ਇਨ੍ਹਾਂ ਸਟਾਰ ਕਿਡਜ਼ ਦੀ ਕਿਊਟਨੈਸ ਨੇ 2017 'ਚ ਲੁੱਟੀਆਂ ਖ਼ੂਬ ਸੁਰਖੀਆਂ
ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਵਿੱਚ ਕਦੇ ਦੀਦੀ ਸੋਹਾਨਾ ਤਾਂ ਕਦੇ ਪਾਪਾ ਦੀ ਗੋਦੀ ਵਿੱਚ ਨਜ਼ਰ ਆਏ ਅਬਰਾਮ।
Download ABP Live App and Watch All Latest Videos
View In Appਕਿੰਗ ਖ਼ਾਨ ਦੇ ਲਾਡਲੇ ਅਬਰਾਮ ਦਾ ਜਾਦੂ ਵੀ ਲਗਾਤਾਰ ਬਰਕਰਾਰ ਹੈ।
ਇਸ ਤੋਂ ਬਾਅਦ ਵਾਰੀ ਆਉਂਦੀ ਹੈ ਤੈਮੂਰ ਦੀ ਭੈਣ ਮਤਲਬ ਸੋਹਾ ਅਲੀ ਖ਼ਾਨ ਅਤੇ ਕੁਨਾਲ ਖੇਮੂ ਦੀ ਬੇਟੀ ਦੀ। ਹਾਲਾਂਕਿ, ਵਧੇਰੇ ਤਸਵੀਰਾਂ ਤਾਂ ਸਾਹਮਣੇ ਨਹੀਂ ਆਈਆਂ ਪਰ ਕੁਝ ਤਸਵੀਰਾਂ ਨੇ ਹੀ ਸੋਸ਼ਲ ਮੀਡੀਆ 'ਤੇ ਤਬਾਹੀ ਮਚਾ ਦਿੱਤੀ ਹੈ।
ਇਸ ਲਿਸਟ ਵਿੱਚ ਦੂਜੇ ਨੰਬਰ 'ਤੇ ਰਹੀ ਸ਼ਾਹਿਦ ਕਪੂਰ ਅਤੇ ਮੀਰਾ ਦੀ ਲਾਡਲੀ ਮੀਸ਼ਾ ਕਪੂਰ।
ਮੀਸ਼ਾ ਦੀ ਕਿਊਟਨੈਸ ਦੇ ਵੀ ਦੀਵਾਨੇ ਘੱਟ ਨਹੀਂ ਹਨ।
ਪਿਤਾ ਸ਼ਾਹਿਦ ਕਪੂਰ ਤੇ ਮਾਂ ਮੀਰਾ ਨਾਲ ਉਸ ਦੀਆਂ ਸੈਲਫੀਆਂ ਅਕਸਰ ਵੇਖੀਆਂ ਜਾ ਸਕਦੀਆਂ ਹਨ।
ਸੋਸ਼ਲ ਮੀਡੀਆ ਇਸ ਵੇਲੇ ਤੈਮੂਰ ਦੀਆਂ ਤਸਵੀਰਾਂ ਨਾਲ ਭਰਿਆ ਪਿਆ ਹੈ।
ਭਾਵੇਂ ਜਨਮ ਦਿਨ ਹੋਵੇ ਜਾਂ ਘਰ ਦੇ ਬਾਹਰ, ਮੀਡੀਆ ਨੇ ਕਿਤੇ ਵੀ ਤੈਮੂਰ ਦਾ ਪਿੱਛਾ ਨਹੀਂ ਛੱਡਿਆ।
ਸਿਰਫ ਸੋਸ਼ਲ ਮੀਡੀਆ 'ਤੇ ਹੀ ਨਹੀਂ ਕਪੂਰ ਖ਼ਾਨਦਾਨ ਵਿੱਚ ਵੀ ਤੈਮੂਰ ਦੀ ਕਿਊਟਨੈਸ ਦੇ ਕਈ ਫੈਨ ਹਨ।
ਤੈਮੂਰ ਵੀ ਕਿਊਟ ਹਰਕਤਾਂ ਨਾਲ ਆਪਣੇ ਫੈਨਸ ਨੂੰ ਲਗਾਤਾਰ ਦੀਵਾਨਾ ਬਣਾਉਂਦਾ ਰਿਹਾ ਹੈ।
ਇਸ ਲਿਸਟ ਵਿੱਚ ਸਭ ਤੋਂ ਅੱਗੇ ਰਹੇ ਕਰੀਨਾ ਕਪੂਰ ਦੇ ਲਾਡਲੇ ਤੈਮੂਰ ਅਲੀ ਖ਼ਾਨ।
ਬਾਲੀਵੁੱਡ ਸਟਾਰਸ ਦੀ ਥਾਂ ਇਸ ਸਾਲ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਦੇ ਨੰਨ੍ਹੇ-ਮੁੰਨੇ ਕਲਾਕਾਰਾਂ ਦਾ ਜਲਵਾ ਵਧੇਰੇ ਰਿਹਾ। 2017 ਖ਼ਤਮ ਹੋਣ ਨੂੰ ਹੈ, ਅਜਿਹੇ ਵਿੱਚ ਅਸੀਂ ਤੁਹਾਨੂੰ ਬਾਲੀਵੁੱਡ ਕਿਡਜ਼ ਦੀਆਂ ਉਹ ਤਸਵੀਰਾਂ ਦਿਖਾ ਰਹੇ ਹਾਂ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤਰਥੱਲੀ ਮਚਾ ਦਿੱਤਾ ਸੀ।
ਅੰਤ ਵਿੱਚ ਵਾਰੀ ਆਉਂਦੀ ਹੈ ਬੱਚਨ ਖ਼ਾਨਦਾਨ ਦੀ ਲਾਡਲੀ ਅਰਾਧਿਆ ਦੀ। ਅਰਾਧਿਆ ਬੱਚਨ ਆਪਣੀ ਮਾਸੂਮੀਅਤ ਨਾਲ ਫੈਨਸ ਦਾ ਦਿਲ ਜਿੱਤਦੀ ਨਜ਼ਰ ਆਈ।
- - - - - - - - - Advertisement - - - - - - - - -