ਪੜਚੋਲ ਕਰੋ

ਜਲਦ ਆ ਰਹੀ ਮਾਰੂਤੀ ਦੀ ਨਵੀਂ ਕਾਰ ਐਸ-ਪ੍ਰੈਸੋ, ਜਾਣੋ ਕੀ ਕੁਝ ਹੋਏਗਾ ਖਾਸ

ਮਾਰੂਤੀ ਦੀ ਨਵੀਂ ਐਂਟਰੀ ਲੇਵਲ ਕਾਰ ਐਸ-ਪ੍ਰੈਸੋ ਨੂੰ 30 ਸਤੰਬਰ, 2019 ਨੂੰ ਭਾਰਤ ‘ਚ ਲੌਂਚ ਕੀਤਾ ਜਾਣਾ ਹੈ। ਇਹ ਕਾਰ ਰੈਨੋ ਕਵਿਡ ਤੇ ਡੈਟਸਨ ਰੇਡੀ-ਗੋ ਨੂੰ ਟੱਕਰ ਦੇਵੇਗੀ। ਅਸੀਂ ਸਪੈਸੀਫਿਕੇਸ਼ਨ ਪੱਖੋਂ ਦੋਵਾਂ ਕਾਰਾ ਦੀ ਆਪਸ ‘ਚ ਤੁਲਨਾ ਕੀਤੀ ਹੈ।

ਨਵੀਂ ਦਿੱਲੀ: ਮਾਰੂਤੀ ਦੀ ਨਵੀਂ ਐਂਟਰੀ ਲੇਵਲ ਕਾਰ ਐਸ-ਪ੍ਰੈਸੋ ਨੂੰ 30 ਸਤੰਬਰ, 2019 ਨੂੰ ਭਾਰਤ ‘ਚ ਲੌਂਚ ਕੀਤਾ ਜਾਣਾ ਹੈ। ਇਹ ਕਾਰ ਰੈਨੋ ਕਵਿਡ ਤੇ ਡੈਟਸਨ ਰੇਡੀ-ਗੋ ਨੂੰ ਟੱਕਰ ਦੇਵੇਗੀ। ਅਸੀਂ ਸਪੈਸੀਫਿਕੇਸ਼ਨ ਪੱਖੋਂ ਦੋਵਾਂ ਕਾਰਾ ਦੀ ਆਪਸ ‘ਚ ਤੁਲਨਾ ਕੀਤੀ ਹੈ। ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਹੜੀ ਕਾਰ ਜ਼ਿਆਦਾ ਬਿਹਤਰ ਹੈ। ਜਲਦ ਆ ਰਹੀ ਮਾਰੂਤੀ ਦੀ ਨਵੀਂ ਕਾਰ ਐਸ-ਪ੍ਰੈਸੋ, ਜਾਣੋ ਕੀ ਕੁਝ ਹੋਏਗਾ ਖਾਸ ਸਾਈਜ਼: ਅੰਕੜਿਆਂ ਮੁਤਾਬਕ ਰੈਨੋ ਕਵਿਡ ਸੈਗਮੈਂਟ ‘ਚ ਸਭ ਤੋਂ ਲੰਬੀ ਤੇ ਸਭ ਤੋਂ ਚੌੜੀ ਕਾਰ ਹੈ। ਵਹੀਲਬੇਸ ਦੇ ਮਾਮਲ ‘ਚ ਵੀ ਰੈਨੋ ਕਵਿਡ ਅੱਗੇ ਹੈ। ਉਚਾਈ ਦੇ ਮਾਮਲੇ ‘ਚ ਮਾਰੂਤੀ ਐਸ-ਪ੍ਰੈਸੋ ਨੇ ਬਾਜ਼ੀ ਮਾਰੀ ਹੈ। ਇੰਜ਼ਨ ਤੇ ਪ੍ਰਫਾਰਮੈਂਸ: ਜੇ ਇਨ੍ਹਾਂ ਕਾਰਾਂ ਦੀ ਪ੍ਰਫਾਰਮੈਂਸ ਤੇ ਇੰਜ਼ਨ ਦੀ ਗੱਲ ਕੀਤੀ ਜਾਵੇ ਤਾਂ ਰੈਨੋ ਤੇ ਡੈਟਸਨ ਗੋ-ਦੋ ਪੈਟਰੋਲ ਇੰਜ਼ਨ ‘ਚ ਉਪਲੱਬਧ ਹੈ ਜਦਕਿ ਮਾਰੂਤੀ ਐਸ-ਪ੍ਰੈਸੋ ‘ਚ ਸਿਰਫ ਇੱਕ ਪੈਟਰੋਲ ਇੰਜ਼ਨ ਮਿਲੇਗਾ। ਤਿੰਨਾਂ ਕਾਰਾਂ ‘ਚ 1.0 ਲੀਟਰ ਪੈਟਰੋਲ ਇੰਜ਼ਨ ਦਿੱਤਾ ਗਿਆ ਹੈ। ਇਨ੍ਹਾਂ ਦਾ ਟਾਰਕ ਆਉਟਪੁੱਟ ਕਰੀਬ ਬਰਾਬਰ ਹੀ ਹੈ। ਇੰਜ਼ਨ ਦੇ ਨਾਲ ਸਾਰੀਆਂ ਕਾਰਾਂ ‘ਚ 5-ਸਪੀਡ ਮੈਨੂਅਲ ਤੇ 5-ਸਪੀਡ ਏਐਮਟੀ ਗਿਅਰਬਾਕਸ ਦਾ ਆਪਸ਼ਨ ਰੱਖਿਆ ਗਿਆ ਹੈ। ਜਲਦ ਆ ਰਹੀ ਮਾਰੂਤੀ ਦੀ ਨਵੀਂ ਕਾਰ ਐਸ-ਪ੍ਰੈਸੋ, ਜਾਣੋ ਕੀ ਕੁਝ ਹੋਏਗਾ ਖਾਸ ਹੁਣ ਗੱਲ ਕਰਦੇ ਹਾਂ ਇਸ ਦੀ ਕੀਮਤ ਦੀ ਜਿਸ ‘ਚ ਮਾਰੂਤੀ ਐਸ-ਪ੍ਰੈਸੋ ਦੀ ਕੀਮਤ 3.90 ਲੱਖ ਤੋਂ 5.40 ਲੱਖ ਰੁਪਏ ਤਕ ਹੋ ਸਕਦੀ ਹੈ। ਰੈਨੋ ਕਵਿਡ ਦੀ ਕੀਮਤ 2.76 ਲੱਖ ਰੁਪਏ ਤੋਂ 4.75 ਲੱਖ ਰੁਪਏ ਤੇ ਡੈਟਸਨ ਰੈਡੀ-ਗੋ ਦੀ ਕੀਮਤ 2.79 ਲੱਖ ਰੁਪਏ ਤੋਂ 4.37 ਲੱਖ ਰੁਪਏ ਤਕ ਹੈ।

