ਪੜਚੋਲ ਕਰੋ

ਟਾਟਾ ਮੋਟਰਜ਼ ਨੇ ਲਾਂਚ ਕੀਤਾ ਹੈਰੀਅਰ ਦਾ ਸਪੈਸ਼ਲ ਐਡੀਸ਼ਨ 'Camo', ਜਾਣੋ ਕਿਨ੍ਹਾਂ ਸਪੇਰਟਸ ਕਾਰ ਨਾਲ ਹੈ ਮੁਕਾਬਲਾ

ਟਾਟਾ ਮੋਟਰਜ਼ ਨੇ ਹੈਰੀਅਰ ਦਾ ਸਪੈਸ਼ਨ ਐਡੀਸ਼ਨ 'ਕੈਮੋ' ਲਾਂਚ ਕੀਤਾ ਹੈ। ਇਸਦੀ ਕੀਮਤ 16.50 ਲੱਖ ਰੁਪਏ (ਐਕਸ ਸ਼ੋਅਰੂਮ, ਦਿੱਲੀ) ਹੈ। ਇਸ ਵਿੱਚ 3 ਡੀ ਮੁਲਡ ਮੈਟ, ਟਰੰਕ ਮੈਟ ਅਤੇ ਐਂਟੀ ਸਕਿੱਡ ਡੈਸ਼ ਮੈਟਸ ਹੋਣਗੇ। ਇਹ ਅਸੈਸਰੀਜ਼ ਦੋ ਆਪਸ਼ਨਾਂ 'ਚ ਉਪਲਬਧ ਹੋਏਗੀ।

ਨਵੀਂ ਦਿੱਲੀ: ਟਾਟਾ ਮੋਟਰਜ਼ (Tata Motors) ਨੇ ਸ਼ੁੱਕਰਵਾਰ ਨੂੰ ਟਾਟਾ ਹੈਰੀਅਰ (Tata Harrier) ਦਾ ਸਪੈਸ਼ਨ ਵਰਜ਼ਨ 'Camo' ਲਾਂਚ ਕੀਤਾ। ਇਸਦੀ ਕੀਮਤ 16.50 ਲੱਖ ਰੁਪਏ ਹੈ। ਟਾਟਾ ਮੋਟਰਜ਼ ਦਾ ਕਹਿਣਾ ਹੈ ਕਿ ਆਲ-ਨਿਊ ਕੈਮੋ ਗ੍ਰੀਨ ਸਟੀਲ ਅਤੇ ਗ੍ਰੇ 'ਚ ਬਲੇਂਡ ਕਰਕੇ ਬਣਾਇਆ ਗਿਆ ਹੈ, ਇਹ OMEGARC ਦੀ ਇੰਟਰਲ ਪਾਵਰ ਨੂੰ ਦਰਸਾਉਂਦਾ ਹੈ। ਇਹ ਇੱਕ ਪਾਵਰਫੁਲ ਐਸਯੂਵੀ ਹੈ। ਕੈਮੋ ਐਡੀਸ਼ਨ ਐਕਸਟੀ ਵੇਰੀਐਂਟ ਤੋਂ ਮੈਨੂਅਲ ਟ੍ਰਾਂਸਮਿਸ਼ਨ ਅਤੇ ਐਕਸ ਜ਼ੈਡ ਵੇਰੀਐਂਟ ਤੋਂ ਆਟੋਮੈਟਿਕ ਟ੍ਰਾਂਸਮਿਸ਼ਨ ਵਿਚ ਉਪਲਬਧ ਹੋਵੇਗੀ। ਹੈਰੀਅਰ ਕੈਮੋ ਵਿਚ ਗ੍ਰੀਨ ਸ਼ੇਡ ਸਿਰਫ ਇਸ ਦੀ ਬਾਡੀ ਦੇ ਨਾਲ-ਨਾਲ ਇਸ ਦੇ 17 ਇੰਚ ਦੇ ਐਲਾਏ ਟਾਇਰ 'ਤੇ ਵੇਖਣ ਨੂੰ ਮਿਲੇਗਾ ਅਤੇ ਇਸ ਵਿਚ ਕੈਮੋ ਬੈਜ ਵੀ ਮਿਲੇਗਾ। ਇਸ ਵਿਚ ਪਾਰਕਿੰਗ ਸੈਂਸਰ ਅਤੇ ਰੂਪ ਰੇਲ ਦਿੱਤੇ ਗਏ ਹਨ। ਟਾਟਾ ਮੋਟਰਜ਼ ਨੇ ਲਾਂਚ ਕੀਤਾ ਹੈਰੀਅਰ ਦਾ ਸਪੈਸ਼ਲ ਐਡੀਸ਼ਨ 'Camo', ਜਾਣੋ ਕਿਨ੍ਹਾਂ ਸਪੇਰਟਸ ਕਾਰ ਨਾਲ ਹੈ ਮੁਕਾਬਲਾ ਇੰਟੀਰਿਅਰ ਦੀ ਗੱਲ ਕਰੀਏ ਤਾਂ ਇਸ ਮਾਡਲ 'ਚ ਬਲੈਕ ਸਟੋਨ ਕਲਰ ਦਾ ਮੈਟ੍ਰਿਕਸ ਡੈਸ਼ਬੋਰਡ, ਬੀਨੈਕ-ਕੈਲੀਕੋ ਬਲੈਕ ਸਟੋਨ ਲੈਦਰ ਸੀਟਸ ਦੇ ਨਾਲ ਕੈਮੋ ਗ੍ਰੀਨ ਕੰਟਰਾਸਟ ਅਤੇ ਇੰਟੀਰੀਅਰ 'ਤੇ ਗਨੋਮੈਟਲ ਗ੍ਰੇ ਲੁੱਕ ਦਿੱਤਾ ਗਿਆ ਹੈ। 