ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਐਮੀ ਜੈਕਸਨ ਜਲਦ ਬਣੇਗੀ ਮਾਂ, ਖੂਬਸੂਰਤ ਤਸਵੀਰਾਂ ਸ਼ੇਅਰ
![](https://static.abplive.com/wp-content/uploads/sites/5/2019/04/18161417/GALLERY-AMY-JACKSON-5.jpg?impolicy=abp_cdn&imwidth=720)
1/6
![ਹਾਲ ਹੀ ‘ਚ ਐਮੀ ਨੇ ਆਪਣੇ ਮੰਗੇਤਰ ਨਾਲ ਹੈਲੋ ਮੈਗਜ਼ੀਨ ਲਈ ਇਹ ਫੋਟੋਸ਼ੂਟ ਕਰਵਾਇਆ ਸੀ।](https://static.abplive.com/wp-content/uploads/sites/5/2019/04/18161427/GALLERY-AMY-JACKSON-7.jpg?impolicy=abp_cdn&imwidth=720)
ਹਾਲ ਹੀ ‘ਚ ਐਮੀ ਨੇ ਆਪਣੇ ਮੰਗੇਤਰ ਨਾਲ ਹੈਲੋ ਮੈਗਜ਼ੀਨ ਲਈ ਇਹ ਫੋਟੋਸ਼ੂਟ ਕਰਵਾਇਆ ਸੀ।
2/6
![ਆਪਣੇ ਆਉਣ ਵਾਲੇ ਬੱਚੇ ਲਈ ਐਮੀ ਨਾ ਸਿਰਫ ਖੁਸ਼ ਹੈ ਸਗੋਂ ਆਪਣੇ ਪਾਰਟਨਰ ਨਾਲ ਉਹ ਕੁਆਲਟੀ ਟਾਈਮ ਵੀ ਸਪੈਂਡ ਕਰ ਰਹੀ ਹੈ।](https://static.abplive.com/wp-content/uploads/sites/5/2019/04/18161422/GALLERY-AMY-JACKSON-6.jpg?impolicy=abp_cdn&imwidth=720)
ਆਪਣੇ ਆਉਣ ਵਾਲੇ ਬੱਚੇ ਲਈ ਐਮੀ ਨਾ ਸਿਰਫ ਖੁਸ਼ ਹੈ ਸਗੋਂ ਆਪਣੇ ਪਾਰਟਨਰ ਨਾਲ ਉਹ ਕੁਆਲਟੀ ਟਾਈਮ ਵੀ ਸਪੈਂਡ ਕਰ ਰਹੀ ਹੈ।
3/6
![ਇਨ੍ਹਾਂ ਸਭ ਤੋਂ ਇਲਾਵਾ ਐਮੀ ਨੇ ਬੀਚ ਕੰਢੇ ਬੇਹੱਦ ਖੂਬਸੂਰਤ ਅੰਦਾਜ਼ ਨਾਲ ਬੇਬੀ ਬੰਪ ਦਿਖਾਉਂਦੇ ਹੋਏ ਆਪਣਾ ਵੀਡੀਓ ਵੀ ਪੋਸਟ ਕੀਤਾ।](https://static.abplive.com/wp-content/uploads/sites/5/2019/04/18161411/GALLERY-AMY-JACKSON-4.jpg?impolicy=abp_cdn&imwidth=720)
ਇਨ੍ਹਾਂ ਸਭ ਤੋਂ ਇਲਾਵਾ ਐਮੀ ਨੇ ਬੀਚ ਕੰਢੇ ਬੇਹੱਦ ਖੂਬਸੂਰਤ ਅੰਦਾਜ਼ ਨਾਲ ਬੇਬੀ ਬੰਪ ਦਿਖਾਉਂਦੇ ਹੋਏ ਆਪਣਾ ਵੀਡੀਓ ਵੀ ਪੋਸਟ ਕੀਤਾ।
4/6
