ਪੜਚੋਲ ਕਰੋ

ਕੀਮਤ 21 ਲੱਖ ਤੋਂ ਵੀ ਘੱਟ! ਅਪ੍ਰੈਲ 'ਚ Tesla ਭਾਰਤ 'ਚ ਲਾਂਚ ਕਰ ਸਕਦੀ ਆਪਣੀ ਪਹਿਲੀ ਇਲੈਕਟ੍ਰਿਕ ਕਾਰ

ਟੈਸਲਾ ਨੂੰ ਲੈ ਕੇ ਭਾਰਤ ਦੇ ਵਿੱਚ ਕਾਫੀ ਗਰਮ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਖਬਰਾਂ ਆ ਰਹੀਆਂ ਹਨ ਕਿ ਟੈਸਲਾ ਦੀ ਐਂਟਰੀ ਇਸ ਸਾਲ ਅਪ੍ਰੈਲ 2025 ਵਿੱਚ ਹੋਣ ਦੀ ਉਮੀਦ ਹੈ। ਪਹਿਲਾਂ ਅਨੁਮਾਨ ਲਗਾਇਆ ਜਾ ਰਿਹਾ ਸੀ...

Tesla Car Price in India: ਕਾਫੀ ਸਮੇਂ ਤੋਂ ਭਾਰਤ ਵਿੱਚ ਟੈਸਲਾ ਦੇ ਆਉਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ, ਅਤੇ ਹੁਣ ਇਹ ਕੰਪਨੀ ਭਾਰਤ ਵਿੱਚ ਜਲਦੀ ਹੀ ਆਪਣਾ ਸਫਰ ਸ਼ੁਰੂ ਕਰਨ ਜਾ ਰਹੀ ਹੈ। ਇੱਕ ਰਿਪੋਰਟ ਮੁਤਾਬਕ, ਟੈਸਲਾ ਦੀ ਐਂਟਰੀ ਇਸ ਸਾਲ ਅਪ੍ਰੈਲ 2025 ਵਿੱਚ ਹੋਣ ਦੀ ਉਮੀਦ ਹੈ। ਪਹਿਲਾਂ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਜੇਕਰ ਟੈਸਲਾ ਭਾਰਤ ਵਿੱਚ ਆਉਂਦੀ ਹੈ, ਤਾਂ ਇਸ ਦੀ ਕੀਮਤ ਕਰੋੜਾਂ ਵਿੱਚ ਹੋਵੇਗੀ, ਪਰ ਹੁਣ ਇਹ ਪੱਕਾ ਹੋ ਗਿਆ ਹੈ ਕਿ ਕਮਪਨੀ ਭਾਰਤ ਵਿੱਚ 21 ਲੱਖ ਰੁਪਏ ਤੋਂ ਵੀ ਘੱਟ ਕੀਮਤ 'ਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਲਿਆ ਸਕਦੀ ਹੈ।

ਭਾਰਤ 'ਚ ਟੈਸਲਾ ਕਾਰ ਦੀ ਕੀਮਤ ਕਿੰਨੀ ਹੋਵੇਗੀ?

CNBC-TV18 ਦੀ ਰਿਪੋਰਟ ਮੁਤਾਬਕ, ਟੈਸਲਾ ਭਾਰਤ ਵਿੱਚ ਅਪਰੈਲ 2025 ਵਿੱਚ ਐਂਟਰੀ ਕਰਨ ਜਾ ਰਹੀ ਹੈ। ਕੰਪਨੀ ਬਰਲਿਨ ਦੇ ਪਲਾਂਟ ਤੋਂ ਇਲੈਕਟ੍ਰਿਕ ਕਾਰਾਂ ਦਾ ਆਯਾਤ (Import) ਕਰਨ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਵੇਚਣ ਦੀ ਯੋਜਨਾ ਬਣਾ ਰਹੀ ਹੈ। ਇਲਾਨ ਮਸਕ ਦੀ ਟੈਸਲਾ ਸਭ ਤੋਂ ਪਹਿਲਾਂ ਭਾਰਤ ਵਿੱਚ 25 ਹਜ਼ਾਰ ਡਾਲਰ (ਲਗਭਗ 21 ਲੱਖ ਰੁਪਏ) ਤੋਂ ਘੱਟ ਕੀਮਤ ਵਾਲੀ ਇਲੈਕਟ੍ਰਿਕ ਕਾਰ ਲਿਆਉਣ ਦੀ ਤਿਆਰੀ ਵਿੱਚ ਹੈ।

ਭਾਰਤ ਵਿੱਚ ਟੈਸਲਾ ਦੀ ਤਿਆਰੀ

ਸੂਤਰਾਂ ਮੁਤਾਬਕ, ਟੈਸਲਾ ਦਿੱਲੀ ਵਿੱਚ ਏਰੋਸਿਟੀ ਅਤੇ ਮੁੰਬਈ ਵਿੱਚ BKC ਵਿੱਚ ਆਪਣੇ ਸ਼ੋਰੂਮ ਲਈ ਜਗ੍ਹਾ ਫਾਈਨਲ ਕਰ ਰਹੀ ਹੈ। ਇਸ ਦੇ ਨਾਲ, ਕੰਪਨੀ ਨੇ ਨੌਕਰੀਆਂ (Jobs) ਲਈ ਵੀ ਵਿਗਿਆਪਨ ਦੇਣਾ ਸ਼ੁਰੂ ਕਰ ਦਿੱਤਾ ਹੈ। ਸਟੋਰ ਮੈਨੇਜਰ, ਸਰਵਿਸ ਟੈਕਨੀਸ਼ੀਅਨ ਅਤੇ ਸਰਵਿਸ ਐਡਵਾਈਜ਼ਰ ਵਰਗੀਆਂ ਨੌਕਰੀਆਂ ਖੁੱਲ੍ਹਣ ਦੀ ਉਮੀਦ ਹੈ।