6 ਸਪੀਡ ਮੈਨੁਅਲ / ਆਟੋਮੈਟਿਕ ਟ੍ਰਾਂਸਮਿਸ਼ਨ: ਇਸ ਵਿੱਚ 3 ਡੀ ਮੁਲਡ ਮੈਟ, ਟਰੰਕ ਮੈਟ ਅਤੇ ਐਂਟੀ ਸਕਿੱਡ ਡੈਸ਼ ਮੈਟ ਹੋਣਗੇ। ਇਹ ਅਕਸੇਸੀਰੀਜ਼ ਦੋ ਆਪਸ਼ਨਾਂ ਵਿੱਚ ਉਪਲਬਧ ਹੋਣਗੇ। ਕੈਮੋ ਸਟੀਲਥ ਅਤੇ ਕੈਮ ਸਟੀਲਥ ਪਲੱਸ ਜਿਸ ਦੀ ਕੀਮਤ 26,999 ਰੁਪਏ ਹੋਵੇਗੀ। ਹੈਰੀਅਰ OMEGARC 'ਤੇ ਬਣਾਇਆ ਗਿਆ ਹੈ ਅਤੇ ਲੈਂਡ ਰੋਵਰ ਦੇ ਸਪੈਸ਼ਨ ਡੀ 8 ਪਲੇਟਫਾਰਮ ਤੋਂ ਲਿਆ ਗਿਆ ਹੈ। ਹੈਰੀਅਰ ਇਮਪੈਕਟ 2.0 ਲੌਜਿਕ 'ਤੇ ਅਧਾਰਤ ਹੈ ਅਤੇ ਇਸ ਵਿਚ 6-ਸਪੀਡ ਮੈਨੁਅਲ / ਆਟੋਮੈਟਿਕ ਟ੍ਰਾਂਸਮਿਸ਼ਨ ਅਤੇ ਐਡਵਾਂਸਡ ਟੈਰੇਨ ਰਿਸਪਾਂਸ ਮੋਡਸ ਵਾਲਾ ਕ੍ਰਿਓਟੈਕ 170 ਪੀਐਸ 2.0 ਐਲ ਡੀਜ਼ਲ ਇੰਜਣ ਦਿੱਤਾ ਗਿਆ ਹੈ। ਟਾਟਾ ਮੋਟਰਜ਼ ਨੇ ਲਾਂਚ ਕੀਤਾ ਹੈਰੀਅਰ ਦਾ ਸਪੈਸ਼ਲ ਐਡੀਸ਼ਨ 'Camo', ਜਾਣੋ ਕਿਨ੍ਹਾਂ ਸਪੇਰਟਸ ਕਾਰ ਨਾਲ ਹੈ ਮੁਕਾਬਲਾ ਵੋਲਕਸਵੈਗਨ ਸਮੇਤ ਇਨ੍ਹਾਂ ਐਸਯੂਵੀਜ਼ ਨਾਲ ਮੁਕਾਬਲਾ: ਟਾਟਾ ਹੈਰੀਅਰ ਦਾ ਕੈਮੋ ਕਈ ਵਾਹਨਾਂ ਨਾਲ ਮੁਕਾਬਲਾ ਕਰੇਗਾ ਜਿਸ ਵਿਚ ਹੁੰਡਈ ਕ੍ਰੇਟਾ, ਰੇਨਾਲਟ ਡਸਟਰ, ਜੀਪ ਕੰਪਾਸ ਅਤੇ ਮਹਿੰਦਰਾ ਐਕਸਯੂਵੀ 500 ਸ਼ਾਮਲ ਹਨ। ਕੈਮੋ ਐਡੀਸ਼ਨ ਵੋਲਕਸਵੈਗ ਟੀ-ਆਰਓਸੀ ਨਾਲ ਮੁਕਾਬਲਾ ਕਰ ਸਕਦੀ ਹੈ। ਵੋਲਕਸਵੈਗ ਟੀ-ਆਰਓਸੀ ਦੀ ਕੀਮਤ 19.99 ਲੱਖ ਹੈ। ਇਸ ਦੀ ਭਾਰਤੀ ਬਾਜ਼ਾਰ 'ਚ ਭਾਰੀ ਮੰਗ ਹੈ। ਇਸ ਵਿੱਚ 7 ਸਪੀਡ ਆਟੋਮੈਟਿਕ ਡੀਐਸਜੀ ਟ੍ਰਾਂਸਮਿਸ਼ਨ ਹਨ ਤੇ 6 ਏਅਰਬੇਗ ਹਨ। ਇਸ ਵਿਚ ਪਾਰਕਿੰਗ ਸੈਂਸਰ ਵੀ ਦਿੱਤਾ ਗਿਆ ਹੈ। ਪ੍ਰੇਮਿਕਾ ਨਾਲ ਝਗੜੇ ਤੋਂ ਬਾਅਦ ਟੁੱਟਿਆ ਰਿਸ਼ਤਾ ਤਾਂ ਆਦਮੀ ਨੇ ਕੀਤਾ ਅਨੌਖਾ ਵਿਆਹ, ਜਾਣੋ ਪੂਰਾ ਮਾਮਲਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Luxury Car Sales: ਸੈਕਿੰਡ ਹੈਂਡ ਲਗਜ਼ਰੀ ਕਾਰਾਂ ਦੀ ਮੰਗ 54% ਕਿਉਂ ਵਧੀ ਹੈ, ਅਤੇ ਇਸਦਾ ਯੂਰੋ ਨਾਲ ਕੀ ਸਬੰਧ ਹੈ?
