ਪੜਚੋਲ ਕਰੋ

ਮਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਨਵੀਂ Vitara Brezza, ਕੀਮਤ 7.34 ਲੱਖ ਰੁਪਏ ਤੋਂ ਸ਼ੁਰੂ

ਦੇਸ਼ ਦੀ ਸਭ ਤੋਂ ਵੱਡੀ ਕਾਰ ਬਣਾਉਣ ਵਾਲੀ ਕੰਪਨੀ ਮਰੂਤੀ ਸੁਜ਼ੂਕੀ ਨੇ ਆਪਣੀ ਕੰਮਪੈਕਟ ਐਸਯੂਵੀ ਵਿਟਾਰਾ ਬ੍ਰੇਜ਼ਾ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਆਟੋ ਐਕਸਪੋ 2020 'ਚ ਕੰਪਨੀ ਨੇ ਇਸ ਗੱਡੀ ਤੋਂ ਪਰਦਾ ਚੁੱਕਿਆ ਸੀ। ਇਸ ਦੀ ਕੀਮਤ 7.34 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਬਣਾਉਣ ਵਾਲੀ ਕੰਪਨੀ ਮਰੂਤੀ ਸੁਜ਼ੂਕੀ ਨੇ ਆਪਣੀ ਕੰਮਪੈਕਟ ਐਸਯੂਵੀ ਵਿਟਾਰਾ ਬ੍ਰੇਜ਼ਾ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਆਟੋ ਐਕਸਪੋ 2020 'ਚ ਕੰਪਨੀ ਨੇ ਇਸ ਗੱਡੀ ਤੋਂ ਪਰਦਾ ਚੁੱਕਿਆ ਸੀ। ਇਸ ਦੀ ਕੀਮਤ 7.34 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਆਓ ਜਾਣਦੇ ਹਾਂ ਇਸਦੇ ਫੀਚਰਸ ਬਾਰੇ। ਮਰੂਤੀ ਨੇ ਨਵੀਂ ਵਿਟਾਰਾ ਦੇ ਫੈਸ ਲਿਫਟ ਮਾਡਲ ਨੂੰ ਪਹਿਲਾਂ ਤੋਂ ਬੇਹਤਰ ਬਣਾਇਆ ਹੈ। ਕੰਪਨੀ ਨੇ ਇਸ 'ਚ ਨਵੀਂ ਫਰੰਟ ਗ੍ਰਿਲ ਤੇ ਇੰਟੀਗ੍ਰੇਟੇਡ ਐਲਈਡੀ ਡੀਆਰਐਲ ਤੇ ਹੈੱਡਲੈਂਪ ਦਿੱਤੇ ਹਨ। ਇਸ ਤੋਂ ਇਲਾਵਾ ਇਸ 'ਚ ਨਵੇਂ ਬੰਪਰ ਦੇਖਣ ਨੂੰ ਮਿਲਦੇ ਹਨ। ਉੱਥੇ ਹੀ ਇਸ 'ਚ ਨਵੇਨ ਫੌਗ ਲੈਂਪਸ ਦੇਖਣ ਨੂਮ ਮਿਲਦੇ ਹਨ। ਇਸ ਤੋਂ ਇਲਾਵਾ ਇਸ 'ਚ ਬੁਲ-ਬਾਰ ਸਕਿਡ ਪਲੇਟ ਦਿੱਤੇ ਗਏ ਹਨ। ਇੰਨਾਂ ਹੀ ਨਹੀਂ ਇਸ 'ਚ 16 ਇੰਚ ਡਿਊਲ ਟੋਨ ਡਾਇਮੰਡ ਕਟ ਅਲਾਏ ਵ੍ਹੀਲਸ ਦਿੱਤੇ ਗਏ ਹਨ।

