ਪੜਚੋਲ ਕਰੋ

ਅਕਤੂਬਰ 2020 'ਚ ਵਾਹਨਾਂ ਦੀ ਰਜਿਸਟਰੇਸ਼ਨ 'ਚ ਵੱਡੀ ਗਿਰਾਵਟ, ਟਰੈਕਟਰਾਂ ਦੀ ਵਿਕਰੀ ਵਧੀ

ਅਕਤੂਬਰ ਮਹੀਨੇ 'ਚ ਰਜਿਸਟਰ ਹੋਏ ਕੁੱਲ ਵਾਹਨਾਂ ਦੀ ਸੰਖਿਆ 14 ਲੱਖ, 13 ਹਜ਼ਾਰ ਰਹੀ। ਜਦਕਿ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਇਹ ਸੰਖਿਆਂ 18 ਲੱਖ, 59 ਹਜ਼ਾਰ ਰਹੀ।

ਨਵੀਂ ਦਿੱਲੀ: ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਸ ਐਸੋਸੀਏਸ਼ਨ (FADA) ਨੇ ਅਕਤੂਬਰ 2020 'ਚ ਨਵੇਂ ਵਾਹਨਾਂ ਦਾ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਹੈ। FADA ਮੁਤਾਬਕ ਫੈਸਟਿਵ ਸੀਜ਼ਨ ਹੋਣ ਦੇ ਬਾਵਜੂਦ ਅਕਤੂਬਰ 2020 'ਚ ਨਵੇਂ ਵਾਹਨਾਂ ਦੇ ਰਜਿਸਟਰੇਸ਼ਨ 'ਚ 24 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ। ਅਕਤੂਬਰ ਮਹੀਨੇ 'ਚ ਰਜਿਸਟਰ ਹੋਏ ਕੁੱਲ ਵਾਹਨਾਂ ਦੀ ਸੰਖਿਆ 14 ਲੱਖ, 13 ਹਜ਼ਾਰ ਰਹੀ। ਜਦਕਿ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਇਹ ਸੰਖਿਆਂ 18 ਲੱਖ, 59 ਹਜ਼ਾਰ ਰਹੀ। ਹਾਲਾਂਕਿ ਸਤੰਬਰ 2020 ਦੇ ਮੁਕਾਬਲੇ 13,44,866 ਵਾਹਨ ਰਜਿਸਟਰ ਕੀਤੇ ਗਏ, ਆਟੋ ਉਦਯੋਗ 'ਚ 5.11 ਫੀਸਦ ਮਹੀਨਾ ਦਰ ਮਹੀਨਾ ਵਾਧਾ ਵੀ ਦੇਖਿਆ ਗਿਆ ਹੈ। ਫਾਡਾ ਮੁਤਾਬਕ ਗਿਰਾਵਟ ਦਾ ਇੱਕ ਕਾਰਨ ਇਹ ਵੀ ਹੈ ਕਿ ਅਕਤੂਬਰ 2020 'ਚ ਸਿਰਫ ਨਰਾਤਿਆਂ ਦਾ ਤਿਉਹਾਰ ਸੀ ਜਦਕਿ ਅਕਤੂਬਰ 2019 'ਚ ਨਰਾਤੇ ਤੇ ਦੀਵਾਲੀ ਦੋ ਹੀ ਤਿਉਹਾਰ ਸਨ। ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਪਿਛਲੇ ਸਾਲ ਦੇ ਮੁਕਾਬਲੇ ਘੱਟ ਅਕਤੂਬਰ 2020 ਦੇ ਪ੍ਰਦਰਸ਼ਨ 'ਤੇ ਟਿੱਪਣੀ ਕਰਦਿਆਂ 'ਫੈਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ' FADA ਦੇ ਪ੍ਰਧਾਨ ਵਿੰਕੇਸ਼ ਗੁਲਾਟੀ ਨੇ ਕਿਹਾ, 'ਅਕਤੂਬਰ 'ਚ ਮਹੀਨੇ ਦੇ ਆਧਾਰ 'ਤੇ ਸਾਕਾਰਾਤਮਕ ਬੜ੍ਹਤ ਦੇਖੀ ਜਾ ਰਹੀ ਹੈ। ਪਰ ਸਲਾਨਾ ਰਜਿਸਟ੍ਰੇਸ਼ਨ ਦੇ ਆਧਾਰ 'ਤੇ ਨਾਕਾਰਾਤਮਕ ਨਤੀਜੇ ਮਿਲੇ ਹਨ। 9 ਦਿਨਾਂ ਦੇ ਨਰਾਤਿਆਂ 'ਚ ਨਵੇਂ ਵਾਹਨਾਂ ਦੇ ਰਜਿਸਟ੍ਰੇਸ਼ਨ ਤਾਂ ਬਹੁਤ ਹੋਈ ਪਰ ਪਿਛਲੇ ਸਾਲ ਦੇ ਮੁਕਾਬਲੇ ਇਨ੍ਹਾਂ ਦੀ ਸੰਖਿਆਂ ਘੱਟ ਹੀ ਰਹੀ। ਟ੍ਰੈਕਟਰਾਂ ਦੀ ਮੰਗ ਵਧੀ ਨਵੀਆਂ ਕਾਰਾਂ ਦੀ ਰਜਿਸਟ੍ਰੇਸ਼ਨ ਦਾ ਅੰਕੜਾ 2 ਲੱਖ, 49 ਹਜ਼ਾਰ, 860 ਯੂਨਿਟ ਰਿਹਾ ਜੋ 9 ਪ੍ਰਤੀਸ਼ਤ ਦਾ ਵਾਧਾ ਹੈ ਜਦਕਿ ਅਕਤੂਬਰ 'ਚ ਐਂਟਰੀ ਲੈਵਲ ਮੋਟਰਸਾਈਕਲ ਦੀ ਡਿਮਾਂਡ 10 ਲੱਖ, 41 ਹਜ਼ਾਰ ਰਹੀ ਜੋ 29 ਪ੍ਰਤੀਸ਼ਤ ਦੀ ਗਿਰਾਵਟ ਦਰਸਾਉਂਦੀ ਹੈ। ਇਸ ਦੌਰਾਨ ਤਿੰਨ ਪਹੀਆ ਵਾਹਨਾਂ ਦੀ ਡਿਮਾਂਡ 'ਚ ਵੀ ਕਮੀ ਨਜ਼ਰ ਆ ਰਹੀ ਹੈ। ਹਾਲਾਂਕਿ ਟਰੈਕਟਰ ਦੀ ਡਿਮਾਂਡ 'ਚ ਕਾਫੀ ਇਜ਼ਾਫਾ ਹੋਇਆ ਹੈ ਤੇ ਇਸ ਕਾਰਨ ਇਨ੍ਹਾਂ ਦੀ ਰਜਿਸਟਰੇਸ਼ਨ 'ਚ 55 ਪ੍ਰਤੀਸ਼ਤ ਦਾ ਉਛਾਲ ਆਇਆ ਹੈ।

ਟਾਪ ਹੈਡਲਾਈਨ

Car phone charging : ਕਾਰ 'ਚ ਫੋਨ ਚਾਰਜ ਕਰਦੇ ਹੋ ? ਇਹ ਗਲਤੀ ਪੈ ਸਕਦੀ ਹੈ ਭਾਰੀ
Car phone charging : ਕਾਰ 'ਚ ਫੋਨ ਚਾਰਜ ਕਰਦੇ ਹੋ ? ਇਹ ਗਲਤੀ ਪੈ ਸਕਦੀ ਹੈ ਭਾਰੀ
Cheapest Car: ਕਾਰ ਲਵਰਸ ਲਈ ਧਮਾਕੇਦਾਰ ਆਫਰ, ਸਸਤੇ 'ਚ ਮਿਲ ਰਹੀਆਂ ਇਹ ਕਾਰਾਂ! ਸਿਰਫ਼ ₹5.59 ਲੱਖ 'ਚ ਲੈ ਜਾਓ ਨਾਲ; ਬਜਟ 'ਚ 5-ਸਟਾਰ ਸੇਫਟੀ! ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਕਾਰ ਲਵਰਸ ਲਈ ਧਮਾਕੇਦਾਰ ਆਫਰ, ਸਸਤੇ 'ਚ ਮਿਲ ਰਹੀਆਂ ਇਹ ਕਾਰਾਂ! ਸਿਰਫ਼ ₹5.59 ਲੱਖ 'ਚ ਲੈ ਜਾਓ ਨਾਲ; ਬਜਟ 'ਚ 5-ਸਟਾਰ ਸੇਫਟੀ! ਖਰੀਦਣ ਵਾਲਿਆਂ ਦੀ ਲੱਗੀ ਕਤਾਰ...
