ਪੜਚੋਲ ਕਰੋ

ਨਵੇਂ ਰੂਪ 'ਚ ਧਮਾਕਾ ਕਰਨ ਆਈ ਮਹਿੰਦਰਾ ਦੀ ਸਭ ਤੋਂ ਛੋਟੀ ਐਸਯੂਵੀ, ਕੀਮਤ 5.5 ਲੱਖ

ਮਹਿੰਦਰਾ ਨੇ ਆਪਣੀ ਸਭ ਤੋਂ ਛੋਟੀ ਐਸਯੂਵੀ KUV100 NXT ਦਾ ਬੀਐਸ 6 ਵਰਜ਼ਨ ਲਾਂਚ ਕੀਤਾ ਹੈ। ਇਸ ਦੇ K2+ ਬੇਸ ਵੇਰੀਐਂਟ ਦੀ ਮੁੰਬਈ ਦੀ ਐਕਸ-ਸ਼ੋਅਰੂਮ ਕੀਮਤ 5.5 ਲੱਖ ਰੁਪਏ ਹੈ।

ਨਵੀਂ ਦਿੱਲੀ: ਮਹਿੰਦਰਾ (mahindra) ਨੇ ਆਪਣੀ ਸਭ ਤੋਂ ਛੋਟੀ ਐਸਯੂਵੀ KUV100 NXT ਦਾ ਬੀਐਸ 6 ਵਰਜ਼ਨ ਲਾਂਚ ਕੀਤਾ ਹੈ। ਇਸ ਦੇ K2+  ਬੇਸ ਵੇਰੀਐਂਟ ਦੀ ਮੁੰਬਈ ਦੀ ਐਕਸ-ਸ਼ੋਅਰੂਮ ਕੀਮਤ 5.5 ਲੱਖ ਰੁਪਏ ਹੈ, ਜਦੋਂਕਿ ਇਸ ਦੇ ਟਾਪ ਵੇਰੀਐਂਟ K8+ ਦੀ ਕੀਮਤ 7.11 ਲੱਖ ਰੁਪਏ ਹੋਵੇਗੀ। BS6 KUV100 ਸਿਰਫ ਪੈਟਰੋਲ ਇੰਜਣਾਂ ‘ਚ ਉਪਲਬਧ ਹੈ। ਇਸ ਦੇ ਮਿਡ ਵੇਰੀਐਂਟ K4+ ਦੀ ਕੀਮਤ 5.96 ਲੱਖ ਰੁਪਏ ਹੈ ਤੇ K6+ ਦੀ ਕੀਮਤ 6.78 ਲੱਖ ਰੁਪਏ ਹੈ। ਮਿਲੇਗਾ 7.0 ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ: ਇਸ ‘ਚ 1.2 ਲੀਟਰ ਦੀ ਐਮਫਾਲਕਨ (mFalcon) ਮੋਟਰ ਮਿਲੇਗੀ, ਜੋ 83 ਪੀਐਸ ਦੀ ਪਾਵਰ ਤੇ 115 ਐਨਐਮ ਦਾ ਟਾਰਕ ਪੈਦਾ ਕਰਨ ਦੇ ਸਮਰੱਥ ਹੈ। ਇਸ ‘ਚ ਸਿਰਫ 5 ਸਪੀਡ ਗੀਅਰਬਾਕਸ ਆਪਸ਼ਨ ਮਿਲੇਗਾ। ਸਾਰੇ ਵੇਰੀਅੰਟ ‘ਚ 5 ਜਾਂ 6 ਸੀਟਰ ਆਪਸ਼ਨ ਦੇ ਨਾਲ ਉਪਲਬਧ ਹੈ। ਇਸ ‘ਚ ਕੁਲ ਚਾਰ ਵੇਰੀਅੰਟ ਹੋਣਗੇ। ਮਿਡ ਵੇਰੀਐਂਟ K4+ ਦੀ ਕੀਮਤ 5.96 ਲੱਖ ਰੁਪਏ ਤੇ K6+ ਦੀ ਕੀਮਤ 6.78 ਲੱਖ ਰੁਪਏ: ਐਸਯੂਵੀ ਦੇ ਇੰਟੀਰਿਅਰ ਦੀ ਗੱਲ ਕਰੀਏ ਤਾਂ ਇਸ ‘ਚ ਨੈਵੀਗੇਸ਼ਨ ਦੇ ਨਾਲ 7.0 ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ, ਇਨ-ਕੀ ਰਿਮੋਟ ਓਪਨਿੰਗ ਟੇਲਗੇਟ ਨਾਲ ਰਿਮੋਟ ਕੀਲੈਸ ਐਂਟਰੀ, ਡਰਾਈਵਰ ਸੀਟ ਦੀ ਹਾਈਟ ਐਡਜਸਟਰ, ਡਿਊਲ ਟੋਨ ਇੰਟੀਰਿਅਰ ਵਰਗੇ ਫੀਚਰਸ ਮਿਲਣਗੇ। ਹਾਲਾਂਕਿ, ਵਾਹਨ ਦੀ ਦਿੱਖ ‘ਚ ਕੋਈ ਖਾਸ ਬਦਲਾਅ ਨਹੀਂ ਕੀਤਾ ਗਿਆ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

