ਪੜਚੋਲ ਕਰੋ

15 ਅਕਤੂਬਰ ਨੂੰ ਭਾਰਤ ਵਿਚ ਦਸਤਕ ਦੇਵੇਗੀ Land Rover Defender, ਇਹ ਐਸਯੂਵੀ ਵੀ ਹੋਏਗੀ ਲਾਂਚ

ਕੋਰੋਨਾ ਕਾਲ ਵਿੱਚ ਤਿਉਹਾਰਾਂ ਦੇ ਮੌਸਮ ਦੌਰਾਨ ਬਹੁਤ ਸਾਰੀਆਂ ਕਾਰਾਂ ਭਾਰਤ ਵਿੱਚ ਲਾਂਚ ਕੀਤੀਆਂ ਜਾਣਗੀਆਂ। Jaguar Land Rover Defender 15 ਅਕਤੂਬਰ ਨੂੰ ਭਾਰਤ ਵਿਚ ਲਾਂਚ ਕੀਤੀ ਜਾਵੇਗੀ।

ਨਵੀਂ ਦਿੱਲੀ: ਜੈਗੁਆਰ ਲੈਂਡ ਰੋਵਰ (JLR) ਆਪਣੀ ਪ੍ਰਸਿੱਧ ਐਸਯੂਵੀ ਲੈਂਡ ਰੋਵਰ ਡਿਫੈਂਡਰ ਨੂੰ ਭਾਰਤ ਵਿੱਚ 15 ਅਕਤੂਬਰ ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਨੇ ਇਸ ਮਾਡਲ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਅਗਲੇ ਮਹੀਨੇ ਤੋਂ ਇਹ ਸ਼ਾਨਦਾਰ ਕਾਰ ਦੇਸ਼ ਦੀਆਂ ਸੜਕਾਂ 'ਤੇ ਦੌੜਦੀ ਦਿਖਾਈ ਦੇਵੇਗੀ। ਜੈਗੁਆਰ ਲੈਂਡ ਰੋਵਰ ਇੰਡੀਆ ਦੇ ਚੇਅਰਮੈਨ ਅਤੇ ਐਮਡੀ ਰੋਹਿਤ ਸੂਰੀ ਨੇ ਇੱਕ ਬਿਆਨ ਵਿੱਚ ਕਿਹਾ, "ਇਹ ਸਾਡੇ ਲਈ ਮਾਣ ਦਾ ਪਲ ਹੈ। ਸਾਲ 2009 ਵਿੱਚ ਭਾਰਤੀ ਬਾਜ਼ਾਰ ਵਿੱਚ ਉਤਰਨ ਤੋਂ ਬਾਅਦ ਅਸੀਂ ਪਹਿਲੀ ਵਾਰ ਡਿਫੈਂਡਰ ਨੂੰ ਇੱਥੇ ਲਿਆ ਰਹੇ ਹਾਂ।" 15 ਅਕਤੂਬਰ ਨੂੰ ਭਾਰਤ ਵਿਚ ਦਸਤਕ ਦੇਵੇਗੀ Land Rover Defender, ਇਹ ਐਸਯੂਵੀ ਵੀ ਹੋਏਗੀ ਲਾਂਚ ਰੋਹਿਤ ਸੂਰੀ ਨੇ ਦੱਸਿਆ ਕਿ ਇਸ ਕਾਰ ਨੂੰ ਭਾਰਤੀ ਬਾਜ਼ਾਰ ਵਿਚ ਲਾਂਚ ਕਰਨ ਲਈ ਇੱਕ ਵੱਡਾ ਡਿਜੀਟਲ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਫਿਲਹਾਲ ਭਾਰਤੀ ਮਾਰਕੀਟ ਵਿੱਚ ਲੈਂਡ ਰੋਵਰ ਪੋਰਟਫੋਲੀਓ ਦੇ ਵੱਖ-ਵੱਖ ਮਾਡਲਸ ਹਨ ਜਿਵੇਂ ਕਿ ਰੇਂਜ ਰੋਵਰ ਇਵੋਕ, ਡਿਸਕਵਰੀ ਸਪੋਰਟ, ਰੇਂਜ ਰੋਵਰ ਵੇਲਰ, ਰੇਂਜ ਰੋਵਰ ਸਪੋਰਟ, ਡਿਸਕਵਰੀ ਅਤੇ ਰੇਂਜ ਰੋਵਰ ਅਵੇਲੇਬ। ਜੇਐਲਆਰ ਭਾਰਤ ਦੇ 24 ਸ਼ਹਿਰਾਂ ਵਿਚ 27 ਡੀਲਰਾਂਸ਼ਿਪਾਂ ਰਾਹੀਂ ਇਸ ਦੀ ਵਿਕਰੀ ਕਰਦਾ ਹੈ। MG Gloster ਵੀ ਦਏਗੀ ਦਸਤੱਕ: ਐਮਜੀ ਦਾ ਐਸਯੂਵੀ Gloster ਵੀ ਅਗਲੇ ਮਹੀਨੇ ਲਾਂਚ ਕੀਤੀ ਜਾ ਸਕਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਗਲੋਸਟਰ ਐਸਯੂਵੀ ਐਮਜੀ ਦੀ ਕਨੈਕਟਡ ਕਾਰ ਆਈਸਮਾਰਟ ਟੈਕਨਾਲੋਜੀ, ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਦੇ ਨਾਲ 10.1 ਇੰਚ ਦਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਪੇਸ਼ ਕਰੇਗੀ। ਨਾਲ ਹੀ, ਫਲੈਟ ਬੌਲਟ 3-ਸਪੀਕ ਸਟੀਰਿੰਗ ਵੀਲ, ਵਾਇਸ ਕਮਾਂਡ ਅਤੇ ਸਨਰੂਫ ਵਰਗੇ ਫੀਟਰਸ ਇਸ 'ਚ ਸ਼ਾਮਲ ਕੀਤੇ ਜਾ ਸਕਦੇ ਹਨ। ਸੰਘਣੀ ਧੁੰਦ, ਧੁੰਦ, ਹਨੇਰੇ ਅਤੇ ਬਲਾਇੰਡ ਮੋੜ 'ਤੇ ਗੱਡੀ ਦੀ ਟੱਕਰ ਰੋਕਣ ਲਈ ਖਾਸ ਤਕਨੀਕ ਕਾਫ਼ੀ ਲਾਭਦਾਇਕ ਸਾਬਤ ਹੋ ਸਕਦੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Cullinan-Bentayga ਦੀ ਵਧੀ ਟੈਂਸ਼ਨ , ਮਾਰਕੀਟ 'ਚ ਹੋਈ Range Rover SV Ultra ਦੀ ਐਂਟਰੀ
Cullinan-Bentayga ਦੀ ਵਧੀ ਟੈਂਸ਼ਨ , ਮਾਰਕੀਟ 'ਚ ਹੋਈ Range Rover SV Ultra ਦੀ ਐਂਟਰੀ
Royal Enfield Hunter 350 EMI: ਰਾਇਲ ਐਨਫੀਲਡ ਹੰਟਰ 350 ਸਸਤੇ 'ਚ ਲੈ ਜਾਓ ਘਰ, ਸਿਰਫ਼ 20 ਹਜ਼ਾਰ ਰੁਪਏ 'ਚ ਖਰੀਦੋ, ਘੱਟ EMI 'ਤੇ ਸ਼ਾਨਦਾਰ ਬਾਈਕ ਖਰੀਦਣ ਦਾ ਖਾਸ ਮੌਕਾ ?
ਰਾਇਲ ਐਨਫੀਲਡ ਹੰਟਰ 350 ਸਸਤੇ 'ਚ ਲੈ ਜਾਓ ਘਰ, ਸਿਰਫ਼ 20 ਹਜ਼ਾਰ ਰੁਪਏ 'ਚ ਖਰੀਦੋ, ਘੱਟ EMI 'ਤੇ ਸ਼ਾਨਦਾਰ ਬਾਈਕ ਖਰੀਦਣ ਦਾ ਖਾਸ ਮੌਕਾ ?
ਫੁੱਲ ਚਾਰਜ 'ਤੇ 530 ਕਿਲੋਮੀਟਰ ਦੀ ਰੇਂਜ ਨਾਲ ,ਐਮਜੀ ਹੈਕਟਰ ਕਾਰ ਜਲਦੀ ਹੋਵੇਗੀ ਲਾਂਚ !
ਫੁੱਲ ਚਾਰਜ 'ਤੇ 530 ਕਿਲੋਮੀਟਰ ਦੀ ਰੇਂਜ ਨਾਲ ,ਐਮਜੀ ਹੈਕਟਰ ਕਾਰ ਜਲਦੀ ਹੋਵੇਗੀ ਲਾਂਚ !
Kia ਦੀ Hybrid SUV ਲਾਂਚ, Fortuner ਬਾਰੇ ਚਿੰਤਾਵਾਂ ਵਧਾ ਰਹੀਆਂ ਹਨ
Kia ਦੀ Hybrid SUV ਲਾਂਚ, Fortuner ਬਾਰੇ ਚਿੰਤਾਵਾਂ ਵਧਾ ਰਹੀਆਂ ਹਨ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
Big News: ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
Punjab News: ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
Embed widget