ਪੜਚੋਲ ਕਰੋ

ਰਾਇਲ ਐਨਫੀਲਡ ਨੇ ਵਧਾਈ ਇਨ੍ਹਾਂ ਦੋ ਬੁਲੇਟਾਂ ਦੀ ਕੀਮਤ

ਕੰਪਨੀ ਨੇ ਆਪਣੇ ਬੀਐਸ-6 ਇੰਜਣ ਵਾਲੇ ਦੋ ਮਾਡਲ ਬੁਲੇਟ 350 ਤੇ ਕਲਾਸਿਕ 350 ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਦੋਵੇਂ ਮਾਡਲ ਇਸ ਸਾਲ ਦੇ ਸ਼ੁਰੂ ਵਿੱਚ ਬੀਐਸ-6 ਇੰਜਣ ਨਾਲ ਲਾਂਚ ਕੀਤੇ ਗਏ ਸੀ।

ਚੰਡੀਗੜ੍ਹ: ਰਾਇਲ ਐਨਫੀਲਡ (Royal Enfield) ਨੇ ਆਪਣੇ ਕੁਝ ਮਾਡਲਾਂ ਦੀ ਕੀਮਤ ਵਿੱਚ ਵਾਧਾ ਕੀਤਾ ਹੈ। ਕੰਪਨੀ ਨੇ ਆਪਣੇ ਬੀਐਸ-6 ਇੰਜਣ ਵਾਲੇ ਦੋ ਮਾਡਲ ਬੁਲੇਟ 350 ਤੇ ਕਲਾਸਿਕ 350 ਦੀ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਦੋਵੇਂ ਮਾਡਲ ਇਸ ਸਾਲ ਦੇ ਸ਼ੁਰੂ ਵਿੱਚ ਬੀਐਸ-6 ਇੰਜਣ ਨਾਲ ਲਾਂਚ ਕੀਤੇ ਗਏ ਸੀ। ਇਸ ਤੋਂ ਪਹਿਲਾਂ, ਕੰਪਨੀ ਨੇ ਬੀਐਸ-6 ਇੰਜਣ ਦੇ ਨਾਲ ਹਿਮਾਲੀਅਨ ਦੀ ਕੀਮਤ ਵਿੱਚ ਵੀ ਵਾਧਾ ਕੀਤਾ ਸੀ। ਕਲਾਸਿਕ 350 ਦੇ ਸਾਰੇ ਵੈਰੀਅੰਟਸ ਵਿੱਚ ਕੀਮਤ ਵਿੱਚ ਵਾਧਾ ਰਾਇਲ ਐਨਫੀਲਡ ਨੇ ਦੋਵਾਂ ਮਾਡਲਾਂ ਦੀ ਕੀਮਤ ‘ਚ 2,755 ਰੁਪਏ ਦਾ ਵਾਧਾ ਕੀਤਾ ਹੈ। ਇਹ ਵਾਧਾ ਸਾਰੇ ਰੰਗਾਂ ਦੇ ਮਾਡਲਾਂ ‘ਤੇ ਲਾਗੂ ਹੋਵੇਗਾ। ਕੰਪਨੀ ਦੇ ਕਲਾਸਿਕ 350 ਸਿੰਗਲ ਚੈਨਲ ਏਬੀਐਸ ਮਾਡਲ ਦੀ ਨਵੀਂ ਐਕਸ-ਸ਼ੋਅਰੂਮ ਕੀਮਤ ਹੁਣ 1.60 ਲੱਖ ਰੁਪਏ ਹੋ ਗਈ ਹੈ। ਇਸ ਬਾਈਕ ਨੂੰ 1.57 ਲੱਖ ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਇਸ ਨੂੰ 4 ਰੰਗਾਂ- ਚੇਸਟਨਟ ਰੈਡ, ਐਸ਼, ਮਰਕਰੀਰੀ ਸਿਲਵਰ ਤੇ ਰੈਡਿਚ ਲਾਲ ‘ਚ ਲਾਂਚ ਕੀਤਾ। ਇਸ ਦੇ ਨਾਲ ਹੀ ਇਸ ਮਾਡਲ ਦੇ ਡੂਅਲ ਚੈਨਲ ਏਬੀਐਸ ਦੀ ਕੀਮਤ ਵਧ ਕੇ 1.68 ਲੱਖ ਰੁਪਏ ਹੋ ਗਈ ਹੈ। ਕੰਪਨੀ ਦਾ ਇਹ ਮਾਡਲ 6 ਰੰਗਾਂ ਵਿੱਚ ਉਪਲੱਬਧ ਹੈ- ਕ੍ਰੋਮ ਬਲੈਕ, ਕਲਾਸਿਕ ਬਲੈਕ, ਸਟੀਲਥ ਬਲੈਕ, ਸਟੋਰਮਰਾਈਡਰ ਸੈਂਡ, ਏਅਰਬੋਰਨ ਬਲੂ ਅਤੇ ਗਨਮੇਟਲ ਗ੍ਰੇ। ਬੁਲੇਟ 350 ਕੀਮਤ 1.21 ਲੱਖ : ਇਨ੍ਹਾਂ ਤੋਂ ਇਲਾਵਾ ਰਾਇਲ ਐਨਫੀਲਡ ਬੁਲੇਟ 350 ਦੀ ਕੀਮਤ ਵੀ ਵਧੀ ਹੈ। ਇਸ ਬਾਈਕ ਦੇ ਬੀਐਸ 6 ਮਾਡਲ ਦੀ ਨਵੀਂ ਐਕਸ-ਸ਼ੋਅਰੂਮ ਕੀਮਤ, ਕੰਪਨੀ ਦੀ ਸਭ ਤੋਂ ਘੱਟ ਕੀਮਤ, 1.21 ਲੱਖ ਰੁਪਏ ਤੱਕ ਪਹੁੰਚ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

ਸਿਰਫ਼ 50 ਲੋਕਾਂ ਨੂੰ ਮਿਲੇਗੀ ਇਹ ਲਗਜ਼ਰੀ EV, MG ਨੇ ਸਾਈਬਰਸਟਰ ਅਤੇ M9 ਦਾ ਐਕਸਕਲੂਸਿਵ ਐਡੀਸ਼ਨ ਪੇਸ਼ ਕੀਤਾ।
ਸਿਰਫ਼ 50 ਲੋਕਾਂ ਨੂੰ ਮਿਲੇਗੀ ਇਹ ਲਗਜ਼ਰੀ EV, MG ਨੇ ਸਾਈਬਰਸਟਰ ਅਤੇ M9 ਦਾ ਐਕਸਕਲੂਸਿਵ ਐਡੀਸ਼ਨ ਪੇਸ਼ ਕੀਤਾ।
Renault Kwid ਨੂੰ ਸਿਰਫ਼ 80,000 ਰੁਪਏ ਦੀ ਡਾਊਨ ਪੇਮੈਂਟ ਨਾਲ ਘਰ ਲਿਆਂਦਾ ਜਾ ਸਕਦਾ ਹੈ, ਹਰ ਮਹੀਨੇ ਇੰਨੀ EMI ਦੇਣੀ ਪਵੇਗੀ
Renault Kwid ਨੂੰ ਸਿਰਫ਼ 80,000 ਰੁਪਏ ਦੀ ਡਾਊਨ ਪੇਮੈਂਟ ਨਾਲ ਘਰ ਲਿਆਂਦਾ ਜਾ ਸਕਦਾ ਹੈ, ਹਰ ਮਹੀਨੇ ਇੰਨੀ EMI ਦੇਣੀ ਪਵੇਗੀ
700 ਕਿਲੋਮੀਟਰ ਚੱਲੇਗੀ ਆਉਣ ਵਾਲੀ Tata EV , ਜਾਣੋ ਕੀ ਹੈ ਇਸਦੀ ਖਾਸੀਅਤ ?
700 ਕਿਲੋਮੀਟਰ ਚੱਲੇਗੀ ਆਉਣ ਵਾਲੀ Tata EV , ਜਾਣੋ ਕੀ ਹੈ ਇਸਦੀ ਖਾਸੀਅਤ ?
