ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Navratri Kanya Pujan 2022: ਅਸ਼ਟਮੀ ਨਵਮੀ 'ਤੇ ਕੰਜਕ ਪੂਜਾ
![Navratri Kanya Pujan 2022: ਅਸ਼ਟਮੀ ਨਵਮੀ 'ਤੇ ਕੰਜਕ ਪੂਜਾ Navratri Kanya Pujan 2022: Kanya Puja on Ashtami Navami Navratri Kanya Pujan 2022: ਅਸ਼ਟਮੀ ਨਵਮੀ 'ਤੇ ਕੰਜਕ ਪੂਜਾ](https://feeds.abplive.com/onecms/images/uploaded-images/2022/04/09/2acab802306cf56276eee09ffa0e8239_original.jpg?impolicy=abp_cdn&imwidth=1200&height=675)
kanjak
ਕੰਜਕਾਂ-
ਅੇੈਸੇ ਦੌਰ ਵਿੱਚ ਲੋਕੀਂ ਪਹੁੰਚੇ ਰੱਜ ਕੇ ਵੀ ਨਹੀਂ ਰੱਜਦੇ ਵੇਖੇ,
ਸਭ ਦੀ ਡੌਂਡੀ ਪਿੱਟਣ ਵਾਲੇ ਖ਼ੁਦ ਦੇ ਪਰਦੇ ਕੱਜਦੇ ਵੇਖੇ,
ਦੋ ਦੋ ਵੇਲੇ ਕਰਦੇ ਪੂਜਾ ਲੋਕ ਮੁਖੌਟੇ ਲਾ ਕੇ ਘੁੰਮਣ
ਕਾਲੀ, ਦੁਰਗਾ ਪੂਜਣ ਵਾਲੇ ਕੁੜੀਆਂ ਦੇ ਗਲ ਵੱਢਦੇ ਵੇਖੇ,
ਮਾਸੀ ਭੂਆ ਕਿੱਥੇ ਲੱਭਣੀ "ਜੋਸਨ" ਬਾਹਲੀ ਅੱਤ ਜਿਹੀ ਹੋਗੀ
ਕੁੱਖ ਵਿੱਚ ਕੁੜੀਆਂ ਮਾਰਨ ਵਾਲੇ ਘਰ-ਘਰ ਕੰਜਕਾਂ ਲੱਭਦੇ ਵੇਖੇ
ਚੰਦ ਛਿੱਲੜਾਂ ਦੇ ਲਾਲਚ ਖ਼ਾਤਰ ਨੂੰਹਾਂ ਨੂੰ ਜੋ ਤੋਰਨ ਪੇਕੇ
ਇੱਕ ਦਿਨ ਸੁੰਨੇ ਘਰ ਵਿੱਚ ਕੱਲੇ ਕੰਧਾਂ ਦੇ ਵਿੱਚ ਵੱਜਦੇ ਦੇਖੇ
-ਮਿਹਰਬਾਨ ਸਿੰਘ ਜੋਸਨ-
Follow Blog News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
ਟ੍ਰੈਂਡਿੰਗ ਟੌਪਿਕ
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
![ABP Premium](https://cdn.abplive.com/imagebank/metaverse-mid.png)