ਫਿਲਮ 'ਐ ਦਿਲ ਹੈ ਮੁਸ਼ਕਿਲ' ਦੀ ਇਸ ਸਟਾਰ ਅਦਾਕਾਰਾ ਨੂੰ ਮੈਲਬਰਨ ਤੋਂ ਇਸ ਤਰ੍ਹਾਂ ਦਾ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੈਲਬਰਨ ਨੂੰ ਦਿਲੋਂ ਧੰਨਵਾਦ। 70ਵੇਂ ਆਜ਼ਾਦੀ ਦਿਹਾੜੇ ਦਾ ਇਹ ਜਸ਼ਨ ਉਸ ਲਈ ਤੇ ਉਸ ਦੀ ਧੀ ਆਰਾਧਿਆ ਲਈ ਹਮੇਸ਼ਾ ਇੱਕ ਸੁਹਾਵਣੀ ਯਾਦ ਦੇ ਤੌਰ 'ਤੇ ਹਮੇਸ਼ਾ ਰਹੇਗਾ।