ਪੜਚੋਲ ਕਰੋ

ਭਾਰਤ 'ਚ ਸਭ ਤੋਂ ਸਸਤੀ SUV ਕਾਰ, Nissan Magnite ਦੀਆਂ ਕੀਮਤਾਂ ਬਾਰੇ ਖੁਲਾਸਾ

ਪਿਛਲੇ ਮਹੀਨੇ ਪੂਰੀ ਦੁਨੀਆ ’ਚ ਲਾਂਚ ਹੋਈ Nissan Magnite ਹੁਣ ਛੇਤੀ ਹੀ ਭਾਰਤ ’ਚ ਵੀ ਲਾਂਚ ਹੋਵੇਗੀ। ਭਾਰਤ ’ਚ ਇਹ ਕਾਰ ਸਿਰਫ਼ ਇੱਕ ਇੰਜਣ ਆਪਸ਼ਨ ਨਾਲ ਪੇਸ਼ ਕੀਤੀ ਜਾਵੇਗੀ।

ਪਿਛਲੇ ਮਹੀਨੇ ਪੂਰੀ ਦੁਨੀਆ ’ਚ ਲਾਂਚ ਹੋਈ Nissan Magnite ਹੁਣ ਛੇਤੀ ਹੀ ਭਾਰਤ ’ਚ ਵੀ ਲਾਂਚ ਹੋਵੇਗੀ। ਭਾਰਤ ’ਚ ਇਹ ਕਾਰ ਸਿਰਫ਼ ਇੱਕ ਇੰਜਣ ਆਪਸ਼ਨ ਨਾਲ ਪੇਸ਼ ਕੀਤੀ ਜਾਵੇਗੀ। ਇਹ ਚਾਰ ਮੀਟਰ ਤੋਂ ਘੱਟ ਲੰਮੀ SUV ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ ਸਾਢੇ 5 ਲੱਖ ਰੁਪਏ ਹਨ। ਆਓ ਜਾਣੀਏ ਇਸ ਕਾਰ ਦੇ ਕੁਝ ਫ਼ੀਚਰਜ਼:
Nissan Magnite ’ਚ ਸੈਗਮੈਂਟ ਫ਼ਸਟ 7.0 ਇੰਚ ਟੀਐਫ਼ਟੀ ਇੰਸਟਰੂਮੈਂਟ ਕੰਸੋਲ ਯੂਨਿਟ ਹੈ ਜੋ ਇਸ ਰੇਂਜ ਦੀ ਕਿਸੇ ਵੀ ਕਾਰ ਵਿੱਚ ਹੁਣ ਤੱਕ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਮੈਗਨਾਈਟ ’ਚ ਐਂਡ੍ਰਾਇਡ ਆਟੋ ਤੇ ਐਪਲ ਕਾਰ ਪਲੇ ਕੁਨੈਕਟੀਵਿਟੀ ਦੇ ਨਾਲ 8 ਇੰਚ ਦੀ ਟੱਚਸਕ੍ਰੀਨ ਇਨਫ਼ੋਟੇਨਮੈਂਟ, ਐਂਬੀਐਂਟ ਮੂਡ ਲਾਈਟਿੰਗ, ਕਰੂਜ਼ ਕੰਟਰੋਲ ਸਮੇਤ ਕਈ ਸ਼ਾਨਦਾਰ ਫ਼ੀਚਰਜ਼ ਦਿੱਤੇ ਗਏ ਹਨ। ਨਿਸਾਨ ਦੀ ਇਸ ਕਾਰ ਦਾ ਡੈਸ਼ਬੋਰਡ ਸ਼ਾਨਦਾਰ ਹੈ। ਇਸ ਵਿੱਚ ਏਸੀ ਵੈਂਟਸ, ਗਲੌਬ ਬਾੱਕਸ ਤੇ ਸਪੀਕਰ ਸਮੇਤ ਹੋਰ ਇੰਸਟਰੂਮੈਂਟ ਦੀ ਪਲੇਸਿੰਗ ਵੀ ਸ਼ਾਨਦਾਰ ਹੈ।
ਇਹ ਹਨ ਕਾਰ ਦੀਆਂ ਕੀਮਤਾਂ
1.0        ਲਿਟਰ ਪੈਟਰੋਲ XE-5,50,000 ਰੁਪਏ
1.0        ਲਿਟਰ ਪੈਟਰੋਲ XL-6,25,000 ਰੁਪਏ
1.0        ਲਿਟਰ ਪੈਟਰੋਲ XV-6,75,000 ਰੁਪਏ
