ਪੜਚੋਲ ਕਰੋ

ਦੀਵਾਲੀ 'ਤੇ ਸਭ ਤੋਂ ਸਸਤੀ ਆਟੋਮੈਟਿਕ ਕਾਰ ਖਰਦੀਣ ਦਾ ਵਧੀਆ ਮੌਕਾ, ਜਾਣੋ ਖਾਸ ਖੂਬੀਆਂ

ਮਾਰਕਿਟ ‘ਚ ਆਟੋਮੈਟਿਕ ਕਾਰਾਂ ਦੀ ਚੰਗੀ ਰੇਂਜ ਮੌਜੂਦ ਹੈ। ਹਾਲਾਂਕਿ ਜਿਆਦਾਤਰ ਆਟੋਮੈਟਿਕ ਕਾਰ ਪ੍ਰੀਮੀਅਮ ਸੈਗਮੈਂਟ ‘ਚ ਹੀ ਆਉਂਦੀ ਹੈ ਤੇ ਇਨ੍ਹਾਂ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ ਪਰ ਹੁਣ ਘੱਟ ਬਜਟ ‘ਚ ਵੀ ਤਹਾਨੂੰ ਆਟੋਮੈਟਿਕ ਕਾਰ ਮਿਲ ਜਾਵੇਗੀ। ਮਾਰੂਤੀ, ਹੁੰਡਈ ਤੇ ਰੇਨੌਲਟ ਦੀਆਂ ਕਈ ਲੋ ਬਜਟ ਕਾਰਾਂ ‘ਚ ਤਹਾਨੂੰ ਆਟੋਮੈਟਿਕ ਫੀਚਰ ਮਿਲ ਜਾਣਗੇ।

ਅੱਜਕਲ੍ਹ ਭਾਰਤ ‘ਚ ਆਟੋਮੈਟਿਕ ਕਾਰਾਂ ਦੀ ਡਿਮਾਂਡ ਕਾਫੀ ਵਧ ਗਈ ਹੈ। ਆਟੋਮੋਬਾਇਲ ਕੰਪਨੀਆਂ ਆਪਣੇ ਸ਼ਾਨਦਾਰ ਮਾਡਲ ‘ਚ ਆਟੋਮੈਟਿਕ ਦੀ ਸੁਵਿਧਾ ਦੇ ਰਹੀਆਂ ਹਨ। ਮਾਰਕਿਟ ‘ਚ ਆਟੋਮੈਟਿਕ ਕਾਰਾਂ ਦੀ ਚੰਗੀ ਰੇਂਜ ਮੌਜੂਦ ਹੈ। ਹਾਲਾਂਕਿ ਜਿਆਦਾਤਰ ਆਟੋਮੈਟਿਕ ਕਾਰ ਪ੍ਰੀਮੀਅਮ ਸੈਗਮੈਂਟ ‘ਚ ਹੀ ਆਉਂਦੀ ਹੈ ਤੇ ਇਨ੍ਹਾਂ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ ਪਰ ਹੁਣ ਘੱਟ ਬਜਟ ‘ਚ ਵੀ ਤਹਾਨੂੰ ਆਟੋਮੈਟਿਕ ਕਾਰ ਮਿਲ ਜਾਵੇਗੀ। ਮਾਰੂਤੀ, ਹੁੰਡਈ ਤੇ ਰੇਨੌਲਟ ਦੀਆਂ ਕਈ ਲੋ ਬਜਟ ਕਾਰਾਂ ‘ਚ ਤਹਾਨੂੰ ਆਟੋਮੈਟਿਕ ਫੀਚਰ ਮਿਲ ਜਾਵੇਗਾ। ਜੇਕਰ ਤੁਸੀਂ ਦੀਵਾਲੀ ‘ਤੇ ਆਟੋਮੈਟਿਕ ਕਾਰ ਖਰੀਦਣ ਦਾ ਪਲਾਨ ਕਰ ਰਹੇ ਹੋ ਤਾਂ ਅੱਜ ਅਸੀਂ ਤਹਾਨੂੰ ਭਾਰਤ ‘ਚ ਮਿਲਣ ਵਾਲੀਆਂ ਸਭ ਤੋਂ ਸਸਤੀਆਂ ਆਟੋਮੈਟਿਕ ਕਾਰਾਂ ਬਾਰੇ ਦੱਸ ਰਹੇ ਹਾਂ।

