ਪੜਚੋਲ ਕਰੋ
Advertisement
ਮਹਿੰਦਰਾ ਟਰੈਕਟਰ ਦੇ ਵਾਰੇ-ਨਿਆਰੇ, ਜੁਲਾਈ ਮਹੀਨੇ ਵਿਕਰੀ 'ਚ ਰਿਕਾਰਡ ਵਾਧਾ
ਇਸ ਸਾਲ ਜੁਲਾਈ 'ਚ ਉਸਦੀ ਘਰੇਲੂ ਵਿਕਰੀ 28 ਪ੍ਰਤੀਸ਼ਤ ਵਧ ਕੇ 24,463 ਹੋ ਗਈ। ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ 'ਚ 19,174 ਸੀ। ਇਸ ਤੋਂ ਇਲਾਵਾ ਨਿਰਯਾਤ 'ਚ ਵੀ 15 ਫੀਸਦ ਦਾ ਇਜ਼ਾਫਾ ਹੋਇਆ ਹੈ।
ਨਵੀਂ ਦਿੱਲੀ: ਮਹਿੰਦਰਾ ਐਂਡ ਮਹਿੰਦਰਾ (M&M) ਦੀ ਜੁਲਾਈ 'ਚ ਟ੍ਰੈਕਟਰਾਂ ਦੀ ਵਿਕਰੀ 27% ਵਧ ਕੇ 25,402 ਹੋ ਗਈ ਹੈ। ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਉਸ ਨੇ ਜੁਲਾਈ 2019 'ਚ 19,992 ਇਕਾਈਆਂ ਦੀ ਵਿਕਰੀ ਕੀਤੀ ਸੀ।
ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਮੌਤਾਂ ਦਾ ਅੰਕੜਾ 90, ਵੱਡੇ ਨੈੱਟਵਰਕ ਦਾ ਪਰਦਾਫਾਸ਼, 25 ਗ੍ਰਿਫਤਾਰ, ਕਈ ਢਾਬੇ ਸੀਲ
ਇਸ ਸਾਲ ਜੁਲਾਈ 'ਚ ਉਸਦੀ ਘਰੇਲੂ ਵਿਕਰੀ 28 ਪ੍ਰਤੀਸ਼ਤ ਵਧ ਕੇ 24,463 ਹੋ ਗਈ। ਜੋ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ 'ਚ 19,174 ਸੀ। ਇਸ ਤੋਂ ਇਲਾਵਾ ਨਿਰਯਾਤ 'ਚ ਵੀ 15 ਫੀਸਦ ਦਾ ਇਜ਼ਾਫਾ ਹੋਇਆ ਹੈ। ਇਸ ਸਾਲ ਜੁਲਾਈ 'ਚ 939 ਇਕਾਈਆਂ ਦਾ ਨਿਰਯਾਤ ਕੀਤਾ ਗਿਆ ਜਦਕਿ ਪਿਛਲੇ ਸਾਲ ਇਹ ਅੰਕੜਾ 818 ਸੀ।
ਕੋਰੋਨਾਵਾਇਰਸ ਨਾਲ ਭੰਗੜਾ ਫਾਈਟ, ਭਾਰਤੀ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਦਾ ਵੱਡਾ ਸਨਮਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਕਾਰੋਬਾਰ
Advertisement