ਟਾਪ ਹੈਡਲਾਈਨ

Maruti Suzuki ਨੇ ਗਾਹਕਾਂ ਨੂੰ ਝਟਕਾ ਦਿੱਤਾ ਹੈ! WagnoR ਅਤੇ Dzire ਸਮੇਤ ਕਈ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ।
Maruti Suzuki ਨੇ ਗਾਹਕਾਂ ਨੂੰ ਝਟਕਾ ਦਿੱਤਾ ਹੈ! WagnoR ਅਤੇ Dzire ਸਮੇਤ ਕਈ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ।
ਬਿਨਾਂ ਪੈਟਰੋਲ ਤੋਂ ਚੱਲੇਗੀ ਆਹ ਕਾਰ, ਜਾਣੋ ਡਿਟੇਲਸ; ਦਮਦਾਰ ਲੁੱਕ ਨਾਲ ਮਿਲਣਗੇ ਸ਼ਾਨਦਾਰ ਫੀਚਰਸ
ਬਿਨਾਂ ਪੈਟਰੋਲ ਤੋਂ ਚੱਲੇਗੀ ਆਹ ਕਾਰ, ਜਾਣੋ ਡਿਟੇਲਸ; ਦਮਦਾਰ ਲੁੱਕ ਨਾਲ ਮਿਲਣਗੇ ਸ਼ਾਨਦਾਰ ਫੀਚਰਸ
ਹੁਣ ਲਗਜ਼ਰੀ ਕਾਰਾਂ ਖਰੀਦਣ ਦਾ ਸੁਪਨਾ ਹੋਵੇਗਾ ਪੂਰਾ, 15 ਤਰੀਕ ਤੋਂ ਸਸਤੀਆਂ ਹੋ ਜਾਣਗੀਆਂ ਆਹ ਗੱਡੀਆਂ; ਜਾਣੋ ਡਿਟੇਲਸ
ਹੁਣ ਲਗਜ਼ਰੀ ਕਾਰਾਂ ਖਰੀਦਣ ਦਾ ਸੁਪਨਾ ਹੋਵੇਗਾ ਪੂਰਾ, 15 ਤਰੀਕ ਤੋਂ ਸਸਤੀਆਂ ਹੋ ਜਾਣਗੀਆਂ ਆਹ ਗੱਡੀਆਂ; ਜਾਣੋ ਡਿਟੇਲਸ
Tata Punch ਨੂੰ ਟੱਕਰ ਦੇਣ ਵਾਲੀ SUV 'ਤੇ ਵੱਡਾ ਆਫਰ, 43,000 ਰੁਪਏ ਮਿਲ ਰਿਹਾ ਡਿਸਕਾਊਂਟ; ਜਾਣੋ
Tata Punch ਨੂੰ ਟੱਕਰ ਦੇਣ ਵਾਲੀ SUV 'ਤੇ ਵੱਡਾ ਆਫਰ, 43,000 ਰੁਪਏ ਮਿਲ ਰਿਹਾ ਡਿਸਕਾਊਂਟ; ਜਾਣੋ

