ਪੜਚੋਲ ਕਰੋ

ਹੁਣ ਪੁਰਾਣੀ ਕਾਰ ਰੱਖਣੀ ਪਵੇਗੀ ਮਹਿੰਗੀ, ਸਰਕਾਰ ਜਲਦ ਕਰੇਗੀ ਨਵੀਂ ਪੋਲਿਸੀ ਦਾ ਐਲਾਨ 

ਸੜਕ ਆਵਾਜਾਈ ਮੰਤਰਾਲਾ ਅਗਲੇ ਦੋ ਹਫਤਿਆਂ ਵਿੱਚ ਸਕ੍ਰੈਪਿੰਗ ਪੋਲਿਸੀ ਦਾ ਐਲਾਨ ਕਰੇਗਾ। ਨਵੀਂ ਪੋਲਿਸੀ ਲਾਗੂ ਹੋਣ ਤੋਂ ਬਾਅਦ, ਡਰਾਈਵਰਾਂ ਨੂੰ ਪੁਰਾਣੀ ਗੱਡੀ ਰੱਖਣਾ ਮਹਿੰਗਾ ਪੈ ਸਕਦਾ ਹੈ।

ਸੜਕ ਆਵਾਜਾਈ ਮੰਤਰਾਲਾ ਅਗਲੇ ਦੋ ਹਫਤਿਆਂ ਵਿੱਚ ਸਕ੍ਰੈਪਿੰਗ ਪੋਲਿਸੀ ਦਾ ਐਲਾਨ ਕਰੇਗਾ। ਨਵੀਂ ਪੋਲਿਸੀ ਲਾਗੂ ਹੋਣ ਤੋਂ ਬਾਅਦ, ਡਰਾਈਵਰਾਂ ਨੂੰ ਪੁਰਾਣੀ ਗੱਡੀ ਰੱਖਣਾ ਮਹਿੰਗਾ ਪੈ ਸਕਦਾ ਹੈ।  ਸੂਤਰਾਂ ਅਨੁਸਾਰ 15 ਸਾਲ ਤੋਂ ਵੱਧ ਪੁਰਾਣੇ ਵਪਾਰਕ ਵਾਹਨਾਂ ਲਈ ਫਿੱਟਨੈੱਸ ਸਰਟੀਫਿਕੇਟ ਫੀਸ ਮੌਜੂਦਾ 200 ਰੁਪਏ ਤੋਂ ਵਧ ਕੇ ਟੈਕਸੀਆਂ ਲਈ 7,500 ਰੁਪਏ ਅਤੇ ਟਰੱਕਾਂ ਲਈ ਲਗਭਗ 12,500 ਰੁਪਏ ਹੋ ਜਾਵੇਗੀ। ਮੋਟਰ ਵਹੀਕਲ ਲਾਅ ਦੇ ਅਨੁਸਾਰ, ਅੱਠ ਸਾਲ ਤੋਂ ਵੱਧ ਪੁਰਾਣਾ ਹੋਣ ਤੋਂ ਬਾਅਦ ਵਾਹਨ ਦੇ ਸਾਲਾਨਾ ਫਿੱਟਨੈੱਸ ਸਰਟੀਫਿਕੇਟ ਦਾ ਨਵੀਨੀਕਰਣ ਕਰਨਾ ਲਾਜ਼ਮੀ ਹੈ। ਹਰ ਸਾਲ ਲੋਕ ਇੰਨੀ ਉੱਚ ਫੀਸ ਦੇ ਕੇ ਆਪਣੇ ਪੁਰਾਣੇ ਵਾਹਨਾਂ ਨੂੰ ਰੱਖਣਾ ਬੰਦ ਕਰ ਦੇਣਗੇ। ਦਿਲਜੀਤ ਨੇ ਰਿਹਾਨਾ 'ਤੇ ਗਾਇਆ ਗੀਤ, ਕੰਗਨਾ ਨੂੰ ਨਹੀਂ ਆਇਆ ਰਾਸ, ਟਵਿੱਟਰ ਵਾਰ ਸ਼ੁਰੂ 15 ਸਾਲਾਂ ਤੋਂ ਵੱਧ ਨਿੱਜੀ ਵਾਹਨਾਂ ਦੇ ਮਾਮਲੇ 'ਚ ਦੋਪਹੀਆ ਵਾਹਨ ਚਾਲਕਾਂ ਲਈ ਰਜਿਸਟ੍ਰੇਸ਼ਨ ਫੀਸ 300 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਲਈ ਜਾਵੇਗੀ। ਇਸ ਦੇ ਨਾਲ ਹੀ ਕਾਰਾਂ ਲਈ ਇਹ 600 ਰੁਪਏ ਤੋਂ ਵਧਾ ਕੇ 5000 ਰੁਪਏ ਹੋ ਜਾਵੇਗੀ। ਰਾਜ ਅਜਿਹੇ ਵਾਹਨਾਂ 'ਤੇ ਪੰਜ ਸਾਲਾਂ ਲਈ ਗ੍ਰੀਨ ਟੈਕਸ ਲਗਾ ਸਕਦੇ ਹਨ, ਜੋ ਸੜਕ ਟੈਕਸ ਤੋਂ ਇਲਾਵਾ ਹੋਣਗੇ। ਸਾਰੇ ਨਿਜੀ ਵਾਹਨਾਂ ਨੂੰ 15 ਸਾਲਾਂ ਬਾਅਦ ਅਤੇ ਇਸ ਤੋਂ ਬਾਅਦ ਹਰ ਪੰਜ ਸਾਲਾਂ ਬਾਅਦ ਨਵੀਨੀਕਰਣ ਕਰਨਾ ਪਏਗਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