Luxury Car Sales: ਸੈਕਿੰਡ ਹੈਂਡ ਲਗਜ਼ਰੀ ਕਾਰਾਂ ਦੀ ਮੰਗ 54% ਕਿਉਂ ਵਧੀ ਹੈ, ਅਤੇ ਇਸਦਾ ਯੂਰੋ ਨਾਲ ਕੀ ਸਬੰਧ ਹੈ?
Scorpio-Thar ਸਣੇ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਲੱਖਾਂ ਦਾ Discount, ਜਾਣੋ ਪੂਰੀ ਡਿਟੇਲਸ
Scorpio-Thar ਸਣੇ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਲੱਖਾਂ ਦਾ Discount, ਜਾਣੋ ਪੂਰੀ ਡਿਟੇਲਸ
ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।
ਆਪਣਾ ਬਜਟ ਤਿਆਰ ਰੱਖੋ, ਇਹ ਸ਼ਾਨਦਾਰ ਕਾਰਾਂ ਇਸ ਮਹੀਨੇ ਲਾਂਚ ਹੋਣ ਜਾ ਰਹੀਆਂ ਹਨ।
Mahindra Scorpio N ਜਾਂ Thar Roxx, ਤੁਹਾਡੇ ਲਈ ਕਿਹੜੀ ਗੱਡੀ ਰਹੇਗੀ ਵਧੀਆ? ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲਸ
Mahindra Scorpio N ਜਾਂ Thar Roxx, ਤੁਹਾਡੇ ਲਈ ਕਿਹੜੀ ਗੱਡੀ ਰਹੇਗੀ ਵਧੀਆ? ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲਸ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
LPG ਉਪਭੋਗਤਾਵਾਂ ਲਈ ਵੱਡੀ ਖ਼ਬਰ! 15 ਅਗਸਤ ਤੋਂ ਬਾਅਦ ਸਿਲੰਡਰ ਲਈ ਦੇਣੇ ਪੈ ਸਕਦੇ ਹਨ 1800 ਰੁਪਏ
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦਿੱਤਾ ਵੱਡਾ ਬਿਆਨ; ਜਾਣੋ ਕੀ ਕਿਹਾ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ਚੱਲੀਆਂ ਗੋਲੀਆਂ, ਗੱਡੀ 'ਤੇ ਮਾਰੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
iPhone ਯੂਜ਼ਰ ਸਾਵਧਾਨ ! 110 ਦੇਸ਼ਾਂ 'ਚ Apple ਨੇ ਜਾਰੀ ਕੀਤਾ Spyware ਅਲਰਟ
Embed widget