ਰੈੱਡ ਕਾਰਪਟ ‘ਤੇ ਇਸ ਹਸੀਨਾ ਨੂੰ ਦੇਖ ਹਰ ਕੋਈ ਰਹਿ ਗਿਆ ਹੈਰਾਨ, ਵਜ੍ਹਾ ਸੀ ਉਸ ਦੀ ਡ੍ਰੈੱਸ
ਹਾਲ ਹੀ ‘ਚ ਨਿਊਯਾਰਕ ‘ਚ ‘ਬਿਗ ਲਿਟਲ ਲਾਈਸ’ ਸੀਜ਼ਨ ਦੋ ਦਾ ਪ੍ਰੀਮੀਅਰ ਕੀਤਾ ਗਿਆ। ਇਸ ਦੌਰਾਨ ਹਾਲੀਵੁੱਡ ਦੀਆਂ ਕਈ ਹਸੀਨਾਵਾਂ ਨੇ ਰੈੱਡ ਕਾਰਪਟ ‘ਤੇ ਆਪਣੇ ਹੁਸਨ ਦੇ ਜਲਵੇ ਬਿਖੇਰੇ।
Download ABP Live App and Watch All Latest Videos
View In Appਲੰਬੀਆਂ ਬਾਹਾਂ ਵਾਲੇ ਕ੍ਰਿਸ਼ਚੀਅਨ ਕਾਊਚਰ ਡ੍ਰੈੱਸ ਉੱਤੇ ਸ਼ੈਲਿਨੇ ਨੇ ਪੋਲਕਾ ਡਾਟਡ ‘ਚ ਕਵਰ ਸ਼ਰਟ ਪਾਈ ਸੀ। ਇਸ ਸ਼ਰਟ ਦੇ ਅੰਦਰ ਤੋਂ ਸ਼ੈਮਿਲੇ ਦੀ ਬਾਡੀ ਸੂਟ ਡ੍ਰੈੱਸ ਸਾਫ਼ ਨਜ਼ਰ ਆ ਰਹੀ ਸੀ।
ਇਸ ਪਾਲੀਸ਼ਡ ਨਿਊਡ ਡ੍ਰੈੱਸ ‘ਚ ਸ਼ੈਲਿਨੇ ਬੇਹੱਦ ਖੂਬਸੂਰਤ ਲੱਗ ਰਹੀ ਸੀ।
27 ਸਾਲਾ ਸ਼ੈਲਿਨੇ ਨੇ ਰੈੱਡ ਕਾਰਪਟ ‘ਤੇ ਕਾਲੇ ਰੰਗ ਦੀ ਡ੍ਰੈਸ ਪਾਈ ਸੀ ਜੋ ਉਸ ਦੇ ਗੋਢਿਆਂ ਤਕ ਸੀ।
ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਸੁਰਖੀਆਂ ‘ਚ ਰਹੀ ਅਮਰੀਕਨ ਐਕਟਰਸ ਸ਼ੈਲਿਨੇ ਵੂਡਲ।
ਬਲੈਕ ਡ੍ਰੈੱਸ ਨਾਲ ਬਲੈਕ ਨੇਲਪੋਲਿਸ਼, ਬਲੈਕ ਸਟੇਲੇਟੌਜ਼ ਤੇ ਹੋਰ ਅਸੈਸਰੀਜ਼ ਸ਼ੈਲਿਨੇ ਦੇ ਲੁੱਕ ਨੂੰ ਬੇਹੱਦ ਖਾ ਬਣਾ ਰਿਹਾ ਸੀ।
ਦੱਸ ਦਈਏ ਕਿ ਪ੍ਰੀਮੀਅਰ ਦੌਰਾਨ ‘ਬਿੱਗ ਲਿਟਲ ਲਾਈਸ’ ਸ਼ੋਅ ਬਾਰੇ ਗੱਲ ਕਰਦੇ ਹੋਏ ਸ਼ੈਲਿਨੇ ਨੇ ਦੱਸਿਆ ਕਿ ਇਸ ਸ਼ੋਅ ‘ਚ ਘਰੇਲੂ ਹਿੰਸਾ ਤੇ ਜਿਣਸੀ ਹਮਲੀਆਂ ਵਰਗੇ ਮੁੱਦੇ ਦਿਖਾਏ ਜਾਣਗੇ।
- - - - - - - - - Advertisement - - - - - - - - -