'ਇਹ ਜਵਾਨੀ ਹੈ ਦੀਵਾਨੀ' ਤੋਂ ਬਾਅਦ ਹੁਣ ਇੱਕ ਵਾਰ ਅਯਾਨ ਮੁਖਰਜੀ ਤੇ ਰਣਬੀਰ ਕਪੂਰ ਇਕੱਠੇ ਕੰਮ ਕਰਨ ਜਾ ਰਹੇ ਹਨ। ਆਲੀਆ ਭੱਟ ਤੇ ਰਣਬੀਰ ਦੀ ਇਹ ਜੋੜੀ ਪਹਿਲੀ ਵਾਰ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੀ ਹੈ।