ ਆਪਣੀਆਂ ਕਾਰਾਂ 'ਤੇ ਡਿਸਕਾਊਂਟ ਦੇ ਰਹੀ ਹੈ। ਤਾਂ ਆਓ ਦੇਖਦੇ ਹਾਂ ਕਿ ਕਿਹੜੀ ਕਾਰ 'ਤੇ ਕੀ ਆਫਰ ਹੈ।

Mahindra & Mahindra: ਭਾਰਤੀ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਚੋਣਵੇਂ ਡੀਲਰਸ਼ਿਪਾਂ 'ਤੇ ਥਾਰ 4x4, ਬੋਲੇਰੋ, ਬੋਲੇਰੋ ਨਿਓ, ਮਰਾਜ਼ੋ ਅਤੇ XUV300 'ਤੇ ਭਾਰੀ ਛੋਟਾਂ ਦੀ ਪੇਸ਼ਕਸ਼ ਕਰ ਰਹੀ ਹੈ। ਗਾਹਕਾਂ ਨੂੰ ਇਸ ਆਫਰ ਦੇ ਤਹਿਤ ਕੈਸ਼ ਡਿਸਕਾਊਂਟ ਅਤੇ ਫ੍ਰੀ ਐਕਸੈਸਰੀਜ਼ ਦਾ ਫਾਇਦਾ ਮਿਲੇਗਾ। ਹਾਲਾਂਕਿ, ਗਾਹਕਾਂ ਨੂੰ Thar RWD, XUV700, Scorpio N, Scorpio Classic, XUV400 ਅਤੇ Bolero ਅਤੇ XUV300 ਦੇ ਕੁਝ ਵੇਰੀਐਂਟਸ 'ਤੇ ਕੋਈ ਛੋਟ ਨਹੀਂ ਮਿਲੇਗੀ।

ਇਸ ਮਹੀਨੇ ਮਾਰੂਤੀ ਮਹਿੰਦਰਾ ਮਰਾਜ਼ੋ 'ਤੇ 73,000 ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਇਸ ਦੇ ਬੇਸ ਮਾਡਲ M2 'ਤੇ 58,000 ਰੁਪਏ, ਮਿਡ-ਸਪੈਕ M4 + 36,000 ਰੁਪਏ ਅਤੇ ਟਾਪ-ਸਪੈਕ M6+ 'ਤੇ 73,000 ਰੁਪਏ ਦੀ ਛੋਟ ਮਿਲ ਰਹੀ ਹੈ। ਮਹਿੰਦਰਾ ਮਰਾਜ਼ੋ 'ਚ 1.5-ਲੀਟਰ ਡੀਜ਼ਲ ਇੰਜਣ ਹੈ, ਜੋ 123 hp ਦੀ ਪਾਵਰ ਅਤੇ 300 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ 6-ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਗਿਆ ਹੈ।

ਇਸ ਜੁਲਾਈ 'ਚ ਮਹਿੰਦਰਾ ਬੋਲੇਰੋ 'ਤੇ 60,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਇਸ ਦੇ B4 ਟ੍ਰਿਮ 'ਤੇ 37,000 ਰੁਪਏ, B6 ਟ੍ਰਿਮ 'ਤੇ 25,000 ਰੁਪਏ ਅਤੇ B6 ਵਿਕਲਪਿਕ ਟ੍ਰਿਮ 'ਤੇ 60,000 ਰੁਪਏ ਦੀ ਛੋਟ ਹੈ। ਬੋਲੇਰੋ 'ਚ 1.5-ਲੀਟਰ ਡੀਜ਼ਲ ਇੰਜਣ ਹੈ, ਜੋ 75hp ਦੀ ਪਾਵਰ ਜਨਰੇਟ ਕਰਦਾ ਹੈ। ਇਸ 'ਚ 5-ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਗਿਆ ਹੈ।
ਮਹਿੰਦਰਾ ਦੀ ਕੰਪੈਕਟ SUV, XUV300 'ਤੇ ਇਸ ਮਹੀਨੇ 55,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਇਸਦੇ T-GDi ਵੇਰੀਐਂਟ 'ਤੇ 20,000 ਰੁਪਏ ਤੱਕ ਦੀ ਛੋਟ ਹੈ ਅਤੇ ਬਾਕੀ ਸਾਰੇ ਵੇਰੀਐਂਟ 'ਤੇ 5,000-52,000 ਰੁਪਏ ਦੇ ਵਿਚਕਾਰ ਆਫਰ ਉਪਲਬਧ ਹਨ। XUV300 ਦੇ ਡੀਜ਼ਲ ਵੇਰੀਐਂਟ 'ਤੇ 20,000-55,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ।