![ਹੁਣ ਐਮੀ ਦੀ ਉਸ ਤਸਵੀਰ ‘ਤੇ ਨਜ਼ਰ ਮਾਰਦੇ ਹਾਂ ਜਿਸ ‘ਚ ਉਸ ਨੇ ਟ੍ਰਾਂਸਪੇਰੈਂਟ ਡ੍ਰੈੱਸ ਪਾਈ ਹੈ। ਉਸ ਨੇ ਇਹ ਫੋਟੋਸ਼ੂਟ ਕਿਸੇ ਮੈਗਜ਼ੀਨ ਲਈ ਕਰਵਾਇਆ ਹੈ। ਬੇਸ਼ੱਕ ਇਨ੍ਹਾਂ ‘ਚ ਉਸ ਦਾ ਬੇਬੀ ਬੰਪ ਨਜ਼ਰ ਨਹੀਂ ਆ ਰਿਹਾ ਪਰ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।](https://static.abplive.com/wp-content/uploads/sites/5/2019/04/18161406/GALLERY-AMY-JACKSON-3.jpg?impolicy=abp_cdn&imwidth=720)
ਹੁਣ ਐਮੀ ਦੀ ਉਸ ਤਸਵੀਰ ‘ਤੇ ਨਜ਼ਰ ਮਾਰਦੇ ਹਾਂ ਜਿਸ ‘ਚ ਉਸ ਨੇ ਟ੍ਰਾਂਸਪੇਰੈਂਟ ਡ੍ਰੈੱਸ ਪਾਈ ਹੈ। ਉਸ ਨੇ ਇਹ ਫੋਟੋਸ਼ੂਟ ਕਿਸੇ ਮੈਗਜ਼ੀਨ ਲਈ ਕਰਵਾਇਆ ਹੈ। ਬੇਸ਼ੱਕ ਇਨ੍ਹਾਂ ‘ਚ ਉਸ ਦਾ ਬੇਬੀ ਬੰਪ ਨਜ਼ਰ ਨਹੀਂ ਆ ਰਿਹਾ ਪਰ ਉਹ ਕਾਫੀ ਖੂਬਸੂਰਤ ਲੱਗ ਰਹੀ ਹੈ।
5/6
![ਐਮੀ ਜੈਕਸਨ ਨੇ ਆਪਣਾ ਬੇਬੀ ਬੰਪ ਫਲੌਂਟ ਕਰਦੇ ਹੋਏ ਕਈ ਤਸਵੀਰਾਂ ਨੂੰ ਪੋਸਟ ਕੀਤਾ ਹੈ।](https://static.abplive.com/wp-content/uploads/sites/5/2019/04/18161401/GALLERY-AMY-JACKSON-2.jpg?impolicy=abp_cdn&imwidth=720)
ਐਮੀ ਜੈਕਸਨ ਨੇ ਆਪਣਾ ਬੇਬੀ ਬੰਪ ਫਲੌਂਟ ਕਰਦੇ ਹੋਏ ਕਈ ਤਸਵੀਰਾਂ ਨੂੰ ਪੋਸਟ ਕੀਤਾ ਹੈ।
6/6
![ਬਾਲੀਵੁੱਡ ਐਕਟਰ ਐਮੀ ਜੈਕਸਨ ਅੱਜਕੱਲ੍ਹ ਆਪਣੀ ਪ੍ਰੈਗਨੈਂਸੀ ਦੇ ਦਿਨਾਂ ਨੂੰ ਕਾਫੀ ਐਂਜੂਆਏ ਕਰ ਰਹੀ ਹੈ।](https://static.abplive.com/wp-content/uploads/sites/5/2019/04/18161356/GALLERY-AMY-JACKSON-1.jpg?impolicy=abp_cdn&imwidth=720)
ਬਾਲੀਵੁੱਡ ਐਕਟਰ ਐਮੀ ਜੈਕਸਨ ਅੱਜਕੱਲ੍ਹ ਆਪਣੀ ਪ੍ਰੈਗਨੈਂਸੀ ਦੇ ਦਿਨਾਂ ਨੂੰ ਕਾਫੀ ਐਂਜੂਆਏ ਕਰ ਰਹੀ ਹੈ।
Published at : 18 Apr 2019 04:19 PM (IST)
Tags :
Amy Jacksonਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਵਿਸ਼ਵ
ਸਿੱਖਿਆ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)