ਪੜਚੋਲ ਕਰੋ

ਮਰਸਡੀਜ਼ ਬੈਂਜ਼ ਨੇ ਲਾਂਚ ਕੀਤੀ 10 ਲੱਖ ਦੀ ਕੀਮਤ ਵਾਲੀ ਕਾਰ, ਦਰਵਾਜ਼ੇ ਖੁੱਲ੍ਹਣਗੇ ਰਿਮੋਟ ਨਾਲ

ਜਰਮਨੀ ਦੀ ਲਗਜ਼ਰੀ ਵਾਹਨ ਨਿਰਮਾਤਾ ਮਰਸੀਡੀਜ਼ ਬੈਂਜ਼ ਨੇ ਪ੍ਰੀਮੀਅਮ ਲਗਜ਼ਰੀ ਸ਼੍ਰੇਣੀ 'ਚ ਆਪਣੀ ਹਿੱਸੇਦਾਰੀ ਵਧਾਉਣ ਦੇ ਮੱਦੇਨਜ਼ਰ ਇੱਕ ਨਵੀਂਂ ਕਾਰ ਪੇਸ਼ ਕੀਤੀ ਹੈ। ਇਸ ਕਾਰ ਦੀ ਕੀਮਤ ਇੱਕ ਕਰੋੜ ਰੱਖੀ ਗਈ ਹੈ ਇਸ ਨੂੰ ਐਮਪੀਵੀ ਵੀ-ਕਲਾਸ ਐਲੀਟ ਨਾਂ ਦਿੱਤਾ ਗਿਆ ਹੈ।

ਚੇਨਈ: ਜਰਮਨੀ ਦੀ ਲਗਜ਼ਰੀ ਵਾਹਨ ਨਿਰਮਾਤਾ ਮਰਸੀਡੀਜ਼ ਬੈਂਜ਼ ਨੇ ਪ੍ਰੀਮੀਅਮ ਲਗਜ਼ਰੀ ਸ਼੍ਰੇਣੀ 'ਚ ਆਪਣੀ ਹਿੱਸੇਦਾਰੀ ਵਧਾਉਣ ਦੇ ਮੱਦੇਨਜ਼ਰ ਇੱਕ ਨਵੀਂਂ ਕਾਰ ਪੇਸ਼ ਕੀਤੀ ਹੈ। ਇਸ ਕਾਰ ਦੀ ਕੀਮਤ ਇੱਕ ਕਰੋੜ ਰੱਖੀ ਗਈ ਹੈ ਇਸ ਨੂੰ ਐਮਪੀਵੀ ਵੀ-ਕਲਾਸ ਐਲੀਟ ਨਾਂ ਦਿੱਤਾ ਗਿਆ ਹੈ ਇਹ ਐਕਸਕਲੂਸਿਵ ਦਾ ਅਪਗ੍ਰੇਡ ਵਰਜ਼ਨ ਹੈ। ਜਿਸ ਨੂੰ ਸਪੇਨ 'ਚ ਤਿਆਰ ਕੀਤਾ ਜਾਵੇਗਾ ਅਤੇ ਘਰੇਲੂ ਬਜ਼ਾਰ 'ਚ ਵੇਚਿਆ ਜਾਵੇਗਾਛ ਵੀ-ਕਲਾਸ ਐਕਸਪ੍ਰੈਸ ਅਤੇ ਵੀ-ਕਲਾਸ ਐਕਸਕਲੂਸਿਵ ਦੇ ਸ਼ੋਅਰੂਮ ਦੀਆਂ ਕੀਮਤਾਂ 68.40 ਲੱਖ ਰੁਪਏ ਅਤੇ 81.90 ਲੱਖ ਰੁਪਏ ਹਨ। ਉਨ੍ਹਾਂ ਕਿਹਾ ਕਿ ਕੰਪਨੀ ਹਰ ਮਹੀਨੇ ਨਵਾਂ ਪ੍ਰੋਡਕਟ ਪੇਸ਼ ਕਰਨ ‘ਤੇ ਵਿਚਾਰ ਕਰ ਰਹੀ ਹੈ। ਸ਼ਵੈਂਕ ਨੇ ਕਿਹਾ ਕਿ ਮਰਸੀਡੀਜ਼ ਬੈਂਜ਼ ਦੀ ਲਗਜ਼ਰੀ ਵਾਹਨ ਬਾਜ਼ਾਰ ‘ਚ ਤਕਰੀਬਨ 40 ਪ੍ਰਤੀਸ਼ਤ ਹਿੱਸਾ ਹੈ। ਉਸਨੇ ਅੱਗੇ ਕਿਹਾ ਕਿ ਵੀ-ਕਲਾਸ ਐਲੀਟ ਵਿੱਚ ਬਹੁਤ ਸਾਰੇ ਸ਼ਾਨਦਾਰ ਫੀਚਰ ਹਨ ਜਿਸ ‘ਚ ਇੱਕ ਮਸਾਜ ਸੀਟ, ਕਲਾਈਮੇਟ ਕੰਟ੍ਰੋਲ, ਰਿਮੋਟ ਕੰਟ੍ਰੋਲ ਦਰਵਾਜ਼ੇ, 15 ਸਪੀਕਰਾਂ ਦਾ ਸਰਾਊਂਡ ਸਿਸਟਮ ਸ਼ਾਮਲ ਹੈ। ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਦੇਸ਼ ‘ਚ ਵੀ-ਕਲਾਸ ਦੀਆਂ ਇੱਕ ਹਜ਼ਾਰ ਤੋਂ ਵੱਧ ਯੂਨਿਟ ਵਿੱਕ ਚੁੱਕੀਆਂ ਹਨ। ਸ਼ਵੈਂਕ ਨੇ ਕਿਹਾ ਕਿ ਵੀ-ਕਲਾਸ ਐਲੀਟ ਵੱਡੇ ਪਰਿਵਾਰਾਂ, ਖੇਡਾਂ ਦੇ ਲੋਕਾਂ ਅਤੇ ਕਾਰੋਬਾਰੀਆਂ ਲਈ ਧਿਆਨ ‘ਚ ਰੱਖਕੇ ਬਣਾਈ ਗਈ ਹੈ। ਕੰਪਨੀ ਨੇ ਕਿਹਾ ਹੈ ਕਿ ਅਕਤੂਬਰ ਦੇ ਪਹਿਲੇ ਹਫ਼ਤੇ ‘ਚ ਇਹ 10,000 ਯੂਨਿਟ ਦੀ ਵਿਕਰੀ ਦੇ ਪੱਧਰ ਨੂੰ ਪਾਰ ਕਰ ਗਿਆ। ਹੁਣ ਉਸਨੂੰ ਉਮੀਦ ਹੈ ਕਿ ਇਸਦੀ ਵਿਕਰੀ ਸਾਰਾ ਸਾਲ ਵਧੇਗੀ।