ਮਹਿੰਦਰਾ ਬੋਲੇਰੋ ਨੀਓ 'ਤੇ ਇਸ ਮਹੀਨੇ 50,000 ਰੁਪਏ ਤੱਕ ਦੇ ਡਿਸਕਾਊਂਟ ਆਫਰ ਉਪਲਬਧ ਹਨ। ਗਾਹਕਾਂ ਨੂੰ N4 ਵੇਰੀਐਂਟ 'ਤੇ 22,000 ਰੁਪਏ, N8 ਵੇਰੀਐਂਟ 'ਤੇ 31,000 ਰੁਪਏ, N10 R ਅਤੇ N10 ਵਿਕਲਪਿਕ 'ਤੇ 50,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਕਾਰ ਨੂੰ 1.5-ਲੀਟਰ ਡੀਜ਼ਲ ਇੰਜਣ ਮਿਲਦਾ ਹੈ, ਜੋ 5-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਦੇ ਨਾਲ 100hp ਪਾਵਰ ਜਨਰੇਟ ਕਰਦਾ ਹੈ।

ਮਹਿੰਦਰਾ ਥਾਰ ਦੇ 4x4 ਵਰਜ਼ਨ 'ਤੇ ਪੈਟਰੋਲ ਅਤੇ ਡੀਜ਼ਲ ਇੰਜਣ 'ਤੇ 30,000 ਰੁਪਏ ਦੀ ਨਕਦ ਛੋਟ ਮਿਲ ਰਹੀ ਹੈ। ਇਹ ਦੋ ਟ੍ਰਿਮਾਂ ਵਿੱਚ ਉਪਲਬਧ ਹੈ - AX(O) ਅਤੇ LX। Thar 4X4 ਨੂੰ 2.0-ਲੀਟਰ ਪੈਟਰੋਲ ਇੰਜਣ (152hp/300Nm) ਅਤੇ 2.2-ਲੀਟਰ ਡੀਜ਼ਲ ਇੰਜਣ (130hp/300Nm) ਦਾ ਵਿਕਲਪ ਮਿਲਦਾ ਹੈ। ਦੋਵਾਂ 'ਚ 6-ਸਪੀਡ ਮੈਨੂਅਲ ਅਤੇ 6-ਸਪੀਡ ਆਟੋਮੈਟਿਕ ਗਿਅਰਬਾਕਸ ਦਾ ਵਿਕਲਪ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...

Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 

Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ

Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Advertisement
ABP Premium

ਵੀਡੀਓਜ਼

Amritpal Singh| ਅੰਮ੍ਰਿਤਪਾਲ ਦਾ ਪਿੰਡ ਬਾਗੋ-ਬਾਗ, 'ਗਏ ਹੋਏ ਨੇ ਲੋਕ ਆਪ ਮੁਹਾਰੇ'Bhagwant Mann| '25 ਸਾਲ ਵਾਲੇ ਨਾਲ ਹੁਣ 25 ਬੰਦੇ ਨਹੀਂ ਹੈਗੇ'Amritpal Singh| ਅੰਮ੍ਰਿਤਪਾਲ ਪਹੁੰਚਿਆ ਦਿੱਲੀ, ਵੇਖੋ ਕਾਫ਼ਲਾ, ਚੁੱਕੇਗਾ ਸਹੁੰBeas water Level alert | ਬਿਆਸ ਨਦੀ 'ਚ ਆਇਆ ਹੜ੍ਹ -  70 ਸਾਲਾ ਬਜ਼ੁਰਗ ਔਰਤ ਰੁੜ੍ਹੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Narendra Modi News: ਅਜਿਹਾ ਕੀ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀ-20 ਵਿਸ਼ਵ ਚੈਂਪੀਅਨਜ਼ ਟਰਾਫੀ ਨੂੰ ਟੱਚ ਨਹੀਂ ਕੀਤਾ? ਜਾਣੋ

Hathras Case: ਹਾਥਰਸ ਪਹੁੰਚੇ ਰਾਹੁਲ ਗਾਂਧੀ, ਪੀੜਤਾਂ ਨਾਲ ਕੀਤੀ ਮੁਲਾਕਤ, ਪਾਰਟੀ ਵੱਲੋਂ ਮਦਦ ਕਰਨ ਦਾ ਦਿੱਤਾ ਭਰੋਸਾ 

Health Tips: ਜਿੰਨੀ ਫਾਇਦੇਮੰਦ, ਉੰਨੀ ਨੁਕਸਾਨਦਾਇਕ ਇਹ ਸਬਜ਼ੀ, ਭੁੱਲ ਕੇ ਵੀ ਨਾ ਪੀਓ ਇਸ ਦਾ ਜੂਸ

Green Chilli Pickle:   ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤਿਆਰ ਕਰੋ ਹਰੀ ਮਿਰਚ ਦਾ ਅਚਾਰ,  ਬਹੁਤ ਆਸਾਨ ਹੈ ਰੈਸਿਪੀ

Embed widget