Maruti Suzuki Celerio: ਮਾਰੂਤੀ ਦੀਆਂ ਕਾਰਾਂ ਨੂੰ ਭਾਰਤੀ ਮਾਰਕਿਟ ‘ਚ ਸਭ ਤੋਂ ਜਿਆਦਾ ਪਸੰਦ ਕੀਤਾ ਜਾਂਦਾ ਹੈ। ਮਾਰੂਤੀ ਸੁਜੂਕੀ ਦੀਆਂ ਕਈ ਘੱਟ ਰੇਂਜ ਵਾਲੀਆਂ ਕਾਰਾਂ ‘ਚ ਵੀ ਤਹਾਨੂੰ ਆਟੋਮੈਟਿਕ ਵਾਲਾ ਫੀਚਰ ਮਿਲ ਜਾਵੇਗਾ। ਇਸ ‘ਚ ਮਾਰੂਤੀ ਸੂਜੂਕੀ ਦੀ ਸਿਲੇਰੀਓ ਕਾਫੀ ਡਿਮਾਂਡਿੰਗ ਕਾਰ ਹੈ। ਸਿਲੇਰੀਓ ‘ਚ 998 ਸੀਸੀ ਦੇ 3 ਸਿਲੰਡਰ ਵਾਲਾ ਇੰਜਣ ਦਿੱਤਾ ਗਿਆ ਹੈ ਜੋ 50 ਕੇਡਬਲਿਊ ਦੀ ਪਾਵਰ ਤੇ 90 ਐਨਐਮ ਦਾ ਟਾਰਕ ਜਨਰੇਟ ਕਰਦਾ ਹੈ। ਇਹ ਕਾਰ ਆਟੋਮੈਟਿਕ ਗੀਅਰਬੌਕਸ ਨਾਲ ਲੈਸ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 5,13,138 ਰੁਪਏ ਹੈ।

Maruti Suzuki Alto: ਮਾਰੂਤੀ ਦੀ ਸਸਤੀ ਤੇ ਟਿਕਾਊ ਕਾਰਾਂ ‘ਚ ਸ਼ਾਮਲ ਹੈ ਅਲਟੋ। ਹੁਣ ਅਲਟੋ ‘ਚ ਤਹਾਨੂੰ ਆਟੋਮੈਟਿਕ ਵਰਜ਼ਨ ਵੀ ਮਿਲ ਜਾਵੇਗਾ। ਇਸ ਕਾਰ ਦੇ ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ ਮਾਰੂਤੀ ਸਜੂਕੀ ਅਲਟੋ ਦੇ 10 ‘ਚੋਂ 998 ਸੀਸੀ ਵਾਲਾ ਇੰਜਣ ਦਿੱਤਾ ਗਿਆ ਹੈ ਜੋ 50 ਕੇਡਬਲਿਯੂ ਦੀ ਪਾਵਰ ਤੇ 90 ਐਨਐਮ ਦਾ ਟਾਰਕ ਜਨਰੇਟ ਕਰਦਾ ਹੈ। ਇਹ ਕਾਰ ਆਟੋਮਿਕ ਗੀਅਬੌਕਸ ਨਾਲ ਲੈਸ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ 4,43,559 ਰੁਪਏ ਹੈ।

Hyundai Santro- ਸਸਤੀਆਂ ਆਟੋਮਿਕ ਕਾਰਾਂ ‘ਚ ਹੁੰਡਈ ਦੀ ਸੈਂਟਰੋ ਵੀ ਗਿਣੀ ਜਾਂਦੀ ਹੈ। ਇਸ ਕਾਰ ਨੂੰ ਲੋਕ ਲੰਬੇ ਸਮੇਂ ਤੋਂ ਕਾਫੀ ਪਸੰਦ ਕਰ ਰਹੇ ਹਨ। ਹੁੰਡਈ ਸੈਂਟਰੋ ‘ਚ 1.1 ਲੀਟਰ ਦੇ ਤਿੰਨ ਸਲੰਡਰ ਵਾਲਾ ਇੰਜਣ ਦਿੱਤਾ ਗਿਆ ਹੈ। ਜੋ ਕਿ 69 ਪੀਐਸ ਦੀ ਪਾਵਰ ‘ਤੇ 101 ਐਨਐਮ ਦਾ ਟਾਰਕ ਜਨਰੇਟ ਕਰਦਾ ਹੈ। ਇਹ ਕਾਰ ਆਟੋਮੈਟਿਕ ਗੀਅਰਬੌਕਸ ਨਾਲ ਲੈਸ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਐਕਸ ਸ਼ੋਅਰੂਮ ਕੀਮਤ 5,25,990 ਰੁਪਏ ਹੈ।

Renault Kwid RXL Easy-R-ਰਿਨੌਲਟ ਕੁਇਡ ਦੇ ਫੀਚਰਸ ਦੀ ਗੱਲ ਕਰੀਏ ਤਾਂ Renault Kwid RXL AMT ‘ਚ ਪਾਵਰ ਸਟੀਅਰਿੰਗ, ਫਰੰਟ ਪਾਵਰ ਵਿੰਡੋ, ਏਅਰ ਕੰਡੀਸ਼ਨਰ, ਯੂਐਸਬੀ ਦੇ ਨਾਲ ਸਿੰਗਲ-DIN ਮਿਊਜਿਕ ਸਿਸਟਮ, ਬਲੂਟੁੱਥ  ਤੇ Aux ਕਨੈਕਟੀਵਿਟੀ, ਸੈਂਟਰਲ ਲੌਕਿੰਗ ਦੇ ਨਾਲ ਰਿਮੋਟ ਕੀ-ਲੈਸ ਐਂਟਰੀ, ਫੁੱਲ ਡਿਜੀਟਲ ਇੰਸਟ੍ਰੂਮੈਂਟ ਪੈਨਲ, ਡ੍ਰਾਇਵਰ ਸਾਈਡ ਏਅਰਬੈਗ, ABS, EBD, ਰਿਵਰਸ ਪਾਰਕਿੰਗ ਸੈਂਸਰ, ਸਪੀਡ ਅਲਰਟ ਤੇ 279-ਲੀਟਰ ਬੂਟ ਸਪੇਸ ਦਿੱਤਾ ਗਿਆ ਹੈ।

