ਪੜਚੋਲ ਕਰੋ

ਇਸ 5 ਸਾਲ ਦੀ ਬੱਚੀ ਨੇ ਪਾਈ ਵੱਡਿਆਂ-ਵੱਡਿਆਂ ਨੂੰ ਮਾਤ, ਪੂਰੀ ਦੁਨੀਆ 'ਚ ਨਾਂ ਚੱਲਦਾ

1/19
ਜੂਈ ਦੀ ਇੱਕ ਛੋਟੀ ਭੈਣ ਵੀ ਹੈ, ਜਿਸ ਨਾਲ ਜੂਈ ਖੂਬ ਫੋਟੋਸ਼ੂਟ ਕਰਵਾਉਂਦੀ ਹੈ।
ਜੂਈ ਦੀ ਇੱਕ ਛੋਟੀ ਭੈਣ ਵੀ ਹੈ, ਜਿਸ ਨਾਲ ਜੂਈ ਖੂਬ ਫੋਟੋਸ਼ੂਟ ਕਰਵਾਉਂਦੀ ਹੈ।
2/19
ਇਸ 5 ਸਾਲ ਦੀ ਬੱਚੀ ਨੇ ਪਾਈ ਵੱਡਿਆਂ-ਵੱਡਿਆਂ ਨੂੰ ਮਾਤ, ਪੂਰੀ ਦੁਨੀਆ 'ਚ ਨਾਂ ਚੱਲਦਾ
ਇਸ 5 ਸਾਲ ਦੀ ਬੱਚੀ ਨੇ ਪਾਈ ਵੱਡਿਆਂ-ਵੱਡਿਆਂ ਨੂੰ ਮਾਤ, ਪੂਰੀ ਦੁਨੀਆ 'ਚ ਨਾਂ ਚੱਲਦਾ
3/19
ਜੂਈ ਦਾ ਪਿਤਾ ਵੀ ਫੈਸ਼ਨ ਜਗਤ ਨਾਲ ਜੁੜਿਆ ਹੋਇਆ ਹੈ, ਇਸ ਲਈ ਜੂਈ ਜੋ ਵੀ ਪਹਿਨਦੀ ਹੈ, ਉਹ ਪਿਤਾ ਤੋਂ ਹੀ ਪ੍ਰੇਰਦੀ ਹੁੰਦਾ ਹੈ।
ਜੂਈ ਦਾ ਪਿਤਾ ਵੀ ਫੈਸ਼ਨ ਜਗਤ ਨਾਲ ਜੁੜਿਆ ਹੋਇਆ ਹੈ, ਇਸ ਲਈ ਜੂਈ ਜੋ ਵੀ ਪਹਿਨਦੀ ਹੈ, ਉਹ ਪਿਤਾ ਤੋਂ ਹੀ ਪ੍ਰੇਰਦੀ ਹੁੰਦਾ ਹੈ।
4/19
ਜੂਈ ਦੁਨੀਆ ਭਰ ਦੇ ਕਈ ਟੈਲੈਂਟਿਡ ਡਿਜਾਈਨਰਸ ਤੇ ਸੈਲੀਬ੍ਰਿਟੀਜ਼ ਨੂੰ ਮਿਲ ਚੁੱਕੀ ਹੈ।
ਜੂਈ ਦੁਨੀਆ ਭਰ ਦੇ ਕਈ ਟੈਲੈਂਟਿਡ ਡਿਜਾਈਨਰਸ ਤੇ ਸੈਲੀਬ੍ਰਿਟੀਜ਼ ਨੂੰ ਮਿਲ ਚੁੱਕੀ ਹੈ।
5/19
ਜੂਈ ਦੀ ਮਾਮ ਇਸ ਨੂੰ 4 ਮਹੀਨੇ ਦੀ ਉਮਰ ਤੋਂ ਹੀ ਟੋਕੀਓ ਦੇ ਫੈਸ਼ਨ ਈਵੈਂਟ ਵਿੱਚ ਲਿਜਾਂਦੀ ਰਹੀ ਹੈ।
ਜੂਈ ਦੀ ਮਾਮ ਇਸ ਨੂੰ 4 ਮਹੀਨੇ ਦੀ ਉਮਰ ਤੋਂ ਹੀ ਟੋਕੀਓ ਦੇ ਫੈਸ਼ਨ ਈਵੈਂਟ ਵਿੱਚ ਲਿਜਾਂਦੀ ਰਹੀ ਹੈ।
6/19
ਜੂਈ ਕਦੀ ਟੋਕੀਓ ਤੇ ਕਦੀ ਲਾੱਸ ਏਂਜਲਸ ਵਿੱਚ ਰਹਿੰਦੀ ਹੈ।
ਜੂਈ ਕਦੀ ਟੋਕੀਓ ਤੇ ਕਦੀ ਲਾੱਸ ਏਂਜਲਸ ਵਿੱਚ ਰਹਿੰਦੀ ਹੈ।
7/19
ਜੂਈ ਹਾਫ ਜੈਪਨੀਜ਼ ਤੇ ਹਾਫ ਵੀਅਤਨਾਮੀਜ਼ ਹੈ।
ਜੂਈ ਹਾਫ ਜੈਪਨੀਜ਼ ਤੇ ਹਾਫ ਵੀਅਤਨਾਮੀਜ਼ ਹੈ।
8/19
3 ਸਾਲ ਦੀ ਉਮਰ ਤੋਂ ਹੀ ਜੂਈ ਦਾ ਬਲਾੱਗ ਬਣ ਗਿਆ ਹੈ ਜਿਸਨੂੰ ਇਸਦੀ ਮਾਂ ਹੈਂਡਲ ਕਰਦੀ ਹੈ.
3 ਸਾਲ ਦੀ ਉਮਰ ਤੋਂ ਹੀ ਜੂਈ ਦਾ ਬਲਾੱਗ ਬਣ ਗਿਆ ਹੈ ਜਿਸਨੂੰ ਇਸਦੀ ਮਾਂ ਹੈਂਡਲ ਕਰਦੀ ਹੈ.
9/19
ਜੂਈ ਸੋਸ਼ਲ ਮੀਡੀਆ 'ਤੇ zooeyinthecity' ਦੇ ਨਾਮ ਨਾਲ ਪਾਪੂਲਰ ਹੈ।
ਜੂਈ ਸੋਸ਼ਲ ਮੀਡੀਆ 'ਤੇ zooeyinthecity' ਦੇ ਨਾਮ ਨਾਲ ਪਾਪੂਲਰ ਹੈ।
10/19
ਜੂਈ ਦੀ ਆਪਣੀ ਇੱਕ ਵੈਬਸਾਈਟ ਵੀ ਹੈ।
ਜੂਈ ਦੀ ਆਪਣੀ ਇੱਕ ਵੈਬਸਾਈਟ ਵੀ ਹੈ।
11/19
ਟੋਕੀਓ ਵਿੱਚ ਰਹਿਣ ਵਾਲੀ ਜੂਈ ਦਾ ਇੰਸਟਾ ਅਕਾਊਂਟ ਉਸ ਦੀ ਮਾਂ ਹੈਂਡਲ ਕਰਦੀ ਹੈ।
ਟੋਕੀਓ ਵਿੱਚ ਰਹਿਣ ਵਾਲੀ ਜੂਈ ਦਾ ਇੰਸਟਾ ਅਕਾਊਂਟ ਉਸ ਦੀ ਮਾਂ ਹੈਂਡਲ ਕਰਦੀ ਹੈ।
12/19
ਇਹ ਬੱਚੀ ਕਈ ਐਡ ਫ਼ਿਲਮਾਂ ਵੀ ਕਰ ਚੁੱਕੀ ਹੈ।
ਇਹ ਬੱਚੀ ਕਈ ਐਡ ਫ਼ਿਲਮਾਂ ਵੀ ਕਰ ਚੁੱਕੀ ਹੈ।
13/19
ਇੰਸਟਾਗਰਾਮ ਨੇ ਆਪਣੇ ਇੰਸਟਾ ਸਟੇਟਸ 'ਤੇ ਬੱਚੀ ਦੀਆਂ ਕੁਝ ਵੀਡੀਓਜ਼ ਪੋਸਟ ਕੀਤੀਆਂ ਹਨ।
ਇੰਸਟਾਗਰਾਮ ਨੇ ਆਪਣੇ ਇੰਸਟਾ ਸਟੇਟਸ 'ਤੇ ਬੱਚੀ ਦੀਆਂ ਕੁਝ ਵੀਡੀਓਜ਼ ਪੋਸਟ ਕੀਤੀਆਂ ਹਨ।
14/19
ਜੂਈ ਦੇ ਇੰਸਟਾ ਤੇ 68 ਹਾਜ਼ਰ ਤੋਂ ਵੱਧ ਫਾਲੋਅਰਜ਼ ਹਨ।
ਜੂਈ ਦੇ ਇੰਸਟਾ ਤੇ 68 ਹਾਜ਼ਰ ਤੋਂ ਵੱਧ ਫਾਲੋਅਰਜ਼ ਹਨ।
15/19
ਦਿਲਚਸਪ ਗੱਲ ਇਹ ਹੈ ਕਿ ਜੂਈ ਮਿਯੋਸ਼ੀ ਦਾ ਇੰਸਟਾਗਰਾਮ ਅਕਾਊਂਟ ਵੈਰੀਫਾਈਡ ਹੈ।