MG ਦੀ ਨਵੀਂ ਤਕਨਾਲੋਜੀ Tata-Mahindra ਦੇ ਤਣਾਅ ਨੂੰ ਵਧਾਏਗੀ, ਨਵੀਂ ਪੀੜ੍ਹੀ ਦੀਆਂ ਕਾਰਾਂ ਜਲਦੀ ਹੀ ਆ ਰਹੀਆਂ ਹਨ।
MG ਦੀ ਨਵੀਂ ਤਕਨਾਲੋਜੀ Tata-Mahindra ਦੇ ਤਣਾਅ ਨੂੰ ਵਧਾਏਗੀ, ਨਵੀਂ ਪੀੜ੍ਹੀ ਦੀਆਂ ਕਾਰਾਂ ਜਲਦੀ ਹੀ ਆ ਰਹੀਆਂ ਹਨ।
ਹੁਣ ਇਸ Mahindra ਕਾਰ ਨੂੰ ਖਰੀਦਣਾ ਮਹਿੰਗਾ ਹੋ ਗਿਆ ਹੈ, ਕੰਪਨੀ ਨੇ ਕੀਮਤ ਵਿੱਚ 70 ਹਜ਼ਾਰ ਰੁਪਏ ਦਾ ਵਾਧਾ ਕਰ ਦਿੱਤਾ ਹੈ।
ਹੁਣ ਇਸ Mahindra ਕਾਰ ਨੂੰ ਖਰੀਦਣਾ ਮਹਿੰਗਾ ਹੋ ਗਿਆ ਹੈ, ਕੰਪਨੀ ਨੇ ਕੀਮਤ ਵਿੱਚ 70 ਹਜ਼ਾਰ ਰੁਪਏ ਦਾ ਵਾਧਾ ਕਰ ਦਿੱਤਾ ਹੈ।
2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ
2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ
Driving Licence ਨਾਲ ਜੁੜਿਆ ਨੰਬਰ ਬਦਲ ਗਿਆ? ਤਾਂ ਘਰ ਬੈਠਿਆਂ ਇਦਾਂ ਕਰੋ ਅਪਡੇਟ
Driving Licence ਨਾਲ ਜੁੜਿਆ ਨੰਬਰ ਬਦਲ ਗਿਆ? ਤਾਂ ਘਰ ਬੈਠਿਆਂ ਇਦਾਂ ਕਰੋ ਅਪਡੇਟ

