ਪੜਚੋਲ ਕਰੋ
Advertisement
Hyundai ਸ਼ੁਰੂ ਕੀਤੀ ਐਸਯੂਵੀ ਕਰੇਟਾ ਦੀ ਪ੍ਰੋਡਕਸ਼ਨ, ਕਾਰ ਦੇ ਇਹ ਫੀਚਰ ਨੇ ਬੇਹਦ ਖਾਸ
ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਹੁੰਡਈ ਮੋਟਰ ਇੰਡੀਆ ਨੇ ਐਸਯੂਵੀ ਕਰੇਟਾ ਦਾ ਉਤਪਾਦਨ ਆਪਣੇ ਪਲਾਂਟ 'ਚ ਸ਼ੁਰੂ ਕਰ ਦਿੱਤਾ ਹੈ। ਨਵੀਂ ਕਰੇਟਾ ਦੀ ਮੈਨੂਫੇਕਚਰਿੰਗ ਕਰਦੇ ਸਮੇਂ ਕਈ ਨਵੇਂ ਫੀਚਰ ਸ਼ਾਮਿਲ ਕੀਤੇ ਗਏ ਹਨ।
ਚੇਨੰਈ: ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਹੁੰਡਈ ਮੋਟਰ ਇੰਡੀਆ ਨੇ ਐਸਯੂਵੀ ਕਰੇਟਾ ਦਾ ਉਤਪਾਦਨ ਆਪਣੇ ਪਲਾਂਟ 'ਚ ਸ਼ੁਰੂ ਕਰ ਦਿੱਤਾ ਹੈ। ਨਵੀਂ ਕਰੇਟਾ ਦੀ ਮੈਨੂਫੇਕਚਰਿੰਗ ਕਰਦੇ ਸਮੇਂ ਕਈ ਨਵੇਂ ਫੀਚਰ ਸ਼ਾਮਿਲ ਕੀਤੇ ਗਏ ਹਨ।
ਕਾਰ ਦੇ ਡਿਜ਼ਾਇਨ ਸਮੇਂ 3ਡੀ ਪ੍ਰਿੰਟਿਗ ਦਾ ਇਸਤੇਮਾਲ ਕੀਤਾ ਗਿਆ ਹੈ। ਨਵੀਂ ਕਰੇਟਾ ਨੂੰ ਬਨਾਉਣ ਤੇ ਡਿਜ਼ਾਇਨ 'ਚ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ।
ਬੀਐਸ6 ਬਾਲਣ ਨਿਕਾਸ ਮਾਨਕਾਂ ਦੇ ਨਾਲ ਇਸ 'ਚ 1.5 ਲੀਟਰ ਪੈਟਰੋਲ, 1.5 ਲੀਟਰ ਡੀਜ਼ਲ ਤੇ 1.4 ਲੀਟਰ ਟਰਬੋ ਜੀਡੀਆਈ ਪੈਟਰੋਲ ਇੰਜਨ ਮਿਲਣਗੇ। ਕਰੇਟਾ 'ਚ ਬਲੂਲੰਿਕ ਕਨੇਕਟਿਡ ਟੈਕਨਾਲਾਜੀ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਟਾਟਾ ਮੋਟਰਜ਼ ਨੂੰ ਗੁੰਮਰਾਹ ਕਰਨ ਵਾਲੀ ਇਸ਼ਤਿਹਾਰਬਾਜ਼ੀ ਪਈ ਮਹਿੰਗੀ, ਹੁਣ 3.5 ਲੱਖ ਰੁਪਏ ਦੇ ਕਰੇਗੀ ਨਬੇੜਾ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਟੋ
ਲੁਧਿਆਣਾ
ਪਾਲੀਵੁੱਡ
ਪੰਜਾਬ
Advertisement