50 ਹਜ਼ਾਰ 'ਚ ਘਰ ਲਿਆਓ Swift, ਇੰਨੀ ਬਣੇਗੀ EMI
50 ਹਜ਼ਾਰ 'ਚ ਘਰ ਲਿਆਓ Swift, ਇੰਨੀ ਬਣੇਗੀ EMI
ਫੁੱਲ ਚਾਰਜ 'ਤੇ 696 ਕਿਲੋਮੀਟਰ ਦੀ ਰੇਂਜ, ਇਸ ਦਿਨ ਲਾਂਚ ਹੋਣਗੀਆਂ ਇਹ ਇਲੈਕਟ੍ਰਿਕ ਕਾਰਾਂ
ਫੁੱਲ ਚਾਰਜ 'ਤੇ 696 ਕਿਲੋਮੀਟਰ ਦੀ ਰੇਂਜ, ਇਸ ਦਿਨ ਲਾਂਚ ਹੋਣਗੀਆਂ ਇਹ ਇਲੈਕਟ੍ਰਿਕ ਕਾਰਾਂ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੈ ਗਿਆ ਭੜਥੂ! ਰੈਸਟੋਰੈਂਟ ਦੀ ਆੜ 'ਚ ਚੱਲ ਰਿਹਾ ਸੀ ਗੈਰਕਾਨੂੰਨੀ ਕਾਰੋਬਾਰ; ਪੁਲਿਸ ਦੇ ਛਾਪੇ ਤੋਂ ਬਾਅਦ ਹੋਇਆ ਵੱਡਾ ਖੁਲਾਸਾ
ਪੈ ਗਿਆ ਭੜਥੂ! ਰੈਸਟੋਰੈਂਟ ਦੀ ਆੜ 'ਚ ਚੱਲ ਰਿਹਾ ਸੀ ਗੈਰਕਾਨੂੰਨੀ ਕਾਰੋਬਾਰ; ਪੁਲਿਸ ਦੇ ਛਾਪੇ ਤੋਂ ਬਾਅਦ ਹੋਇਆ ਵੱਡਾ ਖੁਲਾਸਾ
ਔਰਤਾਂ ਲਈ ਖੁਸ਼ਖ਼ਬਰੀ! ਰੱਖੜੀ 'ਤੇ ਇਨ੍ਹਾਂ ਔਰਤਾਂ ਦੇ ਖਾਤਿਆਂ 'ਚ ਆਉਣਗੇ ਪੈਸੇ
ਔਰਤਾਂ ਲਈ ਖੁਸ਼ਖ਼ਬਰੀ! ਰੱਖੜੀ 'ਤੇ ਇਨ੍ਹਾਂ ਔਰਤਾਂ ਦੇ ਖਾਤਿਆਂ 'ਚ ਆਉਣਗੇ ਪੈਸੇ
ਕਿਸਾਨ ਮਜ਼ਦੂਰ ਮੋਰਚਾ ਦੀ ਸਰਕਾਰ ਦੇ ਵਿਰੁੱਧ ਨਵੀਂ ਮੁਹਿੰਮ, ਟਰੈਕਟਰ ਚੋਰੋ ਸਮਾਨ ਮੋੜੋ; ਜਗਰਾਓਂ ਪੁੱਲ ਤੋਂ ਹੋਵੇਗੀ ਸ਼ੁਰੂਆਤ
ਕਿਸਾਨ ਮਜ਼ਦੂਰ ਮੋਰਚਾ ਦੀ ਸਰਕਾਰ ਦੇ ਵਿਰੁੱਧ ਨਵੀਂ ਮੁਹਿੰਮ, ਟਰੈਕਟਰ ਚੋਰੋ ਸਮਾਨ ਮੋੜੋ; ਜਗਰਾਓਂ ਪੁੱਲ ਤੋਂ ਹੋਵੇਗੀ ਸ਼ੁਰੂਆਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਗਸਤ 2026