ਟਾਪ ਹੈਡਲਾਈਨ

ਬਿਨਾਂ ਪੈਟਰੋਲ ਤੋਂ ਵੀ ਦੇਵੇਗੀ 200 KM ਦੀ ਰੇਂਜ, Volvo ਨੇ ਪੇਸ਼ ਕੀਤੀਆਂ ਸ਼ਾਨਦਾਰ ਕਾਰਾਂ
ਬਿਨਾਂ ਪੈਟਰੋਲ ਤੋਂ ਵੀ ਦੇਵੇਗੀ 200 KM ਦੀ ਰੇਂਜ, Volvo ਨੇ ਪੇਸ਼ ਕੀਤੀਆਂ ਸ਼ਾਨਦਾਰ ਕਾਰਾਂ
UPI Payment New Rules : ਕੀ ਹੁਣ ਪੈਟਰੋਲ ਭਰਵਾਉਣ ਲਈ UPI ਨਾਲ ਨਹੀਂ ਹੋਵੇਗੀ ਪੇਮੈਂਟ? ਡੀਲਰਾਂ ਨੇ ਕਿਉਂ ਜਤਾਈ ਨਾਰਾਜ਼ਗੀ
UPI Payment New Rules : ਕੀ ਹੁਣ ਪੈਟਰੋਲ ਭਰਵਾਉਣ ਲਈ UPI ਨਾਲ ਨਹੀਂ ਹੋਵੇਗੀ ਪੇਮੈਂਟ? ਡੀਲਰਾਂ ਨੇ ਕਿਉਂ ਜਤਾਈ ਨਾਰਾਜ਼ਗੀ
ਮਾਰਕਿਟ 'ਚ ਆ ਰਹੀ ਨਵੀਂ Thar, ਇਦਾਂ ਦੀ ਹੋਵੇਗੀ ਲੁੱਕ; ਜਾਣੋ ਕੀ ਰਹੇਗੀ ਖਾਸੀਅਤ
ਮਾਰਕਿਟ 'ਚ ਆ ਰਹੀ ਨਵੀਂ Thar, ਇਦਾਂ ਦੀ ਹੋਵੇਗੀ ਲੁੱਕ; ਜਾਣੋ ਕੀ ਰਹੇਗੀ ਖਾਸੀਅਤ
Hyundai Creta ਖਰੀਦਣ ਜਾ ਰਹੇ ਹੋ? ਛੇਤੀ ਆ ਰਿਹਾ ਨਵਾਂ ਮਾਡਲ; ਜਾਣੋ ਖਾਸੀਅਤ
Hyundai Creta ਖਰੀਦਣ ਜਾ ਰਹੇ ਹੋ? ਛੇਤੀ ਆ ਰਿਹਾ ਨਵਾਂ ਮਾਡਲ; ਜਾਣੋ ਖਾਸੀਅਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 CM ਮਾਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’ ,ਮੇਰੇ 'ਤੇ ਸਪ੍ਰੇਅ ਨਾ ਕਰੋ
 CM ਮਾਨ ਵੱਲੋਂ ਕਿਸਾਨ ਯੂਨੀਅਨਾਂ ਨੂੰ ਧਰਨੇ ਨਾ ਲਾਉਣ ਦੀ ਅਪੀਲ; ਬੋਲੇ- ‘ਮੈਂ ਤੁਹਾਡਾ ਮਿੱਤਰ ਕੀੜਾ ਹਾਂ’ ,ਮੇਰੇ 'ਤੇ ਸਪ੍ਰੇਅ ਨਾ ਕਰੋ
Health News :  ਰਾਤ ਨੂੰ ਨੀਂਦ 'ਚ ਅਚਾਨਕ ਡਰ ਕੇ ਕਿਉਂ ਉੱਠ ਜਾਂਦੇ ਹਨ ਲੋਕ ? ਜਾਣੋ ਕਾਰਨ
Health News :  ਰਾਤ ਨੂੰ ਨੀਂਦ 'ਚ ਅਚਾਨਕ ਡਰ ਕੇ ਕਿਉਂ ਉੱਠ ਜਾਂਦੇ ਹਨ ਲੋਕ ? ਜਾਣੋ ਕਾਰਨ
 iphone Langar : ਚੰਡੀਗੜ੍ਹ ’ਚ 22 ਸਤੰਬਰ ਨੂੰ ਲੱਗੇਗਾ ‘iPhone ਲੰਗਰ’, ਮੁਫ਼ਤ ’ਚ ਮਿਲੇਗਾ ਇਹ ਮਾਡਲ