ਦਿਲਚਸਪ ਗੱਲ ਇਹ ਹੈ ਕਿ ਜੂਈ ਮਿਯੋਸ਼ੀ ਦਾ ਇੰਸਟਾਗਰਾਮ ਅਕਾਊਂਟ ਵੈਰੀਫਾਈਡ ਹੈ।
16/19
ਇਹ ਬੱਚੀ ਕਿਡਸ ਮਾਡਲ ਹੈ ਪਰ ਇਸ ਦਾ ਸਟਾਈਲ ਵੱਡਿਆਂ-ਵੱਡਿਆਂ ਨੂੰ ਆਪਣਾ ਕਾਇਲ ਬਣਾ ਲੈਂਦਾ ਹੈ।
ਇਹ ਬੱਚੀ ਕਿਡਸ ਮਾਡਲ ਹੈ ਪਰ ਇਸ ਦਾ ਸਟਾਈਲ ਵੱਡਿਆਂ-ਵੱਡਿਆਂ ਨੂੰ ਆਪਣਾ ਕਾਇਲ ਬਣਾ ਲੈਂਦਾ ਹੈ।
17/19
ਜੂਈ ਮਿਯੋਸ਼ੀ ਨਾਮ ਦੀ ਇਹ ਬੱਚੀ ਜਾਪਾਨ ਦੀ ਰਹਿਣ ਵਾਲੀ ਹੈ।
ਜੂਈ ਮਿਯੋਸ਼ੀ ਨਾਮ ਦੀ ਇਹ ਬੱਚੀ ਜਾਪਾਨ ਦੀ ਰਹਿਣ ਵਾਲੀ ਹੈ।
18/19
ਜੀ ਹਾਂ, ਇਹ ਬੱਚੀ ਨਾ ਸਿਰਫ ਫੈਸ਼ਨ ਵਰਲਡ ਵਿੱਚ ਮਸ਼ਹੂਰ ਹੈ ਬਲਕਿ ਇਹ ਇੰਸਟਾ 'ਤੇ ਵੀ ਕਾਫੀ ਚਰਚਾ ਵਿੱਚ ਹੈ।
ਜੀ ਹਾਂ, ਇਹ ਬੱਚੀ ਨਾ ਸਿਰਫ ਫੈਸ਼ਨ ਵਰਲਡ ਵਿੱਚ ਮਸ਼ਹੂਰ ਹੈ ਬਲਕਿ ਇਹ ਇੰਸਟਾ 'ਤੇ ਵੀ ਕਾਫੀ ਚਰਚਾ ਵਿੱਚ ਹੈ।
19/19
ਫੈਸ਼ਨ ਵਰਲਡ ਵਿੱਚ ਉਂਝ ਤਾਂ ਕਈ ਕਾਰਨਾਮੇ ਹੁੰਦੇ ਰਹਿੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਇੱਕ 5 ਸਾਲ ਦੀ ਬੱਚੀ ਨਾਲ।
ਫੈਸ਼ਨ ਵਰਲਡ ਵਿੱਚ ਉਂਝ ਤਾਂ ਕਈ ਕਾਰਨਾਮੇ ਹੁੰਦੇ ਰਹਿੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਮਿਲਵਾ ਰਹੇ ਹਾਂ ਇੱਕ 5 ਸਾਲ ਦੀ ਬੱਚੀ ਨਾਲ।
Sponsored Links by Taboola

ਟਾਪ ਹੈਡਲਾਈਨ

SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਭਰੀ ਜਵਾਨੀ 'ਚ ਮੌਤ, ਸਦਮੇ 'ਚ ਪ੍ਰਸ਼ੰਸਕ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਭਰੀ ਜਵਾਨੀ 'ਚ ਮੌਤ, ਸਦਮੇ 'ਚ ਪ੍ਰਸ਼ੰਸਕ...