Holiday : ਅਗਲੇ ਹਫ਼ਤੇ ਪੂਰੇ 4 ਦਿਨ ਬੈਂਕ ਰਹਿਣਗੇ ਬੰਦ, ਵੇਖੋ 24 ਤੋਂ 30 ਅਗਸਤ ਤੱਕ ਛੁੱਟੀਆਂ ਦੀ ਪੂਰੀ ਲਿਸਟ
Holiday : ਅਗਲੇ ਹਫ਼ਤੇ ਪੂਰੇ 4 ਦਿਨ ਬੈਂਕ ਰਹਿਣਗੇ ਬੰਦ, ਵੇਖੋ 24 ਤੋਂ 30 ਅਗਸਤ ਤੱਕ ਛੁੱਟੀਆਂ ਦੀ ਪੂਰੀ ਲਿਸਟ
Punjab Holiday in School : ਪੰਜਾਬ ਦੇ ਸਕੂਲਾਂ ’ਚ ਲਗਾਤਾਰ 5 ਛੁੱਟੀਆਂ ? ਸਰਕਾਰੀ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ! ਜਾਣੋ ਪੂਰੀ ਲਿਸਟ
Punjab Holiday in School : ਪੰਜਾਬ ਦੇ ਸਕੂਲਾਂ ’ਚ ਲਗਾਤਾਰ 5 ਛੁੱਟੀਆਂ ? ਸਰਕਾਰੀ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ! ਜਾਣੋ ਪੂਰੀ ਲਿਸਟ
Tractor Subsidy Scheme : ਟਰੈਕਟਰ ਖਰੀਦਣ ’ਤੇ 2.45 ਲੱਖ ਰੁਪਏ ਦੀ ਸਬਸਿਡੀ, ਜਾਣੋ ਤਰੀਕਾ
Tractor Subsidy Scheme : ਟਰੈਕਟਰ ਖਰੀਦਣ ’ਤੇ 2.45 ਲੱਖ ਰੁਪਏ ਦੀ ਸਬਸਿਡੀ, ਜਾਣੋ ਤਰੀਕਾ
PM Kisan Yojana : ਇਹ ਕੰਮ ਨਹੀਂ ਕੀਤਾ ਤਾਂ ਖਾਤੇ 'ਚ ਨਹੀਂ ਆਵੇਗੀ PM ਕਿਸਾਨ ਦੀ 24ਵੀਂ ਕਿਸ਼ਤ
PM Kisan Yojana : ਇਹ ਕੰਮ ਨਹੀਂ ਕੀਤਾ ਤਾਂ ਖਾਤੇ 'ਚ ਨਹੀਂ ਆਵੇਗੀ PM ਕਿਸਾਨ ਦੀ 24ਵੀਂ ਕਿਸ਼ਤ
Embed widget