ਪੜਚੋਲ ਕਰੋ

ਰਾਇਲ ਇਨਫੀਲਡ ਦੀ ਇਸ ਬਾਈਕ ਨੇ ਬਣਾਇਆ ਨਵਾਂ ਇਤਿਹਾਸ, ਜਾਣੋ ਸਭ ਕੁਝ

ਟੂ ਵੀਲਰ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਇਨ੍ਹੀਂ ਦਿਨੀਂ ਗਾਹਕਾਂ ਦੀ ਮਨਪਸੰਦ ਕੰਪਨੀ ਹੈ, ਜਿਸ ਦੀਆਂ ਬਾਈਕਾਂ ਲਾਂਚ ਹੁੰਦੇ ਸਾਰ ਹੀ ਧੂਮ ਮਚਾ ਦਿੰਦੀਆਂ ਹਨ।

ਨਵੀਂ ਦਿੱਲੀ: ਟੂ ਵੀਲਰ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਇਨ੍ਹੀਂ ਦਿਨੀਂ ਗਾਹਕਾਂ ਦੀ ਮਨਪਸੰਦ ਕੰਪਨੀ ਹੈ, ਜਿਸ ਦੀਆਂ ਬਾਈਕਾਂ ਲਾਂਚ ਹੁੰਦੇ ਸਾਰ ਹੀ ਧੂਮ ਮਚਾ ਦਿੰਦੀਆਂ ਹਨ। ਰਾਇਲ ਐਨਫੀਲਡ ਨੇ 250 ਸੀਸੀ ਤੋਂ 500 ਸੀਸੀ ਤਕ ਦੇ ਕਰੂਜ਼ਰ ਤੇ ਐਡਵੈਂਚਰ ਬਾਈਕ ਸੈਗਮੈਂਟ ਵਿੱਚ  ਬਾਜ਼ਾਰ ਨੂੰ ਆਪਣੇ ਕਬਜ਼ੇ ਵਿੱਚ ਕਰ ਰੱਖਿਆ ਹੈ। ਆਲਮ ਇਹ ਹੈ ਕਿ 250 ਸੀਸੀ ਤੋਂ ਲੈ ਕੇ 500 ਸੀਸੀ ਬਾਈਕ ਸੈਗਮੈਂਟ ਮਾਰਕੀਟ ਵਿੱਚ 95 ਫ਼ੀਸਦੀ ਕਬਜ਼ਾ ਸਿਰਫ਼ ਰਾਇਲ ਐਨਫੀਲਡ ਦਾ ਹੈ। ਯਾਨੀ ਕਿ ਡੇਢ ਲੱਖ ਰੁਪਏ ਤੋਂ ਜ਼ਿਆਦਾ ਦੀ ਸਭ ਤੋਂ ਜ਼ਿਆਦਾ ਬਾਈਕਸ ਰਾਇਲ ਅਨਫੀਲਡ ਦੀਆਂ ਵਿਕਦੀਆਂ ਹਨ ਤੇ ਸਭ ਤੋਂ ਜ਼ਿਆਦਾ ਵਿਕਰੀ ਰਾਇਲ ਐਨਫੀਲਡ ਕਲਾਸਿਕ 350 ਦੀ ਹੈ। ਬੀਤੇ ਦਿਨੀਂ ਰਾਇਲ ਐਨਫੀਲਡ ਦੀ ਧਾਂਸੂ ਕਰੂਜ਼ਰ ਬਾਈਕ Meteor 350 ਲਾਂਚ ਹੋਈ ਹੈ। ਇਸ ਤੇ ਸਾਰੇ ਵੇਰੀਐਂਟ ਦੀ ਬੰਪਰ ਵਿਕਰੀ ਹੋ ਰਹੀ ਹੈ।  ਜਾਣੋ 8 ਮਹੀਨੇ ਵਿਚ ਵੇਚੀਆਂ ਕਿੰਨੀਆਂ ਬਾਈਕਾਂ ਰਾਇਲ ਐਨਫੀਲਡ ਨੇ ਇਸ ਸਾਲ ਅਪ੍ਰੈਲ ਤੋਂ ਨਵੰਬਰ ਤੱਕ 251 ਸੀਸੀ ਤੋਂ 500 ਸੀਸੀ ਬਾਈਕ ਸੈਗਮੇਂਟ ਵਿੱਚ 3,11,388 ਬਾਈਕਾਂ ਵੇਚੀਆਂ, ਜੋ ਇਸ ਸੈਗਮੇਂਟ ਵਿੱਚ ਬਾਈਕ ਦਾ 95% ਦੀ ਮਾਰਕੀਟ ਹਿੱਸੇਦਾਰੀ ਹੈ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਰਾਇਲ ਐਨਫੀਲਡ ਬਾਜ਼ਾਰ ਦੇ ਨਾਲ ਨਾਲ ਲੋਕਾਂ ਦੇ ਦਿਲਾਂ 'ਤੇ ਪੂਰੀ ਤਰ੍ਹਾਂ ਹਾਵੀ ਹੈ।ਬਜਾਜ ਕੇਟੀਐਮ, ਹੌਂਡਾ, ਬੀਐਮਡਬਲਯੂ ਟੀਵੀਐਸ, ਕਾਵਾਸਾਕੀ ਮਹਿੰਦਰਾ ਤੇ ਯਾਮਾਹਾ ਵਰਗੀਆਂ ਕੰਪਨੀਆਂ ਵੀ ਰਾਇਲ ਐਨਫੀਲਡ ਤੋਂ ਅੱਗੇ ਨਹੀਂ ਜਾ ਸਕੀਆਂ ਹਨ। ਜਾਣੋ ਇਨ੍ਹਾਂ ਕੰਪਨੀਆਂ ਦਾ ਹਾਲ ਅਪ੍ਰੈਲ ਤੋਂ ਨਵੰਬਰ ਤੱਕ 251 ਸੀਸੀ ਤੋਂ 500 ਸੀਸੀ ਦੇ ਬਾਈਕ ਸੈਗਮੇਂਟ ਵਿੱਚ, ਬਜਾਜ ਕੇਟੀਐਮ ਨੇ 9,870 ਬਾਈਕਾਂ ਵੇਚੀਆਂ, ਜੋ ਮਾਰਕੀਟ ਹਿੱਸੇ ਦਾ ਸਿਰਫ 3% ਹੈ ਤੇ ਰਾਇਲ ਐਨਫੀਲਡ ਤੋਂ ਬਾਅਦ ਦੂਜੇ ਨੰਬਰ ਤੇ ਹੈ।ਹੌਂਡਾ ਨੇ ਇਸ ਮਿਆਦ ਵਿਚ 5,357 ਬਾਈਕਾਂ ਵੇਚੀਆਂ, ਜੋ ਮਾਰਕੀਟ ਵਿਚ ਸਿਰਫ 1.63 ਪ੍ਰਤੀਸ਼ਤ ਹਿੱਸਾ ਹੈ।ਚੌਥੇ ਨੰਬਰ 'ਤੇ ਬੀਐਮਡਬਲਯੂ ਟੀਵੀਐਸ ਹੈ, ਜਿਸ ਨੇ 2,189 ਬਾਈਕਾਂ ਵੇਚੀਆਂ ਤੇ ਇਹ ਮਾਰਕੀਟ ਹਿੱਸੇਦਾਰੀ ਦਾ ਸਿਰਫ 0.67% ਹੈ।