Entertainment Breaking: ਮਨੋਰੰਜਨ ਜਗਤ 'ਚ ਦਹਿਸ਼ਤ ਦਾ ਮਾਹੌਲ, ਅਕਸ਼ੈ ਕੁਮਾਰ ਦੇ ਘਰ 'ਤੇ ਲੱਗਾ ਬੁਲੇਟਪਰੂਫ ਸ਼ੀਸ਼ਾ, ਸਲਮਾਨ ਦੀ ਸੁਰੱਖਿਆ 'ਚ MP5 ਸਬਮਸ਼ੀਨ ਗਨ ਤਾਇਨਾਤ...
ਮਨੋਰੰਜਨ ਜਗਤ 'ਚ ਦਹਿਸ਼ਤ ਦਾ ਮਾਹੌਲ, ਅਕਸ਼ੈ ਕੁਮਾਰ ਦੇ ਘਰ 'ਤੇ ਲੱਗਾ ਬੁਲੇਟਪਰੂਫ ਸ਼ੀਸ਼ਾ, ਸਲਮਾਨ ਦੀ ਸੁਰੱਖਿਆ 'ਚ MP5 ਸਬਮਸ਼ੀਨ ਗਨ ਤਾਇਨਾਤ...
ਟਾਈਗਰ ਸ਼ਰਾਫ ਮਾਮਲੇ 'ਚ ਦਿੱਲੀ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਸਲਮਾਨ ਖਾਨ ਦੇ ਘਰ ਦੀ ਵੀ ਹੋਈ ਸੀ ਰੇਕੀ; ਹੋਇਆ ਵੱਡਾ ਖੁਲਾਸਾ
ਟਾਈਗਰ ਸ਼ਰਾਫ ਮਾਮਲੇ 'ਚ ਦਿੱਲੀ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਸਲਮਾਨ ਖਾਨ ਦੇ ਘਰ ਦੀ ਵੀ ਹੋਈ ਸੀ ਰੇਕੀ; ਹੋਇਆ ਵੱਡਾ ਖੁਲਾਸਾ
Punjabi Singer Video Viral: ਮਸ਼ਹੂਰ ਪੰਜਾਬੀ ਗਾਇਕ ਲਾਈਵ ਕੰਸਰਟ 'ਚ ਸ਼ਰਾਬ ਦੇ ਨਸ਼ੇ ਵਿੱਚ ਪਹੁੰਚਿਆਂ, ਕੈਬਨਿਟ ਮੰਤਰੀ ਨੂੰ ਆਇਆ ਗੁੱਸਾ ਬੋਲੇ- 
ਮਸ਼ਹੂਰ ਪੰਜਾਬੀ ਗਾਇਕ ਲਾਈਵ ਕੰਸਰਟ 'ਚ ਸ਼ਰਾਬ ਦੇ ਨਸ਼ੇ ਵਿੱਚ ਪਹੁੰਚਿਆਂ, ਕੈਬਨਿਟ ਮੰਤਰੀ ਨੂੰ ਆਇਆ ਗੁੱਸਾ ਬੋਲੇ-  "ਬੋਲਿਆ ਤਾਂ ਜਾ ਨਹੀਂ ਰਿਹਾ, ਗਾਣਾ ਕੀ ਗਾਓਗੇ..."

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
Senior BJP Leader Resign: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
Congress Leader: ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
Embed widget