Suzuki Hayabusa ਨਵੇਂ ਰੰਗ ਅਤੇ ਸ਼ਾਨਦਾਰ ਲੁੱਕ ਦੇ ਨਾਲ ਆਈ ਹੈ , ਜਾਣੋ ਇਸ ਬਾਈਕ ਦੀ ਖਾਸੀਅਤ
Suzuki Hayabusa ਨਵੇਂ ਰੰਗ ਅਤੇ ਸ਼ਾਨਦਾਰ ਲੁੱਕ ਦੇ ਨਾਲ ਆਈ ਹੈ , ਜਾਣੋ ਇਸ ਬਾਈਕ ਦੀ ਖਾਸੀਅਤ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ
 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ
Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 
Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 
ਬੱਚਿਆਂ 'ਚ ਪਾਣੀ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਸਿਹਤ 'ਤੇ ਪੈ ਸਕਦਾ ਹੈ ਗੰਭੀਰ ਅਸਰ
ਬੱਚਿਆਂ 'ਚ ਪਾਣੀ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਸਿਹਤ 'ਤੇ ਪੈ ਸਕਦਾ ਹੈ ਗੰਭੀਰ ਅਸਰ
School Bomb Blast: ਵੱਡੀ ਖਬਰ, ਸਰਕਾਰੀ ਸਕੂਲ 'ਚ ਜ਼ੋਰਦਾਰ ਬੰਬ ਧਮਾਕਾ! ਇਲਾਕੇ 'ਚ ਫੈਲੀ ਦਹਿਸ਼ਤ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਖਬਰ, ਸਰਕਾਰੀ ਸਕੂਲ 'ਚ ਜ਼ੋਰਦਾਰ ਬੰਬ ਧਮਾਕਾ! ਇਲਾਕੇ 'ਚ ਫੈਲੀ ਦਹਿਸ਼ਤ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab Vidhan Sabha ਦਾ ਮਾਨਸੂਨ ਸੈਸ਼ਨ 3 ਅਗਸਤ ਤੋਂ, CM ਭਗਵੰਤ ਮਾਨ ਨੇ ਕਿਹਾ- 10 ਲੱਖ ਨਵੇਂ ਰਾਸ਼ਨ ਕਾਰਡ ਬਣਨਗੇ 
Punjab Vidhan Sabha ਦਾ ਮਾਨਸੂਨ ਸੈਸ਼ਨ 3 ਅਗਸਤ ਤੋਂ, CM ਭਗਵੰਤ ਮਾਨ ਨੇ ਕਿਹਾ- 10 ਲੱਖ ਨਵੇਂ ਰਾਸ਼ਨ ਕਾਰਡ ਬਣਨਗੇ 
Punjab Operation Prahar: ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ, 40 ਨਸ਼ਾ ਤਸਕਰ ਗ੍ਰਿਫ਼ਤਾਰ; ਗੈਂਗਸਟਰਾਂ ਨੂੰ ਸਖ਼ਤ ਚੇਤਾਵਨੀ
Punjab Operation Prahar: ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ, 40 ਨਸ਼ਾ ਤਸਕਰ ਗ੍ਰਿਫ਼ਤਾਰ; ਗੈਂਗਸਟਰਾਂ ਨੂੰ ਸਖ਼ਤ ਚੇਤਾਵਨੀ
Pension Hike: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ, ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਲਈ ਖਾਸ ਤੋਹਫ਼ਾ; ਪੈਨਸ਼ਨ ਦੀ ਰਕਮ 'ਚ ਕੀਤਾ ਵਾਧਾ: ਹੁਣ ਹਰ ਮਹੀਨੇ ਮਿਲਣਗੇ ਇੰਨੇ ਹਜ਼ਾਰ ?
ਸੂਬਾ ਸਰਕਾਰ ਵੱਲੋਂ ਵੱਡਾ ਐਲਾਨ, ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਲਈ ਖਾਸ ਤੋਹਫ਼ਾ; ਪੈਨਸ਼ਨ ਦੀ ਰਕਮ 'ਚ ਕੀਤਾ ਵਾਧਾ: ਹੁਣ ਹਰ ਮਹੀਨੇ ਮਿਲਣਗੇ ਇੰਨੇ ਹਜ਼ਾਰ ?
Punjab News: ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਮੁਲਤਵੀ, ਦੋ ਮੰਗਾਂ 'ਤੇ ਬਣੀ ਸਹਿਮਤੀ; ਸ਼ੰਭੂ ਅਤੇ ਖਨੌਰੀ ਬਾਰਡਰ ਸੀਲ: ਹਰਿਆਣਾ ਸਰਕਾਰ ਦੀ ਦੋ ਟੁੱਕ, ਅੱਗੇ ਨਹੀਂ ਵਧਣ ਦੇਵਾਂਗੇ...
ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਮੁਲਤਵੀ, ਦੋ ਮੰਗਾਂ 'ਤੇ ਬਣੀ ਸਹਿਮਤੀ; ਸ਼ੰਭੂ ਅਤੇ ਖਨੌਰੀ ਬਾਰਡਰ ਸੀਲ: ਹਰਿਆਣਾ ਸਰਕਾਰ ਦੀ ਦੋ ਟੁੱਕ, ਅੱਗੇ ਨਹੀਂ ਵਧਣ ਦੇਵਾਂਗੇ...
Embed widget