ਪੜਚੋਲ ਕਰੋ

Renault Kiger ਅੱਜ ਭਾਰਤ ’ਚ ਹੋ ਰਹੀ ਲਾਂਚ, ਸਭ ਤੋਂ ਛੋਟੀ SUV ਦੀਆਂ ਇਹ ਹੋਣਗੀਆਂ ਖ਼ਾਸੀਅਤਾਂ

Renault ਆਪਣੀ ਨਵੀਂ ਐਸਯੂਵੀ Renault Kiger ਨੂੰ ਅੱਜ ਭਾਰਤ ’ਚ ਲਾਂਚ ਕਰਨ ਜਾ ਰਹੀ ਹੈ। ਇਹ ਕੰਪਨੀ ਦੀ ਹੁਣ ਤੱਕ ਦੀ ਸਭ ਤੋਂ ਛੋਟੀ SUV ਦੱਸੀ ਜਾ ਰਹੀ ਹੈ। ਇਹ ਕਾਰ ਛੇ ਰੰਗਾਂ ਦੇ ਆਪਸ਼ਨਜ਼ ਵਿੱਚ ਲਾਂਚ ਹੋਣੀ ਹੈ। ਇਸ ਕਾਰ ਦੀ ਕੀਮਤ 5 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।

ਕਾਫ਼ੀ ਹੱਦ ਤੱਕ ਸਪੋਰਟੀ ਲੁੱਕ ਵਾਲੀ ਇਸ ਕਾਰ ਦਾ ਸ਼ਾਨਦਾਰ ਬੰਪਰ, ਵਾਈਡ ਸੈਂਟਰਲ ਏਅਰ ਇਨਟੈੱਕ, ਸ਼ਾਰਕ ਫ਼ਿਨ ਐਂਟੀਨਾ ਤੇ ਰੂਫ਼ ਮਾਊਂਟਿਡ ਸਪੁਆਇਲਰ ਦਿੱਤਾ ਗਿਆ ਹੈ। ਲਾਈਟਿੰਗ ਲਈ ਇਸ ਵਿੱਚ LED ਪ੍ਰੋਜੈਕਟਰ ਹੈੱਡਲੈਪ, LED ਡੇਅ ਟਾਈਮ ਰਨਿੰਗ ਲਾਈਟਸ (DRLs) ਤੇ C ਆਕਾਰ ਦੇ LED ਟੇਲ ਲੈਂਪ ਹੋ ਸਕਦੇ ਹਨ। ਕਾਰ ਦੇ ਕੈਬਿਨ ’ਚ ਬਲੈਕ ਆਊਟ ਬੀ ਪਿਲਰਜ਼, ORVM ਤੇ 16 ਇੰਚ ਦੇ ਐਲੌਏ ਵ੍ਹੀਲ ਜਿਹੇ ਫ਼ੀਚਰਜ਼ ਸ਼ਾਮਲ ਹਨ।

ਇਸ ਵਿੱਚ ਮਲਟੀ ਫ਼ੰਕਸ਼ਨਲ ਸਟੀਅਰਿੰਗ ਵ੍ਹੀਲ, ਆਟੋ ਕਲਾਈਮੇਟ ਕੰਟਰੋਲ, ਕਰੂਜ਼ ਕੰਟਰੋਲ, ਕੂਲਡ ਗਲੋਵਬਾੱਕਸ ਤੇ ਰੀਅਰ ਏਅਰ ਕੰਡੀਸ਼ਨਰ ਵੈਂਟ ਜਿਹੇ ਫ਼ੀਚਰਜ਼ ਹੋ ਸਕਦੇ ਹਨ। ਕਾਰ ਵਿੱਚ ਕੁਨੈਕਟੀਵਿਟੀ ਲਈ ਐਂਡ੍ਰਾਇਡ ਆਟੋ ਤੇ ਐਪਲ ਕਾਰ ਪਲੇਅ ਨੂੰ ਸਪੋਰਟ ਵੀ ਹੋਵੇਗਾ। ਕਾਰ ਦੇ ਫ਼੍ਰੰਟ ਤੇ ਰੀਅਰ ਸਾਈਡ ਵਿੱਚ ਏਅਰ ਬੈਗਜ਼ ਹਨ।

ਇਸ ਕਾਰ ਦੀ ਸ਼ੁਰੂਆਤੀ ਕੀਮਤ 5 ਤੋਂ 6 ਲੱਖ ਰੁਪਏ ਹੋ ਸਕਦੀ ਹੈ। ਇਸ ਦਾ ਇੰਜਣ BS6 ਸਟੈਂਡਰਡ ਦਾ ਹੋਵੇਗਾ, ਜੋ 1.0 ਲਿਟਰ ਦਾ 71bhp ਦੀ ਤਾਕਤ ਅਤੇ 96Nm ਦਾ ਟੌਰਕ ਦੇਵੇਗਾ। 1.0 ਲਿਟਰ ਦਾ ਟਰਬੋ ਚਾਰਜਡ ਪੈਟਰੋਲ ਇੰਜਣ 99bhp ਦੀ ਪਾਵਰ ਨਾਂਲ 160Nm ਦਾ ਟੌਰਕ ਜੈਨਰੇਟ ਕਰੇਗਾ। ਇੰਜਣ 5 ਸਪੀਡ ਮੈਨੂਅਲ, ਆਟੋਮੈਟਿਕ ਤੇ CTV ਗੀਅਰ ਬਾੱਕਸ ਨਾਲ ਆਵੇਗਾ।

Renault Kiger ਕਾਰ ਦਾ ਮੁਕਾਬਲਾ Kia Sonet ਤੇ Hyundai Venue ਜਿਹੀਆਂ ਕਾਰਾਂ ਨਾਲ ਹੋਵੇਗਾ। Nissan Magnite ਵਾਂਗ Kiger ਨੂੰ ਵੀ ਵਧੀਆ ਹੁੰਗਾਰਾ ਮਿਲਣ ਦੀ ਆਸ ਹੈ।

ਟਾਪ ਹੈਡਲਾਈਨ

Luxury Car Sales: ਸੈਕਿੰਡ ਹੈਂਡ ਲਗਜ਼ਰੀ ਕਾਰਾਂ ਦੀ ਮੰਗ 54% ਕਿਉਂ ਵਧੀ ਹੈ, ਅਤੇ ਇਸਦਾ ਯੂਰੋ ਨਾਲ ਕੀ ਸਬੰਧ ਹੈ?

Scorpio-Thar ਸਣੇ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਲੱਖਾਂ ਦਾ Discount, ਜਾਣੋ ਪੂਰੀ ਡਿਟੇਲਸ

ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।

Mahindra Scorpio N ਜਾਂ Thar Roxx, ਤੁਹਾਡੇ ਲਈ ਕਿਹੜੀ ਗੱਡੀ ਰਹੇਗੀ ਵਧੀਆ? ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲਸ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?

Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  

Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ

Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 

LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ

ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ

iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ

Embed widget