ਟਾਪ ਹੈਡਲਾਈਨ

Cheapest Cars: ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਦਾ ਗੋਲਡਨ ਮੌਕਾ, ਸਤੰਬਰ ਮਹੀਨੇ 2.75 ਲੱਖ ਰੁਪਏ ਤੱਕ ਦਾ ਡਿਸਕਾਊਂਟ; ਜਾਣੋ ਡਿਟੇਲ...
ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਦਾ ਗੋਲਡਨ ਮੌਕਾ, ਸਤੰਬਰ ਮਹੀਨੇ 2.75 ਲੱਖ ਰੁਪਏ ਤੱਕ ਦਾ ਡਿਸਕਾਊਂਟ; ਜਾਣੋ ਡਿਟੇਲ...
Hyundai Creta ਖਰੀਦਣ ਜਾ ਰਹੇ ਹੋ? ਮਿਲ ਰਿਹਾ 1 ਲੱਖ ਦਾ ਡਿਸਕਾਊਂਟ, ਕਿੰਨੇ ਦੀ ਮਿਲੇਗੀ ਗੱਡੀ
Hyundai Creta ਖਰੀਦਣ ਜਾ ਰਹੇ ਹੋ? ਮਿਲ ਰਿਹਾ 1 ਲੱਖ ਦਾ ਡਿਸਕਾਊਂਟ, ਕਿੰਨੇ ਦੀ ਮਿਲੇਗੀ ਗੱਡੀ
1 ਲੱਖ 'ਚ ਬੁੱਕ ਕਰੋ ਨਵੀਂ Audi Q3, BMW-Mercedes ਦੀ ਵਧੇਗੀ ਟੈਨਸ਼ਨ
1 ਲੱਖ 'ਚ ਬੁੱਕ ਕਰੋ ਨਵੀਂ Audi Q3, BMW-Mercedes ਦੀ ਵਧੇਗੀ ਟੈਨਸ਼ਨ
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ
8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police ASI: ਪੰਜਾਬ 'ਚ ਵੱਡਾ ਹਾਦਸਾ, ASI ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਜ਼ੋਰਦਾਰ ਟੱਕਰ, ਗੰਭੀਰ ਹਾਲਤ 'ਚ ਹਸਪਤਾਲ ਦਾਖਲ...
ਪੰਜਾਬ 'ਚ ਵੱਡਾ ਹਾਦਸਾ, ASI ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਜ਼ੋਰਦਾਰ ਟੱਕਰ, ਗੰਭੀਰ ਹਾਲਤ 'ਚ ਹਸਪਤਾਲ ਦਾਖਲ...
Punjab Congress Crisis: ਪੰਜਾਬ ਕਾਂਗਰਸ 'ਚ ਜਲਦੀ ਹੀ ਖਤਮ ਹੋਵੇਗੀ ਧੜੇਬੰਦੀ, ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਬੋਲੇ- ਚੰਨੀ ਨੇ ਸਹਿਯੋਗ ਦਾ ਭਰੋਸਾ ਦਿੱਤਾ, ਸਾਰੇ ਆਗੂਆਂ ਨੂੰ...
ਪੰਜਾਬ ਕਾਂਗਰਸ 'ਚ ਜਲਦੀ ਹੀ ਖਤਮ ਹੋਵੇਗੀ ਧੜੇਬੰਦੀ, ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਬੋਲੇ- ਚੰਨੀ ਨੇ ਸਹਿਯੋਗ ਦਾ ਭਰੋਸਾ ਦਿੱਤਾ, ਸਾਰੇ ਆਗੂਆਂ ਨੂੰ...
Punjab News: ਪੰਜਾਬ 'ਆਪ' ਇੰਚਾਰਜ ਦੀ ਪੁਲਿਸ ਅਧਿਕਾਰੀ ਨਾਲ ਬਹਿਸ, ਤਲਬੀਰ ਗਿੱਲ ਬੋਲੇ- ਦਿਓ ਮੈਨੂੰ ਅੰਦਰ, ਤੇਰੇ ਵਰਗੇ 50 SP ਵੇਖੇ; ਭਗੌੜੇ ਨੂੰ ਛੁਡਵਾਉਣ ਲਈ...
ਪੰਜਾਬ 'ਆਪ' ਇੰਚਾਰਜ ਦੀ ਪੁਲਿਸ ਅਧਿਕਾਰੀ ਨਾਲ ਬਹਿਸ, ਤਲਬੀਰ ਗਿੱਲ ਬੋਲੇ- ਦਿਓ ਮੈਨੂੰ ਅੰਦਰ, ਤੇਰੇ ਵਰਗੇ 50 SP ਵੇਖੇ; ਭਗੌੜੇ ਨੂੰ ਛੁਡਵਾਉਣ ਲਈ...
Punjab Holiday: ਪੰਜਾਬ 'ਚ ਛੁੱਟੀ ਦਾ ਐਲਾਨ, 12 ਸਤੰਬਰ ਨੂੰ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਨੋਟੀਫਿਕੇਸ਼ਨ ਜਾਰੀ...
Punjab Holiday: ਪੰਜਾਬ 'ਚ ਛੁੱਟੀ ਦਾ ਐਲਾਨ, 12 ਸਤੰਬਰ ਨੂੰ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਨੋਟੀਫਿਕੇਸ਼ਨ ਜਾਰੀ...
Cabinet Expansion: ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਅਹਿਮ ਮੀਟਿੰਗ, ਇਨ੍ਹਾਂ 2 ਮੰਤਰੀਆਂ ਨੂੰ ਹਟਾਉਣ 'ਤੇ ਚਰਚਾ ਤੇਜ਼; ਜਾਣੋ ਨਵੇਂ ਮੰਤਰੀ ਦੇ ਅਹੁਦਿਆਂ ਦੀ ਦੌੜ ਵਿੱਚ ਕੌਣ ਸ਼ਾਮਲ...
ਕੈਬਨਿਟ 'ਚ ਫੇਰਬਦਲ ਨੂੰ ਲੈ ਕੇ ਅਹਿਮ ਮੀਟਿੰਗ, ਇਨ੍ਹਾਂ 2 ਮੰਤਰੀਆਂ ਨੂੰ ਹਟਾਉਣ 'ਤੇ ਚਰਚਾ ਤੇਜ਼; ਜਾਣੋ ਨਵੇਂ ਮੰਤਰੀ ਦੇ ਅਹੁਦਿਆਂ ਦੀ ਦੌੜ ਵਿੱਚ ਕੌਣ ਸ਼ਾਮਲ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਨੂੰ ਗ੍ਰਿਫਤਾਰ ਕੀਤਾ ਗਿਆ, ਜਾਣੋ ਪੂਰਾ ਮਾਮਲਾ...
Punjab News: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਨੂੰ ਗ੍ਰਿਫਤਾਰ ਕੀਤਾ ਗਿਆ, ਜਾਣੋ ਪੂਰਾ ਮਾਮਲਾ...
ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਅੱਜ 9 ਸਤੰਬਰ ਨੂੰ ਸਸਤਾ ਜਾਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ? ਜਾਣ ਲਓ ਅੱਜ ਦੇ ਰੇਟ
ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ
ਵੱਡੀ ਖ਼ਬਰ! ਸਾਬਕਾ ਚੀਫ ਸਕੱਤਰ ਨੇ ਚੁੱਕਿਆ ਖੌਫਨਾਕ ਕਦਮ, ਮਿਲੀ ਲਾਸ਼; ਮੱਚਿਆ ਹੜਕੰਪ
Embed widget