HDFC ਬੈਂਕ ਤੋਂ ਲੋਨ ਲੈਣਾ ਹੋਇਆ ਮਹਿੰਗਾ! MCLR ਵਧਾ ਕੇ ਮਹਿੰਗੀ ਕਰ ਦਿੱਤੀ EMI, ਲੋਕਾਂ ਦਾ ਨਿਕਲੇਗਾ ਧੂੰਆਂ

Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ

Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ

Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ

ABP Premium

ਵੀਡੀਓਜ਼

ਬਰਨਾਲਾ 'ਚ ਕੱਚੇ ਕਰਮਚਾਰੀਆਂ ਦਾ ਪ੍ਰਦਰਸ਼ਨ ਬਣਿਆ ਸਰਕਾਰ ਲਈ ਮੁਸੀਬਤGidderbaha ਜਿਮਨੀ ਚੋਣ ਚ ਮੁੱਖ ਮੰਤਰੀ ਦਾ ਲੱਗਿਆ ਜੋਰ, ਰਾਜਾ ਵੜਿੰਗ ਬਾਰੇ ਕੀਤੇ ਖੁਲਾਸੇਡੇਰਾ ਬਾਬਾ ਨਾਨਕ 'ਚ ਸੁਖਜਿੰਦਰ ਰੰਧਾਵਾ ਦੇ ਕਾਰਨਾਮਿਆਂ ਦਾ ਵੱਡਾ ਖ਼ੁਲਾਸਾ!Raja Warring ਦੇ ਬਿਆਨ ਤੇ ਕਿਉਂ ਭੜਕੇ Ravneet Bittu?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
HDFC ਬੈਂਕ ਤੋਂ ਲੋਨ ਲੈਣਾ ਹੋਇਆ ਮਹਿੰਗਾ! MCLR ਵਧਾ ਕੇ ਮਹਿੰਗੀ ਕਰ ਦਿੱਤੀ EMI, ਲੋਕਾਂ ਦਾ ਨਿਕਲੇਗਾ ਧੂੰਆਂ
HDFC ਬੈਂਕ ਤੋਂ ਲੋਨ ਲੈਣਾ ਹੋਇਆ ਮਹਿੰਗਾ! MCLR ਵਧਾ ਕੇ ਮਹਿੰਗੀ ਕਰ ਦਿੱਤੀ EMI, ਲੋਕਾਂ ਦਾ ਨਿਕਲੇਗਾ ਧੂੰਆਂ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Visitor Visa: ਕੈਨੇਡਾ ਸਰਕਾਰ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਹੁਣ ਨਹੀਂ ਮਿਲੇਗਾ 10 ਸਾਲ ਦਾ ਟੂਰਿਸਟ ਵੀਜ਼ਾ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Punjab News: ਭਲਕੇ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, ਸੀਐਮ ਭਗਵੰਤ ਮਾਨ ਚੁਕਾਉਣਗੇ ਸਹੁੰ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਈ ਮਹਿਲਾ ਨੇ 7ਵੀਂ ਮੰਜ਼ਿਲ ਤੋਂ ਮਾ*ਰੀ ਛਾ*ਲ, ਮੌਕੇ 'ਤੇ ਹੋਈ ਮੌ*ਤ
ਹੁਣ ਪਰਾਲੀ ਸਾੜਨ ਵਾਲਿਆਂ ਦੀ ਖੈਰ ਨਹੀਂ! ਸਰਕਾਰ ਨੇ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਵਧਾਇਆ ਜ਼ੁਰਮਾਨਾ

Punjab Rice: ਪੰਜਾਬ ਦੇ ਕਿਸਾਨਾਂ ਖਿਲਾਫ ਕੌਣ ਰਚ ਰਿਹਾ ਸਾਜਿਸ਼ ? ਕਈ ਸੂਬੇ ਪੰਜਾਬੀ ਚੌਲ ਖਾਣ ਤੋਂ ਇਨਕਾਰੀ

Shah Rukh Khan Death Threat: ਸਲਮਾਨ ਖਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਜੁੱਟੀ ਮੁੰਬਈ ਪੁਲਿਸ
ਸਲਮਾਨ ਖਾਨ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਜੁੱਟੀ ਮੁੰਬਈ ਪੁਲਿਸ
ਜਲੰਧਰ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਕੌਸ਼ਲ ਬੰਬੀਹਾ ਗਿਰੋਹ ਦੇ 2 ਸਾਥੀ ਕਾਬੂ, ਗੋਲੀ ਲੱਗਣ ਨਾਲ ਹੋਏ ਜ਼ਖਮੀ

Embed widget