ਪੜਚੋਲ ਕਰੋ

ਟਾਟਾ ਮੋਟਰਸ ਦੇ ਰਿਹਾ ਹੈ Year End ਡਿਸਕਾਊਂਟ, ਜਾਣੋ ਕਿਸ ਕਾਰ 'ਤੇ ਮਿਲੇਗੀ ਕਿੰਨੀ ਛੋਟ

ਸਾਲ ਖ਼ਤਮ ਹੋਣ ਤੋਂ ਪਹਿਲਾਂ ਟਾਟਾ ਹੈਰੀਅਰ ਫਲੈਗਸ਼ਿਪ SUV ਲੈਣਾ ਚਾਹੁੰਦੇ ਹਨ ਤਾਂ ਇਹ ਸਭ ਤੋਂ ਸਹੀ ਸਮਾਂ ਹੈ। ਕੰਪਨੀ ਵੱਲੋਂ ਤਹਾਨੂੰ ਇਸ ਤੇ 65 ਹਜ਼ਾਰ ਰੁਪਏ ਤਕ ਦਾ ਲਾਭ ਮਿਲ ਸਕਦਾ ਹੈ।

ਨਵੀਂ ਦਿੱਲੀ: ਟਾਟਾ ਮੋਟਰਸ ਨੇ ਅਧਿਕਾਰਤ ਤੌਰ 'ਤੇ ਨਵੇਂ ਖਰੀਦਦਾਰਾਂ ਨੂੰ ਆਕਰਸ਼ਿਤ ਕਰਨ ਲਈ ਸਾਲ ਦੇ ਅੰਤ 'ਚ ਈਅਰ ਐਂਡ ਡਿਸਕਾਊਂਟ ਦੇਣ ਦਾ ਮਨ ਬਣਾ ਲਿਆ ਹੈ। ਟਾਟਾ ਮੋਟਰਸ ਈਅਰ ਐਂਡ 'ਤੇ ਚੋਣਵੇਂ BS6 ਕੰਪਲੇਂਟ ਕਾਰਾਂ 'ਤੇ 65,000 ਤਕ ਦੀ ਭਾਰੀ ਛੋਟ ਦੇ ਰਹੀ ਹੈ। ਜਿਸ 'ਚ ਟਿਆਗੋ, ਟਿਗੌਰ, ਨੈਕਸਾਨ ਤੇ ਹੈਰਿਅਰ ਫਲੈਗਸ਼ਿਪ ਐਸਯੂਵੀ ਸ਼ਾਮਲ ਹੈ। ਟਾਟਾ ਮੋਟਰਸ ਨੇ ਆਪਣੀਆਂ ਇਨ੍ਹਾਂ ਕਾਰਾਂ 'ਤੇ ਇਹ ਈਅਰ ਐਂਡ ਡਿਸਕਾਊਂਟ ਪਹਿਲੀ ਦਸੰਬਰ, 2020 ਤੋਂ ਲਾਗੂ ਕੀਤਾ ਹੈ, ਜੋ ਦਸੰਬਰ 2020 ਤਕ ਵੈਲਿਡ ਹੈ। Tata Harrier 'ਤੇ ਭਾਰੀ ਡਿਸਕਾਊਂਟ ਜੇਕਰ ਤੁਸੀਂ ਸਾਲ ਖ਼ਤਮ ਹੋਣ ਤੋਂ ਪਹਿਲਾਂ ਟਾਟਾ ਹੈਰੀਅਰ ਫਲੈਗਸ਼ਿਪ SUV ਲੈਣਾ ਚਾਹੁੰਦੇ ਹਨ ਤਾਂ ਇਹ ਸਭ ਤੋਂ ਸਹੀ ਸਮਾਂ ਹੈ। ਕੰਪਨੀ ਵੱਲੋਂ ਤਹਾਨੂੰ ਇਸ ਤੇ 65 ਹਜ਼ਾਰ ਰੁਪਏ ਤਕ ਦਾ ਲਾਭ ਮਿਲ ਸਕਦਾ ਹੈ। ਜਿਸ 'ਚ 25,000 ਦੀ ਕੰਜ਼ਿਊਮਰ ਸਕੀਮ 'ਤੇ 40,000 ਦਾ ਐਕਸਚੇਂਜ ਆਫਰ ਸ਼ਾਮਲ ਹੈ। ਇਹ ਡਿਸਕਾਊਂਟ ਆਫਰ SUV ਦੇ CAMO ਤੇ ਡਾਰਕ ਐਡਿਸ਼ਨ (XZ+ ਅਤੇ XZA+ਵੇਰੀਏਂਟ) 'ਤੇ ਵੈਲਿਡ ਨਹੀਂ ਹੈ। ਹਾਲਾਂਕਿ ਸਪੈਸ਼ਲ ਐਡੀਸ਼ਨ ਖਰੀਦਣ ਦੇ ਇਛੁੱਕ ਗਾਹਕ ਸਿਰਫ 40,000 ਦੀ ਛੋਟ ਦਾ ਲਾਭ ਲੈ ਸਕਦੇ ਹਨ। Tata Nexon ਦੀ SUV 'ਤੇ ਵੀ ਮਿਲ ਰਹੀ ਛੋਟ Tata Nexon ਸਬਕੌਮਪੈਕਟ ਐਸਯੂਵੀ ਵੀ ਇਸ ਮਹੀਨੇ ਲਈ ਟਾਟਾ ਦੇ ਈਅਰ ਐਂਡ ਡਿਸਕਾਊਂਟ ਦੀ ਪੇਸ਼ਕਸ਼ ਦਾ ਇਕ ਹਿੱਸਾ ਹੈ। ਐਸਯੂਵੀ ਸੀਮਤ ਪ੍ਰਸਤਾਵਾਂ ਦੇ ਨਾਲ ਉਪਲਬਧ ਹੈ। ਜਿਸ 'ਚ ਸਿਰਫ ਡੀਜ਼ਲ ਮਾਡਲਸ ਤੇ ਸਿਰਫ਼ 15,000 ਦਾ ਐਕਸਚੇਂਜ ਆਫਰ ਸ਼ਾਮਲ ਹੈ। ਉੱਥੇ ਹੀ ਨੈਕਸਨ ਦੇ ਪੈਟਰੋਲ ਇੰਜਣ ਵਾਹਨ 'ਤੇ ਕੋਈ ਡਿਸਕਾਊਂਟ ਨਹੀਂ ਹੈ। ਟਿਗੋਰ ਸੇਡਾਨ ਤੇ 30 ਹਜ਼ਾਰ ਤਕ ਡਿਸਕਾਊਂਟ ਟਾਟਾ ਮੋਟਰਸ ਇਸ ਈਅਰ ਐਂਡ ਡਿਸਕਾਊਂਟ ਦੇ ਤਹਿਤ ਟਾਟਾ ਦੇ ਟਿਆਗੋ ਹੈਚਬੈਕ ਤੇ 25 ਹਜ਼ਾਰ ਤਕ ਡਿਸਕਾਊਂਟ ਦੇ ਰਹੀ ਹੈ। ਜਿਸ ਚ ਕੰਜ਼ਿਊਮਰ ਸਕੀਮ ਦੇ ਤਹਿਤ 15 ਹਜ਼ਾਰ ਤੇ ਐਕਸਚੇਂਜ ਆਫਰ ਤੇ 10 ਹਜ਼ਾਰ ਦੀ ਛੋਟ ਮਿਲ ਰਹੀ ਹੈ। ਇਸ ਤੋਂ ਇਲਾਵਾ, ਟਿਗੋਰ ਸੇਡਾਨ ਨੂੰ 30 ਹਜ਼ਾਰ ਦੇ ਡਿਸਕਾਊਂਟ ਦੇ ਨਾਲ ਲਿਸਟ ਕੀਤਾ ਗਿਆ ਹੈ। ਇਸ ਚ 15 ਹਜ਼ਾਰ ਤਕ ਕੰਜ਼ਿਊਮਰ ਸਕੀਮ ਦੇ ਤਹਿਤ ਅਤੇ 15 ਹਜ਼ਾਰ ਦਾ ਐਕਸਚੇਂਜ ਆਫਰ ਸ਼ਾਮਲ ਹੈ। Bharat Bandh: 8 ਦਸੰਬਰ ਨੂੰ ਭਾਰਤ ਬੰਦ ਦੌਰਾਨ ਕੀ ਕੁਝ ਰਹੇਗਾ ਚਾਲੂ ਤੇ ਕੀ ਬੰਦ? ਜਾਣੋ ਪੂਰੀ ਡਿਟੇਲ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
Advertisement
ABP Premium