 iphone Langar : ਚੰਡੀਗੜ੍ਹ ’ਚ 22 ਸਤੰਬਰ ਨੂੰ ਲੱਗੇਗਾ ‘iPhone ਲੰਗਰ’, ਮੁਫ਼ਤ ’ਚ ਮਿਲੇਗਾ ਇਹ ਮਾਡਲ
Punjab News : BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ AAP ਵਰਕਰਾਂ ਨੇ ਦਿਖਾਏ ਕਾਲੇ ਝੰਡੇ , ਮਾਹੌਲ ਤਣਾਅਪੂਰਨ   
Punjab News : BJP ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ AAP ਵਰਕਰਾਂ ਨੇ ਦਿਖਾਏ ਕਾਲੇ ਝੰਡੇ , ਮਾਹੌਲ ਤਣਾਅਪੂਰਨ   
Trending News : ਅਧਿਕਾਰੀ ਨੇ ਨਹੀਂ ਸੁਣੀ ਸ਼ਿਕਾਇਤ ਤਾਂ ਲੋਕ ਆਵਾਰਾ ਕੁੱਤੇ ਲੈ ਕੇ ਦਫ਼ਤਰ ਪਹੁੰਚੇ, ਵੀਡੀਓ ਵਾਇਰਲ
Trending News : ਅਧਿਕਾਰੀ ਨੇ ਨਹੀਂ ਸੁਣੀ ਸ਼ਿਕਾਇਤ ਤਾਂ ਲੋਕ ਆਵਾਰਾ ਕੁੱਤੇ ਲੈ ਕੇ ਦਫ਼ਤਰ ਪਹੁੰਚੇ, ਵੀਡੀਓ ਵਾਇਰਲ
Punjab News : ਪੰਜਾਬ ਦੇ ਮੁਲਾਜ਼ਮਾਂ ਨੂੰ 8% DA ਜਾਰੀ ਕਰੇਗੀ ਪੰਜਾਬ ਸਰਕਾਰ, CM ਨਾਲ ਮੀਟਿੰਗ ਮਗਰੋਂ ਵੱਡਾ ਐਲਾਨ 
Punjab News : ਪੰਜਾਬ ਦੇ ਮੁਲਾਜ਼ਮਾਂ ਨੂੰ 8% DA ਜਾਰੀ ਕਰੇਗੀ ਪੰਜਾਬ ਸਰਕਾਰ, CM ਨਾਲ ਮੀਟਿੰਗ ਮਗਰੋਂ ਵੱਡਾ ਐਲਾਨ 
UPI ਦੇ ਜ਼ਮਾਨੇ ’ਚ ਵੀ ਕੈਸ਼ ਦਾ ਦਬਦਬਾ! ਨੋਟਾਂ ਦੀ ਮੰਗ ਕਿਉਂ ਨਹੀਂ ਹੋ ਰਹੀ ਘੱਟ?
UPI ਦੇ ਜ਼ਮਾਨੇ ’ਚ ਵੀ ਕੈਸ਼ ਦਾ ਦਬਦਬਾ! ਨੋਟਾਂ ਦੀ ਮੰਗ ਕਿਉਂ ਨਹੀਂ ਹੋ ਰਹੀ ਘੱਟ?
Punjab News : ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ,  AAP ਵਰਕਰਾਂ ’ਤੇ ਸ਼ੀਸ਼ੇ ਤੋੜਨ ਦੇ ਆਰੋਪ 
Punjab News : ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ,  AAP ਵਰਕਰਾਂ ’ਤੇ ਸ਼ੀਸ਼ੇ ਤੋੜਨ ਦੇ ਆਰੋਪ 
Embed widget