ਪੜਚੋਲ ਕਰੋ

MG Gloster: ਕਮਾਲ ਦੇ ਫੀਚਰਾਂ ਨਾਲ ਲੈਸ SUV ਲਾਂਚ, ਇੰਜਣ ਬੇਹੱਦ ਪਾਵਰਫੁੱਲ

MG motors ਨੇ ਭਾਰਤ ਵਿੱਚ ਆਪਣੀ Much Awaited SUV Gloster ਲਾਂਚ ਕੀਤੀ ਹੈ। ਦੱਸ ਦਈਏ ਕਿ ਐਮਜੀ ਨੇ ਗਲੋਸਟਰ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 28.98 ਲੱਖ ਰੁਪਏ ਰੱਖੀ ਹੈ।

ਨਵੀਂ ਦਿੱਲੀ: ਐਮਜੀ ਗਲੇਸਟਰ ਨੂੰ ਭਾਰਤ ਵਿੱਚ 28.98 ਲੱਖ ਰੁਪਏ (ਐਕਸ-ਸ਼ੋਅਰੂਮ) 'ਚ ਲਾਂਚ ਕੀਤਾ ਗਿਆ ਹੈ। ਗਲੋਸਟਰ ਇੱਕ ਪ੍ਰੀਮੀਅਮ ਐਸਯੂਵੀ ਹੈ ਜਿਸ 'ਚ ਬੈਸਟ ਇੰਨ ਕਲਾਸ ਫੀਚਰਸ ਦਿੱਤੇ ਗਏ ਹਨ। ਗਲੋਸਟਰ ਭਾਰਤ ਦੀ ਪਹਿਲੀ ਆਟੋਨੋਮਸ ਲੇਵਲ 1 ਐਸਯੂਵੀ ਹੈ। ਕੰਪਨੀ ਨੇ ਇਸ ਐਸਯੂਵੀ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਨੂੰ 1 ਲੱਖ ਦੀ ਡਾਊਨ ਪੈਮੇਂਟ 'ਤੇ ਬੁੱਕ ਕੀਤਾ ਜਾ ਸਕਦਾ ਹੈ। ਜਾਣੋ ਇਸ ਦੇ ਫੀਚਰਸ ਤੇ ਕੀਮਤ ਬਾਰੇ: ਇੰਜਨ ਤੇ ਪਾਵਰ: MG Gloster 'ਚ ਦੋ ਇੰਜਨ ਆਪਸ਼ਨ ਦਿੱਤੇ ਗਏ ਹਨ। ਪਹਿਲਾ 1996CC ਦਾ ਟਰਬੋ ਡੀਲ ਇੰਜਣ ਹੈ ਜੋ ਕਿ 4000 Rpm 'ਤੇ 163PS ਦੀ ਪਾਵਰ ਤੇ 1500-2400Rpm 'ਤੇ 375nm ਦਾ ਟਾਰਕ ਪੈਦਾ ਕਰਦਾ ਹੈ। ਦੂਜੇ ਪਾਸੇ ਇਹ ਇੰਜਣ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਇਹ ਇੰਜਣ 2 ਵ੍ਹੀਲ ਡਰਾਈਵ ਹੈ। ਇਸ ਦੇ ਨਾਲ ਹੀ ਇਸ ਵਿੱਚ ਦੂਜਾ 1996CC ਦਾ ਡੀਜ਼ਲ ਟਵਿਨ ਟਰਬੋ ਇੰਜਣ ਹੈ ਜੋ 4000 Rpm 'ਤੇ 218PS ਦੀ ਪਾਵਰ ਅਤੇ 1500-2400Rpm 'ਤੇ 480nm ਦਾ ਟਾਰਕ ਜੈਨਰੇਟ ਕਰਦਾ ਹੈ। ਦੂਜੇ ਪਾਸੇ, ਇਹ ਇੰਜਣ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਇਹ ਇੰਜਣ 4 ਵ੍ਹੀਲ ਡਰਾਈਵ ਦਾ ਹੈ। ਏਅਰ ਫੋਰਸ ਦਾ 88ਵਾਂ ਸਥਾਪਨਾ ਦਿਹਾੜੇ ‘ਤੇ ਹਵਾਈ ਫੌਜ ਦਾ ਸ਼ਕਤੀ ਪ੍ਰਦਰਸ਼ਨ ਸੇਫਟੀ ਫੀਚਰਸ: ਐਮਜੀ ਗੌਲਸਟਰ ਦੇ ਫੀਚਰਸ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਡਿਊਲ ਫਰੰਟ ਏਅਰਬੈਗਸ, ਸਾਈਡ ਤੇ ਫੁੱਲ ਲੈਂਥ ਕਰਟਨ ਏਅਰਬੈਗਸ, ਇਲੈਕਟ੍ਰਾਨਿਕ ਸਟੇਬਿਲਿਟੀ ਪ੍ਰੋਗਰਾਮ (ESP), ਟ੍ਰੈਕਸ਼ਨ ਕੰਟਰੋਲ ਸਿਸਟਮ (TCS), ਹਿੱਲ ਡਿਸੈਂਟ ਕੰਟਰੋਲ, ਐਂਟੀ ਲੌਕ ਬ੍ਰੇਕਿੰਗ ਸਿਸਟਮ, ਈਬੀਡੀ ਤੇ ਬ੍ਰੇਕ ਅਸਿਸਟੈਂਟ, ਰੋਲ ਮੂਵਮੈਂਟ ਇੰਟਰਫੇਸ (RMI), ਹਿੱਲ ਹੋਲਡ ਕੰਟਰੋਲ (HHC), 360 ਡਿਗਰੀ ਸਾਈਡ ਵਿਊ ਕੈਮਰਾ, ਹਿੱਲ ਸਟਾਰਟ ਅਸਿਸਟ, ਡ੍ਰਾਈਵਰ ਤੇ ਪੈਸੇਂਜਰ ਸੀਟ ਬੈਲਟ ਰਿਮਾਈਂਡਰ, ਇਲੈਕਟ੍ਰੋ ਮਕੈਨੀਕਲ ਡਿਫਰੈਂਸ਼ਲ ਲੌਕ, ਰੋਲ ਓਵਰ ਮਿਟੀਗੇਸ਼ਨ ਜਿਹੇ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। MG Gloster: ਕਮਾਲ ਦੇ ਫੀਚਰਾਂ ਨਾਲ ਲੈਸ SUV ਲਾਂਚ, ਇੰਜਣ ਬੇਹੱਦ ਪਾਵਰਫੁੱਲ ਡਾਈਮੈਂਸ਼ਨਜ਼ ਦੀ ਗੱਲ ਕਰੀਏ ਤਾਂ ਐਮਜੀ ਗਲੋਸਟਰ ਦੀ ਲੰਬਾਈ 4985 ਮਿਲੀਮੀਟਰ, ਚੌੜਾਈ 1926 ਮਿਲੀਮੀਟਰ ਤੇ ਉਚਾਈ 1867 ਮਿਲੀਮੀਟਰ ਹੈ। ਇਸ ਦਾ ਵ੍ਹੀਲਬੇਸ ਲਗਪਗ 3 ਮੀਟਰ ਹੈ। ਇਸ ਵਿੱਚ 19 ਇੰਚ ਦੇ ਐਲੋਏ ਵ੍ਹੀਲਸ ਹਨ। ਐਕਸਟੀਰੀਅਰ ਤੇ ਇੰਟੀਰੀਅਰ:- ਗਲੋਸਟਰ ਐਕਸਟੀਰੀਅਰ ਫੀਚਰਸ ਵਿੱਚ ਆਕਟੈਗਨਲ ਕ੍ਰੋਮ ਐਜੀ ਗ੍ਰਿਲ, ਆਟੋ ਲੈਵਲਿੰਗ ਦੇ ਨਾਲ ਐਲਈਡੀ ਹੈੱਡਲੈਂਪਸ, ਐਲਈਡੀ ਟੇਲਲਾਈਟਸ, ਸਟੀਰਿੰਗ ਅਸਿਸਟ ਕਾਰਨਰਿੰਗ ਲੈਂਪ, ਡਾਇਮੰਡ ਕਟ ਐਲੋਏ ਵ੍ਹੀਲਜ਼, ਡਿਊਲ ਬੈਰਲ ਟਵਿਨ ਕ੍ਰੋਮ ਐਕਸੋਸਟ ਹੈੱਡ ਸ਼ਾਮਲ ਹਨ। ਕਾਰ ਅੰਦਰ ਸੈਕੇਂਡ ਰੋ ਵਿੱਚ ਕੈਪਟਨ ਸੀਟਾਂ ਹਨ। ਇਹ ਸੈਗਮੇਂਟ ਫਸਟ, ਇੰਡਸਟ੍ਰੀ ਫੀਟਰ ਹੈ। ਡਰਾਈਵਰ ਸੀਟ ਵਿੱਚ ਮਸਾਜਰ ਫੀਚਰ ਹੈ। ਗਲੋਸਟਰ ਵਿੱਚ ਇੱਕ ਇੰਫੋਟੇਨਮੈਂਟ ਸਿਸਟਮ ਹੈ ਜਿਸ ਵਿੱਚ 12.5 ਇੰਚ ਦੀ ਡਿਸਪਲੇਅ ਸਕ੍ਰੀਨ ਐਡਰਾਇਡ ਆਟੋ ਤੇ ਐਪਲ ਕਾਰ ਪਲੇ ਨੂੰ ਸਪੋਰਟ ਕਰਦੀ ਹੈ। 12 ਸਪੀਕਰ, 64 ਐਂਬੀਏਂਟ ਰੰਗ, 8 ਇੰਚ ਡਿਜੀਟਲ ਮਿਡ ਸਕ੍ਰੀਨ, ਵਾਇਰਲੈੱਸ ਚਾਰਜਿੰਗ, ਪੈਨੋਰਾਮਿਕ ਸਿਗਨੇਚਰ ਸਨਰੂਫ ਫੀਚਰ ਵੀ ਦਿੱਤੇ ਗਏ ਹਨ। ਅੰਦੋਲਨਕਾਰੀ ਕਿਸਾਨਾਂ ਨੇ ਕੇਂਦਰ ਦਾ ਨਿਉਤਾ ਠੁਕਰਾਇਆ ਇੱਥੇ 12 ਵੇ ਪਾਵਰ ਐਡਜਸਟ ਡਰਾਈਵਰ ਸੀਟ, ਪੀਐਮ 2.5 ਫਿਲਟਰ, ਕਿੱਕ ਜੇਸ਼ਚਰ ਨਾਲ ਹੈਕ ਫ੍ਰੀ ਟੇਲਗੇਟ, ਓਆਰਵੀਐਮ ਮੈਮੋਰੀ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਇੰਟੈਲੀਜੈਂਟ ਸਟਾਰਟ/ਸਟਾਪ, ਬਾਰਸ਼ ਸੈਂਸਿੰਗ ਵਾਈਪਰ, ਡਰਾਈਵਰ ਤੇ ਯਾਤਰੀ ਸੀਟ ਹੀਟਿੰਗ ਆਦਿ ਹਨ। MG Gloster ਐਡਵਾਂਸਡ ਡਰਾਈਵਰ ਅਸਿਸਟੈਂਟ ਨਾਲ ਲੈਸ ਹੈ। ਇਹ ਐਡਵਾਂਸਡ ਕੰਪਿਊਟਰ ਵਿਜ਼ਨ ਟੈਕਨੋਲੋਜੀ, ਕੰਨਿਸੇਸ਼ਨਲ AI, ਟੱਚ ਸੈਂਸਰ ਫੀਚਰ ਦੇ ਨਾਲ ਆਵੇਗੀ। ਐਮਜੀ ਗੌਲਸਟਰ ਦੀ ਆਟੋਨੇਮਸ ਫਾਟਰਸ ਵਿੱਚ ਫਰੰਟ ਕੋਲਿਜ਼ਨ ਵਾਰਨਿੰਗ (FCW), ਆਟੋਮੈਟਿਕ ਪਾਰਕਿੰਗ ਅਸਿਸਟ, ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਬਲਾਇੰਡ ਸਪਾਟ ਮਾਨੀਟਰ (BSM), ਅਡੈਪਟਿਵ ਕਰੂਜ਼ ਕੰਟਰੋਲ (ACC) ਤੇ ਲੇਨ ਡਿਪਾਰਚਰ ਵਾਰਨਿੰਗ (LDW) ਸ਼ਾਮਲ ਹਨ। ਪੰਜਾਬ 'ਚ ਰੇਲਾਂ ਰੁਕਣ ਨਾਲ ਮੱਚੀ ਹਾਹਾਕਾਰ, ਸਾਮਾਨ ਦਾ ਸਿਰਫ 15 ਦਿਨਾਂ ਦਾ ਸਟਾਕ ਬਚਿਆ, ਚੀਜ਼ਾਂ ਦੇ ਭਾਅ ਚੜ੍ਹਨੇ ਸ਼ੁਰੂ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Cheapest Cars: ਸਸਤੀਆਂ ਹੋਈਆਂ ਮਾਰੂਤੀ ਸੁਜ਼ੂਕੀ ਦੀਆਂ ਇਹ SUV ਕਾਰਾਂ! ਖਰੀਦਣ ਦਾ ਗੋਲਡਨ ਮੌਕਾ, 1.35 ਰੁਪਏ ਤੱਕ ਦੀ ਬੱਚਤ ਦਾ ਮੌਕਾ...
ਸਸਤੀਆਂ ਹੋਈਆਂ ਮਾਰੂਤੀ ਸੁਜ਼ੂਕੀ ਦੀਆਂ ਇਹ SUV ਕਾਰਾਂ! ਖਰੀਦਣ ਦਾ ਗੋਲਡਨ ਮੌਕਾ, 1.35 ਰੁਪਏ ਤੱਕ ਦੀ ਬੱਚਤ ਦਾ ਮੌਕਾ...
Luxury Car Sales: ਸੈਕਿੰਡ ਹੈਂਡ ਲਗਜ਼ਰੀ ਕਾਰਾਂ ਦੀ ਮੰਗ 54% ਕਿਉਂ ਵਧੀ ਹੈ, ਅਤੇ ਇਸਦਾ ਯੂਰੋ ਨਾਲ ਕੀ ਸਬੰਧ ਹੈ?
Luxury Car Sales: ਸੈਕਿੰਡ ਹੈਂਡ ਲਗਜ਼ਰੀ ਕਾਰਾਂ ਦੀ ਮੰਗ 54% ਕਿਉਂ ਵਧੀ ਹੈ, ਅਤੇ ਇਸਦਾ ਯੂਰੋ ਨਾਲ ਕੀ ਸਬੰਧ ਹੈ?
Scorpio-Thar ਸਣੇ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਲੱਖਾਂ ਦਾ Discount, ਜਾਣੋ ਪੂਰੀ ਡਿਟੇਲਸ
Scorpio-Thar ਸਣੇ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਲੱਖਾਂ ਦਾ Discount, ਜਾਣੋ ਪੂਰੀ ਡਿਟੇਲਸ
ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।
ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
Embed widget