ਇਸ ਚ ਤਹਾਨੂੰ 1.0 ਲੀਟਰ, 999 cc ਦਾ ਟ੍ਰਿਪਲ ਸਲੰਡਰ ਇੰਜਣ ਮਿਲੇਗਾ ਜੋ 67 ਜੋ bhp ਦੀ ਮੈਕਸੀਮਮ ਪਾਵਰ ‘ਤੇ 91 Nm ਦੀ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਦੇ ਨਾਲ Easy-R AMT 5 ਸਪੀਡ ਆਟੋਮਿਕ ਗੀਅਰਬੌਕਸ ਦਿੱਤਾ ਜਾਂਦਾ ਹੈ। ਇਸ ‘ਚ ਮੈਨੂਅਲ ਟ੍ਰਾਂਸਮਿਸ਼ਨ ਦਾ ਵੀ ਆਪਸ਼ਨ ਅਵੇਲਏਬਲ ਹੈ। ਇਸ ਕਾਰ ਦੀ ਐਕਸ ਸ਼ੋਅਪੂਮ ਕੀਮਤ 4.54 ਲੱਖ ਰੁਪਏ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

ਫੁੱਲ ਚਾਰਜ 'ਤੇ 696 ਕਿਲੋਮੀਟਰ ਦੀ ਰੇਂਜ, ਇਸ ਦਿਨ ਲਾਂਚ ਹੋਣਗੀਆਂ ਇਹ ਇਲੈਕਟ੍ਰਿਕ ਕਾਰਾਂ
ਫੁੱਲ ਚਾਰਜ 'ਤੇ 696 ਕਿਲੋਮੀਟਰ ਦੀ ਰੇਂਜ, ਇਸ ਦਿਨ ਲਾਂਚ ਹੋਣਗੀਆਂ ਇਹ ਇਲੈਕਟ੍ਰਿਕ ਕਾਰਾਂ
CNG ਕਾਰ ਚਲਾਉਂਦੇ ਹੋ? ਇਹ ਗਲਤੀ ਕਰਵਾ ਸਕਦੀ ਹੈ ਸਿਲੰਡਰ ਬਲਾਸਟ
CNG ਕਾਰ ਚਲਾਉਂਦੇ ਹੋ? ਇਹ ਗਲਤੀ ਕਰਵਾ ਸਕਦੀ ਹੈ ਸਿਲੰਡਰ ਬਲਾਸਟ
ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Tata ਨੇ ਦਿੱਤਾ ਵੱਡਾ ਝਟਕਾ, 1 ਸਤੰਬਰ ਤੋਂ ਮਹਿੰਗੀਆਂ ਹੋਣਗੀਆਂ ਆਹ ਕਾਰਾਂ; ਦੇਖੋ ਪੂਰੀ ਲਿਸਟ
ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ Tata ਨੇ ਦਿੱਤਾ ਵੱਡਾ ਝਟਕਾ, 1 ਸਤੰਬਰ ਤੋਂ ਮਹਿੰਗੀਆਂ ਹੋਣਗੀਆਂ ਆਹ ਕਾਰਾਂ; ਦੇਖੋ ਪੂਰੀ ਲਿਸਟ
ਨਵੀਂ ਆਰਮੀ ਕਲਰ Classic 350 ਦੀ ਕੀਮਤ ਕੀ ਹੈ? ਵੇਰਵੇ ਜਾਣੋ।
ਨਵੀਂ ਆਰਮੀ ਕਲਰ Classic 350 ਦੀ ਕੀਮਤ ਕੀ ਹੈ? ਵੇਰਵੇ ਜਾਣੋ।

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
Vaani Kapoor Birthday : ਹੋਟਲ 'ਚ ਕੰਮ ਕਰਨ ਵਾਲੀ ਵਾਣੀ ਕਿਵੇਂ ਬਣੀ ਅਦਾਕਾਰਾ? ਅਕਸ਼ੈ-ਅਜੇ ਅਤੇ ਰਣਵੀਰ ਵਰਗੇ ਸੁਪਰਸਟਾਰਾਂ ਨਾਲ ਕੀਤਾ ਕੰਮ
Vaani Kapoor Birthday : ਹੋਟਲ 'ਚ ਕੰਮ ਕਰਨ ਵਾਲੀ ਵਾਣੀ ਕਿਵੇਂ ਬਣੀ ਅਦਾਕਾਰਾ? ਅਕਸ਼ੈ-ਅਜੇ ਅਤੇ ਰਣਵੀਰ ਵਰਗੇ ਸੁਪਰਸਟਾਰਾਂ ਨਾਲ ਕੀਤਾ ਕੰਮ
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
Embed widget