1.0        ਲਿਟਰ ਪੈਟਰੋਲ XV ਪ੍ਰੀਮੀਅਮ -7,65,000 ਰੁਪਏ 1.0        ਲਿਟਰ ਟਰਬੋ ਪੈਟਰੋਲ XL-7,25,000 ਰੁਪਏ 1.0        ਲਿਟਰ ਟਰਬੋ ਪੈਟਰੋਲ XV-7,75,000 ਰੁਪਏ 1.0        ਲਿਟਰ ਟਰਬੋ ਪੈਟਰੋਲ XV ਪ੍ਰੀਮੀਅਮ-8,65,000 ਰੁਪਏ 1.0        ਲਿਟਰ ਟਰਬੋ ਪੈਟਰੋਲ XL CVT-8,15,000 ਰੁਪਏ 1.0        ਲਿਟਰ ਟਰਬੋ ਪੈਟਰੋਲ XL CVT -8,65,000 ਰੁਪਏ 1.0        ਲਿਟਰ ਟਰਬੋ ਪੈਟਰੋਲ XV ਪ੍ਰੀਮੀਅਮ CVT-9,55,000 ਰੁਪਏ ਨਿਸਾਨ ਮੈਗਨਾਈਟ ਦਾ ਮੁਕਾਬਲਾ ਭਾਰਤ ’ਚ ਫ਼ੋਰਡ ਈਕੋਸਪੋਰਟ, ਟਾਟਾ ਨੈਕਸਾਨ, ਟੋਇਟਾ ਅਰਬਨ ਕਰੂਜ਼ਰ, ਮਾਰੂਤੀ ਬ੍ਰੇਜ਼ਾ, ਮਹਿੰਦਰਾ XUV300, ਕੀਆ ਸੌਨੇਟ, ਹੁੰਡਾਈ ਵੈਨਿਊ ਜਿਹੀਆਂ ਕਾਰਾਂ ਨਾਲ ਹੋਵੇਗਾ। ਭਾਰਤੀ ਬਾਜ਼ਾਰ ਵਿੱਚ ਇਹ ਸਭ ਤੋਂ ਵੱਧ ਮੁਕਾਬਲੇ ਵਾਲਾ ਸੈਗਮੈਂਟ ਹੈ। ਨਿਸਾਨ ਮੈਗਨਾਈਟ ਦੇ ਆਉਣ ਨਾਲ ਇਸ ਵਿੱਚ ਮੁਕਾਬਲਾ ਹੋਰ ਵੀ ਸਖ਼ਤ ਹੋਣ ਵਾਲਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

DM ਦੀ ਮੌਤ ਮਾਮਲੇ 'ਚ ਵਿਰੋਧੀ ਧਿਰਾਂ ਵੱਲੋਂ ਪ੍ਰਦਰਸ਼ਨ ,ਚੰਡੀਗੜ੍ਹ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾੜਾਂ , ਸਾਬਕਾ 'ਆਪ' ਮੰਤਰੀ ਦੀ ਗ੍ਰਿਫ਼ਤਾਰੀ 'ਤੇ ਅੜੇ 
DM ਦੀ ਮੌਤ ਮਾਮਲੇ 'ਚ ਵਿਰੋਧੀ ਧਿਰਾਂ ਵੱਲੋਂ ਪ੍ਰਦਰਸ਼ਨ ,ਚੰਡੀਗੜ੍ਹ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾੜਾਂ , ਸਾਬਕਾ 'ਆਪ' ਮੰਤਰੀ ਦੀ ਗ੍ਰਿਫ਼ਤਾਰੀ 'ਤੇ ਅੜੇ 
Punjab holiday News : ਪੰਜਾਬ 'ਚ ਸੋਮਵਾਰ ਨੂੰ ਹੋਵੇਗੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Punjab holiday News : ਪੰਜਾਬ 'ਚ ਸੋਮਵਾਰ ਨੂੰ ਹੋਵੇਗੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Mohali News : ਬੁਆਏਫ੍ਰੈਂਡ ਨੂੰ ਮਿਲਣ ਗਈ ਲੜਕੀ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼ , ਪਰਿਵਾਰ ਨੇ ਲਗਾਏ ਗੰਭੀਰ ਆਰੋਪ 
