ਪੜਚੋਲ ਕਰੋ
ਸਵਿਫਟ ਨਵੇਂ ਪੂਰ 'ਚ ਲਾਂਚ, ਜਾਣੋ ਕੀ ਹੈ ਇਸ ਦੀ ਹਾਈਬ੍ਰਿਡ ਟੈਕਨੋਲੋਜੀ
ਆਟੋ ਐਕਸਪੋ 2020 'ਚ ਮਸ਼ਹੂਰ ਆਟੋਮੋਬਾਈਲ ਕੰਪਨੀ ਮਰੂਤੀ ਸੁਜ਼ੂਕੀ ਦੀ ਸਟ੍ਰੌਂਗ ਹਾਈਬ੍ਰਿਡ ਟੈਕਨੋਲੋਜੀ ਸ਼ੋਅ ਕੇਸ ਕਰ ਦਿੱਤੀ ਗਈ ਹੈ। ਸਵਿਫਟ ਹਾਈਬ੍ਰਿਡ ਟੈਕਨੋਲੋਜੀ 'ਚ ਸੁਜ਼ੂਕੀ ਦੀ ਐਕਸਪਰਟਾਈਜ਼ ਦੇ ਸ਼ੋਅ ਕੇਸ ਕਰਦਾ ਹੈ, ਜੋ ਕਿਸੇ ਵੀ ਐਕਸਟਰਾ ਇੰਫਰਾਸਟਰਕਚਰ ਤੇ ਇੱਕੋ-ਸਿਸਟਮ ਦੀ ਸਥਾਪਨਾ ਦੀ ਜ਼ਰੂਰਤ ਦੇ ਬਿਨ੍ਹਾਂ ਐਮੀਸ਼ਨ 'ਚ ਕਾਫੀ ਕਮੀ ਲੈ ਸਕਦੇ ਹਨ ਤੇ ਫਿਯੂਲ ਐਫੀਸ਼ੈਂਸੀ 'ਚ ਗ੍ਰੋਥ ਕਰ ਸਕਦਾ ਹੈ।

ਨਵੀਂ ਦਿੱਲੀ: ਆਟੋ ਐਕਸਪੋ 2020 'ਚ ਮਸ਼ਹੂਰ ਆਟੋਮੋਬਾਈਲ ਕੰਪਨੀ ਮਰੂਤੀ ਸੁਜ਼ੂਕੀ ਦੀ ਸਟ੍ਰੌਂਗ ਹਾਈਬ੍ਰਿਡ ਟੈਕਨੋਲੋਜੀ ਸ਼ੋਅ ਕੇਸ ਕਰ ਦਿੱਤੀ ਗਈ ਹੈ। ਸਵਿਫਟ ਹਾਈਬ੍ਰਿਡ ਟੈਕਨੋਲੋਜੀ 'ਚ ਸੁਜ਼ੂਕੀ ਦੀ ਐਕਸਪਰਟਾਈਜ਼ ਦੇ ਸ਼ੋਅ ਕੇਸ ਕਰਦਾ ਹੈ, ਜੋ ਕਿਸੇ ਵੀ ਐਕਸਟਰਾ ਇੰਫਰਾਸਟਰਕਚਰ ਤੇ ਇੱਕੋ-ਸਿਸਟਮ ਦੀ ਸਥਾਪਨਾ ਦੀ ਜ਼ਰੂਰਤ ਦੇ ਬਿਨ੍ਹਾਂ ਐਮੀਸ਼ਨ 'ਚ ਕਾਫੀ ਕਮੀ ਲੈ ਸਕਦੇ ਹਨ ਤੇ ਫਿਯੂਲ ਐਫੀਸ਼ੈਂਸੀ 'ਚ ਗ੍ਰੋਥ ਕਰ ਸਕਦਾ ਹੈ।
ਸੁਜ਼ੂਕੀ ਸਵਿਫਟ ਸਟਰੌਂਗ ਹਾਈਬ੍ਰਿਡ ਇਸ ਸਮੇਂ 'ਚ ਜਾਪਾਨ ਦੇ ਬਾਜ਼ਾਰ 'ਚ ਮੌਜੂਦ ਹੈ। ਮਰੂਤੀ ਸੁਜ਼ੂਕੀ ਨੇ ਸਮਾਨ ਆਰਕੀਟੈਕਚਰ 'ਤੇ ਬੇਸਡ ਸਟਰੌਂਗ ਹਾਈਬ੍ਰਿਡ ਤਕਨੀਕ ਵਾਲੇ ਵ੍ਹੀਕਲਸ ਨੂੰ ਪੇਸ਼ ਕਰਨ ਦਾ ਇਰਾਦਾ ਕੀਤਾ ਹੈ ਜੋ ਐਮੀਸ਼ਨ ਨੂੰ ਘੱਟ ਕਰੇਗਾ ਤੇ ਫਿਯੂਲ ਐਫੀਸ਼ੈਂਸੀ ਨੂੰ ਵਧਾਏਗਾ।
ਮਿਸ਼ਨ ਗ੍ਰੀਨ ਮਿਲੀਅਨ ਦੇ ਵਿਜ਼ਨ ਮੁਤਾਬਕ ਕੰਪਨੀ ਦਾ ਯਤਨ ਸਸਤੀ ਹਾਈਬ੍ਰਿਡ ਟੈਕਨੋਲੋਜੀ ਨੂੰ ਪੇਸ਼ ਕਰਨਾ ਹੈ ਤੇ ਹੌਲ਼ੀ-ਹੌਲ਼ੀ ਕੰਜ਼ਿਊਮਰਸ ਨੂੰ ਇਲੈਕਟਰੀਫਾਇਡ ਬਿਜਲੀ ਘਰ ਵੱਲ ਵੱਧਦਾ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