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, DGP ਨੇ DIG ਨੂੰ ਭੇਜਿਆ ਨੋਟਿਸ; 1 ਲੱਖ 80 ਹਜ਼ਾਰ ਰੁਪਏ ਚਾਰਜ ਦਾ ਨੋਟਿਸ ਜਾਰੀ; ਪ੍ਰਸ਼ਾਸਨ ਨੇ ਤੁਰੰਤ ਦਿੱਤਾ ਇਹ ਨਿਰਦੇਸ਼...
ਵੱਡੀ ਖਬਰ, DGP ਨੇ DIG ਨੂੰ ਭੇਜਿਆ ਨੋਟਿਸ; 1 ਲੱਖ 80 ਹਜ਼ਾਰ ਰੁਪਏ ਚਾਰਜ ਦਾ ਨੋਟਿਸ ਜਾਰੀ; ਪ੍ਰਸ਼ਾਸਨ ਨੇ ਤੁਰੰਤ ਦਿੱਤਾ ਇਹ ਨਿਰਦੇਸ਼...
Lightning Strikes IndiGo Aircraft: ਵੱਡਾ ਹਾਦਸਾ, ਇੰਡੀਗੋ ਦੇ ਜਹਾਜ਼ ਉੱਤੇ ਅਚਾਨਕ ਆ ਡਿੱਗੀ ਬਿਜਲੀ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡਾ ਹਾਦਸਾ, ਇੰਡੀਗੋ ਦੇ ਜਹਾਜ਼ ਉੱਤੇ ਅਚਾਨਕ ਆ ਡਿੱਗੀ ਬਿਜਲੀ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
AAP ਦਾ ਅਕਾਲੀਆਂ ਵਿਰੁੱਧ ਪ੍ਰਦਰਸ਼ਨ, ਫਰਜ਼ੀ ਵੀਡੀਓ ਨੂੰ ਲੈਕੇ ਸੜਕਾਂ 'ਤੇ ਉਤਰਨਗੇ ਵਰਕਰ
AAP ਦਾ ਅਕਾਲੀਆਂ ਵਿਰੁੱਧ ਪ੍ਰਦਰਸ਼ਨ, ਫਰਜ਼ੀ ਵੀਡੀਓ ਨੂੰ ਲੈਕੇ ਸੜਕਾਂ 'ਤੇ ਉਤਰਨਗੇ ਵਰਕਰ
ਲੋਕਾਂ ਲਈ ਵੱਡੀ ਰਾਹਤ! ਅੱਜ ਫਿਰ ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਜਾਣ ਲਓ ਅੱਜ ਦੇ ਰੇਟ
ਲੋਕਾਂ ਲਈ ਵੱਡੀ ਰਾਹਤ! ਅੱਜ ਫਿਰ ਘੱਟ ਗਈਆਂ ਸੋਨੇ ਦੀਆਂ ਕੀਮਤਾਂ, ਜਾਣ ਲਓ ਅੱਜ ਦੇ ਰੇਟ
ਅਕਾਲੀ ਆਗੂ ਦੇ ਘਰ ਦੇ ਬਾਹਰ ਚੱਲੀਆਂ ਤਾਬੜਤੋੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਅਕਾਲੀ ਆਗੂ ਦੇ ਘਰ ਦੇ ਬਾਹਰ ਚੱਲੀਆਂ ਤਾਬੜਤੋੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਲੁਧਿਆਣਾ 'ਚ ਭਾਜਪਾ ਆਗੂ 'ਤੇ FIR, ਸੜਕ ਵਿਚਾਲੇ AAP ਕੌਂਸਲਰ ਦੀ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਭਾਜਪਾ ਆਗੂ 'ਤੇ FIR, ਸੜਕ ਵਿਚਾਲੇ AAP ਕੌਂਸਲਰ ਦੀ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਜਿੰਮ 'ਚ ਕਸਰਤ ਕਰਨ ਵੇਲੇ ਕਾਂਸਟੇਬਲ ਦੀ ਮੌਤ, ਪਰਿਵਾਰ ਦਾ ਰੋ-ਰੋ ਬੂਰਾ ਹਾਲ; ਮੱਚਿਆ ਚੀਕ ਚੀਹਾੜਾ
ਜਿੰਮ 'ਚ ਕਸਰਤ ਕਰਨ ਵੇਲੇ ਕਾਂਸਟੇਬਲ ਦੀ ਮੌਤ, ਪਰਿਵਾਰ ਦਾ ਰੋ-ਰੋ ਬੂਰਾ ਹਾਲ; ਮੱਚਿਆ ਚੀਕ ਚੀਹਾੜਾ
NEET Re-Exam ਤੋਂ ਪਹਿਲਾਂ NTA ਦੀ ਵੱਡੀ ਲਾਪਰਵਾਹੀ, ਨਾਗਪੁਰ ਦੇ ਵਿਦਿਆਰਥੀ ਨੂੰ ਆਬੂ ਧਾਬੀ 'ਚ ਮਿਲਿਆ ਸੈਂਟਰ
NEET Re-Exam ਤੋਂ ਪਹਿਲਾਂ NTA ਦੀ ਵੱਡੀ ਲਾਪਰਵਾਹੀ, ਨਾਗਪੁਰ ਦੇ ਵਿਦਿਆਰਥੀ ਨੂੰ ਆਬੂ ਧਾਬੀ 'ਚ ਮਿਲਿਆ ਸੈਂਟਰ
Embed widget