ਵੀਡੀਓਜ਼

ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥Sukhbir Badal| ਮੁੜ ਸਿਆਸਤ 'ਚ ਸਰਗਰਮ ਹੋਏ ਸੁਖਬੀਰ ਬਾਦਲ, Amritpal Singh ਦੀ ਪਾਰਟੀ ਬਾਰੇ ਦਿੱਤਾ ਵੱਡਾ ਬਿਆਨਵੇਖੋ ਕਿਥੇ ਗਏ ਦਿਲਜੀਤ ਦੋਸਾਂਝ , ਇਸ ਥਾਂ ਦਿਖੇਗਾ ਪੂਰਾ ਸਤਿਕਾਰ ਤੇ ਪਿਆਰਬੱਚਿਆਂ ਨਾਲ ਬੱਚੇ ਬਣੇ ਦਿਲਜੀਤ , ਕਦੇ ਭਾਵੁਕ ਕਦੇ ਦਿਲ ਖੁਸ਼ ਕਰੇਗੀ ਇਹ ਵੀਡੀਓ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Amritsar News: ਅਕਾਲੀ ਦਲ ਛੇਤੀ ਅਸਤੀਫੇ ਕਰੇ ਮਨਜ਼ਰੂ, SGPC ਨਹੀਂ ਕਰ ਸਕਦੀ ਜਥੇਦਾਰਾਂ ਦੀ ਜਾਂਚ, ਜਾਣਬੁੱਝ ਕੇ ਲਾਹੀ ਗਈ ਚੌੜਾ ਦੀ ਪੱਗ, ਜਾਣੋ ਜਥੇਦਾਰ ਨੇ ਕੀ ਕੁਝ ਕਿਹਾ ?
Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਖਾਸ ਐਲਾਨ, ਇਸ ਤਰੀਕ ਤੋਂ ਪਹਿਲਾਂ ਕਰੋ ਅਪਲਾਈ, ਪੜ੍ਹੋ ਡਿਟੇਲ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਚੰਡੀਗੜ੍ਹ 'ਚ ਡਿੱਗੀ ਮਲਟੀਸਟੋਰੀ ਬਿਲਡਿੰਗ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਪਲਾਸਟਿਕ ਡੋਰ ਨੇ ਜ਼ਖ਼ਮੀ ਕੀਤਾ ਇੱਕ ਹੋਰ ਨੌਜਵਾਨ, ਵੱਢੀ ਗਈ ਗਲੇ ਦੀ ਨਸ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ
ਮੁਸੀਬਤ 'ਚ ਕੈਨੇਡਾ ਦੀ ਸਰਕਾਰ, ਜਸਟਿਨ ਟਰੂਡੋ ਦੇ ਸਕਦੇ ਅਸਤੀਫਾ
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ
Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਤੋਂ ਬਾਅਦ ਆਈ ਅਹਿਮ ਖਬਰ, ਸਰਕਾਰ ਨੇ ਅਚਾਨਕ ਲਿਆ ਨਵਾਂ ਫੈਸਲਾ
ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਗ੍ਰਹਿ ਮੰਤਰੀ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ, ਇਨ੍ਹਾਂ ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਫਿਰ ਪਵੇਗਾ ਮੀਂਹ, ਕੁਝ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਜਾਣੋ ਮੌਸਮ ਦਾ ਹਾਲ
Embed widget