ਵੀਡੀਓਜ਼

ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ 'ਤੇ ਹੀ ਦਬੋਚਿਆ
ਖੰਨਾ 'ਚ ਲੁੱਟ! ਕਾਰੋਬਾਰੀ ਪਰਿਵਾਰ ਨੂੰ ਖ਼ੂਨ ਨਾਲ ਲੱਥਪੱਥ ਕਰਕੇ ਫ਼ਰਾਰ ਹੋਏ ਬਦਮਾਸ਼
ਕੂੜਾ ਚੁੱਕਣ ਪਹੁੰਚਿਆ ਪ੍ਰਸ਼ਾਸਨ, ਰੋਕਣ ਆਏ ਸਫ਼ਾਈ ਸੇਵਕਾਂ ਨੂੰ ਪੁਲਿਸ ਨੇ ਚੁੱਕਿਆ
14 ਸਾਲਾ ਲੜਕੀ ਨਾਲ ਕਥਿਤ ਘਟਨਾ! ਦੋ ਨਾਬਾਲਗ ਪੁਲਿਸ ਦੀ ਗ੍ਰਿਫ਼ਤ 'ਚ
1 ਹਫ਼ਤੇ ਦਾ ਅਲਟੀਮੇਟਮ! ਪਾਰਕਾਂ ਨੂੰ ਲੈ ਕੇ ਧਰਨੇ ਦੀ ਚੇਤਾਵਨੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
 Kapurthala 'ਚ ਕੱਪੜਿਆਂ 'ਤੇ ਪਾਣੀ ਦੇ ਛਿੱਟੇ ਪੈਣ ਦੇ ਵਿਵਾਦ 'ਚ ਨੌਜਵਾਨ ਦਾ ਕਤਲ, 4 ਖ਼ਿਲਾਫ਼ ਨਾਮਜ਼ਦ FIR
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
Old SBI Passbook : ਘਰ ਦੀ ਸਫਾਈ ਦੌਰਾਨ ਮਿਲੀ SBI ਦੀ 20 ਸਾਲ ਪੁਰਾਣੀ ਪਾਸਬੁੱਕ, ਖਾਤੇ ਦੀ ਰਕਮ ਵੇਖ ਕੇ ਪਰਿਵਾਰ ਰਹਿ ਗਿਆ ਹੈਰਾਨ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ
Punjab News: ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
ਕੈਨੇਡਾ ਦੀ ਜੰਗਲੀ ਅੱਗ ਦਾ ਜ਼ਹਿਰੀਲਾ ਧੂੰਆਂ ਅਮਰੀਕਾ ਤੱਕ, ਜਾਣੋ ਕਿਵੇਂ ਪਹੁੰਚਿਆ?
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Instagram Copyright Strike : ਕੀ ਜਾਅਲੀ ਕਾਪੀਰਾਈਟ ਸ਼ਿਕਾਇਤ ਮਿਲਣ 'ਤੇ ਵੀ ਬੰਦ ਹੋ ਰਿਹਾ ਹੈ ਇੰਸਟਾਗ੍ਰਾਮ ਅਕਾਊਂਟ? ਜਾਣੋ ਪੂਰਾ ਸੱਚ
Punjabi Actress Death: ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
ਪੰਜਾਬੀ ਅਦਾਕਾਰਾ ਦੇ ਮੌਤ ਦੀ ਫੈਲੀ ਖਬਰ, ਪ੍ਰਸ਼ੰਸਕਾਂ ਦੀ ਵਧੀ ਚਿੰਤਾ! ਜਾਣੋ ਕੀ ਹੈ ਸੱਚਾਈ?
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Elon Musk ਹੈਰਾਨ ਰਹਿ ਜਾਣਗੇ ਜਦੋਂ ਇਹ ਚੀਨੀ ਸਮਾਰਟਫੋਨ ਨਿਰਮਾਤਾ AI ਰੋਬੋਟ ਲਾਂਚ ਕਰੇਗਾ।
Embed widget