ਟਾਪ ਹੈਡਲਾਈਨ

ਈਵੀ ਕਾਰਾਂ ਦੀ ਵਿਕਰੀ ਵਿੱਚ ਕਿਹੜਾ ਦੇਸ਼ ਸਭ ਤੋਂ ਉੱਪਰ ? ਇਹ ਹੈ ਆਖਰੀ ਦਿੱਗਜ, ਨਾਮ ਕਰ ਦੇਣਗਾ ਹੈਰਾਨ।
ਈਵੀ ਕਾਰਾਂ ਦੀ ਵਿਕਰੀ ਵਿੱਚ ਕਿਹੜਾ ਦੇਸ਼ ਸਭ ਤੋਂ ਉੱਪਰ ? ਇਹ ਹੈ ਆਖਰੀ ਦਿੱਗਜ, ਨਾਮ ਕਰ ਦੇਣਗਾ ਹੈਰਾਨ।
Maruti ਦੀਆਂ ਕਾਰਾਂ ਫਿਰ ਹੋਈਆਂ ਮਹਿੰਗੀਆਂ, 30 ਹਜ਼ਾਰ ਤੱਕ ਵਧਣਗੀਆਂ ਕੀਮਤਾਂ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਵੇਂ ਰੇਟ?
Maruti ਦੀਆਂ ਕਾਰਾਂ ਫਿਰ ਹੋਈਆਂ ਮਹਿੰਗੀਆਂ, 30 ਹਜ਼ਾਰ ਤੱਕ ਵਧਣਗੀਆਂ ਕੀਮਤਾਂ, ਜਾਣੋ ਕਦੋਂ ਤੋਂ ਲਾਗੂ ਹੋਣਗੇ ਨਵੇਂ ਰੇਟ?
ਸਿਰਫ਼ 50 ਲੋਕਾਂ ਨੂੰ ਮਿਲੇਗੀ ਇਹ ਲਗਜ਼ਰੀ EV, MG ਨੇ ਸਾਈਬਰਸਟਰ ਅਤੇ M9 ਦਾ ਐਕਸਕਲੂਸਿਵ ਐਡੀਸ਼ਨ ਪੇਸ਼ ਕੀਤਾ।
ਸਿਰਫ਼ 50 ਲੋਕਾਂ ਨੂੰ ਮਿਲੇਗੀ ਇਹ ਲਗਜ਼ਰੀ EV, MG ਨੇ ਸਾਈਬਰਸਟਰ ਅਤੇ M9 ਦਾ ਐਕਸਕਲੂਸਿਵ ਐਡੀਸ਼ਨ ਪੇਸ਼ ਕੀਤਾ।
Renault Kwid ਨੂੰ ਸਿਰਫ਼ 80,000 ਰੁਪਏ ਦੀ ਡਾਊਨ ਪੇਮੈਂਟ ਨਾਲ ਘਰ ਲਿਆਂਦਾ ਜਾ ਸਕਦਾ ਹੈ, ਹਰ ਮਹੀਨੇ ਇੰਨੀ EMI ਦੇਣੀ ਪਵੇਗੀ
Renault Kwid ਨੂੰ ਸਿਰਫ਼ 80,000 ਰੁਪਏ ਦੀ ਡਾਊਨ ਪੇਮੈਂਟ ਨਾਲ ਘਰ ਲਿਆਂਦਾ ਜਾ ਸਕਦਾ ਹੈ, ਹਰ ਮਹੀਨੇ ਇੰਨੀ EMI ਦੇਣੀ ਪਵੇਗੀ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Famous Artist Death: ਸਿਨੇਮਾ ਜਗਤ ਚ ਪਸਰਿਆ ਮਾਤਮ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ, ਟਰੱਕ ਨੇ ਮਾਰੀ ਜ਼ੋਰਦਾਰ ਟੱਕਰ; ਬੁਰੀ ਤਰ੍ਹਾਂ...
ਸਿਨੇਮਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ, ਟਰੱਕ ਨੇ ਮਾਰੀ ਜ਼ੋਰਦਾਰ ਟੱਕਰ; ਬੁਰੀ ਤਰ੍ਹਾਂ...
Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ
Pathankot 'ਚ ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਕੁਚਲਿਆ, 2 ਦੀ ਮੌਤ, ਗੁੱਸੇ 'ਚ ਲੋਕਾਂ ਨੇ ਬੱਸ ਨੂੰ ਲਾਈ ਅੱਗ
Elections News: ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਵੱਡੀ ਖਬਰ, ਚੋਣਾਂ ਦਾ ਵੱਜਿਆ ਬਿਗੁਲ! ਸਿਆਸੀ ਪਾਰਾ ਹੋਇਆ ਹਾਈ; 22 ਅਗਸਤ ਤੋਂ ਨਾਮਜ਼ਦਗੀਆਂ, ਜਾਣੋ ਕਦੋਂ ਆਉਣਗੇ ਨਤੀਜੇ...
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! AAP ਸਰਪੰਚ ਦਾ ਕਤਲ, 2 ਵਾਰ ਚੜ੍ਹਾਈ ਕਾਰ, ਹਸਪਤਾਲ ਲਿਜਾਣ ਵੇਲੇ ਰਸਤੇ 'ਚ ਫਿਰ ਕੀਤਾ ਹਮਲਾ; ਮੱਚੀ ਸਨਸਨੀ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
ਲੁਧਿਆਣਾ ਦੇ 3 ਵੱਡੇ ਟੋਲ ਪਲਾਜਾ ਹੋਣਗੇ ਫ੍ਰੀ, ਭਾਰਤ-ਅਮਰੀਕਾ FTA ਦਾ ਵਿਰੋਧ, ਕਿਸਾਨ ਬੋਲੇ- ਕਰਮਚਾਰੀ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਸਰਕਾਰ
8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ
8th Pay Commission 'ਚ ਤੁਹਾਡੀ ਵੀ ਤਨਖ਼ਾਹ ਹੋ ਜਾਵੇਗੀ ਦੁੱਗਣੀ? ਇੱਥੇ ਦੇਖ ਲਓ ਪੂਰੀ ਲਿਸਟ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਪੁਲਿਸ ਵਿਭਾਗ ਤੋਂ ਦੁਖ਼ਦਾਈ ਖ਼ਬਰ! ਸੜਕ ਹਾਦਸੇ 'ਚ ਪੁਲਿਸ ਕਾਂਸਟੇਬਲ ਦੀ ਦਰਦਨਾਕ ਮੌਤ; ਹਾਦਸੇ ਤੋਂ ਬਾਅਦ ਡਰਾਈਵਰ ਫਰਾਰ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਹਾਦਸਾ, ਮੱਚਿਆ ਚੀਕ ਚੀਹਾੜਾ, ਸਵਾਰੀਆਂ 'ਚ ਮੱਚੀ ਹਫੜਾ-ਦਫੜੀ
Embed widget