ਪੜਚੋਲ ਕਰੋ

ਜਾਣੋ ਮਕਰ ਸੰਕ੍ਰਾਂਤੀ ਦੇ ਤਿਉਹਾਰ ਨਾਲ ਜੁੜੀ ਹਰ ਖ਼ਾਸ ਗੱਲ, ਸੂਰਜ ਹੁੰਦਾ ਮਕਰ ਰਾਸ਼ੀ 'ਚ ਦਾਖਲ

ਮਕਰ ਸੰਕ੍ਰਾਂਤੀ ਹਿੰਦੂ ਧਰਮ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਦਿਨ ਸੂਰਜ ਮਕਰ 'ਚ ਦਾਖਲ ਹੁੰਦਾ ਹੈ। ਲੋਕ ਸਵੇਰੇ ਨਹਾਉਣ ਤੇ ਪੂਜਾ ਪਾਠ ਕਰਨ ਤੋਂ ਬਾਅਦ ਦਾਨ ਕਰਦੇ ਹਨ। ਇਹ ਇੱਕ ਪੁਰਾਣਾ ਤਿਉਹਾਰ ਹੈ ਤੇ ਸੈਂਕੜੇ ਸਾਲਾਂ ਤੋਂ ਸਨਾਤਨ ਧਰਮ ਦਾ ਹਿੱਸਾ ਰਿਹਾ ਹੈ।

ਨਵੀਂ ਦਿੱਲੀ: ਮਕਰ ਸੰਕ੍ਰਾਂਤੀ ਹਿੰਦੂ ਧਰਮ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਦਿਨ ਸੂਰਜ ਮਕਰ 'ਚ ਦਾਖਲ ਹੁੰਦਾ ਹੈ। ਲੋਕ ਸਵੇਰੇ ਨਹਾਉਣ ਤੇ ਪੂਜਾ ਪਾਠ ਕਰਨ ਤੋਂ ਬਾਅਦ ਦਾਨ ਕਰਦੇ ਹਨ। ਇਹ ਇੱਕ ਪੁਰਾਣਾ ਤਿਉਹਾਰ ਹੈ ਤੇ ਸੈਂਕੜੇ ਸਾਲਾਂ ਤੋਂ ਸਨਾਤਨ ਧਰਮ ਦਾ ਹਿੱਸਾ ਰਿਹਾ ਹੈ। ਇਸ ਦਿਨ ਪਤੰਗ ਉਡਾਉਣ ਦੇ ਮੁਕਾਬਲੇ ਦੇਸ਼ ਦੇ ਕਈ ਇਲਾਕਿਆਂ 'ਚ ਹੁੰਦੇ ਹਨ ਤੇ ਲੋਕ ਮੱਕੜ ਸੰਕ੍ਰਾਂਤੀ ਦੇ ਤਿਉਹਾਰ ਨੂੰ ਖੁਸ਼ੀ ਨਾਲ ਮਨਾਉਂਦੇ ਹਨ। ਇਸ ਦਿਨ ਤਿਲ, ਗੁੜ, ਗਜਕ ਤੇ ਮੂੰਗਫਲੀ ਵੰਡੀ ਤੇ ਖਾਧੀ ਜਾਂਦੀ ਹੈ। ਕੁਝ ਖੇਤਰਾਂ 'ਚ ਇਸ ਤਿਉਹਾਰ ਨੂੰ ਖਿਚੜੀ ਕਿਹਾ ਜਾਂਦਾ ਹੈ। ਉਧਰ ਦੱਖਣ ਭਾਰਤ ', ਇਸ ਨੂੰ ਪੋਂਗਲ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਨਵੀਂ ਫਸਲ ਦੀ ਖੁਸ਼ੀ ਵੀ ਇਸ ਤਿਉਹਾਰ ਦੇ ਮਜ਼ੇ ਨੂੰ ਦੁੱਗਣਾ ਕਰ ਦਿੰਦੀ ਹੈ। ਉਂਝ ਇਹ ਪੁਰਾਣੇ ਤਿਉਹਾਰ ਮੁੱਖ ਤੌਰ 'ਤੇ ਕਿਸਾਨਾਂ ਦੇ ਤਿਉਹਾਰ ਹੁੰਦੇ ਹਨ, ਆਮ ਲੋਕਾਂ ਦੇ ਤਿਉਹਾਰ ਹੁੰਦੇ ਹਨ। ਜਿੱਥੇ ਮਕਰ ਸੰਕ੍ਰਾਂਤੀ ਆਪਣੀ ਜੋਤਿਸ਼ੀ ਮਹੱਤਤਾ ਕਾਰਨ ਅਹਿਮ ਹੈ, ਉੱਥੇ ਹੀ ਸਮਾਜ ਨੂੰ ਜੋੜਨ 'ਚ ਵੀ ਇਸ ਦੀ ਵੱਡੀ ਭੂਮਿਕਾ ਹੈ। ਦੱਸ ਦੇਈਏ ਕਿ ਮਕਰ ਸੰਕ੍ਰਾਂਤੀ ਦੌਰਾਨ ਸੂਰਜ ਧਨੁ ਤੋਂ ਮਕਰ ਰਾਸ਼ੀ 'ਚ ਦਾਖਲ ਹੁੰਦਾ ਹੈ ਤੇ ਉੱਤਰਾਯਾਨ ਹੁੰਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਅੱਜ ਤੋਂ ਹੀ ਮੌਸਮ ਥੋੜ੍ਹਾ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਇੱਕ ਸੰਕੇਤਕ ਹੈ ਕਿ ਹੁਣ ਬਸੰਤ ਆਉਣ ਵਾਲੀ ਹੈ। ਇਸ ਦਿਨ ਗੰਗਾ 'ਚ ਇਸ਼ਨਾਨ ਕਰਨਾ ਵੀ ਬਹੁਤ ਮਹੱਤਵ ਰੱਖਦਾ ਹੈ ਤੇ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਦੂਰ-ਦੂਰ ਤੋਂ ਗੰਗਾ ਨਦੀ 'ਚ ਇਸ਼ਨਾਨ ਕਰਨ ਲਈ ਆਉਂਦੇ ਹਨ।

