ਪੜਚੋਲ ਕਰੋ
(Source: ECI/ABP News)
ਜਲਦੀ ਮਾਂ ਬਣਨ ਵਾਲੀ ਐਮੀ ਜੈਕਸਨ ਨੇ ਦੱਸਿਆ ਬੱਚੇ ਦਾ ਲਿੰਗ
![](https://static.abplive.com/wp-content/uploads/sites/5/2019/08/28154829/AMMY-JACKSON-1.jpg?impolicy=abp_cdn&imwidth=720)
1/9
![](https://static.abplive.com/wp-content/uploads/sites/5/2019/08/28154923/AMMY-JACKSON-10.jpg?impolicy=abp_cdn&imwidth=720)
2/9
![](https://static.abplive.com/wp-content/uploads/sites/5/2019/08/28154917/AMMY-JACKSON-9.jpg?impolicy=abp_cdn&imwidth=720)
3/9
![](https://static.abplive.com/wp-content/uploads/sites/5/2019/08/28154913/AMMY-JACKSON-8.jpg?impolicy=abp_cdn&imwidth=720)
4/9
![](https://static.abplive.com/wp-content/uploads/sites/5/2019/08/28154904/AMMY-JACKSON-7.jpg?impolicy=abp_cdn&imwidth=720)
5/9
![ਐਮੀ ਜੈਕਸਨ, ਅਖਸ਼ੇ ਕੁਮਾਰ ਤੇ ਅਜੇ ਦੇਵਗਨ ਨਾਲ ਕਈ ਫਿਲਮਾਂ ‘ਚ ਕੰਮ ਕਰ ਚੁੱਕੀ ਹੈ।](https://static.abplive.com/wp-content/uploads/sites/5/2019/08/28154857/AMMY-JACKSON-6.jpg?impolicy=abp_cdn&imwidth=720)
ਐਮੀ ਜੈਕਸਨ, ਅਖਸ਼ੇ ਕੁਮਾਰ ਤੇ ਅਜੇ ਦੇਵਗਨ ਨਾਲ ਕਈ ਫਿਲਮਾਂ ‘ਚ ਕੰਮ ਕਰ ਚੁੱਕੀ ਹੈ।
6/9
![ਐਮੀ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਕਿਹਾ ਕਿ ਉਸ ਨੂੰ ਇੱਕ ਮਹਿਲਾ ਹੋਣ ਦੇ ਨਾਤੇ ਖੁਦ ‘ਤੇ ਫਕਰ ਮਹਿਸੂਸ ਹੁੰਦਾ ਹੈ।](https://static.abplive.com/wp-content/uploads/sites/5/2019/08/28154852/AMMY-JACKSON-5.jpg?impolicy=abp_cdn&imwidth=720)
ਐਮੀ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਕਿਹਾ ਕਿ ਉਸ ਨੂੰ ਇੱਕ ਮਹਿਲਾ ਹੋਣ ਦੇ ਨਾਤੇ ਖੁਦ ‘ਤੇ ਫਕਰ ਮਹਿਸੂਸ ਹੁੰਦਾ ਹੈ।
7/9
![ਇਸ ਤੋਂ ਪਹਿਲਾਂ 27 ਸਾਲਾ ਇਸ ਐਕਟਰਸ ਨੇ ਇੰਸਟਾਗ੍ਰਾਮ ‘ਤੇ ਕਿਹਾ ਕਿ ਉਹ ਗਰਭਾਵਸਥਾ ਦੇ 35ਵੇਂ ਹਫਤੇ ‘ਚ ਹੈ। ਇਸ ਤੋਂ ਪਹਿਲਾਂ ਐਮੀ ਆਪਣੇ ਪਤੀ ਨਾਲ ਮਸਤੀ ਕਰਦੇ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।](https://static.abplive.com/wp-content/uploads/sites/5/2019/08/28154847/AMMY-JACKSON-4.jpg?impolicy=abp_cdn&imwidth=720)
ਇਸ ਤੋਂ ਪਹਿਲਾਂ 27 ਸਾਲਾ ਇਸ ਐਕਟਰਸ ਨੇ ਇੰਸਟਾਗ੍ਰਾਮ ‘ਤੇ ਕਿਹਾ ਕਿ ਉਹ ਗਰਭਾਵਸਥਾ ਦੇ 35ਵੇਂ ਹਫਤੇ ‘ਚ ਹੈ। ਇਸ ਤੋਂ ਪਹਿਲਾਂ ਐਮੀ ਆਪਣੇ ਪਤੀ ਨਾਲ ਮਸਤੀ ਕਰਦੇ ਕਈ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।
8/9
![ਐਮੀ ਨੇ ਸੋਮਵਾਰ ਨੂੰ ਕੀਤੀ ਪਾਰਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਿਸ ‘ਚ ਉਹ ‘ਇਟਜ ਅ ਬੁਆਏ’ ਕਹਿੰਦੀ ਹੋਈ ਚਿੱਲ੍ਹਾ ਰਹੀ ਹੈ।](https://static.abplive.com/wp-content/uploads/sites/5/2019/08/28154841/AMMY-JACKSON-3.jpg?impolicy=abp_cdn&imwidth=720)
ਐਮੀ ਨੇ ਸੋਮਵਾਰ ਨੂੰ ਕੀਤੀ ਪਾਰਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਿਸ ‘ਚ ਉਹ ‘ਇਟਜ ਅ ਬੁਆਏ’ ਕਹਿੰਦੀ ਹੋਈ ਚਿੱਲ੍ਹਾ ਰਹੀ ਹੈ।
9/9
![ਹਾਲ ਹੀ ‘ਚ ਐਕਟਰਸ ਐਮੀ ਜੈਕਸਨ ਨੇ ਇੱਕ ਪਾਰਟੀ ‘ਚ ਆਪਣੇ ਹੋਣ ਵਾਲੇ ਬੱਚੇ ਦੇ ਲਿੰਗ ਦਾ ਖੁਲਾਸਾ ਕੀਤਾ ਹੈ। ਉਸ ਨੇ ਪਾਰਟੀ ‘ਚ ਚਿਲਾਉਂਦੇ ਹੋਏ ਕਿਹਾ ਕਿ ਉਸ ਵੱਲ ਬੇਟਾ ਹੋਵੇਗਾ।](https://static.abplive.com/wp-content/uploads/sites/5/2019/08/28154836/AMMY-JACKSON-2.jpg?impolicy=abp_cdn&imwidth=720)
ਹਾਲ ਹੀ ‘ਚ ਐਕਟਰਸ ਐਮੀ ਜੈਕਸਨ ਨੇ ਇੱਕ ਪਾਰਟੀ ‘ਚ ਆਪਣੇ ਹੋਣ ਵਾਲੇ ਬੱਚੇ ਦੇ ਲਿੰਗ ਦਾ ਖੁਲਾਸਾ ਕੀਤਾ ਹੈ। ਉਸ ਨੇ ਪਾਰਟੀ ‘ਚ ਚਿਲਾਉਂਦੇ ਹੋਏ ਕਿਹਾ ਕਿ ਉਸ ਵੱਲ ਬੇਟਾ ਹੋਵੇਗਾ।
Published at : 28 Aug 2019 03:51 PM (IST)
Tags :
Amy Jacksonਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)