Mohali News : ਬੁਆਏਫ੍ਰੈਂਡ ਨੂੰ ਮਿਲਣ ਗਈ ਲੜਕੀ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼ , ਪਰਿਵਾਰ ਨੇ ਲਗਾਏ ਗੰਭੀਰ ਆਰੋਪ 
AAP ਵਿਧਾਇਕ ਦੇਵ ਮਾਨ ਦੀ ਬਜ਼ੁਰਗ ਨੂੰ ਲੱਤ ਮਾਰਨ ਦੀ ਵੀਡੀਓ ਵਾਇਰਲ ,  MLA ਨੇ ਵਾਇਰਲ ਵੀਡੀਓ ਦੀ ਦੱਸੀ ਸੱਚਾਈ
AAP ਵਿਧਾਇਕ ਦੇਵ ਮਾਨ ਦੀ ਬਜ਼ੁਰਗ ਨੂੰ ਲੱਤ ਮਾਰਨ ਦੀ ਵੀਡੀਓ ਵਾਇਰਲ ,  MLA ਨੇ ਵਾਇਰਲ ਵੀਡੀਓ ਦੀ ਦੱਸੀ ਸੱਚਾਈ

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DM ਦੀ ਮੌਤ ਮਾਮਲੇ 'ਚ ਵਿਰੋਧੀ ਧਿਰਾਂ ਵੱਲੋਂ ਪ੍ਰਦਰਸ਼ਨ ,ਚੰਡੀਗੜ੍ਹ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾੜਾਂ , ਸਾਬਕਾ 'ਆਪ' ਮੰਤਰੀ ਦੀ ਗ੍ਰਿਫ਼ਤਾਰੀ 'ਤੇ ਅੜੇ 
DM ਦੀ ਮੌਤ ਮਾਮਲੇ 'ਚ ਵਿਰੋਧੀ ਧਿਰਾਂ ਵੱਲੋਂ ਪ੍ਰਦਰਸ਼ਨ ,ਚੰਡੀਗੜ੍ਹ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾੜਾਂ , ਸਾਬਕਾ 'ਆਪ' ਮੰਤਰੀ ਦੀ ਗ੍ਰਿਫ਼ਤਾਰੀ 'ਤੇ ਅੜੇ 
Punjab holiday News : ਪੰਜਾਬ 'ਚ ਸੋਮਵਾਰ ਨੂੰ ਹੋਵੇਗੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Punjab holiday News : ਪੰਜਾਬ 'ਚ ਸੋਮਵਾਰ ਨੂੰ ਹੋਵੇਗੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Mohali News : ਬੁਆਏਫ੍ਰੈਂਡ ਨੂੰ ਮਿਲਣ ਗਈ ਲੜਕੀ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼ , ਪਰਿਵਾਰ ਨੇ ਲਗਾਏ ਗੰਭੀਰ ਆਰੋਪ 
Mohali News : ਬੁਆਏਫ੍ਰੈਂਡ ਨੂੰ ਮਿਲਣ ਗਈ ਲੜਕੀ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼ , ਪਰਿਵਾਰ ਨੇ ਲਗਾਏ ਗੰਭੀਰ ਆਰੋਪ 