ਟਾਪ ਹੈਡਲਾਈਨ

2 ਲੱਖ ਰੁਪਏ ਦਾ ਡਾਊਨ ਪੇਮੈਂਟ ਦੇ ਕੇ ਖਰੀਦੋ ਟਾਟਾ ਨੈਕਸਨ, ਕਿੰਨੀ ਹੋਵੇਗੀ EMI ?
2 ਲੱਖ ਰੁਪਏ ਦਾ ਡਾਊਨ ਪੇਮੈਂਟ ਦੇ ਕੇ ਖਰੀਦੋ ਟਾਟਾ ਨੈਕਸਨ, ਕਿੰਨੀ ਹੋਵੇਗੀ EMI ?
ਐਕਸਪ੍ਰੈਸਵੇਅ 'ਤੇ ਲੇਨ ਬਦਲੀ ਤਾਂ ਕੱਟੇਗਾ ਚਲਾਨ, ਹਾਈਵੇ 'ਤੇ ਨਵਾਂ ਨਿਯਮ ਹੋਇਆ ਲਾਗੂ
ਐਕਸਪ੍ਰੈਸਵੇਅ 'ਤੇ ਲੇਨ ਬਦਲੀ ਤਾਂ ਕੱਟੇਗਾ ਚਲਾਨ, ਹਾਈਵੇ 'ਤੇ ਨਵਾਂ ਨਿਯਮ ਹੋਇਆ ਲਾਗੂ
Cullinan-Bentayga ਦੀ ਵਧੀ ਟੈਂਸ਼ਨ , ਮਾਰਕੀਟ 'ਚ ਹੋਈ Range Rover SV Ultra ਦੀ ਐਂਟਰੀ
Cullinan-Bentayga ਦੀ ਵਧੀ ਟੈਂਸ਼ਨ , ਮਾਰਕੀਟ 'ਚ ਹੋਈ Range Rover SV Ultra ਦੀ ਐਂਟਰੀ
Royal Enfield Hunter 350 EMI: ਰਾਇਲ ਐਨਫੀਲਡ ਹੰਟਰ 350 ਸਸਤੇ 'ਚ ਲੈ ਜਾਓ ਘਰ, ਸਿਰਫ਼ 20 ਹਜ਼ਾਰ ਰੁਪਏ 'ਚ ਖਰੀਦੋ, ਘੱਟ EMI 'ਤੇ ਸ਼ਾਨਦਾਰ ਬਾਈਕ ਖਰੀਦਣ ਦਾ ਖਾਸ ਮੌਕਾ ?
ਰਾਇਲ ਐਨਫੀਲਡ ਹੰਟਰ 350 ਸਸਤੇ 'ਚ ਲੈ ਜਾਓ ਘਰ, ਸਿਰਫ਼ 20 ਹਜ਼ਾਰ ਰੁਪਏ 'ਚ ਖਰੀਦੋ, ਘੱਟ EMI 'ਤੇ ਸ਼ਾਨਦਾਰ ਬਾਈਕ ਖਰੀਦਣ ਦਾ ਖਾਸ ਮੌਕਾ ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Embed widget