ਭਾਰਤ ਸਰਕਾਰ ਵੱਲੋਂ ਟੈਸਲਾ ਲਈ ਰਾਹ ਸੌਖਾ

ਹੁਣ 40 ਹਜ਼ਾਰ ਡਾਲਰ (ਲਗਭਗ 33 ਲੱਖ ਰੁਪਏ) ਤੋਂ ਵੱਧ ਕੀਮਤ ਵਾਲੀਆਂ ਇੰਪੋਰਟਡ ਕਾਰਾਂ 'ਤੇ Basic Custom Duty (BCD) 100% ਤੋਂ ਘਟਾ ਕੇ 70% ਕਰ ਦਿੱਤੀ ਗਈ ਹੈ। ਇਸ ਤਬਦੀਲੀ ਨਾਲ 40 ਹਜ਼ਾਰ ਡਾਲਰ ਤੱਕ ਦੀਆਂ ਕਾਰਾਂ 'ਤੇ BCD 70% ਹੀ ਰਹੇਗੀ, ਜਿਸ ਨਾਲ ਟੈਸਲਾ ਕਾਰਾਂ ਦੀ ਕੀਮਤ ਭਾਰਤ ਵਿੱਚ ਹੋਰ ਵਧੀਆ ਹੋ ਸਕਦੀ ਹੈ।

ਸਭ ਕੰਪਨੀਆਂ ਦੀਆਂ ਵਧੀਆਂ ਧੜਕਣਾਂ

ਅਜੇ ਤਕ ਲੋਕਾਂ ਨੂੰ ਮਾਰੂਤੀ ਸੁਜ਼ੂਕੀ ਦੀ ਗ੍ਰੈਂਡ ਵਿਟਾਰਾ EV ਤੋਂ ਉਮੀਦ ਸੀ ਕਿ ਇਹ EV ਮਾਰਕੀਟ ਨੂੰ ਹਿਲਾ ਦੇਵੇਗੀ, ਪਰ ਹੁਣ ਇਲਾਨ ਮਸਕ ਦੀ ਟੈਸਲਾ ਨੇ ਸਭ ਕੰਪਨੀਆਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ। ਮਾਰੁਤੀ ਦੀ E-ਵਿਟਾਰਾ ਦੀ ਕੀਮਤ 20 ਤੋਂ 25 ਲੱਖ ਰੁਪਏ ਹੋ ਸਕਦੀ ਹੈ। ਹੁਣ ਜੇਕਰ ਇਸੇ ਬਜਟ 'ਚ ਟੈਸਲਾ ਦੀ ਕਾਰ ਮਿਲਣ ਲੱਗੀ, ਤਾਂ ਹੋਰ ਆਟੋ ਕੰਪਨੀਆਂ ਦੀ ਹਾਲਤ ਦੇਖਣ ਵਾਲੀ ਹੋਵੇਗੀ।

ਟਾਪ ਹੈਡਲਾਈਨ

Tata Punch: ਕਾਰ ਲਵਰਸ ਲਈ ਬੰਪਰ ਆਫਰ, 3.35 ਰੁਪਏ ਤੱਕ ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਕਾਰ ਲਵਰਸ ਲਈ ਬੰਪਰ ਆਫਰ, 3.35 ਰੁਪਏ ਤੱਕ ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਵਾਲਿਆਂ ਦੀ ਲੱਗੀ ਕਤਾਰ...
2 ਲੱਖ ਰੁਪਏ ਦਾ ਡਾਊਨ ਪੇਮੈਂਟ ਦੇ ਕੇ ਖਰੀਦੋ ਟਾਟਾ ਨੈਕਸਨ, ਕਿੰਨੀ ਹੋਵੇਗੀ EMI ?
2 ਲੱਖ ਰੁਪਏ ਦਾ ਡਾਊਨ ਪੇਮੈਂਟ ਦੇ ਕੇ ਖਰੀਦੋ ਟਾਟਾ ਨੈਕਸਨ, ਕਿੰਨੀ ਹੋਵੇਗੀ EMI ?
ਐਕਸਪ੍ਰੈਸਵੇਅ 'ਤੇ ਲੇਨ ਬਦਲੀ ਤਾਂ ਕੱਟੇਗਾ ਚਲਾਨ, ਹਾਈਵੇ 'ਤੇ ਨਵਾਂ ਨਿਯਮ ਹੋਇਆ ਲਾਗੂ
ਐਕਸਪ੍ਰੈਸਵੇਅ 'ਤੇ ਲੇਨ ਬਦਲੀ ਤਾਂ ਕੱਟੇਗਾ ਚਲਾਨ, ਹਾਈਵੇ 'ਤੇ ਨਵਾਂ ਨਿਯਮ ਹੋਇਆ ਲਾਗੂ
Cullinan-Bentayga ਦੀ ਵਧੀ ਟੈਂਸ਼ਨ , ਮਾਰਕੀਟ 'ਚ ਹੋਈ Range Rover SV Ultra ਦੀ ਐਂਟਰੀ
Cullinan-Bentayga ਦੀ ਵਧੀ ਟੈਂਸ਼ਨ , ਮਾਰਕੀਟ 'ਚ ਹੋਈ Range Rover SV Ultra ਦੀ ਐਂਟਰੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...
Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
Embed widget