ਇੱਕ ਤੋਂ ਵੱਧ ਇੱਕ ਬੋਲਡ ਅੰਦਾਜ਼ ‘ਚ ਪਹੁੰਚੀ ਜਾਨ੍ਹਵੀ ਤੇ ਅਨੰਨਿਆ ਪਾਂਡੇ, ਵੇਖੋ ਤਾਵੀਰਾਂ
Download ABP Live App and Watch All Latest Videos
View In Appਇਸ ਦੇ ਨਾਲ ਹੀ ਅਨੰਨਿਆ ਨੇ ਆਪਣੀ ਲੁਕ ਨੂੰ ਖੁੱਲ੍ਹੇ ਵਾਲ ਤੇ ਹਾਈ ਹੀਲਸ ਨਾਲ ਕੰਪਲੀਟ ਕੀਤਾ।
ਅਨੰਨਿਆ ਨਿਊਡ ਕਲਰ ਦੀ ਡ੍ਰੈਸ ‘ਚ ਕਾਫੀ ਖੂਬਸੂਰਤ ਲੱਗ ਰਹੀ ਸੀ।
ਜਾਨ੍ਹਵੀ ਤੋਂ ਇਲਾਵਾ ਐਕਟਰਸ ਅਨੰਨਿਆ ਪਾਂਡੇ ਨੇ ਵੀ ਇਵੈਂਟ ‘ਚ ਗਲੈਮਰਸ ਅੰਦਾਜ਼ ‘ਚ ਐਂਟਰੀ ਕੀਤੀ।
ਅਨੰਨਿਆ ਨੇ ਟਾਈਗਰ ਸ਼ਰੌਫ ਦੇ ਨਾਲ ਫ਼ਿਲਮ ‘ਸਟੂਡੈਂਟ ਆਫ਼ ਦ ਈਅਰ-2’ਨਾਲ ਬਾਲੀਵੁੱਡ ‘ਚ ਐਂਟਰੀ ਕੀਤੀ।
‘ਧੜਕ’ ਫ਼ਿਲਮ ਤੋਂ ਡੈਬਿਊ ਕਰਨ ਵਾਲੀ ਜਾਨ੍ਹਵੀ ਜਲਦੀ ਹੀ ਗੁੰਜਨ ਸਕਸੈਨਾ ਦੀ ਬਾਈਓਪਿਕ ਤੇ ਕਰਨ ਜੌਹਰ ਦੀ ਮਲਟੀ ਸਟਾਰਰ ਫ਼ਿਲਮ ‘ਕਲੰਕ’ ‘ਚ ਨਜ਼ਰ ਆਵੇਗੀ।
ਇਸ ਦੌਰਾਨ ਜਾਨ੍ਹਵੀ ਕਾਫੀ ਖੁਸ਼ ਤੇ ਮੁਸਕੁਰਾਉਂਦੀ ਹੋਈ ਨਜ਼ਰ ਆਈ।
ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜਾਨ੍ਹਵੀ ਸ਼ਾਰਟ ਸਕਰਟ ਤੇ ਡੀਪ ਨੈਕ ਸ਼ਰਟ ‘ਚ ਕਾਫੀ ਬੋਲਡ ਲੱਗ ਰਹੀ ਹੈ।
ਇਸ ਇਵੈਂਟ ‘ਚ ਜਾਨ੍ਹਵੀ ਦਾ ਕਾਫੀ ਹੌਟ ਅੰਦਾਜ਼ ਵੇਖਣ ਨੂੰ ਮਿਲਿਆ।
ਐਤਵਾਰ ਰਾਤ ਮੁੰਬਈ ‘ਚ ਜੀਓ ਮਾਮੀ ਮੂਵੀ ਮੇਲਾ ਵਿਦ ਸਟਾਸਰ 2019 ਦਾ ਪ੍ਰਬੰਧ ਕੀਤਾ ਗਿਆ। ਇਸ ਇਵੈਂਟ ‘ਚ ਫ਼ਿਲਮ ਇੰਡਸਟਰੀ ਤੋਂ ਕਈ ਸਟਾਰਸ ਨੇ ਸ਼ਿਰਕਤ ਕੀਤੀ। ਇਵੈਂਟ ‘ਚ ਜਾਨ੍ਹਵੀ ਕਪੂਰ ਤੇ ਅਨੰਨਿਆ ਪਾਂਡੇ ‘ਤੇ ਸਭ ਦੀਆਂ ਨਜ਼ਰਾਂ ਥਮ ਗਈਆਂ।
- - - - - - - - - Advertisement - - - - - - - - -