AAP ਵਿਧਾਇਕ ਦੇਵ ਮਾਨ ਦੀ ਬਜ਼ੁਰਗ ਨੂੰ ਲੱਤ ਮਾਰਨ ਦੀ ਵੀਡੀਓ ਵਾਇਰਲ ,  MLA ਨੇ ਵਾਇਰਲ ਵੀਡੀਓ ਦੀ ਦੱਸੀ ਸੱਚਾਈ
AAP ਵਿਧਾਇਕ ਦੇਵ ਮਾਨ ਦੀ ਬਜ਼ੁਰਗ ਨੂੰ ਲੱਤ ਮਾਰਨ ਦੀ ਵੀਡੀਓ ਵਾਇਰਲ ,  MLA ਨੇ ਵਾਇਰਲ ਵੀਡੀਓ ਦੀ ਦੱਸੀ ਸੱਚਾਈ
CM ਭਗਵੰਤ ਮਾਨ ਨੇ 29 ਮਾਰਚ ਨੂੰ ਬੁਲਾਈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ,ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਵੇਗੀ
CM ਭਗਵੰਤ ਮਾਨ ਨੇ 29 ਮਾਰਚ ਨੂੰ ਬੁਲਾਈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ,ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਵੇਗੀ
Gold-Silver Rate Today: ਹਫ਼ਤਾ ਭਰ ਗਾਹਕਾਂ ਦੀ ਲੱਗੀ ਮੌਜ, ਚਾਂਦੀ 32 ਹਜ਼ਾਰ ਅਤੇ ਸੋਨਾ 13 ਹਜ਼ਾਰ ਰੁਪਏ ਡਿੱਗਿਆ; ਜਾਣੋ ਰੇਟ ਡਿੱਗਣ ਦੀ ਵਜ੍ਹਾ...
ਹਫ਼ਤਾ ਭਰ ਗਾਹਕਾਂ ਦੀ ਲੱਗੀ ਮੌਜ, ਚਾਂਦੀ 32 ਹਜ਼ਾਰ ਅਤੇ ਸੋਨਾ 13 ਹਜ਼ਾਰ ਰੁਪਏ ਡਿੱਗਿਆ; ਜਾਣੋ ਰੇਟ ਡਿੱਗਣ ਦੀ ਵਜ੍ਹਾ...
Punjab Holiday: ਪੰਜਾਬ 'ਚ ਸੋਮਵਾਰ ਸਣੇ ਮੰਗਲਵਾਰ-ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਸੋਮਵਾਰ ਸਣੇ ਮੰਗਲਵਾਰ-ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
Punjab News: ਪੰਜਾਬ 'ਆਪ' ਮੰਤਰੀ ਸਣੇ ਪਿਤਾ ਅਤੇ PA ਵਿਰੁੱਧ FIR ਦਰਜ, ਅਧਿਕਾਰੀ ਖੁਦਕੁਸ਼ੀ ਮਾਮਲੇ 'ਚ ਵੱਡਾ ਐਕਸ਼ਨ; ਮੰਤਰੀ ਨੇ ਦਿੱਤਾ ਸੀ ਅਸਤੀਫਾ...
ਪੰਜਾਬ 'ਆਪ' ਮੰਤਰੀ ਸਣੇ ਪਿਤਾ ਅਤੇ PA ਵਿਰੁੱਧ FIR ਦਰਜ, ਅਧਿਕਾਰੀ ਖੁਦਕੁਸ਼ੀ ਮਾਮਲੇ 'ਚ ਵੱਡਾ ਐਕਸ਼ਨ; ਮੰਤਰੀ ਨੇ ਦਿੱਤਾ ਸੀ ਅਸਤੀਫਾ...
Embed widget